Video není dostupné.
Omlouváme se.

ਬਾਬਾ ਕਹਿੰਦਾ ਭੂਤ ਮੈਨੂੰ ਵੇਖ਼ ਕੇ ਚੀਕਾਂ ਮਾਰਦੇ ਨੇ | Sher Singh Ghorian Wala | Real Ghost Stories

Sdílet
Vložit
  • čas přidán 13. 04. 2024
  • Sher Singh Ghorian Wala asserts that he is a parapsychologist specializing in dealing with spirits that possess individuals. He claims to have received a divine message instructing him to establish a sacred Sufi shrine in Tanda, Punjab, resembling Kaliyar Sharif in Roorkee, Uttarakhand. According to him, the walls of this shrine possess mystical healing powers, allowing individuals to experience relief by touching their foreheads to the walls. Sher Singh Ghorian Wala also states that the shrine has granted the wishes of those who have visited. Additionally, he recounts his tenure in the Punjab Police during the leadership of DGP KPS Gill and Chief Minister Beant Singh, noting that his horse riding abilities led to his appointment in the force.
    Sher Singh Ghorian Wala reveals that he hails from a Nihang Singh family that upholds Sikh traditions, but he is unique as he does not wear a turban. When questioned about why he does not use his supposed magical abilities to heal his own legs, he was unable to provide a satisfactory response.
    The Mystical Journey of Sher Singh Ghorian Wala: Healing Powers of the Sufi Shrine
    Divine Encounters: Sher Singh Ghorian Wala's Spiritual Mission at Tanda Shrine
    From Police Officer to Parapsychologist: Sher Singh Ghorian Wala's Tale of Spirituality
    ਭੂਤ | ਆਤਮਾ | ਪ੍ਰੇਤ | ਜਿਨ | ਸ਼ਮਸ਼ਾਨ ਘਾਟ | ਕਬਰਿਸਤਾਨ | ਪੀਰ ਫ਼ਕੀਰ | ਕਲੀਅਰ ਸ਼ਰੀਫ਼ | ਦਰਗਾਹ | ਡਰ | ਬਿਮਾਰ | ਸ਼ਕਤੀ
    Real Ghost Caught on Tape | Haunted House | Terrifying Paranormal Encounters | Exploring Abandoned Haunted Asylum at 3 AM (Gone Wrong) | Ghost EVP Recordings: Scariest Haunted House Investigations | Most Haunted Places in the World You Should Never Visit Alone
    Ghost sightings | Haunted places | Paranormal investigations | Spirit communication | Ghost hunting techniques | Supernatural encounters | Scariest ghost videos | Haunted house experiences | EVP recordings | Creepy paranormal stories
    Paranormal Podcast | Ghostly Podcast | Astonishing Legends | Real Ghost Stories Online |The Paracast | Realm of the Supernatural | Haunted AF | The Night Owl Podcast | Beyond Reality Radio | The Grave Talks
    Kaliyar Sharif is a renowned Sufi shrine located in Roorkee, Uttarakhand, India. It is dedicated to Hazrat Sabir Kaliyari, a revered Sufi saint. The shrine is a popular pilgrimage site for people of various faiths, who visit to seek blessings and spiritual solace.
    Hazrat Sabir Kaliyari was a 13th-century Sufi saint and poet who played a significant role in spreading Sufism in India. He is known for his teachings of love, peace, and harmony among all communities. His shrine at Kaliyar Sharif is considered a sacred place where devotees come to offer prayers, seek healing, and fulfill their wishes.
    The annual Urs festival, commemorating the death anniversary of Hazrat Sabir Kaliyari, is a major event at Kaliyar Sharif. During this time, devotees from far and wide gather at the shrine to participate in prayers, recitations, and Sufi music performances.
    Kaliyar Sharif in Roorkee holds historical and cultural significance, attracting visitors seeking spiritual enlightenment and blessings from the revered Sufi saint Hazrat Sabir Kaliyari.
    कलियर शरीफ |भूत | प्रेत | आत्मा | आत्माएं | शमशान घाट | कब्रिस्तान | ताकत | पीर फकीर | जिन

Komentáře • 427

  • @Daljitkaurcheema
    @Daljitkaurcheema Před 2 měsíci +36

    ਜੈ ਪੀਰਾ ਦੀ ਸੱਚ ਹੈ ਇਹ ਸੱਚੀ ਸੱਚ ਜਿਸ ਤੇ ਪੀਰ ਪਾਤਸ਼ਾਹ ਮੇਹਿਰ ਬਾਨ ਹੋ ਜਾਣ ਇਸੇ ਤਰਾ ਲੰਗਰਚੱਲਦੇ ਜੈ ਪੀਰਾ ਦੀ

    • @HarvinderSingh-oo6pf
      @HarvinderSingh-oo6pf Před 2 měsíci +2

      Name nal Kaur lgaya sharm kar guru granth sahib tu upar kuj ni

    • @SinghBh-mu8wv
      @SinghBh-mu8wv Před měsícem

      ਜਿਹੜੇ ਕਹਿੰਦੇ ਆ ਸਪੇਨ ਤੋਂ ਆਏ ਹਾਂ ਆਪਣਾ ਵਿਦ ਐਵੀਡੈਂਸ ਬੀ ਨਾਲ ਰੱਖਿਆ ਕਰਨਾ

  • @choudhar786
    @choudhar786 Před 2 měsíci +35

    ਇਹ ਸੱਭ ਕੁਝ ਸੱਚੀ ਹੁੰਦਾ ਹੈ ਭੂਤ ਪ੍ਰੇਤ ਇਹ ਉਹ ਸਮਝ ਸਕਦਾ ਜਿਸ ਨਾਲ ਬਿਤੀ ਹੋਵੇ ਜਦੋਂ ਤੱਕ ਬੰਦਾ ਅਸਲੀ ਬਾਬੇ ਦੇ ਸੰਪਰਕ ਵਿਚ ਨਹੀਂ ਆਉਂਦਾ ਔਦੋ ਤੱਕ ਭੂਤ ਪ੍ਰੇਤ ਉਸ ਬੰਦੇ ਦੇ ਵਿਚ ਹੀ ਰਹਿੰਦੇ ਤੇ ਇਹ ਭੂਤ ਪ੍ਰੇਤ ਇਸਤਰੀਆਂ ਨਾਲ ਸਰਿਕ ਸਬੰਦ ਵੀ ਬਣਾਉਦੇ ਜਦੋਂ ਤੱਕ ਉਹਨਾਂ ਦੇ ਵਿਚ ਰਹਿੰਦੇ

    • @GurpreetSingh-ix6uk
      @GurpreetSingh-ix6uk Před 12 dny

      Main pichle 10 saal toh Kale Ilam da shikar Haan..
      Par fer vi bacheya hoeya aaw
      Mainu kise ne Ess Darbar bare daseya ae

  • @user-xq8di3dr8g
    @user-xq8di3dr8g Před 2 měsíci +21

    ਭਾਜੀ ਬਹੁਤ ਵਧੀਆਂ ਲੱਗਾ ਤੁਹਾਡਾ ਗੱਲ ਕਰਨ ਦਾ ਸਟਾਈਲ ਤਰੀਕਾ ਸਵਾਲ ਪੁੱਛਣ ਦਾ
    ਤੁਸੀਂ ਬੜੀ ਨਿਮਰਤਾ ਨਾਲ ਸਵਾਲ ਜਵਾਬ ਕੀਤੇ
    ਮੈਂ ਚੈਨਲ ਵੀ ਸਬਸਕਰਾਇਬ ਕੀਤਾ
    ਦਿਲੋਂ ਧੰਨਵਾਦ ਭਾਜੀ ❤🎉

