Prime Vlog (59) || ਵੇਖੋ ਪਾਣੀਆਂ 'ਚ ਵੱਸਿਆ ਪਿੰਡ | ਕੈਨੇਡਾ-ਅਮਰੀਕਾ ਦੇ ਬਾਡਰ 'ਤੇ

Sdílet
Vložit
  • čas přidán 11. 09. 2024

Komentáře • 39

  • @user-sz8id8gk6j
    @user-sz8id8gk6j Před rokem +17

    ਕਿੰਨੀ ਸਫ਼ਾਈ ਨਾ ਪੈਕਟ ਖਿਲਰੇ, ਨਾ ਬੋਤਲਾਂ, ਨਾ ਲਿਫਾਫੇ, ਲੋਕ ਕਿੰਨੇ ਸਿਆਣੇ ਆ ਸਫ਼ਾਈ ਰੱਖਦੇ ਆ

  • @Jagjit.Singh21
    @Jagjit.Singh21 Před rokem +8

    ਜਿਹੜੇ ਕਨੇਡਾ ਨਹੀਂ ਜਾ ਸਕੇ ਓਹ ਤਰਸਣ ਨਾ ਬਲਕਿ ਸ਼੍ਰੀ ਨਗਰ ਦੀ" ਡਲ ਝੀਲ" ਜਾ ਆਉਣ ਓਥੇ ਵੀ ਬਹੁਤ ਖ਼ੂਬਸੂਰਤੀ ਐ l 😅

  • @Gobinderkaurmaan
    @Gobinderkaurmaan Před rokem +1

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ 🙏 ਦੁਨੀਆ ਕਿਥੇ ਕਿਥੇ ਵਸੀ ਹੈ ਕੋਈ ਅੰਤ ਨਹੀ ਇਹਨਾਂ ਨੂੰ ਵੇਖਕੇ ਲੱਗਦਾ ਆਪਾ ਤਾਂ ਦੁਨੀਆ ਤੇ ਆਏ ਹੀ ਨਹੀ ਚਲੋ ਤੁਹਾਨੂੰ ਸੁਭਾਗਾ ਮੌਕਾ ਮਿਲਿਆ ਹੈ ਅਨੰਦ ਮਾਣੋ ਖੁਸ਼ ਰਹੋ 🙏

  • @tarasingh7402
    @tarasingh7402 Před rokem +1

    ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਵਾਹਿਗੁਰੂ ਸਾਹਿਬ ਜੀ

  • @SukhwinderSingh-wq5ip
    @SukhwinderSingh-wq5ip Před rokem +2

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @user-sz8id8gk6j
    @user-sz8id8gk6j Před rokem +5

    ਨਾਲ message ਵੀ ਦਿਆ ਕਰੋ ਸਫ਼ਾਈ ਰੱਖਣ ਬਾਰੇ,,, plz 🙏

  • @BinduMavi-rq8zh
    @BinduMavi-rq8zh Před rokem +1

    ਪੰਜਾਬ ਕਿਓਂ ਨੀ ਦਿਖਾਂਦੇ ਬੇਗਾਨਾ ਦੇਸ ਬੇਗਾਨਾ ਹੈ

  • @Karmjitkaur-gk1xq
    @Karmjitkaur-gk1xq Před rokem +1

    ਸਤਿ ਸ਼੍ਰੀ ਅਕਾਲ ਸੰਧਾਵਾਲੀਆ ਵੀਰ ਜੀ ਪਰਮਵੀਰ ਬਾਠ ਵੀਰ ਜੀ 🙏🙏 ਬਹੁਤ ਵਧੀਆ ਪਰਮਵੀਰ ਮੈਂ ਤਾਂ ਵੇਖ ਸੁਪਨੇ ਚ ਈ ਲੇਕ ਤੇ ਪਹੁੰਚ ਗਈ ਮੇਰੀ ਬੇਟੀ ਵੀ ਓਟੀੰਰੀਓ ਆ ਮੈਂ ਉਸ ਨੂੰ ਸ਼ੇਅਰ ਕਰੂੰਗੀ ਬਹੁਤ ਵਧੀਆ ਲੱਗਾ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ 🌹🌻🌻🌹💯✅️👌ਲਾਈਕ ਨੰ: 71 ਜੀ 🎉🎉❤❤

