Father-in-law's love for daughter-in-law | In-Law'sFamily Love @adeebtvchannel

Sdílet
Vložit
  • čas přidán 5. 03. 2024
  • Father-in-law's love for daughter-in-law | In-Law'sFamily Love @adeebtvchannel @ekamjagjitvlogs4425
    ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
    / adeebtvchan. .

Komentáře • 24

  • @pindadalifestyle682
    @pindadalifestyle682 Před 5 měsíci +3

    ਬਹੁਤ ਵਧੀਆ

  • @user-qn9ty1ru2n
    @user-qn9ty1ru2n Před 3 měsíci +1

    ਇਨਾਂ ਦੀ ਸੱਸ ਦਾ ਪਾਪ ਹੀ ਇਹਨਾਂ ਦੇ ਨਾਸ ਦਾ ਕਾਰਨ ਬਣੇਗਾ, ਇਹਨਾਂ ਤੋ ਪੁੱਛੋ ਕਿ ਉਹ ਵਿਚਾਰੀ ਕਿਉਂ ਬੰਨ ਕੇ ਕਮਲੀ ਕਰ ਦਿਤੀ, ਇਨਾਂ ਦੇ ਸਹੁਰੇ ਨੇ।

  • @user-wx9ch3kr7g
    @user-wx9ch3kr7g Před 4 měsíci

    Very nice👍 bacha God bless you always happy😊😁🌹🌹🌹🌹🌹🌹 very nice family God bless you always together

  • @evilgamer5923
    @evilgamer5923 Před 5 měsíci +4

    ਮੈਂ ਤੁਹਾਡੇ ਨਾਲ ਜਸਪ੍ਰੀਤ,, ਭਾਈ ਕਦੋ ਸਾਡੇ ਨਾਲ ਅਸੀਂ ਆਪਦੇ ਘਰੇ ਬੈਠੇ ਹਾਂ ਤੂੰ ਹੋਰ ਪਾਸੇ 😂 ਫੇਰ ਸਾਡੇ ਨਾਲ ਕਿਥੇ ਹੋ ਗਈ 2, ਛੋਟੀ ਭੈਣ ਬਹੁਤ ਚੰਗੀ ਐ

  • @gurdeepbenipal8878
    @gurdeepbenipal8878 Před 5 měsíci

    Good massage

  • @anmolbrar1676
    @anmolbrar1676 Před 5 měsíci

    ❤❤❤❤

  • @paramjitkaur3303
    @paramjitkaur3303 Před 4 měsíci

    ❤️❤️❤️

  • @user-qn9ty1ru2n
    @user-qn9ty1ru2n Před 3 měsíci +1

    ਕਿਰਪਾ ਕਰਕੇ ਆਵਦੇ ਸਹੁਰੇ ਨੂੰ ਕਹੋ ਕਿ ਭਰੋਵਾਲ ਠਾਠ ਦੀ ਇਨੌਵਾ ਕਾਰ ਤੇ ਫੋਰਡ ਟਰੈਕਟਰ ਵਾਪਿਸ ਕਰ ਦੇਵੇ, ਗੱਲਾਂ ਚ ਤਾਂ ਬਹੁਤ ਸਾਧ ਬਣਾ ਦਿਤਾ ਤੁਸੀਂ।
    ਠੱਗਾਂ ਦਾ ਲਾਣਾ।
    ਧੰਨਵਾਦ

  • @malkeetkaur8980
    @malkeetkaur8980 Před 5 měsíci +4

    Aci v 3 bhana ikk Ghar viahia asi v kde nhi ldia sada v both piar a

    • @kisankaur4459
      @kisankaur4459 Před 5 měsíci +1

      3 Sister Same House....... wow.... Be Together for Ever......

    • @adeebtvchannel
      @adeebtvchannel  Před 5 měsíci

      @malkeetkaur8980 Contact us on Instagram

    • @VanshBal
      @VanshBal Před 5 měsíci

      V​@@adeebtvchannel

    • @JAGWINDERJAGGIBRAR
      @JAGWINDERJAGGIBRAR Před 5 měsíci +1

      ਮੇਰੇ ਮੰਮੀ ਹੋਨੀ ਚਾਰ ਭੈਣਾਂ ਇੱਕੋ ਘਰ ਵਿਆਹੀਆ

  • @ekambains2640
    @ekambains2640 Před 5 měsíci

    Well done 👍

  • @Kaur.brar23
    @Kaur.brar23 Před 5 měsíci

    Ajj kal keh dendea ke kala 1 munda hona chadea sade kudi lai jo ki bilkul galt a sade v brother ni haga par mare husband huni 5 brother ne joint family a par ena payar a family ch ki kde mann ch aya e ni v brother hani sorrea de ghar Raj kardea asi 🙏🏼🙏🏼

  • @rajindermann7212
    @rajindermann7212 Před 4 měsíci

    ਬੇਟੇ ਕਿਹੜੇ ਪਿੰਡ ਸੁਹਰੇ ਹਨ ਤੇ ਕਿਹੜੇ ਪਿੰਡ ਪੇਕੇ ਹਨ ਵਹਿਗੁਰੂ ਇਸੇ ਤਰਾਂ ਤੁਹਾਡਾ ਪਿਆਰ ਬਣਾਈ ਰੱਖੇ।

    • @user-qn9ty1ru2n
      @user-qn9ty1ru2n Před 3 měsíci

      ਠੱਗਾਂ ਦਾ ਲਾਣਾ ਹੈ ਜੀ। ਪਿੰਡ ਚ ਇਹਨਾ ਨੂੰ ਕੋਈ ਨਹੀਂ ਬੁਲਾਉਂਦਾ। ਇਹਨਾਂ ਦੀ ਸੱਸ ਅੰਦਰ ਤਾੜੀ ਹੋਈ ਹੈ ਇਹਨਾਂ ਦੇ ਘਰ ਵਾਲਿਆਂ ਤੇ ਸਹੁਰੇ ਨੇ। ਤਾਂ ਹੀ ਸੱਸ ਬਾਰੇ ਸਵਾਲ ਨੂੰ ਗੋਲ ਕਰ ਗੀਆਂ। ਪਤਾ ਕਰਲੋ ਇਹਨਾਂ ਬਾਰੇ ਪਿੰਡ ਸੰਗਤਪੁਰਾ ਤਹਿ ਜਗਰਾਉਂ ਜਿਲਾ ਲੁਧਿਆਣਾ

    • @user-qn9ty1ru2n
      @user-qn9ty1ru2n Před 3 měsíci

      ਉਹਦਾ ਪਾਪ ਇਹਨਾ ਦੇ ਪਰਿਵਾਰ ਦਾ ਨਾਸ ਕਰ ਦੇਵੇਗਾ

  • @Eastwestpunjabicooking
    @Eastwestpunjabicooking Před 5 měsíci +2

    ਚੈਨਲ ਦਾ ਕੀ ਨਾਮ ਏ