ਮੁੰਡਾ ਅੜ ਗਿਆ Police ਨਾਲ, Bullet ਦੀ ਆਵਾਜ਼ ਨੇ ਭੰਬਲਭੂਸੇ 'ਚ ਪਾਈ Police,

Sdílet
Vložit
  • čas přidán 2. 07. 2023
  • #Chandigarh #TrafficPolice #TrafficRules #Challan #RozanaSpokesman

Komentáře • 551

  • @AnilKumar-qx1ke
    @AnilKumar-qx1ke Před rokem +48

    ਪੰਜਾਬ ਦਾ ਕੁਝ ਨਹੀਂ ਹੋ ਸਕਦਾ ਲੱਖ ਲਾਹਨਤ ਹੈ ਸਰਕਾਰਾਂ ਤੇ 🙏🙏

  • @sippysidhu3217
    @sippysidhu3217 Před rokem +74

    ਨਸੇ ਆਲੇ ਨੀ ਰੋਕਨੇ ਪਰ ਬੁਲਟ ਦਾ ਪਟਾਕਾ ਨੀ ਵਜਨਾ ਚਾਹੀਦਾ

  • @Njmodelmaker
    @Njmodelmaker Před rokem +44

    ਪੱਤਰਕਾਰ ਚਵਲ ਨੂੰ ਜੁਤੀਆਂ ਦੀ ਘਾਟ ਹੈ ਜੀ

  • @jagdeepsinghgill1653
    @jagdeepsinghgill1653 Před rokem +71

    ਬਾਈ ਜੀ ਅਸਲ ਚ ਕਹਾਣੀ ਹੋਰ ਐ! ਬੁਲਟ ਦੇ ਭੜਾਕੇ ਪੁਲਸ ਨੂੰ ਓਦੋਂ ਜਦੋਂ Ak-47 ਬੰਦੂਕਾਂ ਚਲਦੀਆਂ ਸੀ ਓ ਖਾੜਕੂਵਾਦ ਦਾ ਦੌਰ ਯਾਦ ਕਰਵਾ ਦਿੰਦੇ ਨੇ।

  • @ManbirMaan1980
    @ManbirMaan1980 Před rokem +141

    ਪੁਰਾਣੇ ਮਾਡਲ ਓਰਿਜਨਲ ਸਲੰਸਰ ਨਾਲ ਵੀ ਪਟਾਕੇ ਮਾਰਦੇ ਆ, ਨਵੇਂ ਨਹੀਂ ਮਾਰਦੇ ਕਿਉਂਕਿ ਉਨ੍ਹਾਂ ਚ ਕਾਰਬੇਟਰ ਨਹੀਂ ਆਉਂਦਾ

  • @rohitbalu8046
    @rohitbalu8046 Před rokem +101

    Education is must for police officer and for this reporter

  • @HarpreetSingh-cd9cq
    @HarpreetSingh-cd9cq Před rokem +28

    ਬੁਲਟ ਦੇ ਪਟਾਕੇ ਨਾਲ ਕਿਸੇ ਦੀ ਜਾਨ ਗਈ ਅੱਜ ਤੱਕ ? ਏਸ Press Reporter ਦਾ ਕੁਝ ਜਿਆਦਾ ਹੀ ਦਿੱਲ ਦਹਿਲ ਦਾ ਆ, ਐਨੇ ਪਟਾਕੇ ਤਾ ਜਿਸ ਦਾ Bullet ਆ ਉਹਨੇ ਨਹੀ ਵਜਾਏ ਹੋਣੇ ਜਿੰਨੇ ਪੁਲਿਸ ਵਾਲੇ ਨੇ ਵਜਾ ਦਿੱਤੇ CHECK ਕਰਨ ਲੱਗੇ ਨੇ 😂

  • @ChoudharyAslam
    @ChoudharyAslam Před rokem +14

    ਪਤਰਕਾਰ ਨੇ ਤਾਂ ਬਸ ਪਲਟਿਨਾ ਹੀ ਚਲਾਇਆ ਹੋਇਆ 😅😅 ਇਸ ਨੂੰ ਕਿੱਥੇ ਪਤਾ ਹਰ ਬੁਲਟ ਠੁਸਕਾ ਪਟਾਕਾ ਮਾਰਦਾ ਹੀ ਹੈ

  • @Deep_Man2288
    @Deep_Man2288 Před rokem +49

    ਆਹ ਪੱਤਰਕਾਰ ਵੀ ਸਵਾਦ ਪਾਂਲਦੇ ਨੇ ਬਾਈ 🤣

    • @daljitsingh782
      @daljitsingh782 Před rokem

      ਫੁੱਦੂ ਪੱਤਰਕਾਰ

    • @prabhsangha7879
      @prabhsangha7879 Před rokem

      Evi sala lun jeha SBB pta bhenchod nuu uda msala layi janda fudi jon da

  • @rbrar3859
    @rbrar3859 Před rokem +54

    ਮਾਨ ਸਰਕਾਰ ਨੂੰ ਬੇਨਤੀ ਹੈ।
    ਪੁਲਿਸ ਦੀਆਂ ਪ੍ਰਾਈਵੇਟ ਗੱਡੀਆਂ ਤੇ ਨੰਬਰ ਪਲੇਟਾਂ ਸਰਕਾਰੀ ਨਹੀਂ ਲੱਗੀਆਂ , ਉਹਨਾਂ ਦਾ ਚਲਾਣ ਕੋਣ ਕੱਟੇ ਗਾ।

