Patti Ton Patiala (Official video) | Harkirat Sangha | Starboy X | Latest Punjabi song 2023

Sdílet
Vložit
  • čas přidán 6. 07. 2023
  • Patti Ton Patiala” has been Sung & Penned by “Harkirat Sangha” & Packed Into An Energetic Musical Vibe By “Starboy X”. Thereafter Projected Into Retro Style Visuals By “Harman Sekhon”. Enjoy!!!✌🏻
    Spotify : shorturl.at/cfkM4
    Apple Music : shorturl.at/tyzZ3
    Singer/Lyricist/Composer: Harkirat Sangha
    (Instagram - / iharkiratsangha.. )
    Music Prod.: Starboy X (Instagram - starboymusicx?i...)
    Visuals : Harman Sekhon (Instagram - / harmannotharmen.. )
    Mix/Master: Dense
    Reel Promotions - Sharp Media ( / sharp__media )
    Promotion - BIGMedia
    Lyrics :
    Gabhri di ungal te shehr hillda
    Ni suneya toon gidhe ch hlaven dharti
    Picky aa jatt weapona de bor da
    Tere v nakk thalle ni aunda koi darji…!
    Oon ni bahuta bolde ah sang mardi
    Aundi naag di bachi a border ton paar di
    Fr leaderan vangoon ni gal diggn dinde
    Jadon bhajji fire ragan vich dang maardi,
    Munde darmeane je gharan de charche
    Krage Age 25 ch 26 de parche
    Bolero 12 model modify karke
    Ah pattge Eye Candy jo Chandigarh di,
    Gabhri di ungal te shehr hillda
    Ni suneya toon gidhe ch hlaven dharti
    Picky aa jatt weapona de bor da
    Tere v nakk thalle ni aunda koi darji…!
    La-la la-la hoje pabb jithe dhariye
    Ni vailliyan de gutt bahn maade di farhiye
    Decisiona ch guts te rabb dilan ch
    Ni dabban ch aa loha te dhauna ch sariye,
    Foka ni vair paalida ni jattiye
    Ah Ruger .45 da ni jattiye
    Bne masla graari da j jattiye
    Tan ehdi othe ghumme jithe saadi arhdi,
    Gabhri di ungal te shehr hillda
    Ni suneya toon gidhe ch hlaven dharti
    Picky aa jatt weapona de bor da
    Tere v nakk thalle ni aunda koi darji…!
    Chiran ton “Munda Sangheyan Da” aunda taalda
    Program bnu aitkin seyaal da
    Haye vattla tyaari toon v majhe aliye
    Ni tibbeyan de vich tainu deeke Malwa,
    Patti Ton Patiala bnd shehr honge
    G-Wagona na road acquire honge
    Ni odon takk fair utte fair honge
    Toon paer “Korewale” ni jadon tayin dhardi,
    Gabhri di ungal te shehr hillda
    Ni suneya toon gidhe ch hlaven dharti
    Picky aa jatt weapona de bor da
    Tere v nakk thalle ni aunda koi darji…!
    All Rights Reserved.