  • @gurditsingh1792
    @gurditsingh1792 Před 2 měsíci +15

    ਰੱਬ ਹਰ ਥਾਂ ਮੌਜੂਦ ਹੈ ਹਵਾ ਪਾਣੀ ਜ਼ਮੀਨ ਵਿਚ ਵੀ ਹੈ
    ਰੱਬ ਦੇ ਅਨੇਕਾਂ ਨਾਮ ਹਨ 🙏

  • @SurinderSingh-we9rt
    @SurinderSingh-we9rt Před 3 měsíci +39

    ਜਿਸ ਤਨ ਲਾਗੇ ਸੋ ਤਨ ਜਾਣੇ।ਜਿਸਦੇ ਸਿਰ ਪੈਂਦੀ ਓਹੀ ਮੰਨਦਾ ਜਿਨ੍ਹਾਂ ਸਿਰ ਨਹੀਂ ਪੈਂਦੀ ਓਹ ਨਹੀਂ ਮੰਨਦੇ ਇਨ੍ਹਾਂ ਗੱਲਾਂ ਨੂੰ।ਡਾਕਟਰਾਂ ਨੂੰ ਇਨ੍ਹਾਂ ਬਿਮਾਰੀਆਂ ਦਾ ਪਤਾ ਨਹੀਂ ਲਗਦਾ ਪਰ ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਦੇਕੇ ਰੋਗੀ ਦੇ ਸ਼ਰੀਰ ਅਤੇ ਘਰ ਤਬਾਹ ਕਰ ਦਿੰਦੇ ਹਨ।

    • @SukhdevSingh-xb8pk
      @SukhdevSingh-xb8pk Před 3 měsíci

      Right

    • @gurpritsingh6539
      @gurpritsingh6539 Před 2 měsíci

      Main daily rona va mainu koi hall nahi labda

    • @SurinderSingh-we9rt
      @SurinderSingh-we9rt Před 2 měsíci

      @@gurpritsingh6539 ਯੂਟਿਊਬ ਤੇ ਬਾਬਾ ਜੀ ਭੂਤ ਲਿਖੋ ਅਤੇ ਸਰਚ ਕਰੋ।ਇਹ ਬਾਬਾ ਭੂਤ ਕਢਦਾ ਹੈ।ਇਸ ਦੀਆਂ ਵੀਡੀਓਜ਼ ਦੇਖੋ।ਬਹੁਤ ਲੋਕ ਠੀਕ ਕੀਤੇ ਇਸਨੇ।

    • @jagdishsingh9965
      @jagdishsingh9965 Před 2 měsíci +1

      ਬਿਲਕੁੱਲ ਸੱਚ ਹੈ ਵੀਰ ਜੀ,,ਮੈ ਵੀਹ ਸਾਲ ਤੋ ਫਸਿਆ ਹੋਇਆ ਹੈ,ਮੈ ਇਕ ਵੀਡੀਓ ਵੇਖ ਕੇ ਕੂਮੈਟ ਕੀਤਾ, ਇਕ ਵੀਰ ਨੇ ਲਿਖਿਆ ਕਿ ਵੀਰ ਜੀ ਕਿਸੇ ਦਿਮਾਗ ਦੇ ਡਾਕਟਰ ਨੂੰ ਦਿਖਾਵੋ,,,,

    • @rajveersing6482
      @rajveersing6482 Před 24 dny

      ​@@gurpritsingh6539ki hoyea dass tenu

  • @jagdishsingh9965
    @jagdishsingh9965 Před 2 měsíci +21

    ਪੀਰਾਂ ਦੀ ਵੀ ਭਗਤੀ ਹੁੰਦੀ ਹੈ ,ਓਹ ਫਿਰ ਕਿਸੇ ਸਾਫ ਮਨ ਵਾਲੇ ਨੂੰ ਪਸੰਦ ਕਰ ਲੈਂਦੇ ਹਨ,,ਜਿਸ ਨੂੰ ਪੀਰ ਪਸੰਦ ਕਰ ਲੈਣ ਉਸ ਨੂੰ ਹਰ ਹਾਲਤ ਸੇਵਾ ਕਰਨੀ ਹੀ ਪੈਂਦੀ ਹੈ,,ਮੇਰੇ ਉੱਪਰ ਕਿਸੇ ਅੰਦਾਜ਼ਨ 24 ਕੁ ਸਾਲ ਪਹਿਲਾ ਇਹ ਕਾਰਾ ਕੀਤਾ ਸੀ ,ਪਰ ਹੁਣ ਤਕ ਪੱਕਾ ਇਲਾਜ ਨਹੀ ਹੋਇਆ,ਵਾਹਿਗੂਰੂ ਜੀ ਸਭ ਦਾ ਭਲਾ ਕਰਨ,,,

  • @GgggDddd-zn8wi
    @GgggDddd-zn8wi Před 3 měsíci +33

    ਅਧ ਵਿਸ਼ਵਾਸ ਨੀ ਏਹ ਸਬ ਸਚ ਐ ਸਾਬਿਰਪਾਕ ਜੀ ਬਹੁਤ ਵਡੇ ਤਪਸਵੀ ਸੀ ਲੋਕੋ ਸਮਝੋ ਜਦ ਤਕ ਦੁਖ ਦੂਜੇ ਦੇ ਘਰ ਚ ਅਆ ਪਖੰਡ ਈ ਲਗਦਾ

  • @GgggDddd-zn8wi
    @GgggDddd-zn8wi Před 3 měsíci +28

    ਧਨ ਧਨ ਬਾਬਾ ਫਰੀਦ ਜੀ ਦੇ ਲਾਲ ਸਾਬਿਰ ਪਾਕ ਜੀ ਮਹਾਰਾਜ

  • @gagandeepsekhon8844
    @gagandeepsekhon8844 Před 3 měsíci +37

    ਜੈ ਲੱਖ ਦਾਤਾ ਪੀਰ

  • @RoopsinghDhiman
    @RoopsinghDhiman Před 2 měsíci +10

    ਜਦੋਂ ਆਪਾ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਇਨ੍ਹਾਂ ਆਤਮਾ ਰੂਹਾਂ ਨੂੰ ਉਸ ਬਾਰੇ ਭਾਈ ਰਣਧੀਰ ਸਿੰਘ ਜੀ ਦੀ ਲਿਖੀ ਕਿਤਾਬ ਅੱਣਡਠੀ ਦੁਨੀਆਂ ਜਰੂਰ ਪੜੋ ਇਨ੍ਹਾਂ ਚੀਜ਼ਾਂ ਬਾਰੇ ਪਤਾ ਲੱਗਾ ਸਕੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਿਹ 🙏🙏

  • @user-tf7sd3tt5p
    @user-tf7sd3tt5p Před 3 měsíci +13

    ਇਸ ਦਰਗਾਹ ਦਾ ਤਾ ਨਹੀਂ ਮੈਨੂੰ ਪਤਾ ਸੱਚ ਆ ਜਾ ਝੂਠ ਪਰ ਕਲੀਅਰ ਸ਼ਰੀਫ ਉਤਰਾਖੰਡ ਹੈ ਬਾਬਾ ਫਰੀਦ ਜੀ ਦੇ ਭਾਣਜੇ ਬਾਬਾ ਸਾਬਰ ਪੀਰ ਜੀ ਉੱਥੇ ਸੱਚ ਦਰਗਾਹ ਏ ਸਾਬਰ ਪਾਕ ਜੀ ਦੀ 🙏🙏ਏ ਉਨ੍ਹਾਂ ਦੇ ਨਾਮ ਤੇ ਝੂਠ ਏ ਸਬ

