Video není dostupné.
Omlouváme se.

CHAJJ DA VICHAR

Sdílet
Vložit
  • čas přidán 11. 01. 2018
  • 12-01-2018
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion...
    Website
    www.primeasiatv...
    instagram
    / primeasiatv
    Prime Asia tv Android App Download
    goo.gl/yXry1F
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/m...
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada

Komentáře • 215

  • @preetdhillon31
    @preetdhillon31 Před rokem +5

    yr kamal heer ਇਨਾਂ intelligent ਬੰਦਾ ਕਮਾਲ ਆ... 👌👌👌💯 ਸੱਚੀਂ ਸਵਾਦ ਆ ਗਿਆ ਇੰਟਰਵਿਊ ਸੁਣ ਕੇ... sense of humour 💯💯👌👌👌 ਗੱਲ ਨ੍ਹੀ ਡਿੱਗਣ ਦਿੰਦਾ ਕਿੰਨੇ ਸੋਹਣੇ ਤਰੀਕੇ ਨਾਲ ਜਵਾਬ ਦਿੰਦਾ ਬਾਈ ਜਿਊਂਦਾ ਰਹਿ.... 👌👌💯 Love you

  • @Chamkaur86
    @Chamkaur86 Před 2 lety +4

    ਬਾ ਕਮਾਲ ਸਖ਼ਸ਼ੀਅਤ...ਜਵਾਨੀ ਪਹਿਰੇ ਕਿਸੇ ਨੇ ਮੈਨੂੰ ਦਿੱਖ ਦੇਖ ਕੇ ਕਮਲ ਹੀਰ ਦੀ ਸੰਗਿਆ ਦਿੱਤੀ, ਜੋ ਅੱਜ ਵੀ ਮੇਰੇ ਲਈ ਮਾਣ ਦੀ ਗੱਲ ਹੈ,ਤੇ ਉਸ ਸਮੇਂ ਵੀ ਸੀ