Komentáře • 5K

  • @latesttrackrecords6913
    @latesttrackrecords6913  Před 11 měsíci +2108

    COMMENT YOUR FAV LINE ❤

    • @rajbirkaur4848
      @rajbirkaur4848 Před 11 měsíci +158

      Full song is favorite ❤

    • @jassajattsangha3784
      @jassajattsangha3784 Před 11 měsíci +118

      ਚਿਰਾਂ ਤੋਂ ਮੁੰਡਾ ਸੰਘਿਆਂ ਦਾ ਔਂਦਾ ਟਾਲਦਾ ❤

    • @Deep.randhawa519
      @Deep.randhawa519 Před 11 měsíci +48

      Full track awesome 🎉

    • @harrybrar37323
      @harrybrar37323 Před 11 měsíci +40

      ghto ghat 200 vaar sunlea bai

    • @DeepS-qo8xf
      @DeepS-qo8xf Před 11 měsíci +21

      Korala maan ne likhiya ja koi hor
      Writer aa Kourala da

  • @SunilKumar-sf4ph
    @SunilKumar-sf4ph Před 10 měsíci +1379

    ਨਾ ਕੋਈ ਕਾਂਊਟਰ ਵਰਸੀ ਨਾ ਕੋਈ ਨਸ਼ਾ ਪੱਤਾ ਆਹ ਹੁੰਦਾ ਪੰਜਾਬੀ ਗਾਣਾ 🎉ਦਿਲ ਲੁੱਟ ਲਿਆ ਵੀਰ ਨੇ❤ repeat 🔁 on this song ❤

  • @lovepreetbhullar1207
    @lovepreetbhullar1207 Před 11 měsíci +656

    ਬਹੁਤ ਹੀ ਸੋਹਣਾ ਗੀਤ ❤
    ਕੀਲ ਕੇ ਰੱਖ ਦੇਣ‌ ਵਾਲੇ ਬੋਲ ❤
    ਵਾਹਿਗੁਰੂ ਤੈਨੂੰ ਤਰੱਕੀਆਂ ਬਖ਼ਸ਼ੇ ਵੀਰ

    • @latesttrackrecords6913
      @latesttrackrecords6913  Před 11 měsíci +31

      thank you and do share plz

    • @Panjabimovi
      @Panjabimovi Před 10 měsíci

      I love you meui apna number send kareo ji

    • @HarjotKaur-78632
      @HarjotKaur-78632 Před 10 měsíci +4

      ਕੀਲmatlb

    • @Panjabimovi
      @Panjabimovi Před 10 měsíci +3

      @@HarjotKaur-78632 ਕੀਲ ਮਤਲਬ ਮੋਹ ਲੈਣਾ ਕਿਸੇ ਨੂੰ ਵਸ਼ ਵਿਚ ਕਰ ਲੈਣਾ ♂️

    • @HarjotKaur-78632
      @HarjotKaur-78632 Před 10 měsíci

      ​@@Panjabimovi okay

  • @Harjeet-js5jy
    @Harjeet-js5jy Před 9 měsíci +72

    ਚਕਤੇ ਫੱਟੇ ਬਈ ਜੀ ਦਿਲ ਖੁਸ਼ ਹੋ ਗਿਆ ਗਾਣਾ ਸੁਣ ਕੇ ਜਿੰਨੀ ਵਾਰੀ ਸੁਣਾ ਓਹਨਾਂ ਸੋਹਣਾ ਲੱਗੀ ਜਾਂਦਾ ❤❤❤❤❤❤❤❤❤❤❤❤❤❤❤❤❤

  • @aslamtandainofficial
    @aslamtandainofficial Před 8 měsíci +88

    Industrie ਹਿਲਾ ਤੀ ਇਸ ਗਾਣੇ ਨੇ ਤਾਂ 👌👌👌

  • @Sidhu_preet
    @Sidhu_preet Před 11 měsíci +2971

    Line ਬਹੁਤ ਘੈਂਟ ਲਿਖੀ 👉 ਟਿੱਬਿਆਂ ਚ ਉਡੀਕੇ ਮਾਲਵਾ 🥰🥰,, ਸਿੱਧੂ ਮੂਸੇ ਆਲਾ ਟਿੱਬਿਆ ਦਾ ਪੁੱਤ,,,

    • @prabdeepsingh2966
      @prabdeepsingh2966 Před 11 měsíci +38

      ❤❤❤❤

    • @karanveer2650
      @karanveer2650 Před 11 měsíci +37

      #justiceforsidhumoosewala

    • @maanrk
      @maanrk Před 11 měsíci +145

      Eh gaane de neeche, aah comment karn di koi sense bandi c teri bai?

