Mann sunda kyu nahi - ਮਨ ਸੁਣਦਾ ਕਿਉਂ ਨਹੀਂ | Giani Sant Singh Ji Maskeen Katha

Sdílet
Vložit
  • čas přidán 27. 08. 2023
  • ~ ਗਿਆਨੀ ਸੰਤ ਸਿੰਘ ਜੀ ਮਸਕੀਨ ~
    ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
    ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
    ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
    ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
    ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
    ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
    ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
    Hash Tags 👇
    #gyanisantsinghjimaskeen
    #gyandasagar
    #dasssingh
    #santsinghjimaskeen
    #maskeenjidikatha
    #maskeenjibestkatha
    #gurbanilivefromamritsarsahib
    Queries solved 👇
    maskeen g
    maskeen ji di katha
    maskeen katha
    maskeen ji ki katha
    maskeen singh ji katha
    maskeen ji katha japji sahib
    maskeen ji best katha
    maskeen ji
    maskeen ji katha
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gyani sant singh ji maskeen
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gurbani status
    gurbani live from amritsar golden temple today
    gurbani sukhmani sahib
    gurbani live
    gurbani jap

Komentáře • 236

  • @navjotsingh4480
    @navjotsingh4480 Před 3 měsíci +20

    ਇਹ ਮਿਊਜ਼ਿਕ ਬਹੁਤ ਸੋਹਣਾ ਐਡ ਕੀਤਾ ਤੁਸੀਂ, ਸੁਕੂਨ ਮਿਲਿਆ ।। ਬੱਸ ਇਤਨਾ ਹੀ ਰੱਖਣਾ, ਕੋਈ ਵਾਧ ਘਾਟ ਨਈਂ ਚਾਹੀਦੀ ।। ਮੈਂ ਧਿਆਨ ਨਾਲ ਸੁਣਿਆ ਤੇ ਮਹਿਸੂਸ ਕੀਤਾ ਕਿ ਤੁਸੀਂ ਮਿਊਜ਼ਿਕ ਦੀ ਵੋਲਿਊਮ ਇਸ ਹਿਸਾਬ ਨਾਲ ਐਡਜਸਟ ਕੀਤੀ ਹੈ ਕਿ ਸੰਤ ਜੀ ਦੀ ਕੱਲੀ ਕੱਲੀ ਗੱਲ ਸੁਣੇ ।।
    ਬਹੁਤ ਸ਼ਾਬਾਸ਼ ।।

  • @JagdevSingh-mv3rr
    @JagdevSingh-mv3rr Před 12 dny +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @ranjeetserah6091
    @ranjeetserah6091 Před 2 měsíci +1

    Satnam Siri wahaguru sahib g sarbat Da Bhala karyo ji ❤️🙏🙏

  • @onkarfreshie3127
    @onkarfreshie3127 Před 3 měsíci +3

    21:10
    The Power of One Breath...
    ❤Ek Saah da Raja🎉
    Wahoo Wahoo
    Waheguru ji🎉🎉❤❤❤❤❤❤

  • @saturukripapatr
    @saturukripapatr Před 4 měsíci +10

    Bhut soni katha,or background music bhi bhot vadia

  • @sarbjeetsingh6632
    @sarbjeetsingh6632 Před 18 dny

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @N.S.Sandhu
    @N.S.Sandhu Před 5 měsíci +10

    ਵਾਹਿਗੁਰੂ ਮੇਹਰ ਕਰੀ ਦਾਤਿਆ ਸਾਰੇਆਂ ਤੇ 🙏🙏

  • @madansingh-uf2ud
    @madansingh-uf2ud Před 5 měsíci +8

    Dhan Dhan Guru Nanak dev ji

  • @manjeetkour4079
    @manjeetkour4079 Před 5 měsíci +3

    Waheguru ji apni mehar karoji meray sirr upar apney naam di daaat dewvo guru Ramdasji 🙏🙏

  • @Harpreetkaur-kj6tv
    @Harpreetkaur-kj6tv Před 3 měsíci +2

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌺🌸🙏🏻

  • @Harpreetkaur-kj6tv
    @Harpreetkaur-kj6tv Před 3 měsíci +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਉ 🌺🌸🙏🏻🙏🏻🙏🏻