    • @aarvigill4491
      @aarvigill4491 Před rokem

      Fuddu police fuddu Sarkar sali beda Garg karne mein lagi hai

  • @Deep_Man2288
    @Deep_Man2288 Před rokem +29

    ਕਰ ਲਓ ਕੋਈ ਪੰਜਾਬ ਦੇ ਮੁੱਦੇਆ ਦੀ ਗੱਲ ✔️💯

    • @sardarsaab1007
      @sardarsaab1007 Před rokem +3

      ਇਹ ਆਮ ਸਰਕਾਰ ਆਮ ਲੋਕਾਂ ਦੇ ਪਿੱਛੇ ਪਈ ਹੋਈ ਹੈ ਪਤਰਕਾਰ ਵੀ ਬੜਾ ਵਧਾ ਝੜਾ ਕੇ ਦਿਖਾਈ ਜਾਂਦੇ ਨੇ ਜਿਹੜੇ ਨੇਤਾ IPS ਪੁਲਿਸ ਅਫਸਰ ਪੈਸਾ ਖਾਂਦੇ ਨੇ ਉਹਨਾਂ ਵਾਰੇ ਪਤਰਕਾਰ ਜਾਂਦਾ ਜੋਰ ਨਹੀਂ ਲਗਾਉਂਦੇ

    • @luckychattha341
      @luckychattha341 Před rokem

      y e chandigarh ah punjab ch ni

    • @sardarsaab1007
      @sardarsaab1007 Před rokem

      @@luckychattha341 22 ਜੀ ਰਾਜਪੁਰੇ ਗਗਨ ਚੋਂਕ ਓਵਰ ਬਰਿੱਜ ਦੇ ਥੱਲੇ ਪੰਜ ਸੱਤ ਪੁਲਿਸ ਵਾਲੇ ਖੜੇ ਹੁੰਦੇ ਨੇ ਬੁਲਟ ਮੋਟਰਸਾਈਕਲ ਨੂੰ ਰੋਕ ਕੇ ਖੜ੍ਹੇ ਨੂੰ ਰੇਸ਼ਾ ਦੇਣ ਗੇ ਖੜੀ ਚੀਜ਼ ਨੂੰ ਕਿਸੇ ਨੂੰ ਵੀ ਰੇਂਸ ਦੇਵਾਂ ਗੇ ਅਵਾਜ਼ ਤਾਂ ਕਰੇ ਗਾ ਹੀ ਬਾਕੀ ਬੁਲਟ ਵਾਲੇ ਰੋਕ ਕੇ ਇਦਾਂ ਉਸ ਦੇ ਦਵਾਲੇ ਹੋ ਜਾਂਣ ਗੇ ਜਿਦਾਂ ਉਹ ਬਹੁਤ ਵੱਡਾ ਕ੍ਰਿਮੀਨਲ ਹੋਵੇ

  • @Sukh46vlogz
    @Sukh46vlogz Před rokem +5

    ਗੱਲ ਸਹੀ ਆ ਮੁੰਡੇ ਦੀ splendour palser ਇਹ ਵੀ ਪਟਾਕਾ ਤਾ ਮਾਰਦੇ ਨੇ ਜੇ ਆਏ ਕਰਾਗੇ ਤੇਲ ਇੱਕਠਾ ਹੋ ਤਾ ਬਲਾਸਟ ਤਾ ਕਰੂਗਾ ਬਸ ਇੱਕ ਬੁੱਲਟ ਮੁੱਦਾ ਬਣ ਗਿਆ

  • @deepakwartia2245
    @deepakwartia2245 Před rokem +43

    ਜਦ ਪੈਟਰੋਲ ਇਕੱਠਾ ਹੁੰਦਾ ਹੈ ਤਾ ਹਰ ਮੋਟਰਸਾਈਕਲ ਪਟਾਕਾ ਮਾਰਦਾ ਹੈ ਮੇਰੇ ਕੋਲ ਪਲਟਿਨਾ ਹੈ 100 cc ਉਹ ਵੀ ਪਟਾਕਾ ਮਾਰਦਾ ਜਦ ਪੈਟਰੋਲ ਇਕੱਠਾ ਹੁੰਦਾ ਹੈ 😂😂😂

    • @JatinderSingh-yo3ji
      @JatinderSingh-yo3ji Před rokem +1

      mera splendor bullet ton wadda pataka marda wa jadon main jyada time baad chalawa

    • @sahib_singh523
      @sahib_singh523 Před rokem +1

      ​​@@JatinderSingh-yo3ji?😂dekhi bro kite engine khul ke sadak pa khid je 😂😂 pehla hi chota ja engine a splendor da

    • @mandeepvirdi9438
      @mandeepvirdi9438 Před rokem

      22 tu policeaa nu smja ja ka

  • @GurdeepSingh-nd6qf
    @GurdeepSingh-nd6qf Před rokem +9

    ਪੱਤਰਕਾਰ ਖੱਚ ਬੰਦਾ ਗੱਲ ਛੱਡਣ ਦਾ ਨਾਂ ਨਹੀਂ ਲੈ ਰਿਹਾ

  • @kakriaboyskakriaboys735
    @kakriaboyskakriaboys735 Před rokem +8

    ਅਨਪੜ ਰਿਪੋਰਟਰ

  • @gurmukhsingh1938
    @gurmukhsingh1938 Před rokem +13

    Education is necessary for both Police and Media .