  • @spiritualimpactonmind
    @spiritualimpactonmind Před 3 měsíci +19

    ਲੰਕੇਸ਼ ਤੇਰੀ ਬੁੱਧੀ ਤੋਂ ਪਰੇ ਦੀਆਂ ਗੱਲਾਂ ਨੇ ਇਹ।ਇਹ ਕੁਦਰਤ ਦਾ ਵਰਤਾਰਾ ਹੈ।ਤੁਹਾਡੀ ਹੱਦ ਸਾਇੰਸ ਨੇ ਬੰਨ੍ਹ ਦਿੱਤੀ ਹੈ ਤੁਸੀਂ ਉਸ ਤੋਂ ਪਰੇ ਨੀ ਦੇਖਦੇ ਸੋਚਦੇ।ਪਾਤਸ਼ਾਹ ਕਹਿੰਦੇ ਬਾਣੀ ਪੜ੍ਹੋ ਨਾਮ ਅਭਿਆਸ ਕਰੋ ਚੜ੍ਹਦੀਕਲਾ ਵਿੱਚ ਰਹੋਂਗੇ ਜਿਹੜੇ ਘਾਲਣਾ ਨਹੀਂ ਘਾਲਣੀ ਚਾਹੁੰਦੇ ਉਹ ਇਹ ਸ਼ੋਰਟਕੱਟ ਲੈਂਦੇ ਨੇ ਜਾਂ ਸਮਾਂ ਖਿੱਚ ਲੈ ਜਾਂਦਾ ਉਹਨਾਂ ਨੂੰ ਜਿਹਨਾਂ ਦਾ ਯਕੀਨ ਪੂਰੇ ਤੇ ਉਹ ਦੁੱਖ ਨੂੰ ਸੁੱਖ ਜਾਣਦੇ ਨੇ

    • @user-eg9ut8sm3e
      @user-eg9ut8sm3e Před 3 měsíci

      Right waheguru ji waheguru mantar sabda father hai

  • @user-jw3pq9li1v
    @user-jw3pq9li1v Před 3 měsíci +82

    ਬਾਬਾ ਜੀ ਪੈਰਾਂ ਨੀਚੇ ਸਟੂਲ ਰੱਖ ਲਿਆ ਕਰੋ। ਬਾਬਾ ਜੀ ਸੱਚੇ ਲਗਦੇ ਨੇ। ਅਸੀ ਇਹ ਕੁਝ ਨਹੀ ਮੰਨਦੇ ਸੀ ਪਰ ਜਦੋ ਅੱਖੀ ਦੇਖਿਆ ਕਈ ਵਾਰੀ ਜਾਨਣ ਵਾਲਿਆਂ ਨੂੰ ਇਹ ਕੁੱਝ ਹੁੰਦਾ ਫੇਰ ਵਿਸ਼ਵਾਸ ਹੋਇਆ। ਮੈਨੂੰ ਕੋਈ ਜਾਣਦਾ ਸੀ ਉਹ ਗੁਰਸਿੱਖ ਸੀ ਉਹ ਇਹੋ ਜਿਹੇ ਬਾਬਿਆਂ ਦਾ ਮਾਖੌਲ ਕਰਦੇ ਰਹਿੰਦੇ ਸੀ ਉਹਨਾਂ ਦੇ ਆਪਦੇ ਘਰ ਵਿੱਚ ਬਹੁਤ ਵਾਦ ਵਿਵਾਦ ਤੇ ਬੀਮਾਰੀ ਹੋਣੀ ਸ਼ੁਰੂ ਹੋ ਗਈ ਤੇ ਘਰ ਹੀ ਤਬਾਹ ਹੋ ਗਿਆ।ਇਹ ਜ਼ਰੂਰ ਹੈ ਕਈ ਪੰਖਡੀ ਬਾਬੇ ਵੀ ਨੇ ਜਿਮੇ ਕਈ ਡਾਕਟਰ ਵੀ ਪਾਖੰਡੀ ਨੇ।

    • @goodvibesyes
      @goodvibesyes Před 3 měsíci +4

      ਓ ਵੀਰ ਨਾਲੇ ਕਹੀ ਜਾਨਾਂ ਗੁਰਸਿੱਖ ਸੀ ਨਾਲੇ ਕਹੀ ਜਾਨਾਂ ਓ ਤਬਾਹ ਹੋ ਗਿਆ,ਵੀਰ ਲਗਦਾ ਤੂੰ ਅਸਲੀ ਗੁਰਸਿੱਖਾਂ ਨੂੰ ਨਹੀ ਜਾਣਦਾ, ਕੋਈ ਪਖੰਡੀ ਹੋਣਾ ਉਹ,ਅਸਲ ਗੁਰਸਿੱਖ ਨਹੀਂ ,ਜਾਣਕਾਰੀ ਦਰੁਸਤ ਕਰ ਅਪਣੀ

    • @user-vx5xe2vn1m
      @user-vx5xe2vn1m Před 3 měsíci +3

      ​O bai g phulekha na rakhi ea jis sarkar baba sabar pak g da naam lyande aa bhout takdi sarkar aa ​@@goodvibesyes

    • @SukhdevSingh-xb8pk
      @SukhdevSingh-xb8pk Před 3 měsíci +2

      Right bro sab kuch hunda hai

    • @rockymavia5945
      @rockymavia5945 Před 3 měsíci +1

      thoda matlab oh negative lok si. dekho positive hona ek nee(foundation) hai jehra nahi oh ajj girhea ja kal. per positive vich sare changaey ah per kiye nahi hunde es layi ek satguru de hona jaruri hai.

    • @gurpritsingh6539
      @gurpritsingh6539 Před 2 měsíci +3

      Bai main 15 sal to Dhaka kha raha mainu koi Hal nahi labia main v sikh ha jis ta Pai jandi ohnu Pata hunda

  • @user-kq3op5rq5x
    @user-kq3op5rq5x Před 3 měsíci +12

    ਜੈ ਪੀਰ ਬਾਬਾ ਜੀ 🙏🙏🥰🌹

  • @sonu.sonu.5451
    @sonu.sonu.5451 Před 2 měsíci +8

    ਸਤਿ ਸ੍ਰੀ ਅਕਾਲ ਵੀਰ ਜੀ ਹਾਂਜੀ ਵੀਰ ਜੀ ਇਹ ਗੱਲ ਬਿਲਕੁਲ ਸਹੀ ਹੈ ਮੈਂ ਹਾਂ ਅਜਨਾਲੇ ਸ਼ਹਿਰ ਤੋਂ ਹਾਂ ਮੇਰੇ ਡੈਡੀ ਨੂੰ ਬਹੁਤ ਜਿਆਦਾ ਮਤਲਬ ਚੀਜ਼ਾਂ ਨੇ ਫੜਿਆ ਇਹਨੂੰ ਕਈ ਚੀਜ਼ਾਂ ਦਿਖਦੀਆਂ ਸੀ ਪਰ ਜਦੋਂ ਮੈਂ ਇਹਨੂੰ ਮੈਂ ਯੂਟੂਬ ਤੇ ਬਾਬਾ ਜੀ ਬਾਰੇ ਦੇਖਿਆ ਤਾਂ ਮੈਂ ਪੰਜਾਂ ਦਿਨਾਂ ਬਾਅਦ ਉਥੇ ਲੈ ਗਿਆ ਮੈਨੂੰ ਇੱਕ ਦਿਨ ਚ ਡੈਡੀ ਜੀ ਨੂੰ ਬਹੁਤ ਜਿਆਦਾ ਫਰਕ ਪਿਆ ਇਹ ਹੁਣ ਠੀਕ

  • @agriculturebusiness956
    @agriculturebusiness956 Před 3 měsíci +9

    Jai lakh data peer ji🙏🌹♥️

  • @RajSidhu1994
    @RajSidhu1994 Před 3 měsíci +10

    Jai Mere Data Ji Mehar Karo.....🙏🙏🙏🙏🙏

  • @gorishankar2942
    @gorishankar2942 Před 18 dny +1

    Jay Jay peera Di 🌹🙏Jay Mata Di 🙏🌹 please mahar Karo Ji Maharaj ji please Ji 🌹🚩🙏 peeradi🙏