  • @gurpreetmaangurpreetmaan2226

    ਧੰਨਵਾਦ ਜੀ🇨🇦🙏🙏

  • @user-fz1qw8ie5s
    @user-fz1qw8ie5s Před rokem

    ਮੈਂ ਤਾਂ ਭਾਈ ਚੱਕਰ ਖਾਂ ਗਿਆ ਪੰਜਾਬ ਵਿੱਚ ਇਹਨਾਂ ਅਕਲ ਮੰਦ ਵਾਹ ਜੀ ਵਾਹ ਸਰਪੰਚ ਕਿਹੜਾ ਜਿਸ ਨੇ ਪਿੰਡ ਦਾ ਇਹਨਾਂ ਵਿਕਾਸ ਕਰਵਾ ਦਿੱਤਾ ਕਿਹੜੀ ਪਾਰਟੀ ਨਾਲ ਸੰਬੰਧਤ ਹੈ ਜਲਦੀ ਤੋਂ ਜਲਦੀ ਦੱਸੋ ਸਤਿਨਾਮ ਵਾਹਿਗੁਰੂ ਜੀ ਤੇਰਾ ਹੀ ਆਸਰਾ ਸਭ ਦਾ ਭਲਾ ਕਰੋ ਜਲਦੀ ਤੋਂ ਜਲਦੀ

  • @Dhillonstourtravels
    @Dhillonstourtravels Před rokem +2

    Bahut vadea view a ❤❤

  • @manjitcheema1608
    @manjitcheema1608 Před 8 měsíci

    Vlogging krn to phla,info kathi kr leya kro..
    Eh rich loka de cottage aa, like rogers, bell wale big companies. Eh vacation waste aa, na ke permanent rehn lei jede single pani ch..

  • @user-kk7gj9lg1k
    @user-kk7gj9lg1k Před rokem

    ਪੁਰਾਣਾਂ ਸਹਿਰ ਹੈ

  • @kakaparminder4477
    @kakaparminder4477 Před rokem

    Vry good canada

  • @amarjitsamra3496
    @amarjitsamra3496 Před rokem

    We live 20 minutes far from there at USA side.yes it’s very beautiful.1000 islands.

  • @BhupinderSingh-tt9ox
    @BhupinderSingh-tt9ox Před rokem +1

    Nice place..❤👍👌

  • @HappySingh-is2pw
    @HappySingh-is2pw Před rokem

    Very very Beautiful 22 Happy Phullawal toooooo

  • @SurjeetSingh-sy8pc
    @SurjeetSingh-sy8pc Před rokem

    Thank you tuhada interesting kudrati nazare dikhon lee

  • @jaswantsingh6530
    @jaswantsingh6530 Před rokem

    Puttar ji. Dera la Lena si char din da.😅 Thousant island.🎉

  • @MeenaKumari-un5dw
    @MeenaKumari-un5dw Před rokem +1

    Very beautiful

  • @vishaalbhardwaj1336
    @vishaalbhardwaj1336 Před rokem

    main pichhle mahine ho k aaya ithhe, bahut khoobsurat aa❤️

  • @saabsunny7596
    @saabsunny7596 Před rokem

    Sandhaliya sab nice video

  • @ZorawarSekhon
    @ZorawarSekhon Před rokem

    Proper te nalle kayi power grids ne veer ji jo batti da supply bhejde thousand islands de ghara vich Veer jio !!!

  • @daljitcheema4683
    @daljitcheema4683 Před rokem

    I been there it’s so beautiful

  • @sjmahal5
    @sjmahal5 Před rokem

    ਹਰੀਕੇ ਖੱਟੇ ਰੰਗ ਦੀ ਬੱਸ ਵੀ ਸੀ,ਹੈਗੀ ਕਿ ਆਪ ਵਾਲਿਆਂ ਰੋੜਤੀ ਅ ਜਾਣਕੇ …..?

  • @ZorawarSekhon
    @ZorawarSekhon Před rokem

    Kuch gharan ch nai har ghar vich power te gas hai , eh dekheo power te gas kiwen pahunchdi ethe oh ek hot video ban sakdi tuhadi Veer ji !!!

  • @VikasKumar-kb7ko
    @VikasKumar-kb7ko Před rokem

    Very beautiful ji 👌👍❤❤❤

  • @AmrikSingh-rr1qh
    @AmrikSingh-rr1qh Před rokem

    What name of this place

  • @santoshkumari2588
    @santoshkumari2588 Před rokem

    Nicely narrated

  • @GurpreetKaur-lx9tp
    @GurpreetKaur-lx9tp Před rokem

    Very nice 👌 ❤

  • @jasvirkaur9681
    @jasvirkaur9681 Před rokem

    👍

  • @god.is.one682
    @god.is.one682 Před rokem +2

    Eh loka apne kama kara te kive jande honge..

  • @jatinderkaur5723
    @jatinderkaur5723 Před rokem

    Bhut bhdiya seen nai

  • @gurpreetmaangurpreetmaan2226

    Like no 100

  • @Manveer5nijjar
    @Manveer5nijjar Před rokem

    ❤❤❤❤❤e

  • @gurtejsinghsidhu9161
    @gurtejsinghsidhu9161 Před rokem

    ❤❤❤❤❤🎉🎉🎉

  • @mandeepglobetrotters7513

    Kha k kisti ch ayo tatti kisti ch aa k Kar lo

  • @pbk9112
    @pbk9112 Před rokem

    Mainu lagda eh saare rental ghar hun …