  • @jasmindersingh8917
    @jasmindersingh8917 Před rokem +11

    ਹਲਾਕੇ ਜਿਹੜਾ ਪਟਾਕੇ ਨਹੀ ਮਾਰ ਰਿਹਾ ੳੁਹਦਾ ਸਲੰਸਰ ਦੇਸੀ ਹੈ

  • @meesharahi8381
    @meesharahi8381 Před rokem +21

    News reporter and police wale both vehle and wasting this innocent guy's time.

  • @daljitsingh782
    @daljitsingh782 Před rokem +17

    ਖੜੇ ਮੋਟਰਸਾਈਕਲ ਨੂੰ overrace ਕਰੋਗੇ ਜੇ ਅੰਦਰੋਂ ਕੁਝ ਟੁੱਟ ਗਿਆ ਤਾਂ ਜੁੰਮੇਵਾਰ ਕੌਣ ਹੋਉ

  • @gurinderjitdhillon7808
    @gurinderjitdhillon7808 Před rokem +17

    If he has completed papers and following the rules why to harass him if not found anything wrong

  • @lovesangar6855
    @lovesangar6855 Před rokem +4

    ਇਦਾ ਤਾਂ ਮੇਰਾ ਪਲਸਰ ਵੀ ਮਾਰਦਾ ਆ ! ਕਾਰਵੇਟਰ ਵਾਲੀ ਹਰੇਕ ਬਾਈਕ ਪਟਾਕੇ ਮਾਰਦੀ ਆ! ਇੰਨਾਂ ਅਨਪੜਾਂ ਨੂੰ ਕੀ ਪਤਾ! ਬਾਕੀ ਪਤਰਕਾਰ ਵੀਰ ਨੇ ਕਮੈਂਟ ਚ ਰਾਏ ਮੰਗੀ ਆ ਤੇਰੇ ਲੀ ਵੀਰੇ ਇਹੋ ਰਾਏ ਆ ਕਿ ਤੂੰ ਲੰਨ ਆ ਸਿਰੇ ਦਾ ਬੱਸ😂

  • @unitedcolors2920
    @unitedcolors2920 Před rokem +17

    ਏਹ ਤਾਂ ਅੱਗ ਵੀ ਕੱਢ ਦਾਪਟਾਕੇ ਤਾ ਚੁੱਬਦੇ ਪੁਲਿਸ ਨੂੰ ਜਦੋ ਮਾਵਾਂ ਦੇ ਪੁੱਤਾਂ ਤੇ ਏ ਕੇ 47 ਚਲਦੀਆਂ ਉਹ ਦੋ ਨੀ ਸੁਣਦੇ ਪਟਾਕੇ ਤੇ ਵੈਣ ਮਾਵਾਂ ਦੇ

  • @sardarsaab1007
    @sardarsaab1007 Před rokem +26

    22 ਜੀ ਖੜੇ ਮੋਟਰਸਾਈਕਲ ਨੂੰ ਰੇਸ ਦੇਵਾਂ ਗੇ ਅਵਾਜ਼ ਤਾਂ ਕਰੇ ਗਾ ਹੀ ਕਈ ਵਾਰੀ ਜਦੋਂ ਕੀਕ ਮਾਰਦੇ ਹਾਂ ਸਪਲੈਂਡਰ ਤੇ ਸਕੂਟਰ ਵੀ ਪਟਾਕਾ ਮਾਰ ਦੇਂਦਾ ਬਾਕੀ ਸਰਕਾਰ ਬੁਲੇਟ ਦੀ company ਹੀ ਬੰਦ ਕਰਵਾ ਦੇਵੇ ਕਿਉਂਕਿ ਇਥੇ ਕੋਈ ਕਿਸੇ ਦੀ ਆਪਣੀ ਲਾਈਫ ਤਾਂ ਰਹੀ ਨਹੀਂ ਕਿਉਂਕਿ ਸਰਕਾਰ ਦਾ ਜਦੋਂ ਵੀ ਜੀਅ ਕਰੇ ਲੋਕਾਂ ਨੂੰ ਅੰਦਰ ਬੰਦ ਕਰ ਦੇਵੇ yoga ਕਰਵਾਵੇ ਥਾਲੀਆਂ ਖੜਕਾਵੇ ਘਰਾਂ ਤੇ ਝੰਡੇ ਝੜਵਾਵੇ ਪਬਲਿਕ ਆਪਣੇ ਆਪ ਕੁਝ ਨਹੀਂ ਕਰ ਸਕਦੀ

    • @gurdeepsinghsoutha5196
      @gurdeepsinghsoutha5196 Před rokem +1

      ਸਹੀ ਗੱਲ ਆ ਵੀਰ ਤੇਰੀ

    • @VijaySingh-th2gw
      @VijaySingh-th2gw Před rokem +1

      Veer mera pulsar veer marda kai vaar ptake pehli war tn me dr gya c k kite room ch tan ni agg lg gyi 😂😂😂😂

    • @SHINCHAN-cj6vy
      @SHINCHAN-cj6vy Před rokem

      Sarkar nu paise aunde a oh kive band kardu royal Enfield😂😂

  • @justxvibe7956
    @justxvibe7956 Před rokem +11

    That’s why education is important

  • @harindersinghchahal2035
    @harindersinghchahal2035 Před rokem +7

    Every Bullet will behave like this if suddenly switched off during high RPM.