  • @JatinderSingh-um7lm
    @JatinderSingh-um7lm Před 8 dny

    ਸੂਖਮ ਜਗਤ ਵਿਗਿਆਨ ਨਹੀਂ ਸਮਜ ਸੱਕਦਾ, ਸਾਡੀ ਬੁੱਧੀ ਜਿੱਸ ਜਗ੍ਹਾ ਸੈਟ ਹੂੰਦੀ ਹੈ ਸਾਨੂੰ ਓਹੀ ਸੱਚ ਲੱਗਦਾ ਤੇ ਦਿੱਖਦਾ ਹੈ, ਸਾਡੀ ਬੁੱਧੀ ਬਹੁ-ਅਯਾਮੀ ਹੈ।

  • @jaibholenathji1854
    @jaibholenathji1854 Před 4 měsíci +7

    Jai lala wale peer ji jai jai jai jai howe

  • @moosajattnahimukna
    @moosajattnahimukna Před 2 měsíci +12

    ਵੀਰ ਮੇਰੇ ਨਾਲ ਬੀਤੀ ਏ 3 ਦਿਨ ਮੈਨੂੰ ਪੇਟ ਦੇ ਦਰਦ ਨੇ ਮਰਨ ਕਿਨਾਰੇ ਪਚਾ ਤਾ ਸੀ 3 ਦਿਨਾਂ ਚ 70000 ਲਾ ਤਾ ਕੋਈ ਫਰਕ ਨੀ ਪਰ ਰੱਬ ਬੰਦੇ ਦੇ ਰੂਪ ਚ ਹੀ ਤੇ ਰੱਬ ਮੈਨੂੰ ਇਸਲਾਮ ਦੇ ਦਰਬਾਰ ਲਏ ਗਿਆ ਓਹਨਾ ਨੇ 3 ਲਾਚੀਆਂ ਦਿਤੀਆਂ ਕਲਾਮਾਂ ਨਾਲ ਜਿਥੇ ਮੈਂ 4 ਦਿਨ ਸੁਤਾ ਨੀ ਮੇਰਾ ਦਰਦ ਖ਼ਤਮ ਹੋ ਗਿਆ ਤੇ ਓਥੇ ਹੀ ਬੇਸੁੱਧ ਸੋਂ ਗਿਆ ਚਾਹੋ ਤੁਸੀਂ ਗੱਲ ਵੀ ਕਰ ਸਕਦੇ ਓ ਵੀਰ ਏ ਸੁਣੀ ਸੁਣਾਈ ਗੱਲ ਨੀ ਮੇਰੇ ਤੇ ਬੀਤੀ ਏ ਤੇ ਮੇਰਾ ਭਰਾਵਾਂ ਵਰਗਾ ਦੋਸਤ ਏ ਓ ਵੀ ਏਸ ਨੂੰ ਪਖੰਡ ਮੰਨਦਾ ਸੀ ਪਰ ਆ ਸਭ ਦੇਖ ਕੇ ਓਸ ਦਾ ਭੁਲੇਖਾ ਦੂਰ ਹੋ ਗਿਆ 3 ਦਿਨ ਓ ਮੇਰੇ ਨਾਲ ਸੀ ਕੋਈ ਗੋਲੀ ਕੋਈ ਟੀਕਾ ਮੋਰਫਿੰਨ ਦੀ ਹੈਵੀ ਡੋਸ ਵੀ ਮੇਰਾ ਦਰਦ ਖਤਮ ਨੀ ਕਰ ਸਕੀ

    • @parmindergill1722
      @parmindergill1722 Před měsícem

      Bohat paise lag gy veer 3 dina ch tuhade hun thik o tusi

    • @moosajattnahimukna
      @moosajattnahimukna Před měsícem

      @@parmindergill1722 ਹਾਂਜੀ ਠੀਕ ਆ ਵੀਰ ਮੈਂ ਕਿਸੇ ਨੂੰ ਅੰਦਵੀਸ਼ ਚ ਨਹੀਂ ਪਾ ਰਿਹਾ ਵੀਰ ਮੈਂ ਆਪਣੇ ਤੇ ਹੰਢਾਈ ਏ ਹੁਣ ਤੁਸੀਂ ਦੱਸੋ ਏ ਅੰਧਵਿਸ਼ਵਾਸ ਕੇ ਸੱਚ

    • @DilbagSingh-rl3yo
      @DilbagSingh-rl3yo Před měsícem

      N​@@parmindergill1722

    • @BalwinderSingh-gv8mo
      @BalwinderSingh-gv8mo Před měsícem +1

      Address daso veer

  • @navibadyal682
    @navibadyal682 Před 16 dny +1

    Parampita Parmatma Sab Teri Santan Bhala karo Sab Ka Prabhu sabka Ho Kalyan Jai Peera Di

  • @bootakamal1999
    @bootakamal1999 Před 12 dny +1

    ਇਹ ਕਹਿੰਦਾ ਮੈ ਸੱਤ ਸਾਲ ਕੁਝ ਨਹੀਂ ਖਾਦਾ ਮੈ ਸ਼ਰਤ ਲਾ ਸਕਦਾ ਬੱਸ ਇਕ ਹਫ਼ਤਾ ਭੁੱਖਾ ਰਹਿ ਕੇ ਦਿਖਾ ਦੇਵੇ

    • @user-gu3zy3zm1f
      @user-gu3zy3zm1f Před 7 dny

      Shukriya Baba ji sugar se sari mummy theek hai
      🥰🥰🥰🥰🥰🥰🤩🤩😃😄

  • @SajjuJawanda-qm8gy
    @SajjuJawanda-qm8gy Před 3 měsíci +9

    ਪੱਤਰਕਾਰ ਨੂੰ ਅਗੇ ਵੀਡੀਓ ਤੋ ਪਹਿਲਾਂ ਇਕ ਜਰੂਰ ਇਹ ਆ 22ਜੀ ਜ਼ਿਲ੍ਹਾ ਅਤੇ ਸਹਿਰ ਦਾ ਨਾਮ ਦੱਸ ਊ 22ਜੀ❤❤❤

    • @NarinderKummar
      @NarinderKummar Před 2 měsíci +3

      Dist hoshiarpur city Tanda urmar

    • @fpunjabtv
      @fpunjabtv Před 2 měsíci +2

      ਜ਼ਿਲ੍ਹਾ ਹੁਸ਼ਿਆਰਪੁਰ ਬਲਾਕ ਟਾਂਡਾ ਨਾਂਮ ਬਾਬਾ ਸ਼ੇਰ ਸਿੰਘ ਘੋੜਿਆਂ ਵਾਲਾ

  • @ishkumar7540
    @ishkumar7540 Před 3 měsíci +7

    Dhan guru Nanak 🙏 ji

  • @user-rl1kt7sp7i
    @user-rl1kt7sp7i Před 4 měsíci +6

    Dhan Dhan baba ji

  • @CartoonbyRajveer
    @CartoonbyRajveer Před 3 měsíci +3

    ਅਵਚੇਤਨ ਮਨ ਦੀ ਸ਼ਕਤੀ ਕਰਦੀ ਹੈ ਸਭ ਕੁਝ,, ਪਰ ਉਹ ਵੀ ਆਪਣੇ ਅੰਦਰ ਹੀ ਆ,,,

  • @TarveenThakur
    @TarveenThakur Před 4 měsíci +34

    ਅਸਲ ਵਿੱਚ ਜਿੰਨਾ ਦੇ ਸਿਰ ਤੇ ਪੈਂਦੀ ਹੈ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਆ ਚੀਜ਼ਾਂ ਹੁੰਦੀਆਂ ਹਨ ਜਾਂ ਨਹੀਂ ਜਿੰਨਾ ਦਾ ਸਰਕਲ ਥੋੜਾ ਠੀਕ ਚਲ ਰਿਹਾ ਹੁੰਦਾ ਹੈ ਉਹ ਬਹੁਤ ਬਕਵਾਸ ਕਰਦੇ ਹਨ ਪਰ ਜਦੋਂ ਕੋਈ ਪਰਿਵਾਰ ਭੂਤ ਪ੍ਰੇਤਾਂ ਦੇ ਜਾਲ ਵਿਚ ਫਸ ਜਾਂਦਾ ਹੈ ਤਾਂ ਫੇਰ ਸਾਰਾ ਪੈਸਾ ਡਾਕਟਰ ਹੀ ਲੁੱਟ ਕੇ ਲਈ ਜਾਂਦੇ ਹਨ ਜ਼ਮੀਨਾਂ ਤਕ ਵਿਕਵਾ ਦੇਂਦੇ ਹਨ ਡਾਕਟਰਾਂ ਨੂੰ ਬਿਮਾਰੀਆਂ ਸਮਝ ਨਹੀਂ ਆਉਂਦੀ ਹੈ ਫਿਰ ਵੀ ਉਹ ਦਵਾਈਆਂ ਦੇਕੇ ਲੁੱਟੀ ਜਾਂਦੇ ਹਨ