  • @tarsemsinghdhiman8715
    @tarsemsinghdhiman8715 Před 5 lety +36

    ਮੰਗਲ ਹਠੂਰ ਜੀ ਬਹੁਤ ਵਧੀਆ ਲਿਖਦੇ ਨੇ ਮੈਂ ਦਿਲੋਂ ਬਹੁਤ ਪਿਆਰ ਕਰਦਾ ਏਨਾ ਦੇ ਲਿਖਿਆ ਨੂੰ

  • @amritsandhunz
    @amritsandhunz Před 6 lety +47

    ਸੋਸ਼ਲ ਮੀਡੀਆ ਵਾਲੇ ਕਲਾਕਾਰ ਬੌਧਿਕ ਪੱਧਰ ਤੋਂ ਕਮਲ ਹੀਰ ਦੇ ਸਾਹਮਣੇ ਇੱਕ ਸਦੀ ਪਿੱਛੇ ਲੱਗਦੇ ਨੇ

  • @makhankalas660
    @makhankalas660 Před 4 lety +2

    ਵਾਰਿਸ ਤਿੰਨੋ ਭਰਾਂਵਾਂ ਦਾ ਆਪਿਸ ਵਿੱਚ ਬਹੁਤ ਜਿਆਦਾ ਪਿਆਰ ਹੈ ਇੱਕ ਦੂਜੇ ਦੀ ਤਿੰਨੋ ਭਰਾ ਇੱਜਤ ਕਰਦੇ ਹਨ, ਸੱਭ ਤੋਂ ਵੱਡੀ ਗੱਲ ਹੁਣ ਤੱਕ ਪੰਜਾਬੀ ਵਿਰਸਾ ਸਾਂਭ ਕੇ ਰੱਖ ਰੱਖੀਆ ਹੈ, ਪੰਜਾਬੀ ਇੰਡਸਟਰੀ ਵਿੱਚ ਵਕਤ ਨਾਲ ਬਹੁਤ ਕੁੱਝ ਬਦਲੀਆ ਹੈ ਕਈ ਪੰਜਾਬੀ ਸਿੰਗਰਾ ਨੇ ਆਪਣੇ ਰਸਤੇ ਤੋਂ ਭਡਕ ਕੇ ਆਪਣੇ ਆਪ ਨੂੰ ਚਲਾਉਣ ਲਈ ਪੰਜਾਬੀ ਸੱਭਿਆਚਾਰ ਦਾ ਨੁਕਸਾਨ ਕੀਤਾ ਹੈ, ਪਰ ਤਿੰਨੋ ਵਾਰਿਸ ਭਰਾਂਵਾਂ ਨੇ ਆਪਣਾ ਰਸਤਾ ਨਹੀਂ ਬਦਲੀਆ ਵੀਹ ਪੱਚੀ ਸਾਲ ਤੋਂ ਪੰਜਾਬੀ ਲਿੱਪੀ ਦੀ ਇੱਜਤ ਰੱਖੀ ਹੈ, ਆਪਣੀ ਮਾਂ ਬੋਲੀ ਨੂੰ ਆਪਣੇ ਗਾਣੀਆ ਨਾਲ ਆਪਣੇ ਲਾਈਵ ਸ਼ੋਅ ਨਾਲ ਪੰਜਾਬੀ ਮਾਂ ਬੋਲੀ ਸੱਭੀਆ ਚਾਰ ਪੂਰੇ ਵਰਲਡ ਵਿੱਚ ਲੈ ਕੇ ਗਏ, ਤਿੰਨੋ ਭਰਾਂਵਾਂ ਨੂੰ ਸੁਣ ਕੇ ਲੋਕ ਕਹਿੰਦੇ ਹਨ ਵਾ ਕਿਆ ਬਾਤ ਹੈ ਇਹੋ ਜਿਹੇ ਕਲਾਕਾਰ ਵੀ ਪੰਜਾਬੀ ਧਰਤੀ ਨੇ ਪੈਦਾ ਕੀਤੇ
    ਵਾਹਿਗੁਰੂ ਜੀ ਤਿੰਨੋ ਵਾਰਿਸ ਭਰਾਂਵਾਂ ਜੀ ਤੇ ਟਹਿਣਾ ਜੀ ਹਰਮਨ ਭੈਣ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @nirmalghuman6077
    @nirmalghuman6077 Před 4 lety +7

    ਬਿਨਾਂ ਸ਼ੱਕ, ਸੱਚੀਂ ਬਹੁਤ ਈ ਪਿਆਰਾ ਇਨਸਾਨ ਆ ਕਮਲ ਵੀਰ💖❤️💖❤️💖❤️

  • @kuldeeps556
    @kuldeeps556 Před 5 lety +1

    ਬਹੁਤ ਸੁੰਦਰ ਗਾਇਕ ਹੈ ਕਮਲ ਹੀਰ ਟਹਿਣਾ ਸਾਹਿਬ ਤੇ ਹਰਮਨ ਥਿੰਦ ਬਹੁਤ ਧੰਨਵਾਦ

  • @socialsukhi6985
    @socialsukhi6985 Před 6 lety +31

    ਗੱਲ ਗੱਲ ਤੇ ਸ਼ੇਅਰ ,ਕਮਾਲ ਦੇ ਬੰਦੇ ਨੇ ਕਮਲ ਹੀਰ ਭਾਜੀ, ਰੱਬ ਮੇਹਰ ਰੱਖੇ

  • @gurshersingh4451
    @gurshersingh4451 Před rokem +1

    ਬਾ-ਕਮਾਲ ਸ਼ਕਸੀਅਤ !! ਪ੍ਰਮਾਤਮਾ ਜੁਗ-ਜੁਗ ਲੰਮੀਆਂ ਉਮਰਾਂ ਕਰਨ ਏਹਨਾਂ ਨੇਕ ਦਿੱਲ ਰੂਹਾਂ, ਪੰਜਾਈ ਵਿਰਸੇ ਦੇ ਵਾਰਿਸ ਭਰਾਵਾਂ ਦੀਆਂ 😊👏👏