    • @sandhu47records
      @sandhu47records Před 11 měsíci +16

      koi ehda da din hai he ni bai 😢

    • @k-kjatin1624
      @k-kjatin1624 Před 11 měsíci +19

      Oh ni kade bulda bro

  • @kanwardeepsingh9819
    @kanwardeepsingh9819 Před 10 měsíci +640

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @user-ei9zd4go1o
    @user-ei9zd4go1o Před 7 měsíci +30

    😊😊😊 ਬਹੁਤ ਵਾਰ ਸੁਣਿਆ ❤❤❤❤❤ ਮਨ ਖ਼ੁਸ਼ ਹੋ ਗਿਆ ❤❤❤❤🎉🎉❤🎉❤🎉🎉❤🎉❤🎉❤🎉❤🎉❤🎉❤🎉❤🎉❤🎉❤🎉❤🎉🎉❤🎉❤🎉❤🎉❤🎉❤🎉❤🎉🎉❤🎉❤🎉❤🎉❤🎉❤🎉🎉❤🎉❤🎉🎉❤🎉❤🎉❤🎉🎉❤🎉❤🎉❤🎉🎉❤

  • @Punjab_360
    @Punjab_360 Před 8 měsíci +20

    ਨਿਰੀ ਅੱਗ ਵਰਾਤੀ ਭਰਾਵਾਂ ❤🔥🔥

  • @penduboy3994
    @penduboy3994 Před 10 měsíci +44

    ਆਹ song ਚ ਇੱਕ ਕਮੀ ਆ ,। ਏਹ ਖ਼ਤਮ ਹੋ ਗਿਆ ਯਰ, ............
    ਬਾਈ ਸੌਂ ਲੱਗੇ repeat ਤੇ ਚੱਲੀ ਜਾਂਦਾ ਜਿੱਦਣ ਦਾ ਰਿਲੀਜ਼ ਹੋਇਆ,,। Love u khand

  • @Dhillon806
    @Dhillon806 Před 11 měsíci +73

    ਬਹੁਤ ਸੋਹਣਾ ਗੋਨਾ ਬਾਈ ❤️ ਬਾਬਾ ਤਰੱਕੀ ਬਕਸ਼ੇ

  • @Preetpal16
    @Preetpal16 Před 8 měsíci +8

    Any moosewala fan here 😊😊
    👇

  • @NaveenKumar-ux4zp
    @NaveenKumar-ux4zp Před měsícem +3

    Music 👌👌👌👌👌
    Bol 💥💥💥💥💥

  • @Drsaab143
    @Drsaab143 Před 10 měsíci +181

    ਬਹੁਤ ਸੋਹਣਾ ਗਾਨਾ ਭੈਣ ਦਾ ਭੰਗੜਾ ❤❤❤❤❤❤❤❤❤❤। ਜਿਉਂਦੇ ਵੱਸਦੇ ਰਹੋ

  • @Rana-VeerSingh
    @Rana-VeerSingh Před 7 měsíci +40

    Beautifully composed, smooth transitions of pitch with hardly any break, what a flow. ❤

  • @jssajssadhanipindiya8739
    @jssajssadhanipindiya8739 Před 6 měsíci +3

    Sidhu Bai dy Fans like kro

  • @AmandeepSingh-vk4yc
    @AmandeepSingh-vk4yc Před 10 měsíci +63

    ਚਿੱਬ ਕੱਢੇ ਪਏ ਆ ਵੀਰ ਨੇ ਗਾਣੇ ਦੇ ,, ਜਮਾ ਸਿਰਾ ਲਾਤਾ ਬੁਹਤ ਹੀ ਸੋਹਣਾ ਗਇਆ

  • @bittusingh4854
    @bittusingh4854 Před 10 měsíci +63

    ਆ ਮੁੰਡੇ ਨੇ ਕੇਹਂਦੇ ਸਿਰਾਂ ਹੀ ਕਰਾਤਾ🌪️🌪️🔊🔚

  • @samreet295
    @samreet295 Před 3 měsíci +4

    Patti toh patiala bnd sheher band honge❤

  • @rampalsingh2828
    @rampalsingh2828 Před 8 měsíci +10

    ਜਿਉਂਦਾ ਰਹਿ ਵੀਰ ਜੀ ❤

  • @bhuttiwalajs
    @bhuttiwalajs Před 10 měsíci +57

    Instagram Reel ਤੋਂ ਸੁਣ ਕੇ CZcams ਤੇ ਸੁਣਨ ਆਏ like ਕਰਕੇ ਦੱਸੋ ਕਿਵੇਂ ਲੱਗਿਆ ਗੀਤ।

  • @baljindertravelandtour5203
    @baljindertravelandtour5203 Před 11 měsíci +2035