    • @djmaanpatiala4049
      @djmaanpatiala4049 Před 4 měsíci +2

      Bilkul sahi a veer jiss sir pendi a os nu patta hunda e

    • @Non23838
      @Non23838 Před 3 měsíci +1

      Shi Kiha veer

    • @MangalSingh-oq1rm
      @MangalSingh-oq1rm Před 3 měsíci +1

      Ok Report

    • @SukhdevSingh-xb8pk
      @SukhdevSingh-xb8pk Před 3 měsíci

      Right bro

    • @sukhwinderjindu-hg1xb
      @sukhwinderjindu-hg1xb Před 2 měsíci +1

      ਸਹੀ ਕਿਹਾ ਮੇਰਾ ਸਾਰਾ ਪਰਿਵਾਰ ਸਰਦਾਰ ਆ ਸਿਰਫ਼ ਗੂਰੂ ਘਰ ਜਾਂਦੇ ,,,ਪਰ ਜੋ ਸਾਡੇ ਨਾਲ ਹੋਇਆ ਅਸੀਂ ਜਾਣਦੇ ਜੇ ਡਾਕਟਰਾਂ ਦੇ ਚਕਰਾਂ ਵਿਚ ਰਹਿੰਦੇ ਤਾਂ ਮੈਂ ਘਰਵਾਲੀ ਤੋਂ ਹੱਥ ਧੋ ਲੈਣੇ ਸੀ ਤੇ ਲਖਾਂ ਰੁਪੈ ਵੀ ਡਾਕਟਰਾਂ ਨੇ ਖਾ ਜਾਣੇ ਸੀ ,,ਬਚ ਗਏ ਅਸੀ ,,ਭੂਤ ਪ੍ਰੇਤ ਸਭ ਹੈਗੇ ਨੇ ,ਜਿਸ ਨਾਲ ਬੀਤਦੀ ਉਸਨੂੰ ਪਤਾ ਲਗਦਾ ,, ਅਸੀਂ ਲਖਾਂ ਖ਼ਰਾਬ ਕੀਤੇ ਹਸਪਤਾਲਾਂ ਵਿਚ,,,

  • @harbanssingh7350
    @harbanssingh7350 Před 3 měsíci +5

    ਪੱਤਰਕਾਰ ਜੀ,ਗੁਰ ਫਤਿਹ, ਕੁਦਰਤ ਦਾ ਨਿਯਮ ਹੈ ਕਿ ਆਦਮੀ ਜਿਸ ਤਰ੍ਹਾਂ ਦਾ ਕਿੱਤਾ ਕਰਦਾ ਹੈ,ਉਹ ਉਸਦੀ ਸ਼ਕਲ ਉੱਤੇ ਝਲਕਦਾ ਹੈ।

  • @user-ip3es8yg6t
    @user-ip3es8yg6t Před měsícem +1

    Jai Sabar pak jai ho kaliyar sarif wali sarkar di jai ho baba frarid ji 🙏

  • @ManishKumar-zj4qn
    @ManishKumar-zj4qn Před 13 dny

    Dhan baba saber pak dhan baba sher singh ji

  • @shinesharma3997
    @shinesharma3997 Před 3 měsíci +6

    Jay peera di 💐💐

  • @jindithopia7439
    @jindithopia7439 Před 2 měsíci +3

    ਭਾਗ ਭੂਤਨੀ ਿੲਸ਼ਕ ਤੇ ਮੌਤ ਜਹਿਮਤ,ਤਰਲੇ ਕਰਦੇਅਾ ਕਦੇ ਅਾਮਦੇ ਨਾ ,ਵਾਰੇ ਸਾਹ ਮੀਅਾ ਜਿੰਹਨੂੰ ਲਗ ਜਾਣ ਧੱਕੇ ਮਾਰਿਅਾ ਕਦੇ ਜਾਮਦੇ ਨਾ

  • @samramyshort5993
    @samramyshort5993 Před měsícem +3

    Jai peran di

  • @Dhillon_786
    @Dhillon_786 Před 2 měsíci +3

    ਜੈ ਪੀਰਾ ਦੀ 🤲

  • @rinkusahota823
    @rinkusahota823 Před 3 měsíci +5

    Jai peer khwaza ji🙏🙏

  • @gursewaksingh5549
    @gursewaksingh5549 Před 2 měsíci +3

    Dhan Guru Granth Sahibji
    Bada afssos hunda jadho koi Gursikh Pakhandia kol janda

  • @RoopSingh-xt5zu
    @RoopSingh-xt5zu Před 2 měsíci +3

    ਜਿਸ ਨੂੰ ਰੱਬ ਮਿਲ ਜਾਵੇ ਉਹ ਮਰ ਤਾਂ ਜਾਊ ਪਰ ਕਿਸੇ ਨੂੰ ਦੱਸਦਾ ਨਹੀ ਪੁੱਤ

  • @punjabvirk155
    @punjabvirk155 Před 3 měsíci +4

    Jai malik ji di ❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Sandeep00066
    @Sandeep00066 Před 3 měsíci +4

    Jai peeran di

  • @balbirsinghusajapmansadasa1168
    @balbirsinghusajapmansadasa1168 Před 3 měsíci +4

    ਮੈਂ ਦੱਸ ਬਾਰਾਂ ਸਾਲ ਆਹ ਜਿਵੇਂ ਕਰਦੇ ਕਰਦਾ ਰਿਹਾਂ।ਜਦੋਂ ਨਾਮ ਜਪਿਆ ਬੜਾ ਸੁਹਣਾ ਹੋ ਗਿਆ।ਫਿਰ ਪਤਾ ਲੱਗਾ ਕਿ ਖੱਟ ਚੱਕਰਾਂ ਦਾ ਸੰਤੁਲਨ ਵਿਗੜਿਆ।ਨਾਮ ਜਪਣ ਨਾਲ਼ ਚੱਕਰ ਬੈਲੈਂਸ ਹੋ ਗਏ।ਬਾਕੀ ਭਾਈ ਜਿਹੜਾ ਦੁੱਖੀ ਆ ਉਹਨੇ ਤਾਂ ਜਿੱਥੇ ਦੱਸ ਪਈ ਜਾਣਾ।ਗੁਰਬਾਣੀ ਵਿੱਚ ਬਰਹਮ ਦੀ ਕਥਾ ਈ ਬੰਦ ਹੋ ਗਈ ਆ।ਭਗਤੀ ਮਾਰਗ ਦੀ ਕਥਾ ਈ ਬੰਦ ਹੋ ਗਈ ਆ।

  • @armaanbhullararmaanbhullar3151
    @armaanbhullararmaanbhullar3151 Před 3 měsíci +4