  • @user-rajinderhammerthrower
    @user-rajinderhammerthrower Před 6 lety +15

    ਬਿਲਕੁਲ ਸਹੀ ਕਿਹਾ ਫੇਕ ਲਾੲੀਕ ਤੇ ਵਿਉ ਬਾਰੇ , ਇਹੀ ਸੱਚ ਕੰਵਰ ਗਰੇਵਾਲ ਨੇ ਕਿਹਾ ਹੈ ।

  • @socialsukhi6985
    @socialsukhi6985 Před 6 lety +23

    ਵਾਰਿਸ ਭਰਾ ਪੰਜਾਬੀ ਸੱਭਿਆਚਾਰ ਦੀ ਵਿਆਕਰਣ ਨੇ

  • @PardeepKumar-eu1vk
    @PardeepKumar-eu1vk Před 5 lety +1

    Kamal bhaji punjabi shayari naal dilo johdeh hoye aaaa kini vri akha bhar aeiya gal kardeya bhaji diya salute bhaji tuhanu..👌👌👌👌👌👌👌👌👌👍

  • @VishalSharma-kf9ob
    @VishalSharma-kf9ob Před 3 lety +2

    What an honest interview. Respect everyone. Respect Punjabi.👌👌🙏🙏

  • @AmiTSinGh-xe8oq
    @AmiTSinGh-xe8oq Před 5 lety +1

    Do Chiza da Ha Ashiq main Ek ਕੜਾ ਤੇ duja challa...... ਕੜਾ ditti ਨਿਸ਼ਾਨੀ ਬਜ਼ੁਰਗਾ Dï te challa ਸੱਜਣਾਂ di.... Doha nu main utarda na..... Wahhh love you @kamalheer 😍😍😍😍😍😘😘

  • @bolwaheguru331
    @bolwaheguru331 Před rokem +1

    ਰਿਕਾਰਡ ਹੋਣ ਤੋਂ 4,5 ਸਾਲ ਬਾਦ ਅੱਜ ਸੁਣਿਆ
    Interview ਦੇਣ ਦਾ ਤਰੀਕਾ ਵੀ ਕੀ ਹੁੰਦਾ, ਕਮਲ ਹੀਰ ਨੇ ਦਸ ਦਿਤਾ, ਬਾਕੀ ਟਹਿਣਾ ਸਾਬ ਤੇ ਥਿੰਦ ਜੀ ਆਪਣੇ ਕੰਮ ਚ best ਤਾਂ ਹੈ ਈ,

  • @mandipchattrath4796
    @mandipchattrath4796 Před 5 lety

    ਤੁਹਾਡੀਆਂ ਗੱਲਾਂ ਪਾਜੀ ਬਹੁਤ ਈ ਸੋਹਣੀਆਂ ਤੇ ਦਿਲ ਨੂੰ ਛੂਹ ਲੈਣ ਵਾਲੀਆਂ ਨੇ ।।।

  • @amar-art-studio
    @amar-art-studio Před 20 hodinami

    Kamal bhaji diya galla bilkul sachia aa. Pind de bande wali gal bilku sahi aa. jado rishta karn gye c. ida de Kirdar aam hun de aa pind ch.

  • @RamandeepKaur-zp8sp
    @RamandeepKaur-zp8sp Před 6 lety +52

    So called singer like parmish varma should watch this interview and learn about real music

    • @onkarsingh6780
      @onkarsingh6780 Před 5 lety +2

      Ramandeep Kaur sahi kehaa..singers ghat te badmash jda ne

    • @harqaran
      @harqaran Před 5 lety +3

      sirf parmish nhi boht lalli shalli ne punjabi industry ch jina nu vekhna chahida aa

    • @bajwa_S
      @bajwa_S Před 4 lety +1

      Very good example... Sikhna ajhkal lokan ne chadya hoya...bas jehde kam ch mashoori hundi aa.. ose passe lagh jande.. eh nahi sochde ke assi art nu nuksan pohncha rahe ha..sahi soch te sikhya di boht vaddi kammi aa..