  • @onkarfreshie3127
    @onkarfreshie3127 Před 3 měsíci +2

    ❤Why does this pull my Soul to Bani??🎉🎉🎉
    Sach Sach Bani,
    Wahoo Wahoo WAHEGURU ji 💞
    Do NOT leave me behind, my Sweet Gurus for I'm a fool of the past, full of Greed & Ego,
    Born again into this never ending drama😢😢😢
    Har Har Naam
    Waheguru ji❤
    🎉🎉🎉🎉🎉🎉

  • @Harpreetkaur-kj6tv
    @Harpreetkaur-kj6tv Před 3 měsíci +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🌺🌸🙏🏻🙏🏻

  • @kulbeersingh4341
    @kulbeersingh4341 Před 4 měsíci +3

    SATNAM SHRI WAHEGURU SAHEB JI

  • @Harpreetkaur-kj6tv
    @Harpreetkaur-kj6tv Před 3 měsíci +2

    ਸਤਿਨਾਮ ਵਾਹਿਗੁਰੂ ਜੀ 🌺🌸🙏🏻

  • @kuljitsingh4983
    @kuljitsingh4983 Před 4 měsíci +6

    ਸਤਿਨਾਮੁ ਸ਼੍ਰੀ ਵਹਿਗੁਰੂ ਜੀ

  • @JatinderSingh-ml8sl
    @JatinderSingh-ml8sl Před 2 měsíci +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @NirmalsinghMaan-nk2oh
    @NirmalsinghMaan-nk2oh Před 3 měsíci +2

    Waheguru ji waheguru ji

  • @user-gk6jk9xj5o
    @user-gk6jk9xj5o Před 5 měsíci +4

    Waheguru ji ka Khalsa waheguru ji ki Fateh 🙏

  • @InderjitSingh-ns8jz
    @InderjitSingh-ns8jz Před 2 měsíci +1

    Satnaam Sri Waheguru sahib ji

  • @ParmjeetKaur-tu7th
    @ParmjeetKaur-tu7th Před 3 měsíci +2

    ਬਹੁਤ ਵਧੀਆ ਕਥਾ ਹੁੰਦੀ ਧੰਨ ਧੰਨ ਧੰਨ ਸੰਤ ਸਿੰਘ ਜੀ ਮਸਕੀਨ ਅਮਰ

  • @user-tj4gy7ny7h
    @user-tj4gy7ny7h Před 4 měsíci +3

    Satnam Waheguru ji Satnam Waheguru Ji Satnam Waheguru Ji Satnam Waheguru Ji

  • @lakhibhatoye8032
    @lakhibhatoye8032 Před 4 měsíci +4

    Satnaam Sri Waheguru Sahib ji 🙏

  • @binderbrar3920
    @binderbrar3920 Před 4 měsíci +2

    ਸਤਿਨਾਮੁ ਵਾਹਿਗੁਰੂ ਜੀ

  • @ms81988
    @ms81988 Před 5 měsíci +3

    🎉🎉ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🚩🌷🌹

  • @jasvirsunner8084
    @jasvirsunner8084 Před 4 měsíci +4

    Satnam Waheguru Waheguru ji 🙏🙏

  • @ManjitKaur-kb3dq
    @ManjitKaur-kb3dq Před měsícem +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @surindersidana1653
    @surindersidana1653 Před 5 měsíci +6

    Waheguru Waheguru Waheguru Waheguru Waheguru ji 🙏🙏🙏🙏🙏

  • @user-vx3ue1ye6g
    @user-vx3ue1ye6g Před 9 dny

    ਵਾਹਿਗੁਰੂ ਵਾਹਿਗੁਰੂ ਜੀ🎉🎉

  • @jaswindersingh6188
    @jaswindersingh6188 Před 4 měsíci +6

    YUGPURUSH nu sunke DHAN ho gaye
    DHAN HAI SIKHI 🙏🙏🙏🙏🙏

  • @JagtarSingh-wk9cc
    @JagtarSingh-wk9cc Před 5 měsíci +4

    Satnam Shri Waheguru ji 🙏

  • @user-eb9nr5wh5b
    @user-eb9nr5wh5b Před 3 měsíci +2

    Waheguru ji 🙏🙏🙏🙏🙏

  • @SimranSidhu-vu9br
    @SimranSidhu-vu9br Před 25 dny

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ramanjotkaur71
    @ramanjotkaur71 Před 5 měsíci +3