    Ya sabire pak 🙇🙇

  • @user-pd4zr1cv1g
    @user-pd4zr1cv1g Před 3 měsíci +4

    Jai peera di

  • @MandeepSingh-bx6qi
    @MandeepSingh-bx6qi Před 4 měsíci +4

    Jai baba ji di

  • @nationallawgroup5187
    @nationallawgroup5187 Před 2 měsíci +6

    ਬੀਬੀ ਗਾਤਰਾ ਉਤਾਰ ਕੇ ਰੱਖ ਦੋ ਜਦੋਂ ਫਾਇਦਾ ਥੋਨੂੰ ਕੋਈ ਇਸ ਤੋਂ ਹੋਇਆ ਨੀ ਤੁਸੀਂ ਕਹਿੰਦੇ ਪੋਤਰਾ ਵੀ ਇਥੋਂ ਹੋਇਆ ਫ਼ੇਰ ਜਿਹੜਾ ਦਸ਼ਮ ਪਿਤਾ ਨੇ ਕਿਰਪਾਨ ਦਿੱਤੀ ਲਾਹ ਕੇ ਰੱਖੋ ਜਦੋਂ ਮਿਲ ਤਾ ਥੋਨੂੰ ਸਭ ਕੁਝ ਇਥੋਂ ਰਿਹਾ ਹੱਦ ਹੋਈ ਪਈ ਆ ਲੋਕ ਸਿਰਫ ਦਿਖਾਵਾ ਕਰਨ ਲਈ ਸਿੱਖੀ ਸਰੂਪ ਚ ਆ ਜਾਂਦੇ

  • @user-mw2vt4wy6c
    @user-mw2vt4wy6c Před 3 měsíci +3

    Jai peera di❤🙏

  • @DalbirAulakh-bi2sy
    @DalbirAulakh-bi2sy Před 20 dny

    ਜੈ ਪੀਰਾਂ ਦੀ ❤️

  • @jugrajsinghsidhu1551
    @jugrajsinghsidhu1551 Před 4 měsíci +11

    ਜੈ ਪੀਰਾਂ ਦੀ

  • @Lovepreetisingh5993
    @Lovepreetisingh5993 Před 7 dny

    Hundia hawa sachi gall a mere nall hoia kye baari😮 Rone ke Awaz bahut jyada kan parte bahut😮

  • @nbghgkk
    @nbghgkk Před 2 měsíci +2

    JAI LAKHA DA DTA JI

  • @user-vx5xe2vn1m
    @user-vx5xe2vn1m Před 3 měsíci +3

    Suchi sarkar baba sabar pak sarkar

  • @supra_yt123
    @supra_yt123 Před 12 dny

    OH baba ji jina ch shakti hundi oh kise nu dasde nai ki mere vich shakti peer jane khane vich shakti thori paunde

  • @SukhLitt-go1if
    @SukhLitt-go1if Před 3 měsíci +2

    मुख्य जीवन एक शक्ति ही तो है जो जीवन को समझ लेता है वह खुशीखुशी जीता है

  • @erlakhwindersingh368
    @erlakhwindersingh368 Před 2 měsíci +2

    Jai Sabar pak sarkar jai peera di jai fakira di❤

  • @harpreetkauapreet5253
    @harpreetkauapreet5253 Před 3 měsíci +16

    ਅੰਧ ਵਿਸਵਾਸ ਨਾ ਫੈਲਾਉ ਜੀ ਚੈਨਲ ਵਾਲੀਉ ਧੰਨਵਾਦ

    • @deepakbhagat4754
      @deepakbhagat4754 Před 2 měsíci +1

      ਇਹ ਇਨੇ ਪੰਜਾਬੀ ਲੋਕ ਵੀ ਝੂਠ ਬੋਲ ਰਹੇ ਹੈਨਾ ਤੇ ਇਹ ਵੀ ਅੰਧ ਵਿਸ਼ਵਾਸ ਦੇ ਆਦੀ ਹੋ ਗਏ ਹੋਣੇ ਤੁਹਾਡੇ ਅਕਾਰਡਿੰਗ ਜੇ ਕਿਸੇ ਚੀਜ਼ ਤੇ ਵਿਸ਼ਵਾਸ ਨਹੀਂ ਤਾਂ ਉਹਦੇ ਬਾਰੇ ਕੰਪਲੀਮੈਂਟ ਨਹੀਂ ਕਰੀਦਾ

    • @Daljitkaurcheema
      @Daljitkaurcheema Před 2 měsíci +3

      ਜਿਹੜੇ ਮਖੋਲ ਉਡਾਦੇ ਨੇ ਉਹਨਾ ਤੇ ਪੀੜ ਪਵੇ ਫਿਰ ਪਤਾ ਲੱਗਦਾ

    • @KauraRauli-jk4ss
      @KauraRauli-jk4ss Před měsícem

      and visvas ni bai j jeondi ruh ha ta Mari ruh v ha Jo raha ch he turia ferdia aa rab Kai loka nu Maria nu v ni gal launda karm he ene made kite hunde aa oh fr raha ch he bhatk rahia hundia ruha

    • @harpreetkauapreet5253
      @harpreetkauapreet5253 Před měsícem +1

      @@KauraRauli-jk4ss ਉਹ ਤੂੰ ਕੀ ਕਹਿਣਾ ਚਹੁੰਦਾ ਪੰਜਾਬ ਵਿੱਚ ਕੋਈ ਵੀ ਦੇਹਧਾਰੀ ਬਾਬਾ ਕਿਸੇ ਵੀ ਤਰਾ ਦੀ ਸਕਤੀ ਨਹੀ ਜਾਦੂ ਦਿਖਾ ਸਕਦਾ ਹੋਵੈ ਤਾ ਦੱਸ ਦੇਵੀ ਪਹੁੰਚਾਗੇ ਜਰੂਰ ਵੀਰੇ

    • @BalwinderSingh-gv8mo
      @BalwinderSingh-gv8mo Před měsícem

      @@harpreetkauapreet5253 ,hega par teri okat ni hegi onu dekhn di

  • @AmrinderSingh-dw4fp
    @AmrinderSingh-dw4fp Před měsícem +1

    ਜ਼ਿਲਾ ਹੁਸ਼ਿਆਰਪੁਰ ਚ ਹੈ ਟਾਂਡਾ ਉੜਮੁੜ ਟਾਂਡੇ ਬਸ ਸਟੈਂਡ ਤੋਂ ਕਿਸੇ ਕੋਲੋਂ ਵੀ ਪੁਛ ਲਵੋ, ਘੋੜੀਆਂ ਵਾਲੇ ਬਾਬੇ ਦਾ ਦਰਬਾਰ ਬੱਸ ਸਟੈਂਡ ਤੋਂ ਇੱਕ ਡੇਢ ਕਿਲੋਮੀਟਰ ਤੇ ਪੀਰਾਂ ਦਾ ਦਰਬਾਰ ਹੈ