  • @naseebsingh5639
    @naseebsingh5639 Před 4 lety +2

    ਬਾਕਮਾਲ ਇਨਸਾਨ ਨੇ ਕਮਲ ਹੀਰ ਜੀ, ਵਾਹਿਗੁਰੂ ਤੂਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ, 🙏🙏🙏🙏🌹🌹💖💗

  • @Ssb53
    @Ssb53 Před 6 lety +4

    Good ... Kamal ji want to listen more poetry songs from u ...

  • @AmandeepSingh-lc6jl
    @AmandeepSingh-lc6jl Před 3 lety +1

    ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ 10.08.2021

  • @AmiTSinGh-xe8oq
    @AmiTSinGh-xe8oq Před 5 lety +2

    Wahhh.....ki pratikiriya dayie kuch smaj nhi andi....... Waheguru lambian umran bakshe Tino Bros nu.....sadi b Umar lag jave @kamalheer veer g nu....😍😍😍😍

  • @money.sharma
    @money.sharma Před měsícem

    Most underrated punjabi celebrity of this decade 🌄

  • @amandeepkaurgill8324
    @amandeepkaurgill8324 Před 6 lety +7

    Kamal heer nu bhut knowledge a music de gbu sir

  • @jaisgulaam5630
    @jaisgulaam5630 Před 5 lety +1

    ਭਾਜੀ ਮਨਮੋਹਨ ਜੀ ਬਹੁਤ ਸਤਿਕਾਰ ਯੋਗ ਪਰਫੈਕਟ ਗਾਇਕ

  • @partapheera3587
    @partapheera3587 Před 6 lety +11

    ਟਹਿਣਾ ਜੀ ਸੁਪਰ ਮੁਲਾਕਾਤ ਹੇ ਮੰਗਲ ਹਠੂੜ ਨਾਲ ਵੀ ਗੱਲਬਾਤ ਕਰੋ

  • @princeprincesaab6353
    @princeprincesaab6353 Před 5 lety +4

    My favourite singer kamal Heer ji 🙏🙏🙏🙏🙏🙏

  • @bikramjitsingh3131
    @bikramjitsingh3131 Před 6 lety +10

    Sawaran paji babbu mann ji nu v lai k avoo interview lai apne program vich

  • @Baljindersingh..
    @Baljindersingh.. Před 6 lety +4

    mere kolo shabad nai ne ehna baare kuj bolan lai sahi mayene ch ehh bhut hi vadia kamm kar rahe ne punjabi boli di shaan nu hor vadhaun lai is waqt lod hai loka nu jaagrook karan lai

  • @hunjankuljit7
    @hunjankuljit7 Před 5 lety +1

    Waala SiRa BaNda Kamal Veer, peHli baaR sunya Interview even though Singing I hv been listening him since last maNy yeaRs , mZa a geYa , GBU !!

  • @aryanmehra2489
    @aryanmehra2489 Před 5 lety +2

    Kyaa baaat ay jiii ',KAMAL jiii tuadi har interview sira hi hundi aa 'i love my HEERoes

  • @SukhwinderSingh-ns4vk
    @SukhwinderSingh-ns4vk Před 3 lety

    ਬਈ ਜੀ ਗੱਲਬਾਤ ਬਹੁਤ ਸੋਹਣੀ ਆ

  • @saroopsinghkhalsa8942
    @saroopsinghkhalsa8942 Před 5 lety

    ਬਹੁਤ ਸੋਹਣਾ ਪ੍ਰੋਗਰਾਮ ਜੀ 👌🏻👌🏻👌🏻👌🏻👌🏻🌹🌹

  • @sukhbhandal2176
    @sukhbhandal2176 Před 4 lety +1

    Bohot kuch sikhn nu mileya 👍🏽

  • @devwriterthinker
    @devwriterthinker Před 6 lety +4

    Khari kharia'n gllan. Very balanced perspective as well (a very rate trait nowadays).

