ਪਿਆਜ ਤੇ ਆਲੂਆਂ ਵਾਲੀ ਕੜੀ ਹਲਵਾਈ ਸਟਾਈਲ, pyaj aalu ki bhandare wali Kadi halwai style, Kadi recipe,

Sdílet
Vložit
  • čas přidán 27. 08. 2024
  • ਪਿਆਜ ਤੇ ਆਲੂਆਂ ਵਾਲੀ ਕੜੀ ਹਲਵਾਈ ਸਟਾਈਲ,
    pyaj aalu ki bhandare wali Kadi halvai style,
    Kadi recipe,
    #kadi recipe ,
    #pyaj wali Kadi,
    #punjabi Kadi,
    #bhandare wali Kadi,
    #Kadi homemade,
    #kadhi halwai style,
    #imali wali kadhi,
    #food of Punjab,
    #cooking of Punjab,
    ਪਿਆਜ਼ ਤੇ ਆਲੂਆਂ ਵਾਲੀ ਕੜੀ ਦੀ ਇਹ ਰੈਸਪੀ ਤੁਸੀਂ ਬਣਾ ਕੇ ਜਰੂਰ ਟਰਾਈ ਕਰਿਓ ਬਹੁਤ ਹੀ ਵਧੀਆ ਬਣਦੀ ਹੈ ਧੰਨਵਾਦ ਜੀ 🙏🥰,
    ਚੈਨਲ ਜਰੂਰ ਸਬਸਕਰਾਇਬ ਕਰੋ ਜੀ 🙏🥰,

Komentáře • 49

  • @lalikumar6613
    @lalikumar6613 Před měsícem +2

    Yummy recipe

  • @Charnjitjeet614
    @Charnjitjeet614 Před měsícem +1

  • @ishitachadda9976
    @ishitachadda9976 Před měsícem +1

    Looks delicious!

  • @ankushsingh2879
    @ankushsingh2879 Před měsícem +1

    Bout Asian ji nice 😊🎉

  • @alessandrosingh3615
    @alessandrosingh3615 Před měsícem +2

    Waooo 👌👌👌👌🏽👌🏽👌🏽

  • @PreetSaroa-vz3gk
    @PreetSaroa-vz3gk Před měsícem +1

    ਬਹੁਤ ਹੀ ਵਧੀਆ ਬਣੀਂ ਜੀਜਾ ਜੀ ਕੜੀ

  • @Cookingofpunjab
    @Cookingofpunjab Před měsícem +1

    Very tasty 👍👍

  • @Jobandhillon-bp7vr
    @Jobandhillon-bp7vr Před měsícem +1

    V nice

  • @Charnjitjeet614
    @Charnjitjeet614 Před měsícem +1

    Thanku so much bro

  • @user-pd5du2ur3j
    @user-pd5du2ur3j Před měsícem +1

    Tasty tasty ਕੜੀ veer ji 👌🌹

  • @manjotmaan4710
    @manjotmaan4710 Před měsícem +1

    Bahot vdiya video ji

  • @kamaljeetsingh3742
    @kamaljeetsingh3742 Před měsícem +1

    Wadiya✔️

  • @manjotmaan4710
    @manjotmaan4710 Před měsícem +1

    Veere tusi bht easy or vadiya receipts sikhaude ho thankyou ji 😊

  • @JaspreetKaur-wq8th
    @JaspreetKaur-wq8th Před měsícem +1

    bhut vadiya veer ji

  • @khansaab6543
    @khansaab6543 Před měsícem +1

    Beer aaj TUC aade lhsun ka pest aaj apne pellaa ji pa ditta,,baki sb vdiya

  • @ManpreetKaur-uu2is
    @ManpreetKaur-uu2is Před měsícem +1

    Very nice ji ❤❤

  • @daljitkaur1383
    @daljitkaur1383 Před měsícem +1

    ਸਾਡੇ ਤੇ ਇਲਾਕੇ ਵਿੱਚ ਇਮਲੀ ਦਾ ਮਾਣੀਂ ਬਣਾਉਂਦੇ ਪੱਕਾ ਹਲਵਾ ਕੱਦੂ ਵੀ ਤੇ ਗੂੜ ਪਾਈਂ ਦਾ ਬਹੁਤ ਸਵਾਦ ਬਣਦਾ ਖੱਟਾ ਮਿੱਠਾ