  • @AzasChowk
    @AzasChowk Před 2 měsíci

    Baba Ji nu kot Kot Parnaam ji ❤ 🙏🙏🙏🙏🙏🙏

  • @bootakamal1999
    @bootakamal1999 Před 12 dny

    ਇਹ ਸੋਟੀ ਪੱਤਰਕਾਰ ਦੇ ਉੱਥੇ ਦੇ ਦਿਓ ਬਾਬਾ ਜੀ

  • @jugrajsinghsidhu1551
    @jugrajsinghsidhu1551 Před 4 měsíci +7

    ਬਾਬਾ ਜੀ ਫਕੀਰੀ ਕਮਾਉਣ ਦਾ ਹੋਰ ਕੀ ਸਬੂਤ ਦੇਣ ਇਹਨੇ ਪੈਰ ਨੂੰ ਸੋਜ਼ ਹੋਵੇ ਬੰਦਾ ਤੜਫ਼ਣ ਲੱਗ ਜਾਂਦਾ ਹੈ ਪਰ ਫੇਰ ਵੀ ਬਾਬਾ ਜੀ ਕਹਿ ਰਹੇ ਨੇ ਮੈਨੂੰ ਕੋਈ ਦਰਦ ਨਹੀ ਹੈ ਸਿਆਣੇ ਡਾਕਟਰ ਵੀ ਮੰਨਦੇ ਨੇ ਵਾਰ ਵੀ ਇੱਕ ਸ਼ਕਤੀ ਫਿਰਦੀ ਹੈ ਜੇ ਸੰਇਸ ਹੀ ਸਾਰਾ ਕੁਝ ਹੋਵੇ ਤਾਂ ਮਰੀਜ਼ ਕੁੱਝ ਦਿਨਾਂ ਵਿੱਚ ਠੀਕ ਹੋ ਜਾਵੇ ਅਤੇ ਦਵਾਈਆਂ ਤੋਂ ਛੁਟਕਾਰਾ ਪਾ ਲਵੇ ਦਸ ਪ੍ਰਤਿਸ਼ਤ ਲੋਕ ਠੀਕ ਨੇ ਭਾਰਤ ਵਿੱਚ ਬਾਕੀ ਸਾਰੇ ਲੋਕ ਦਵਾਈਆਂ ਦੇ ਸਿਰ ਤੇ ਹੈ ਹਾ ਜੇ ਕਿਸੇ ਤੇ ਰੱਬ ਦੀ ਕਿਰਪਾ ਹੋ ਜਾਵੇ ਤਾ ਬੰਦਾ ਦਵਾਈਆਂ ਤੋਂ ਛੁਟਕਾਰਾ ਪਾ ਸਕਦਾ ਹੈ

    • @satinderguri5197
      @satinderguri5197 Před 3 měsíci

      Pair nu soj jaida daru peen naal ,ja kidney cho protein leak hon naal aundi,koi baba buba nhi eh

  • @satindersandhu3468
    @satindersandhu3468 Před 27 dny

    A gal sachi aa jai baba ji di

  • @user-us4fs3xt6t
    @user-us4fs3xt6t Před 3 měsíci +1

    Good fromm Punjab Lahore Pakistan

  • @sumanatwal6012
    @sumanatwal6012 Před 2 měsíci +5

    Sachi jaga hai sacha Darbar hai...kine lok thik ho rahe ne ithe...🙏🏼🙏🏼

  • @MandeepSingh-bx6qi
    @MandeepSingh-bx6qi Před 4 měsíci +5

    Baba ji saade tande di bahot vaddi sakhsiyat hai saadh sangat ji galat na bolo ji.

    • @shubhpreet1
      @shubhpreet1 Před 4 měsíci +2

      Tande kithe ne eh address daseo gi

    • @user-wh3sq9pw2k
      @user-wh3sq9pw2k Před 4 měsíci +2

      Address ki ah dso g milna ah baba ji nu

    • @MandeepSingh-bx6qi
      @MandeepSingh-bx6qi Před 4 měsíci +1

      Pind (Model town) ,Ahiyapur road ,Urmar Tanda
      Baba Sher Singh ji Ghodian Wale.

  • @manjeetsing5933
    @manjeetsing5933 Před 3 měsíci +6

    ਜੈ ਪੀਰ ਜੀ🎉

  • @dilbagdhaliwal1938
    @dilbagdhaliwal1938 Před měsícem

    🤲🤲🤲🌹🌹🙏🙏🙏🙏dr dilbag distt. Tarn taran🙏🙏🙏🙏🙏🙏slam baba ji 🤲🤲🤲🤲🤲🌹🌹🌹🌹

  • @user-sy3xc6jh9d
    @user-sy3xc6jh9d Před 3 měsíci +1

    Jai peera di ji

  • @pinka1990
    @pinka1990 Před 2 měsíci +2

    Jisde tan nu lage soi jane je parmatma hai taa phot v hai sade naal khud hoya kise ne kush karta c par mai huje darbar teh nai gai

  • @user-iu7nl6vn9w
    @user-iu7nl6vn9w Před 4 měsíci +3

    Lankesh ji tussi ik vaar. Inderjaal bare te shiv damari vidhya bare ravan sahita bare reserch Karo bahut kujh samjh aau

  • @ArdyDhillon
    @ArdyDhillon Před 3 měsíci +1

    Reporter have no words. Babaa is very intelligent

  • @choudhar786
    @choudhar786 Před 2 měsíci +2

    ਅਸਲ ਬਾਬੇ ਤਵਿਤ ਵੀ ਬਣਾ ਦਿੰਦੇ ਕੀ ਘਰੋਂ ਬਾਹਰ ਜਾਣ ਤੇ ਬੰਦਾ ਭੂਤਾ ਦੀ ਫੈਟ ਤੋਂ ਬਚਿਆ ਰਿਹੇ

  • @RaviKalyan-m4n
    @RaviKalyan-m4n Před 5 dny

    Ya Sabir paak Farid ji

  • @armaanbhullararmaanbhullar3151
    @armaanbhullararmaanbhullar3151 Před 3 měsíci +3

    Ya sabir haq sabir 🙇🙇

  • @lalalalisa807
    @lalalalisa807 Před 2 měsíci +3

    ਸਹੀ ਗੱਲ ਆਪਣੀਆਂ ਲੱਤਾਂ ਠੀਕ ਕਰ ਫਿਰ ਮੰਨਦੇ ਤੇਰੀ ਸ਼ਕਤੀ
    ਸਭ ਬਕਵਾਸ ਕਰੀ ਜਾਂਦਾ

  • @nishangill3115
    @nishangill3115 Před 2 měsíci +1

    Bilkul sahi kah rahe h ji baba sher singh ji mere naal khud eh sb kuj hoya m v fer mnya c nhi m v babeya da makhol e udonda c

  • @Phantom_Shadow7
    @Phantom_Shadow7 Před měsícem +1

    Prabh keh Simran sab teh ucha 🙏📿

  • @bootakamal1999
    @bootakamal1999 Před 12 dny

    ਘੰਟਾ ਬਾਬਾ ਾ

  • @Mohammadislaam1234
    @Mohammadislaam1234 Před měsícem

    Ih lammian batan pear dian❤❤❤❤❤❤

  • @sukh_kahlon
    @sukh_kahlon Před 14 dny

  • @bootakamal1999
    @bootakamal1999 Před 12 dny

    ਜਿੰਨੇ ਵੀ ਇਹਨੇ ਕੰਮ ਕੀਤੇ ਆ ਉਹਨਾਂ ਦਿਆ ਵਦਦੁਆਮਾਲਗੀਆ ਆ

  • @RvSingh-hs1pm
    @RvSingh-hs1pm Před 3 měsíci +2

    Jai pera di

  • @user-rw9zz3en4o
    @user-rw9zz3en4o Před 2 měsíci +2

    adress btaye ji पुरा कोई

  • @Gill-vr1ns
    @Gill-vr1ns Před 2 měsíci +1

    ❤❤❤❤❤❤❤

  • @user-wr7yq3yw1n
    @user-wr7yq3yw1n Před 3 měsíci +2

    ❤❤❤❤❤

  • @AmrinderSingh-dw4fp
    @AmrinderSingh-dw4fp Před měsícem

    ਸ਼ੂਗਰ ਸਰੀਰੀ ਰੋਗ ਹੁੰਦਾ ਜੋ ਡਾਕਟਰੀ ਇਲਾਜ਼ ਨਾਲ ਹੀ ਠੀਕ ਹੁੰਦਾ ਹੈ

  • @pritpalsinghpaul6866
    @pritpalsinghpaul6866 Před měsícem

    Jai sabar peer di 🙏

  • @HarpalSingh-fn6bi
    @HarpalSingh-fn6bi Před 3 měsíci +17

    ਗੱਲ ਬਾਬੇ ਦੀ ਸੱਚੀ ਹੈ ਸਾਡੇ ਪਿੰਡ ਵੀ ਮੁੰਡਾ ਕਬੱਡੀ ਖੇਡਦਾ ਸੀ ਉਹ ਵੀ ਬੇਹੋਸ਼ ਹੋ ਜਾਂਦਾ ਸੀ ਅੱਖਾਂ ਤੋ ਅੱਨਾ ਹੋ ਜਾਂਦਾ ਸੀ ਹੁੱਣ ਬਾਬਾ ਬੱਣ ਗਿਆ ਤੇ ਹੁੱਣ ਠੀਕ ਹੈ