  • @sharanghotra
    @sharanghotra Před 4 lety

    Life changing interview...bhut vadia g

  • @DecentMore
    @DecentMore Před 5 lety

    Kamal heer rab tuhanu hamesha khush rakhe. Tuhade warga singer duniya te nhi haiga. te na kde hona luv u dil toh tuhanu

  • @palapala5985
    @palapala5985 Před 4 lety

    Kamal heer bhaji app g dee interview with Swaran bhaji or thind sistr g hunaa naal bhooooot nice a from PALA Dubai UAE phalpota punjab

  • @AmrikSingh-lt1yu
    @AmrikSingh-lt1yu Před 4 lety

    ਸਵਰਨ, ਵੀਰ ਜੀ ਆਪ ਦਾ ਤੇ,ਹਰਮਨ, ਭੈਣ ਦਾ
    ਬਹੁਤ ਬਹੁਤ ਧੰਨਵਾਦ ਜੀ ਆਪ ਨੇ ਕਮਲ ਹੀਰ
    ਦਾ ਇੰਟਰਵਿਊ ਵਿੱਚ, ਦਰਸ਼ਕਾਂ ਦੇ, ਨਾਲ, ਮਿਲਵਾਇਆ, ਰੂਹ ਖੁਸ਼ ਕਰਤੀ ਵੀਰ ਨੇ,,, ਲਾਡੀ ਪਸਨਾਵਾਲ, ਗੁਰਦਾਸਪੁਰ

  • @bhushanvaid5336
    @bhushanvaid5336 Před 4 lety

    ਲਾਜਵਾਬ ਬਹੁਤ ਖੂਬ ਇੰਟਰਵਿਊ 👌👌👌

  • @Pawan_NY
    @Pawan_NY Před rokem

    ਬਹੁਤ ਖ਼ੂਬ

  • @harqaran
    @harqaran Před 5 lety +1

    Sa Ga Pa wala part boht vdia si
    kamal heer bai best entertainer aa
    kamal bai naal 2 mint bnda gll kr lve puri zindgi na bhule

  • @rickydhillon4731
    @rickydhillon4731 Před 4 lety

    Bhaut vadia 3 veer virsa de waris te saaf artist

  • @gurmarahar5432
    @gurmarahar5432 Před 5 lety +5

    Babbu maan must be interviewed by ur tv

  • @GurwinderSingh-kt1js
    @GurwinderSingh-kt1js Před 6 lety +4

    Huge fan of kamal heer

  • @onkarsingh6780
    @onkarsingh6780 Před 5 lety

    How can u unlike this video?? Salaam aa eho jahe Singers nu jo aaj b aine down to Earth ne..nahi te aaj kal sare badmash bne firde ne.

  • @RAAZMUSAFIR
    @RAAZMUSAFIR Před 5 lety +6

    Sir Ji Satinder Sartaj nal ek mulat Zrur Krvao Plzzz....

  • @pindasidhu5743
    @pindasidhu5743 Před 4 lety +1

    Dil khush ho gya 😊🙏

  • @blessup7957
    @blessup7957 Před 5 lety +2

    Love You Punjabi Virsa💝

  • @tarwindersinghmaan564
    @tarwindersinghmaan564 Před 2 lety

    Bahut khoob 🙏🏻🙏🏻🙏🏻

  • @amanrana6768
    @amanrana6768 Před 2 lety

    best episode

  • @HarpreetSingh-vk5mu
    @HarpreetSingh-vk5mu Před 6 lety +2

    how can i buy ticket for Punjabi Virsa 2018 in Toronto ?