    Waheguru ji Kirpa Karo❤🙏

  • @user-ky4oc1kh4o
    @user-ky4oc1kh4o Před měsícem +2

    🙏🙏ਵਾਹਿਗੁਰੂ ਜੀ🙏🙏

  • @arshdeepsinghjammu7004
    @arshdeepsinghjammu7004 Před 2 měsíci +3

    🙏 ਵਾਹਿਗੁਰੂ ਜੀ 🙏

  • @yadwindersingh4175
    @yadwindersingh4175 Před 3 měsíci +3

    ਵਾਹਿਗੁਰੂ ਜੀ ❤

  • @damanjitkaur3275
    @damanjitkaur3275 Před 5 měsíci +4

    Waheguru ji

  • @SumandeepKaur-uu9yh
    @SumandeepKaur-uu9yh Před 4 měsíci +5

    ਵਾਹਿਗੁਰੂ ਜੀ 🙏

  • @devendersingh4953
    @devendersingh4953 Před 5 měsíci +3

    Waheguru ❤ waheguru 🌹🙏 waheguru 🌹🙏 waheguru 🌹🙏 waheguru 🌹🙏 waheguru 🌹🙏 waheguru 🌹🙏 waheguru 🌹🙏 waheguru 🌹🙏

  • @narendersaini2516
    @narendersaini2516 Před 5 měsíci +2

    Waheguru ji 🙏

  • @amritpalkaur2977
    @amritpalkaur2977 Před 4 měsíci +3

    Dhan dhan Shri guru ram Dass Ji 👏👏🌹🌹🙏🙏🌹🌹👏👏

  • @kuljitsingh7798
    @kuljitsingh7798 Před 10 měsíci +11

    Waheguru ji.....mahaanand maha shant vismadmyi katha.... dhan dhan mahapurkh maskeen sahib aap g de charna ch kotan kot parnaam pita ji.....

  • @kulbeersingh4341
    @kulbeersingh4341 Před 4 měsíci +4

    WAHEGURU JI KA KHALSA WAHEGURU JI KI FATEH

  • @GurjeetSingh-jk9rp
    @GurjeetSingh-jk9rp Před 5 měsíci +2

    Dhan waheguru ji

  • @kripalsinghhanjrav556
    @kripalsinghhanjrav556 Před 3 měsíci +2

    Best sound ever heard

  • @gurjitsinghkhalsa9317
    @gurjitsinghkhalsa9317 Před 4 měsíci +5

    ਵਾਹਿਗੁਰੂ ਵਾਹਿਗੁਰੂ ਜੀ 😊

  • @user-mw3ox9uh5h
    @user-mw3ox9uh5h Před 5 měsíci +2

    Waheguru ji waheguru ji waheguru ji waheguru ji waheguru ji waheguru ji waheguru ji waheguru ji 🎉🎉🎉🎉🎉🎉🎉