  • @PardeepSingh-bd6co
    @PardeepSingh-bd6co Před rokem +4

    ਆਬਦੇ ਕੋਲ ਚਾਹੇ ਡੀ ਲਕਸ ਹੋਵੇ ਐਵੇ ਮੁੰਡੇ ਦਾ ਟਾਈਮ ਖ਼ਰਾਬ ਕਰਵਾ ਰਿਹਾ ਰਿਪੋਟਰ

  • @amxn97
    @amxn97 Před rokem +12

    This motorcycle owner is right this motorcycle have everything orignal nothing is changed in it. These firing sound is comes with carburetor model of any motorcycle as when you kill ignition with full throttle and switch on ignition with in seconds , two three cycle ignition fuel burn in one cycle.
    Whereas in new model have injectors that spray petrol in chamber and these are electriconic injectors when you kill ignition it also does not spray petrol in chamber hence no fuel no firing sound.
    Whereas in carburetor model chamber sucks fuel from carburetor it is mechanical fuel continue kill engine rolls even if you kill ignition it sucks fuel and burn suddenly when reignite with on switch while engine in motion and sound of firing comes as chamber holds double triple fuel than one ignition cycle and spark plug burn it atonce. This bullet motorcycle owner genuine should not be challened as this pattaka is not intentional, it is limitation of carburetor engine vehicle. What police is doing by racing is wrongly damaging engine of bullet motorcycle owner. Challan should be done only and only Pattaka firing sound comes when ownet uses counterfeit silencer and pattaka firing sound comes with throttling without killing ignition should be challan others should not be victimized and should be challan only if in normal speed sound is more than 50 decibels sound in residence area as prescribed by law This challan done by perception not at all is scientific as ower does not have intention of making huge sound. Police should have consulted royal Enfield agency about this situation and must have done that rather other . Police have every source .

  • @bs-iy4sn
    @bs-iy4sn Před rokem +8

    Bai Reporter bilkul Challan karwn de hak ch h , Reporter diya gallan karn to pata lagda h😮

  • @SurajSingh-cw9ic
    @SurajSingh-cw9ic Před rokem +11

    Ehna ne Nashe nai rokne chlaan karke greeban nu tang krna bas saada saara system khraab a Taa hi Saade punjabi log baar nu bajde ne shame wa yaar

  • @jasmindersingh8917
    @jasmindersingh8917 Před rokem +6

    ਪਟਾਕਾ ਤਾ ਪਲਟੀਨਾ ਮਾਰ ਦਿੰਦਾ

  • @rbrar3859
    @rbrar3859 Před rokem +7

    ਪੰਜਾਬ ਪੁਲਿਸ ਦੀਆਂ ਗੱਡੀਆਂ ਤੇ ਨੰਬਰ ਪਲੇਟਾਂ ਪ੍ਰਾਈਵੇਟ ਲੱਗੀਆਂ ਹਨ। ਉਹਨਾਂ ਦਾ ਚਲਾਣ ਕਿਉਂ ਨਹੀਂ ਕਰਦੇ।

    • @MrAnupinder88
      @MrAnupinder88 Před rokem

      Ona di fees kon barega?

    • @Gold_Gator21
      @Gold_Gator21 Před rokem

      Jo paise apni jeb grm karn lyi paunde oh bhrn

    • @MrAnupinder88
      @MrAnupinder88 Před rokem

      @@Gold_Gator21 sare chor nhi hunde, te sarkara employees diya jeba toh nhi chal diya, policy and fund is must.

    • @Gold_Gator21
      @Gold_Gator21 Před rokem

      @@MrAnupinder88 oh ta police wale ne oh thodi rule tod de silencer ohna de lagge hunde trippling oh krde helmet oh ni paunde pr oh ta sahi ne m kehnda 45% police walya de document v ni pure hone apne vehicles de cheak krwake dekh lyo kuch apni power use krde te kuch maade lokan te rohb marde rarely hunda koi jehra sahi chle pr mainu sch dsa aj tk 1 v eda da ni milya

  • @nailartLogicway23.
    @nailartLogicway23. Před rokem +1

    Bai model 2012 13 lagda 10 saal hoga silancer de jaliya rust na ka laiya ta sound jada auda ya .ma pass 2013 classic orignal salanicer uska sound be ab incrase ho geya ha

  • @jassbanvait9227
    @jassbanvait9227 Před rokem +5

    banda apdi bullet laike ja reha. koi patake ni maar reha. chandigarh police dhakke naal rokdi hai. jabrdsti race de deke patake marwandi hai. te chalan kattdi hai. shareaam dhakka krde ne

  • @ramandeepsingh91
    @ramandeepsingh91 Před rokem +4

    ਚੋਰਮੈਨ ਜੀ ਬੁੱਲਟ ੧੨੦ ਦੀ ਸਪੀਡ ਤੱਕ ਜਾਂਦਾ ਫੇਰ ਇਸ ਨੂੰ ਭਜਾ ਕੇ ਚੈੱਕ ਕਰੋ ਤੇ ਓਵਰ ਸਪੀਡ ਦਾ ਚਲਾਣ ਕੱਟੋ। ਜੇ ਪਟਾਕੇ ਵਜਾਉਂਦੇ ਤਾ ਹੀ ਵੱਜਦੇ ਨੇ। ਮਾਲਕ ਨੇ ਜੇ ਪਟਾਕੇ ਵਜਾਏ ਨੇ ਫੇਰ ਚਲਾਣ ਕੱਟੋ ਨਹੀਂ ਤੇ ਓਵਰ ਸਪੀਡ ਦਾ ਵੀ ਚਲਾਣ ਬਣਦਾ ਹੈ।

  • @pardeepsinghkalsi3549
    @pardeepsinghkalsi3549 Před rokem +4

    Sometime there will be technical fault.