  • @harpreetnandgarh111
    @harpreetnandgarh111 Před 3 lety

    ਬਹੁਤ ਵਦੀਆ ਜੀ

  • @GurpreetSingh-kr2mx
    @GurpreetSingh-kr2mx Před 4 lety

    gal gal te sheyr ....ba kmaal ....kamal heer true artist

  • @jasskular4709
    @jasskular4709 Před 5 lety +1

    Great personality kamal heer Paji🙏🙏🙏🙏

  • @AngrejSingh-bx5ip
    @AngrejSingh-bx5ip Před 3 lety

    Bhut vdiaa gllan krde aa kamal ji huni 😍😍

  • @harjinderwander
    @harjinderwander Před 6 lety +13

    harman bhen bahut shona hasdi a

  • @bikram2026
    @bikram2026 Před 6 lety +4

    Literature.....speaks always

  • @kikkaali4930
    @kikkaali4930 Před 5 lety

    chaj da vichar. program buhat vadiyan ji

  • @harrydhaliwal4997
    @harrydhaliwal4997 Před 2 lety

    ਖ਼ੁਸ਼ ਦਿਲ ਬੰਦਾ ਕਮਲ ਹੀਰ

  • @ranaderon8184
    @ranaderon8184 Před 6 lety

    Boht sohna ji....waris bro boht he good singr ne ...te bhaji tehna te sis.Harman ji v boht change host ne ..

  • @bawabawa8022
    @bawabawa8022 Před 4 lety +1

    Kamal. Heer ji. Love. You And. Good. Singer. Kamal. Heer. Ji.

  • @jassdhanda1738
    @jassdhanda1738 Před 6 lety

    Paji Really edaa Kaim Rakheyo Kam V Tey Channel V Rabb Tarakee Devee Sab NU I Love my Punjabi