    50 ਵਾਰ ਗਾਣਾ ਸੁਣ ਲਿਆ ਤੁਹਾਡਾ ਵੀਰੇ ਬਹੁਤ ਵਧੀਆ ਗਾਣਾ ਤੁਹਾਡਾ

  • @SukhwantYT
    @SukhwantYT Před 6 měsíci +7

    22 gana bahut *super* aa
    Hor v aaun de jatta
    I love malwa
    By ARMY 💜

  • @ishusingh5987
    @ishusingh5987 Před 8 měsíci +2

    Patiala to sunan wale like krn

  • @mandeepmanro1035
    @mandeepmanro1035 Před 11 měsíci +28

    ਪ੍ਰੋਗਰਾਮ ਬਣੂ ਐਤਕੀ ਸਿਆਲ ਦਾ..।
    ਹਾਏ ਵਾਟ ਲਾ ਤਿਆਰ ਤੁਵੀ ਮਾਝੇ ਆਲੀਏ..
    ਨੀਂ ਟਿੱਬਿਆਂ ਦੇ ਵਿੱਚ ਤੈਨੂੰ ਡੀਕੇ ਮਾਲਵਾ💤❤️

  • @freefireindia1608
    @freefireindia1608 Před 10 měsíci +37

    ਪਟਿਆਲਾ ਲਈ 1 like ta banda❤❤

  • @DHARAMVEERSingh491
    @DHARAMVEERSingh491 Před 3 měsíci +6

    ਇਸ ਗਾਣੇ ਦੀ ਵੀਡੀਓ ਪਿੰਡ ਵਿੱਚ ਸ਼ੂਟ ਕਰਨੀ c 22

  • @kabaddikabaddi-os9oy
    @kabaddikabaddi-os9oy Před 10 měsíci +143

    ਗਾਣਾ ਕਦੇ ਕਦੇ ਆਉਂਦਾ ਚੋਬਰ ਦਾ,, ਪਰ ਜਦੋਂ ਵੀ
    ਆਉਂਦਾ ਗਰਦ ਈ ਠਾਉਂਦਾ❤

  • @Gsood
    @Gsood Před 10 měsíci +50

    ਬਹੁਤ ਬਾਰ ਸੁਣ ਲਿਆ ਸੋਂਗ ਬੁੱਤ ਬਾਰ ਬਾਰ ਸੁਨਣ ਨੂੰ ਦਿਲ ਕਰਦਾ ਕਰਦਾ ਬਹੁਤ ਵਧੀਆ ਸੋਂਗ ਬਾਈ ਦਾ ❤️

  • @Paramjit.4270
    @Paramjit.4270 Před 2 měsíci +4

    ਮਾਲਵੇ ਆਲੇ like ਕਰੋ 👍

  • @jashansingh1135
    @jashansingh1135 Před 6 měsíci +5

    ਵੀਰ ਜੀ ਗਾਣਾ ਬਹੁਤ ਵਧੀਆ ਹੈ

  • @official.sonu.dhaliwal
    @official.sonu.dhaliwal Před 10 měsíci +115

    ਮੂਸੇਵਾਲੇ ਤੋਂ ਬਾਦ ਚ ਵੀਰੇ ਤੇਰੇ song ਚੱਲਿਆ repeat ਤੇ 🇹🇩❤️❤️

  • @manshahia13
    @manshahia13 Před 10 měsíci +79

    ਪਹਿਲੀ ਆਰੀ ਕਾਫੀ ਟਾਈਮ ਬਾਅਦ ਕੋਈ ਗਾਣਾ ਐਨਾ ਰਪੀਟ ਸੁਣਿਆ ਜਿਉਂਦਾ ਰਹਿ ਜਵਾਨਾਂ ❤️🌾

  • @BAZBRAR
    @BAZBRAR Před 7 měsíci +5

    NWA KINE KINE SUN LYA FR “GUCCI GABRU”