  • @BalkarDhillon44
    @BalkarDhillon44 Před rokem +4

    That’s why education is important 😂

  • @GamdoorBrar-fy8cj
    @GamdoorBrar-fy8cj Před rokem +5

    ਵੀਰ ਇਸ ਦੀ ਸੰਵਿਚ ਊਫ ਕਰੋਗੇ ਤਾਂ ਪਟਾਕੇ ਮਾਰੇਗਾ

  • @PardeepSingh-bd6co
    @PardeepSingh-bd6co Před rokem +2

    ਕਿੱਡਾ …..ਰਿਪੋਟਰ ਆ ਬੁਲੇਟ ਮੁੰਡੇ ਦਾ ਚਲਾਨ ਪੁਲਿਸ ਨੇ ਕਰਨਾ ਤੂੰ ਐਵੇ ਹੀ ਸਵਾਦ ਲੈ ਰਿਹਾ

  • @gamexgaming2070
    @gamexgaming2070 Před rokem

    Veer mere kol 2018 model aa standard mera original Silancer bend nal same patake mrde jd oo bnda keh rehe ta tusi ki Mechanic nu leke auga check krwo eve kese da me mtlb da chalan krn da koi feda nhi

  • @jaswinderkaur5118
    @jaswinderkaur5118 Před rokem

    Veer touch karn nal madam e pataka .munda intelligent a earthing kiting aa

  • @DeepGrewal1011
    @DeepGrewal1011 Před rokem +1

    Mere kol v bullet 500 ah pura original Oo v mar da pataka Ode ta carborater ve ne EFI model Ah Fer Asi ky kre Ah

  • @StallionZora
    @StallionZora Před rokem +1

    Original Silencer Also Can Make This Kind Of Noise Because Of Silencer Pipe If It’s Not Fitted Properly In The Kit And It’s 350cc Carburetor Bike, Poor Quality Petrol Also Can Make This Kind Of Sound.

  • @mrpendujantacom8951
    @mrpendujantacom8951 Před rokem +3

    ਪੁਲਿਸ ਵਾਲੇ ਨੂੰ ਪਾਣੀ ਪਿਲਾ ਉਤੋਂ ਗਲਾ ਘੁਟ ਛੱਡ ਫੇਰ ਦੇਖ ਪਟਕੇ ਪੈਦੇ ਕੇ ਨਹੀਂ,, ਤੁਸੀਂ ਬੂਲਟ ਦਾ ਲਾਲ ਰੰਗ ਦਾ ਬਟਨ ਬੰਦ ਕਰਕੇ ਛੱਡ ਰਹੇ ਹੋ ਪਰੈਛਰ ਬਣਾ ਕੇ ਪਾਟਕੇ ਪਾ ਰਹੇ ਪੁਲਿਸ ਵਾਲੇ , ,,

  • @sumitdhiman8899
    @sumitdhiman8899 Před 9 měsíci

    Mera v stock silencer vich ptake maar dinda bs3 model h...mera v bullet bound hon vala si mssa bchia🥲....hun dsoo ki kriye

  • @taranjitkumar5991
    @taranjitkumar5991 Před rokem +3

    Shi bol raha munda bai

  • @MegaBadboybad
    @MegaBadboybad Před rokem +3

    Jisda bike last ch dikhaya usda silencer after market a usda chalan banda par jisdi gal ho rhi a us munde da koi kasoor ni bs4 ya odu pehla wale bike da pataka vajuga hi vajuga nale reporter sahab tusi kise mechenic di interview kro usto es bare sari gal sikho nale police walea nu samjao

  • @Ashmeetmuktsariya
    @Ashmeetmuktsariya Před rokem +1

    😂😂😂 bai 14 model slincer ve orignal ya ਪਾਠਕ a ਤਾਂ maru ga ਹੁਣ ਕੀਤਾ ਹੈ BS 6 ਦੇ
    ਪਾਠਕਾਂ ਬੰਦ 😂😂😂😂😂
    Repoter😂😂😂😂😂