  • @KamaljitKaur-sw5iq
    @KamaljitKaur-sw5iq Před 4 měsíci +2

    ਵਾਹਿਗੁਰੂ ਜੀ ਕਿਰਪਾ ਕਰੋ ਜੀ

  • @BalwinderKaur-tv3cm
    @BalwinderKaur-tv3cm Před 2 měsíci +1

    Waheguru ji bless us all ji 🙏🌺❤

  • @user-gf6ds7kg3k
    @user-gf6ds7kg3k Před 5 měsíci +2

    ਵਾਹਿਗੁਰੂ

  • @rihaanhashmi1049
    @rihaanhashmi1049 Před 4 měsíci +3

    Satnam Waheguru ji

  • @neeruarora5864
    @neeruarora5864 Před 3 měsíci +2

    Satnam waheguru ji 🙏🙏🙏🙏🙏🙏🙏🙏🙏🙏🧬🙏🙏🙏🙏🙏🙏🙏🙏

  • @kewalsingh8121
    @kewalsingh8121 Před 4 měsíci +2

    Waheguru🙏🙏🙏

  • @user-xt6nw3rg6f
    @user-xt6nw3rg6f Před 2 měsíci +1

    ਵਾਹਿਗੁਰੂ ਜੀ ਕਿਰਪਾ ਕਰੋ 🙏🙏

  • @virbalamehta5232
    @virbalamehta5232 Před 5 měsíci +3

    Waiguru Ji

  • @JasbirKaur-fv1if
    @JasbirKaur-fv1if Před 5 měsíci +2

    Waheguru waheguru waheguru gggg

  • @ManjitSingh-mx8cn
    @ManjitSingh-mx8cn Před 2 měsíci +1

    ਵਾਹਿਗੁਰੂ ਵਾਹਿਗੁਰੂ ਜੀ

  • @amritpalkaur7687
    @amritpalkaur7687 Před 9 dny

    Satnam waheguru g kirpa karo waheguru g

  • @ManpreetKaur-xo9js
    @ManpreetKaur-xo9js Před 23 dny

    ਸਤਿਨਾਮੁ

  • @gurpejsingh3866
    @gurpejsingh3866 Před 5 měsíci +2

    ❤❤❤❤❤wahe guru g ❤❤❤❤❤❤

  • @user-rr3wi8ft1o
    @user-rr3wi8ft1o Před 5 měsíci +2

    Waheguru ji ❤❤❤❤❤

  • @arshdeepsinghjammu7004
    @arshdeepsinghjammu7004 Před 2 měsíci +1

    🙏 ੴ 🙏

  • @lambermattu2337
    @lambermattu2337 Před 2 měsíci +1

    Waheguru g Satnam g

  • @iqbalsingh4501
    @iqbalsingh4501 Před 5 měsíci +3

    Wahe guru ji 😮😮

  • @jashannagra6477
    @jashannagra6477 Před 5 měsíci +2

    Waheguru g ੴ

  • @GURMEETSINGH-hb1vh
    @GURMEETSINGH-hb1vh Před 5 měsíci +2

    ਧਨ ਗੁਰੂ ਨਾਨਕ ਪਾਤਸ਼ਾਹ 🎉

  • @surjitsinghdhillon9919
    @surjitsinghdhillon9919 Před 5 měsíci +3

    ਵਾਹਿਗੁਰੂ ਜੀ ਵਾਹਿਗੁਰੂ ਜੀ

    • @user-cc4rk2wi8n
      @user-cc4rk2wi8n Před 4 měsíci

      ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਵਾਹਿਗੁਰੂ

  • @ravindersinghsidhu5797
    @ravindersinghsidhu5797 Před 5 měsíci +3

    ❤❤❤ਸਤਿਨਾਮ ਸ੍ਰੀ ਵਾਹਿਗੁਰੂ ਜੀ❤❤❤❤❤❤❤❤❤❤❤❤❤❤❤❤

  • @jagdishkumarBJP41
    @jagdishkumarBJP41 Před 6 měsíci +9

    Shree wahaiguru ji shree sant sromani shree maskeen ji sat shree akal ji shree wahaiguru ji

  • @ManpreetSingh-ti8qy
    @ManpreetSingh-ti8qy Před 5 měsíci +2

    VAHEGURUJIKAKHALSAVAHEGURUJIKIFATEH

  • @DeepsinghDeepsingh-bo4ns
    @DeepsinghDeepsingh-bo4ns Před 4 měsíci +2

    Miss you maskeen g

  • @manjeetkour4079
    @manjeetkour4079 Před 5 měsíci +3

    Mind soothing katha

  • @parmdhillon1853
    @parmdhillon1853 Před 4 měsíci +2

    Waheguru ❤

  • @soniadoesinfotech-hm9kg
    @soniadoesinfotech-hm9kg Před 5 měsíci +3

    waheguru

  • @WahlaPB06
    @WahlaPB06 Před 3 měsíci +1

    ਵਾਹਿਗੁਰੁ ਜੀ

  • @gurunanaktailoringmaterial7622
    @gurunanaktailoringmaterial7622 Před 6 měsíci +4

    Wahiguru 33:1 :