  • @jaijaat2140
    @jaijaat2140 Před 6 měsíci +7

    On repeat in
    Bolero 11 Model 🤟🔥

  • @Deepp3022
    @Deepp3022 Před 10 měsíci +49

    ਬਾਈ ਐਨਾ ਚਿਰ ਕਿੱਥੇ ਲੁਕਿਆ ਰਿਹਾ ❤️,, ਆਉਂਦਿਆਂ ਸਿਰਾ ਕਰਾ ਤਾ ਤੇਰੀ ਗੀਤਕਾਰੀ ਤੇ ਗਾਇਕੀ ਨੇ,, Repeat ਸੁਣੇ ਤੋਂ ਬਿਨਾਂ ਰਿਹਾ ਨੀ ਗਿਆ 👍❤️ ਸਿਰਾ ਬਾਈ,,ਓ,ਏ💯

  • @babbirajia
    @babbirajia Před 10 měsíci +115

    ਪਤਾ ਨੀ ਕਿੰਨੀ ਕੁ ਵਾਰੀ ਸੁਣ ਲਿਆ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਬਹੁਤ ਸੋਹਣਾ ਗੀਤ ਆ

  • @harleenworld1
    @harleenworld1 Před 7 měsíci +13

    Bhut sohna song a...... wonderful lyrics 😍😍🥳🥰🥳

  • @bobbydhillon8615
    @bobbydhillon8615 Před 8 měsíci +9

    Good job!! ਬਹੁਤ ਹੀ ਸੋਹਣਾ ਗੀਤ ❤

  • @rk___1516
    @rk___1516 Před 10 měsíci +75

    ਜਿਨ੍ਹਾਂ ਸੋਣਾ ਗੀਤ,,,, ਊਤੋ ਸੋਣਾ ਕੂੜੀ ਦਾ ਪੰਗੜਾ,,,👌

  • @kabaddikabaddi-os9oy
    @kabaddikabaddi-os9oy Před 10 měsíci +21

    ਜੋਰ ਜਵਾਨੀ ਧਨ ਪੱਲੇ
    ਫੇਰ ਜੱਟਾ ਸਿੱਧਾ ਕਿਉਂ ਚੱਲੇ❤

  • @ArunLikhari
    @ArunLikhari Před 8 měsíci +8

    Rab tanu te thodi sari family nu hmesha khush rkhe tusi eda he gane kdi jao asi suni java gye god bless you bahut vadiya telant

  • @MystryMee
    @MystryMee Před 8 měsíci +12

    This song is soo underrated..Masterpiece

  • @user-jw7du4jt4w
    @user-jw7du4jt4w Před 11 měsíci +33

    ਗਰਦਾ ਠਾਲ ਦਿੱਤੀਆ ਜੱਟਾਂ ਤੂੰ ❤

  • @gaggichhina147
    @gaggichhina147 Před 10 měsíci +45

    ਮੈਂ instagram ਤੇ ਮਾਲਵੇ ਅਲੀ ਲਾਈਨ ਸੁਣ ਕੇ e song ਸੁਣਿਆ ਨਹੀਂ ਤਾਂ ekla jhotta e ਚੱਲਦਾ ਦਿਨ ਰਾਤ 😘😘

  • @BhogalDhindsa-ue5ij
    @BhogalDhindsa-ue5ij Před 9 měsíci +11

    Gabroo di ungal te shear hilda ni suneya tu gidde ch hilave dharti..😍😍 my fav line..❤️amazing lyrics and song..😍😍👍🏻