  • @Sidhumoosewala-wp2ux
    @Sidhumoosewala-wp2ux Před rokem +1

    ਓਹੇ ਪਟਾਕੇ ਚਾਹੇ ਤੂੰ ਸੁਕੂਟਰੀ ਦੇ ਪਲਸਰ ਦੇ ਪਵਾ ਦੇ ਕਿਉਂ ਨਹੀਂ ਤੁਹਾਡੇ ਦਿਮਾਗ ਵਿੱਚ ਗੱਲ ਖੁਸ਼ ਦੀ ਆ ਐਵੀ ਤੰਗ ਕਰਦੇ ਤੁਸੀਂ ਲੋਕਾਂ ਨੂੰ ਕਦੀ ਟਾਈਮ ਲੱਗਾ ਨਸ਼ੇ ਵੇਚਣ ਵਾਲਿਆਂ ਵੱਲ ਗੇੜਾ ਮਾਰ ਕੇ ਆਣਾ ਪੱਤਰ ਕਾਰ ਜੀ 🙏ਐਵੀ trp de ਚੱਕਰ ਵਿੱਚ ਪਰੇਸ਼ਾਨ ਕਰ ਰਹੇ ਹੋ ਜਿਨ੍ਹਾਂ ਖੁੱਲ੍ਹੇ ਸਲਾਸਰ ਪਾਏ ਬੌਂਡ ਕਰੋ ਉਦਾ ਕੰਪਨੀ ਦਾ ਸਲਾਸਰ ਲੱਗਾ ਆ ਬਾਈ ਕੇਸ ਕਰ ਇਨ੍ਹਾਂ ਤੇ ਤੰਗ ਕਰਦੇ ਤਾ ਕਰ ਸੱਕਦਾ ਤੂੰ ਕੇਸ 🙏👍

  • @khushsinghvlog
    @khushsinghvlog Před rokem +3

    ਓਹ ਅਨਪੜ ਲੋਕੋ,,,ਜਦੋਂ ਜਿਆਦਾ ਰੇਸ ਦਿਨ ਆ ਤਾਂ block ਦੇ ਵਿਚ ਮੁਗਲੈਲ ਜਿਆਦਾ ਇਕਠਾ ਹੁੰਦਾ ਤਾਂ ਪਟਾਕਾ ਵਜ ਦਾ ਥੋੜਾ ਜਾ,,ਏਨੇ ਕੋ ਤਾਂ splender ਵੀ ਮਾਰ ਦਿੰਦਾ,,ਮੁੰਡੇ ਸਹੀ ਤੇ bike ਦਾ clyncer ਵੀ regnl ਆ ਬੱਸ ਪਤਰਕਾਰ ਤੇ ਪੁਲਸਵਾਲਾ ਦੋਨੋ ਅਨਪੜ ਨੇ ਜੀ

    • @ArshChahal47
      @ArshChahal47 Před rokem +1

      ਮੋਬਿਲ ਆਇਲ ਜਾਂ ਪੈਟਰੋਲ ਦੀ ਗੈਸ!?

    • @khushsinghvlog
      @khushsinghvlog Před rokem

      @@ArshChahal47 mobil oil bro ji,,kyoki petrol tan injection time fire ho jande ji

  • @Itzhunter2226
    @Itzhunter2226 Před rokem

    Bai old model patake marda hi aaa stock silencer te v

  • @parteek22
    @parteek22 Před rokem

    Ho janda veer ji.. Me 2022 model classic reborn leya c, oh nawa nawa hi sara orignal gear change krn welle pataka maarda c , eh kujj peaces vich compny wallo dikkat hundi, but compny nu koi kujj ni kehnda, user da challan hon walla ho janda !!

  • @MohitSharma-mv4py
    @MohitSharma-mv4py Před rokem

    old model original silencer te patake marde ne munda bilkul sahi keh rea mere kol vi 12 midel stadard aw original rakhya oho vi patake marda hai

  • @tarunmattu403
    @tarunmattu403 Před rokem

    Veer ji carborater vala da pataka bjda hunda a
    Ada splendor da ve bjda a purna model da

  • @gurpreetsidhu4018
    @gurpreetsidhu4018 Před rokem +1

    ਜਿਹੜਾ ਬਾਅਦ ਚ ਚੈੱਕ ਕੀਤਾ ਓਦਾ ਸਲੰਸਰ ਮਿੰਨੀ ਪੰਜਾਬ ਆ ਜੋ ਕੇ modified ਆ,ਪਰ ਪਹਿਲੇ ਦਾ ਪੂਰਾ ਕੰਪਨੀ fitted ਆ,BS 4 ਤੇ BS 6 ਚ ਜ਼ਮੀਨ ਅਸਮਾਨ ਦਾ ਫ਼ਰਕ ਆ,
    BS 6 ਚ ਪੂਰਾ ਸਲਾਂਸਰ modified ਪਵਾ ਦਿਓ ਪਟਾਕਾ ਨਹੀਂ ਮਾਰੂਗਾ ਪਰ 4 ਚ ਕਿਤੇ ਇਕ ਜਾਲੀ ਵੀ ਘਟ ਗਈ ak 47 ਵਾਂਗ ਚੱਲੂਗਾ।

  • @Praveshchawlax
    @Praveshchawlax Před rokem

    Pta ki gall hai 2011-2014 model bullet standard de andar Bend pipe and Silencer vich (One Filter) aunda si company vallo. Jehda Silencer de andar (Filter) hunda Bullet di running de naal naal Filter khtm hunda janda va. Taa karke patake marda. Mere kol vi same 2013 model bullet hai. Company wala genuine silencer da Filter same is tarah hi fatt gaya si.