  • @youtubeshorts-sq1kg
    @youtubeshorts-sq1kg Před měsícem +1

    Waheguru ji ❤

  • @sarwansinghdhillon3853
    @sarwansinghdhillon3853 Před 5 měsíci +2

    ਵਾਹਿਗੁਰੂ ਜੀ i

  • @sikhjosan5878
    @sikhjosan5878 Před 5 měsíci +3

    Waheguru Ji

  • @rubybansal8521
    @rubybansal8521 Před 6 měsíci +4

    Waheguru Ji 🙏🙏

    • @user-rg3lk8cs7s
      @user-rg3lk8cs7s Před 5 měsíci

      Waheguru ji!! czcams.com/video/skJXt9Mr3lU/video.html

  • @rashpalsingh5819
    @rashpalsingh5819 Před 5 měsíci +2

    dhamho

  • @HarkiratSingh-mo6bs
    @HarkiratSingh-mo6bs Před 2 měsíci +1

    Waheguru ggg

  • @jindercheema33984
    @jindercheema33984 Před 5 měsíci +7

    Wah wah 🙏🙏ਕਿਆ ਬਾਤ

  • @mralone0777
    @mralone0777 Před 5 měsíci +2

    waw ❤🥹

  • @RamanRattu-xk9mr
    @RamanRattu-xk9mr Před 5 měsíci +2

    Brother back music so nice relief ❤

  • @Lakhvirsingh-nz9dp
    @Lakhvirsingh-nz9dp Před 5 měsíci +3

    😊😊😊😊😊😊😊🎉❤

  • @user-gk7bo8ls3i
    @user-gk7bo8ls3i Před 3 dny

    Waheguru sahib ji ❤

  • @user-np7zv6uy6w
    @user-np7zv6uy6w Před 2 měsíci +1

    Wehguru ji

  • @babalpreetsingh9853
    @babalpreetsingh9853 Před 10 měsíci +22

    Background music meditation relief my mind thx

  • @MrKandy81
    @MrKandy81 Před 6 měsíci +3

    Gur kirpa ☺️🙏🏻

  • @gurpreetbhullar6903
    @gurpreetbhullar6903 Před 4 měsíci +2

    Great philosophy, scientific concepts, ......nothing like present, either past or future

  • @yuvrajsidhu1239
    @yuvrajsidhu1239 Před 8 dny

    Waheguru ji 🙏🙏🙏🙏waheguru ji

  • @abhian8205
    @abhian8205 Před 5 měsíci +11

    ਵਾਹਿਗੁਰੂ ਜੀ, ਇਕ ਸਵਾਸ ਵਕਸਿਓ ਵਾਹਿਗੁਰੂ ਜਪਣ ਲਈ।❤❤

  • @SandeepKaur-yy8rc
    @SandeepKaur-yy8rc Před měsícem

    Waheguru ji 🙏🏻🙏🏻🙏🏻🙏🏻🙏🏻🙏🏻

  • @gurvindersinghsandhu825
    @gurvindersinghsandhu825 Před 10 měsíci +7

    It's verry good music 🎵 don't remove

    • @_Waheguru13
      @_Waheguru13  Před 10 měsíci +3

      Waheguru ji jada tar response na da aa riha ji, so remove kita..
      daso ki kita jave

    • @nav1329
      @nav1329 Před 5 měsíci +2

      ​@@_Waheguru13beautiful Katha and lovely music 🎶.... very heart ❤️ touching 🙏🤲🙏

    • @NiCe-ij3zo
      @NiCe-ij3zo Před 4 měsíci +2

      @@_Waheguru13 Please upload more with this kind of background music and maskeen ji katha!

  • @NavjotKaur-di5ey
    @NavjotKaur-di5ey Před měsícem

    Bhot hi sohna music add kitta es music kr me katha sunn ni shuru kita haii te katha sunn k bhot dil lggda waheguru tuhada bhlla krn 🙏🏻🙏🏻

  • @arshdeepsingh3938
    @arshdeepsingh3938 Před 4 měsíci +2

    ❤❤❤❤

  • @RAJUKALER-it1vn
    @RAJUKALER-it1vn Před 5 měsíci +1

    ❤❤❤❤❤❤❤❤❤

  • @gurunanaktailoringmaterial7622
    @gurunanaktailoringmaterial7622 Před 6 měsíci +3

    _व।😊