  • @Inner_life_is_real
    @Inner_life_is_real Před 3 měsíci +2

    Akal da koi dharm nai hunda eh sach aah par akaal kise nu bande nal nai jorda gurbani nu paran wale samjan wale ja us shabad nal sanjh rkhn wale Ohde ch mast rehnde aah nai eh karamaat vartoni ohna lai koi waddi gal nai ,apne app nu jano sab us akaal di jot ne kise bande magar na laggo 🙏

  • @bootakamal1999
    @bootakamal1999 Před 12 dny

    ਹੈਗਾ ਤੇ ਤੂ ਪਾਗਲ ਹੀ ਆ ਹਾ ਡਾਕਟਰਾਂ ਸਾਮਣੇ ਠੀਕ ਹੋ ਜਾਨਾ ਤਾਂ ਕੇ ਕਿਤੇ ਪਾਗਲ ਖ਼ਾਨੇ ਹੀ ਨਾ ਭੇਜ ਦੇਣ

  • @SajjuJawanda-qm8gy
    @SajjuJawanda-qm8gy Před 3 měsíci +2

    22ਜੀ ਜ਼ਿਲ੍ਹਾ ਅਤੇ ਸਹਿਰ ਦਾ ਨਾਮ ਦੱਸ ਊ 22ਜੀ❤❤❤

    • @SajjuJawanda-qm8gy
      @SajjuJawanda-qm8gy Před 2 měsíci +1

      @@jaskaransingh-di8zl ਉਹ ਭਾਈ ਮੇਰੇ ਇੱਕ ਕਮੈਂਟ ਨੂੰ ਤਾਂ ਇੱਕ ਮਹੀਨਾ ਹੋ ਗਿਆ ਤੂੰ ਮੈਨੂੰ ਕਿਉਂ ਪੁੱਠਾ ਬੋਲੀ ਜਾਂਦਾ

  • @jagjitchouchan3197
    @jagjitchouchan3197 Před 3 měsíci +4

    ਯਾਰ ਬਾਹਰਲੀਆ ਕੰਟਰੀਆ ਕੈਨੇਡਾ ਜਰਮਨੀ ਯੂ ਐਸ ਏ ਵਿੱਚ ਮੈਂ ਕਦੇ ਕਿਸੇ ਇਨਸਾਨ ਵਿੱਚ ਭੂਤ ਪ੍ਰੇਤ ਆਉਂਦਾ ਨੀ ਦੇਖਿਆ

    • @vikramsinghvlog6064
      @vikramsinghvlog6064 Před 3 měsíci

      ਕੌਣ ਕਹਿੰਦਾ ਨਹੀ ਹੁੰਦੀਆ ਵੀਰ

    • @user-eg9ut8sm3e
      @user-eg9ut8sm3e Před 3 měsíci

      ਵੀਰ ਭੂਤ ਇੰਡੀਅਨ ਹੀ ਹੁੰਦੇ ਨੇ ਇਹ ਮਹਿਕਮਾਂ ਇਹਨਾਂ ਦਾ ਹੀ ਆ

    • @HarpreetSingh-gd8ey
      @HarpreetSingh-gd8ey Před 2 měsíci +1

      ਬਾਹਰਲੀ ਕਾਟਰੀ ਵਿਚ ਤਾ ਆਪਣੇ ਦੇਸ਼ ਤੋ ਵੀ ਜਾਦੇ ਭੂਤ ਆ ਵੀਰੇ

    • @HarpreetSingh-gd8ey
      @HarpreetSingh-gd8ey Před 2 měsíci

      ਉਹ ਜਾਦੇ ਮਾਣਦੇ ਆ ਆਪਣੇ ਤੋ

    • @karmasingh1900
      @karmasingh1900 Před 2 měsíci

      ਤੁਹਾਡੀ ਜਾਣਕਾਰੀ ਗਲਤ ਆ ਉੱਥੇ ਤਾਂ ਇੰਡਿਆ ਨਾਲੋਂ ਵੀ ਵੱਧ ਆ ਭੂਤਾਂ ਪ੍ਰੇਤਾਂ ਵਾਲਾ ਕੰਮ

  • @ArdyDhillon
    @ArdyDhillon Před 3 měsíci

    He is better than so many babaas

  • @jagdishsingh9965
    @jagdishsingh9965 Před 2 měsíci +2

    ਪੱਤਰਕਾਰ ਸਾਬ ਮੈਨੂੰ ਨਾਲ ਲੈ ਜਾਵੋ ,,ਮੈਨੂੰ ਭੂਤ ਪ੍ਰੇਤ ਤੰਗ ਕਰਦੇ ਹਨ,ਬਾਬੇ ਦਸ ਦਿੰਦੇ ਹਨ ਪਰ ਮੇਰਾ ਕਿਸੇ ਕੋਲੋ ਇਲਾਜ ਨਹੀ ਹੋਇਆ,

    • @sidhu92
      @sidhu92 Před měsícem

      A jagg kithe a dso koi

    • @sonuloms9834
      @sonuloms9834 Před měsícem

      ​@@sidhu92 ਇਹ ਜਗਾ ਭਰਾ ਹੁਸ਼ਿਆਰਪੁਰ ਟਾਂਡਾ ਆ ਕੇ ਆਹੀਆਂ ਪੁਰ ਹਰੀ ਚੰਦ ਦੇ ਸਕੂਲ ਲਾਗੇ ਆ ਸ਼ੇਰ ਸਿੰਘ ਘੋੜੀਆ ਵਾਲਾ

    • @HarjinderKaur-lo1wq
      @HarjinderKaur-lo1wq Před 23 dny

      Urmur Tanda bus stop ton pind ahiapur Baba sher Singh Ji ghoria wala

  • @jagjitchouchan3197
    @jagjitchouchan3197 Před 3 měsíci +3

    ਟਰੰਪ ਦਾ ਸਕੈਨ ਕਰਾਉਣਾ 🤣🤣🤣 ਅਮਰੀਕਾ ਚ ਕੰਮ ਨੀ ਮਿਲਦਾ

  • @randipsingh5700
    @randipsingh5700 Před 3 měsíci +4

    Min v gyiea c ithe bhut kirpa babe de

  • @dr.mukeshbhagat
    @dr.mukeshbhagat Před 2 měsíci +1

    ਬਾਬਾ ਜੀ ਤਹਾਨੂੰ Elephantiasis ਨਾਮ ਦੀ ਬਿਮਾਰੀ ਆ ਇਲਾਜ ਕਰਵਾਉ।

  • @LabuHariana
    @LabuHariana Před měsícem +1

    Pind Tanda urmur hoshiarpur...

  • @user-hk6sy1sk9r
    @user-hk6sy1sk9r Před 4 měsíci +2

    Baba Dil da bot saf Banda aa gala saf karda aa

  • @LuckyRaj-kq6ji
    @LuckyRaj-kq6ji Před 2 měsíci

    Aaa peers wale savad lende aaa baba ji eda sir levav ek bar kand nal

  • @Amandeepsinghbabaji
    @Amandeepsinghbabaji Před 2 měsíci

    Waheguru g Waheguru g

  • @bootakamal1999
    @bootakamal1999 Před 12 dny

    ਪਹਿਲਾ ਪੱਤਰਕਾਰ ਜੀ ਤੁਸੀਂ ਨਸ਼ਾ ਕਿਹੜਾ ਕਰਦੇ ਆ ਮੈਨੂ ਤੇਪਰੈਗਾ ਲੱਗਦਾ ਬਾਕੀ ਤੁਸੀਂ ਆਪ ਦੱਸ ਕਿਓ