  • @pawandeep333
    @pawandeep333 Před rokem +3

    ਪੁਲੀਸ ਵਾਲਿਆ ਨੂੰ ਕੁੱਝ ਨਹੀਂ ਪਤਾ bs 6 ਦੀ oil ਵਾਲੀ ਮੋਟਰ ਸੜ ਜਾਂਦੀ ਆਹ ਵਾਰ ਵਾਰ ਸਵਿੱਚ ਓਨ ਆਫ ਕਰਨ ਨਾਲ਼ ਇਹ ਬੀ ਜਰੂਰੀ ਕਰ ਦੇਣ ਜੈ ਕਿਸੇ ਤੋ ਮੋਟਰ ਮਚ ਗਈ ਓਸਦੀ ਜ਼ਿੰਮੇਵਾਰੀ ਪੁਲੀਸ ਦੀ ਹੋਵੇਗੀ

  • @AbhishekRaajj
    @AbhishekRaajj Před 10 měsíci

    Original hai bhai ka sara saman

  • @skvirk2669
    @skvirk2669 Před rokem +1

    It’s carbonator. Bike is stock. They are just wasting time.

  • @vickysangha4372
    @vickysangha4372 Před rokem +1

    Enna di Eni fatt di a ta bullet di enjassi bnd krado sale vhele yr tu 500 de eh appe original ho jana fuddu pp

  • @itssiwach3243
    @itssiwach3243 Před rokem

    Bhai meri bhi issi trh marre h k ilaj h iska

  • @ranbirgill5574
    @ranbirgill5574 Před rokem

    Bai sahi keha reha vaa bs4 engine old ch pataka 💥 new bs6 oona cha Nai pay daa naa lay bs4 da slincer jada marzi hoo va pataka 💥 pehan da hi pehan da

  • @officialmanpreetsohi
    @officialmanpreetsohi Před 7 měsíci

    Model 14 twa krke baki original silencer lge nu kafi sall ho gye engine vdia RMA hoyea ga khula chleya bullet twa krke eh silent slincer ch v on off kr ke jdo race dvo ge pataka marruga hi ....engligine ghaint RMA hoyaa aa

  • @Goldenworld99
    @Goldenworld99 Před rokem

    Bai g old model bullet bina modify toh pataka marda h pressure banan teh

  • @rabinderrandhawa38B68

    Oil ekathe ho janda hai and Ignition on off Kroge te Jd jyada oil carborator ch Aiega ohne patake Marne E aaa …. Ignite krega fuel Awaz te aiegi E ..

  • @Harsh_Atwal
    @Harsh_Atwal Před 8 měsíci +1

    Kyo kise di chij da nas maran te tureyoo a ?? Ki mill geya original silencer a ohda je ohda bjau ge pataka ta baju gaaa hi inna dhakka ni krna chahida .. nass mardinde a agle di chij da

  • @thakur.v7
    @thakur.v7 Před rokem

    Ehna nu kon smjaye ki new model vich te purane Model vich bhut frk hunda eh tan bs apne roti pkaun le aa jnde aa aj ki taza khbr bs 😂😂

  • @gagangoldy3867
    @gagangoldy3867 Před rokem +3

    ਸਰਕਾਰ ਨੁ ਚਾਈਦਾ ਪੁਲਸ ਵਾਲਿਆਂ ਨਾਲ ਬੁੱਲੇਟ ਕੰਪਨੀ ਦਾ 1 ਮੁਲਾਜਮ ਨਾਲ ਹੋਵੇ ਓਹ ਚੈਕ ਕਰਨ ਪਟਾਕੇ ਮਰ ਦਾ ਜਾ ਨਈ

  • @preetsinghbath6801
    @preetsinghbath6801 Před rokem +1

    Pathake ala a salacious nahi a oh sapical lagda a oh company to nahi aunda eh company ne dita a

  • @pankajdhigan5156
    @pankajdhigan5156 Před rokem

    Paji jine v bs4 se lekar purane bullet h vo sb patake maarte h kyu ki carborater dusra hota h usme

  • @RamanKumar-oy8on
    @RamanKumar-oy8on Před rokem

    Baii ji main v rakhea c aa kareter vich j kacra aa jawe fir v marn lag penda ji ptaaka

  • @itssiwach3243
    @itssiwach3243 Před rokem

    Bhai shab 2015 model h mere pass bhi wo bhi patake marre h

  • @tejpalgill2436
    @tejpalgill2436 Před rokem +2

    ਪੱਤਰਕਾਰ ਤੇ ਪੁਲਿਸ ਦੋਵਾ ਨੂੰ ਕੋਈ ਨੌਲਜ ਨਹੀਂ ਆ, ਇਹ ਬੁਲਟ bs4 ਏ ਹੁਣ ਵਾਲੇ bs6 ਹਨ ਇਹਨਾ ਨੂੰ ਕਾਰਪੋਰੇਟ ਨਹੀਂ ਆਉਦਾ ਇਸ ਲਈ ਇਹ ਪਟਾਕੇ ਨਹੀ ਮਾਰਦੇ, ਪਹਿਲਾਂ ਵਾਲੇ ਬੁਲਟ ਪਟਾਕੇ ਮਾਰਦੇ ਹੀ ਮਾਰਦੇ ਹਨ,

    • @gurmeetsingh7136
      @gurmeetsingh7136 Před rokem

      Nhi bai,,, company aale silencer naal ni maarda pataka purana v. Kyuki company aala silencer khali ni hunda vicho.