    • @DharminderSingh-hj5fd
      @DharminderSingh-hj5fd  Před měsícem

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      ਸਾਡੇ ਏਰੀਏ ਦੇ ਵਿੱਚ ਕੜੀ ਦੇ ਵਿੱਚ ਇਮਲੀ ਲੱਸੀ ਦਹੀਂ ਸਭ ਕੁਝ ਪੈ ਜਾਂਦਾ ਹੈ ਜੀ 🙏🥰
      ਕੱਦੂ ਦੀ ਸਬਜ਼ੀ ਦੇ ਵਿੱਚ ਇਮਲੀ ਤੇ ਸੱਕਰ ਵੀ ਪਾ ਦਿੰਨੇ ਆਂ ਬਹੁਤ ਵਧੀਆ ਸਬਜ਼ੀ ਬਣਦੀ ਹੈ ਤੁਹਾਨੂੰ ਰੈਸਪੀ ਵੀ ਬਣਾ ਕੇ ਦਿਖਾ ਦਾਂਗੇ ਜੀ 🙏

  • @user-fb3iw9st2q
    @user-fb3iw9st2q Před měsícem +3

    ਨਮਕ ਸਭ ਤੋਂ ਬਾਅਦ ਵਿੱਚ ਪਾਉ ਤਾਂ ਕੜੀ ਕਦੇ ਵੀ ਥੱਲੇ ਨਹੀਂ ਲੱਗਦੀ

    • @DharminderSingh-hj5fd
      @DharminderSingh-hj5fd  Před měsícem

      ਵੀਡੀਓ ਦੇਖਣ ਲਈ ਤੇ ਦੱਸਣ ਲਈ ਬਹੁਤ ਬਹੁਤ ਧੰਨਵਾਦ ਜੀ 🙏

  • @ranisahota406
    @ranisahota406 Před měsícem +1

    Veere please jarror dasna ladoo keto heard ho jande kini cihni ch kina pany hona chahida

    • @DharminderSingh-hj5fd
      @DharminderSingh-hj5fd  Před měsícem

      ਤੁਸੀਂ ਤੁਸੀਂ ਕਿਹੜੇ ਲੱਡੂ ਦੀ ਰੈਸਪੀ ਬਣਾਉਂਦੇ ਹੋ ਇਸ ਬਾਰੇ ਦੱਸੋ ਜੀ ਬੇਸਣ ਦੇ ਜਾਂ ਬੂੰਦੀ ਵਾਲੇ

  • @user-vb7ku3si1f
    @user-vb7ku3si1f Před měsícem +1

    Mushroom gravy dii recipe te video bnao

    • @DharminderSingh-hj5fd
      @DharminderSingh-hj5fd  Před měsícem

      ਮਸ਼ਰੂਮ ਗਰੇਵੀ ਦੀ ਵੀਡੀਓ ਜਰੂਰ ਬਣਾਵਾਂਗੇ
      ਬਸ ਥੋੜਾ ਜਿਹਾ ਵੇਟ ਕਰਿਓ ਜੀ
      ਧੰਨਵਾਦ ਜੀ 🙏🥰

  • @VishavroopChahal-vd7qd
    @VishavroopChahal-vd7qd Před měsícem +1

    Thanks

  • @ranisahota406
    @ranisahota406 Před měsícem +1

    Veere ma hamasha tuhadi dakde a
    Mere ladoo heard kio ho jande please daso

  • @agamjotsingh9276
    @agamjotsingh9276 Před měsícem +1

    😋😋

  • @DharminderSingh-dv1uj
    @DharminderSingh-dv1uj Před měsícem +2

    ਸਤਿ ਸ੍ਰੀ ਅਕਾਲ ਵੀਰ ਜੀ
    ਬਹੁਤ ਵਧੀਆ ਕੜੀ ਰੰਗ ਬਹੁਤ ਸੋਹਣਾ ਬਣਿਆ ਕੜੀ ਦਾ ਮੂੰਹ ਵਿੱਚ ਪਾਣੀ ਆ ਗਿਆ ਕੜੀ ਨੂੰ ਦੇਖ ਕੇ 😋😍

    • @DharminderSingh-hj5fd
      @DharminderSingh-hj5fd  Před měsícem

      ਵੀਡੀਓ ਦੇਖਣ ਲਈ ਤੇ ਇਨਾ ਪਿਆਰ ਦੇਣ ਲਈ ਧੰਨਵਾਦ ਵੀਰ ਜੀ 🙏🥰