  • @daljitkainth5320
    @daljitkainth5320 Před 6 lety +2

    yr sirra bnda aaa kamal veera luv u aaa

  • @devwriterthinker
    @devwriterthinker Před 6 lety +14

    @24:41 - Fake views di gll ethe ji

  • @parmjeetsingh182
    @parmjeetsingh182 Před 4 lety

    Golden heart singer Kamal heer love you sir I m a big fan of you 😊🥰

  • @sandeepdeepdeep7706
    @sandeepdeepdeep7706 Před 3 lety

    Waheguru chrdi klaa vich rakhe

  • @jasmeetkaur8971
    @jasmeetkaur8971 Před 5 lety

    ਬਹੁਤ ਵਧੀਆ 🙏

  • @kumarsukhvir9202
    @kumarsukhvir9202 Před rokem

    We love you warish brother ❤️

  • @dhammi9544
    @dhammi9544 Před 2 lety

    Good kamal heer ji

  • @MalkeetSingh-mn7tf
    @MalkeetSingh-mn7tf Před 3 lety

    Very good Veer ji

  • @kuljitsidhu9257
    @kuljitsidhu9257 Před 6 lety +1

    Very nice

  • @mintudhalla1948
    @mintudhalla1948 Před 5 lety

    Koi shabd nai boln nu. Vdiya soch Vdiya song nyc aa sir ji

  • @Punjabvlogale
    @Punjabvlogale Před 6 lety +10

    20:16

  • @alienboy3758
    @alienboy3758 Před 6 lety

    Love kamal heer bhot vadiya tai bhot kuch naaya sikhn nu mileya

  • @ajitsingh9405
    @ajitsingh9405 Před 4 lety

    Bhut nice aw lagia

  • @parveergholia5342
    @parveergholia5342 Před 6 lety +1

    Very good

  • @Harpreetsingh-wn8ck
    @Harpreetsingh-wn8ck Před 4 lety

    Dil khush Karta Kamal Bai ne

  • @dalbirthakur815
    @dalbirthakur815 Před rokem

    Love you 22ji

  • @preetlyons8018
    @preetlyons8018 Před 6 lety

    very great thought 🌅

  • @robonpadda9249
    @robonpadda9249 Před 5 lety

    ਬਹੁਤ ਵਧੀਆ ਪ੍ਰੋਗਰਾਮ ਏ

  • @cartoonKids_gaming
    @cartoonKids_gaming Před 6 lety +16

    ਕੱਪੜੇ ਓਹੀ ਨੇ। ਜੇ ਕਲ ਦਾ ਭੁਲੇਖਾ ਪਾਉਣਾ ਸੀ । ਵਸਤਰ ਬਦਲ ਲੈਣੇ ਸੀ ਪਿਆਰਿਓ।
    ਐਪੀਸੋਡ ਇੱਕੋ ਦਿਨ ਸ਼ੂਟ ਹੋਇਆ ਹੈ।
    ਉਸਨੂੰ ਨਿਰੰਤਰ ਕਹਿ ਲੈਂਦੇ।

    • @gurdasrajasthani1941
      @gurdasrajasthani1941 Před 6 lety +2

      Sir gussa na krna change km ch kamia nhi kadi diyan

    • @amarindersingh4659
      @amarindersingh4659 Před 6 lety +2

      Kamal heer bai diya glla ton sikha chahida ....prime asia team nu....k kiwe sidha saadha km rakhna...jma natural......fir ki c j keh den k bhai shoot ik din kita pr 2parts vich upload kra ge.....fir kehra kise ne dekhna ni c....gll nu saadi jehi te sachi jehi he rakhya kro

  • @mrsinghrajput443
    @mrsinghrajput443 Před 4 lety +2

    Kamal Heer PB 07 Wala

  • @dharmitungan5114
    @dharmitungan5114 Před 3 lety

    Good bro. Ji

  • @sukhajnali3976
    @sukhajnali3976 Před 4 lety +1

    Kamal Heer Mera Rab ❤😘

  • @amanmalhi2759
    @amanmalhi2759 Před 3 lety

    Very nice 👍👍👍

  • @virgminhas1
    @virgminhas1 Před 3 lety

    very positive kamal heer

  • @harjindertoor5371
    @harjindertoor5371 Před 6 lety +1

    Kamal heer good singer..

  • @gurwindersingh-kr7lt
    @gurwindersingh-kr7lt Před 4 lety +1

    Wah g wah

  • @jaspalkomal
    @jaspalkomal Před 4 lety

    Very good ji,, i love you

  • @sharanjitsinghgill7181

    Very nice kamal y g

  • @AmrikSingh-uz9uw
    @AmrikSingh-uz9uw Před 5 lety

    Greatest 22 g kamalheer god bless you

  • @lakhusingh1365
    @lakhusingh1365 Před 3 lety +1

    Koi shabd nhi ji a asli kalakar ne

  • @user-gw9ri9co1d
    @user-gw9ri9co1d Před 3 měsíci

    Satsari akal veer g yaad Rakhi bhra je marh vi geaa tera chota bhra gagan ramgarh sivian
    Yaad Rakhi apda chota bhra gagan ramgarh sivian nu

  • @preetgs5209
    @preetgs5209 Před 2 lety

    Great

  • @sukhjindersinghsandhu3043

    Sab to best program Kamal heer de

  • @dilawarsingh2402
    @dilawarsingh2402 Před 5 lety

    Bhaji very nice, please interview Shira Jasvir. Please

  • @SohanSingh-mf2lk
    @SohanSingh-mf2lk Před 6 lety

    Salute to u kamal veer.

  • @zindeepfitness235
    @zindeepfitness235 Před 4 lety

    Bhut kaintt kamal bhai

  • @OOg7
    @OOg7 Před 2 lety

    Enia vajandaar gallan 🙏🙏🙏