  • @RamanSingh-pr2ut
    @RamanSingh-pr2ut Před rokem

    Mera bullet v bahut pataka marda a original slincer a 2019 model without disc police alya a aukha

  • @avtarvlogs351
    @avtarvlogs351 Před rokem

    Db meter nal check kro na ki switch on off kro oil katha hoyu ta pataka ta pau ga he

  • @Itz_kular78
    @Itz_kular78 Před rokem

    Mei te mrau pataka rokle police ala jeda rokda 🔥😂

  • @kulwinderkumar2767
    @kulwinderkumar2767 Před rokem

    Bai eh tah bullet patake tah seplender bi marda eh sab carbratet da kamal eh

  • @manindersingh8184
    @manindersingh8184 Před rokem +1

    oh press reporter bai purana 2014 ala ta maru hi tuci ki ehnu new nal compare kri jane o

  • @sahilrajput9059
    @sahilrajput9059 Před rokem +1

    Shame on u Punjab police😡

  • @Bullet_YT
    @Bullet_YT Před rokem

    THIS IS OLD BS3 OR BS4 MODEL BULLET, both these models produce pataka sound that's why its sounds pataka even with everything original. BS6 latest model is unable to produce ptaka sound

  • @user-mz2ki3ek4y
    @user-mz2ki3ek4y Před rokem +1

    Har ik engine di apni apni awaz hundi a

  • @itzhpreet
    @itzhpreet Před rokem

    2014 model marda hunda compny fitted which mera b marda sab original lga fer c can understand the pain of rider havng same problem. Race de de pressure built krde eda taan splender ki luna v marda ptaka 😂

  • @Warrior_Hunter
    @Warrior_Hunter Před rokem

    2004 model electra.kuj ni karaya c main te PATAKA ponda c (hun v haiga par hun patakeya wali umar ni) 32 bor de faiir varga

  • @gillcrew9607
    @gillcrew9607 Před rokem

    Vese bai rule mtabak silencer nhi change hona chida
    Pataka naam di cheej ta likhi ni hoi kitte constitution ch

  • @rdvlogskhan6092
    @rdvlogskhan6092 Před rokem +1

    2020 ch sensar lgge aa

  • @punjabisuperhitmovie2999

    Shi bnda ohdi koi sunda tuc channel vale oda swaad lyi janda chlan kroun nal ki hou

  • @vikasdandiwal-pr1gn
    @vikasdandiwal-pr1gn Před rokem

    Jyada garam hon nal sylencer di jali jal jandi AAA jide Karan orignel silencer bi patake Maran lag painda

  • @Lovemander88
    @Lovemander88 Před rokem +1

    Original a bai

  • @khushkarannagpal6147
    @khushkarannagpal6147 Před rokem

    Bai oh munda bilkul saccha e purana bs4 bullet original silencer naal v ptaka marda e apne kool v ohi a ... But bs6 bullet jeda police ne baad ch check kita oh kde v ptaka nhi marda jo mrji krlo bhawe silencer la k rakh do njaij hoi munde nl.

  • @gurjantjohal542
    @gurjantjohal542 Před rokem

    Bai mere kol 2015 modal original salincer lagga o v marda ptake bai carveter ala bullat pataka maroga

  • @khetikiduniya2546
    @khetikiduniya2546 Před rokem +1

    On off wala red button katwa dena chahida.. Bullet da engine vdda enna ptaka ta maruga.. Eh bnda sahi aa par eh landar lokka di krni krke fas gya.

  • @Singh-wv8eq
    @Singh-wv8eq Před rokem

    Bai ehne jali kadayi honi aa silencer Cho bahut jugad chalde me ajkl 😅

  • @ammybhangra2098
    @ammybhangra2098 Před rokem

    Vr media vala bilkul shi a 😂😂😂😂😂

  • @CreativeRahul1989
    @CreativeRahul1989 Před rokem

    Jina change keta ohnu ok khe janda ty original da chalan wah 😂😂😂

  • @anilkaushal1317
    @anilkaushal1317 Před rokem

    Nale lafander munde da te educated Munde da pata lag janda munda full complete hai

  • @Rider.66
    @Rider.66 Před rokem

    Carborator bike patake maar sakde a ji kise kise bike ch air jyada bandi kise kise ch ni ta fire hunda bike de tag lge hunde a company da so chk kro sound chk kro jyada ta ni hege je awaj Hove ta action lo patake ta ek jriya bnaya pea sound chk krna chaida jyada ta ni race de ke pta lgda far far ta ni krda

  • @008wale4
    @008wale4 Před rokem

    This original silincer

  • @Paviter-sd5zb
    @Paviter-sd5zb Před 11 měsíci

    Bai ku ohdi keni kiti a silencer original a

  • @jassbanvait9227
    @jassbanvait9227 Před rokem

    veere aeh old model h. taa krke patake maar reha. mere kol v puarne model da bullet hai. dhakke naal chandigarh police ne mainu v rokya c. mai v kuch ni krwaya. new model te old model ch bda farak hai. bina kuch kraaye old model ch patake vajjde aa.

  • @Mukbang.withK.D
    @Mukbang.withK.D Před rokem

    Y ji jdo petrol nu iktha krke agg lawa ge ta iko da agg fadu te jdo ohnu niklan di tah e silencer FR blast naal e niklu ....mere veer

  • @nihangsinghkhalsi5628
    @nihangsinghkhalsi5628 Před 3 měsíci

    REPLICA SILENCER … PAVAYA BAI NE… MONOGRAM V OLD MODEL DE AA