  • @BhupinderSingh-lk1zs
    @BhupinderSingh-lk1zs Před 8 měsíci +12

    50ਵਾਰ ਗਾਣਾ ਸੁਣ ਲਿਆ ਵੀਰੇ ਬਹੁਤ ਵਧੀਆ ਆ❤❤❤❤❤❤❤🎉🎉🎉🎉🎉🎉🎉❤❤❤❤🎉🎉🎉🎉

  • @tari3997
    @tari3997 Před 10 měsíci +34

    ਬਹੁਤ ਵਧੀਆ ਗੀਤ ਵੀਰ ਵਾਰ ਵਾਰ ਬੂਫਰਾਂ ਤੇ ਚੱਲ ਰਿਹਾ love you 22

  • @Dharnu806
    @Dharnu806 Před 10 měsíci +9

    ਕੁੜੀ ਦਾ ਭੱਘੜਾ ਸੀਰਾ ਗੱਲ ਬਾਤ👌👌

  • @DeepSingh-wc4wq
    @DeepSingh-wc4wq Před 9 měsíci +8

    ❤very nice song ❤ eh hunda punjabi ganna ❤❤

  • @factsworld1616
    @factsworld1616 Před 5 měsíci +6

    ਗਾਣੇ ਦੀ video ਪੰਜਾਬ ਸ਼ੂਟ ਹੋਣੀ ਚਾਹੀਦੀ ਸੀ, ਗਾਣਾ ਵਧੀਆ e

  • @jashanpreetsingh4412
    @jashanpreetsingh4412 Před 10 měsíci +23

    ਗਾਣੇ ਲਈ ਸਬਦ ਈ ਹੈਣੀ ਬੋਹ ਕੈਂਟ ਗਾਣਾ ❤

  • @sukhbirsingh5396
    @sukhbirsingh5396 Před 10 měsíci +19

    ਜਿੰਨੀ ਵਾਰੀ ਵੀ ਸੁਣੀ ਦਾ ਓਨੀ ਵਾਰ ਹੀ ਨਵਾ ਲਗਦਾ ਇਹ ਗਾਣਾ3️⃣। 4️⃣ ਦਿਨ ਹੋਗੇ ਮੇਰੀ ਗੱਡੀ ਚ ਇਹੋ ਗਾਣਾ ਚੱਲ ਰਿਹਾ ਬਹੁਤ ਸੋਹਣਾ ਗਾਣਾ ਵਿਰ 🇨🇦

  • @bangtanarmy2704
    @bangtanarmy2704 Před 3 měsíci +3

    Bhot time baad kise singer nu vaar vaar Sunan da dil krr da on loop ➿ 💘

  • @GurwinderSingh-rw3ue
    @GurwinderSingh-rw3ue Před 2 měsíci +3

    ❤ ਜਿੰਨੀ ਵਾਰੀ ਸੁਣੋ ਓਨਾ ਹੋਰ ਵਧੀਆ ਲੱਗਦਾ ❤❤

  • @VarinderSingh-gr6gr
    @VarinderSingh-gr6gr Před 10 měsíci +18

    ਬਾਈ ਇਹ ਸੋਂਗ ਦੇ ਘੱਟੋ ਘੱਟ 10 ਪਹਿਰੇ ਚਾਹੀਦੇ ਸੀ ...ਦਿਲ ਕਰਦਾ ਸੁਣੀ ਜਾਈਏ ❤❤

  • @shubhdeep554
    @shubhdeep554 Před 11 měsíci +44

    ਟਿੱਬਿਆਂ ਦੇ ਪੁੱਤ ਦੀ ਕਿਸ ਕਿਸ ਯਾਦ ਆਉਂਦੀ ਆ ਲਾਇਕ ਕਰਕੇ ਦੱਸੋ

  • @diljaan4371
    @diljaan4371 Před 7 měsíci +4

    Mato is song🕊️🕊️🕊️🕊️ ka Big fan ho gaya hu...,🥰🥰❤.❤.❤. 👻

  • @rajwantkaur4163
    @rajwantkaur4163 Před 8 měsíci +9

    Veer di awaj bhut sohni aa, lyrics att ne, khush raho bro, rab tarakki dave tuhnu

  • @mescalinesam
    @mescalinesam Před 8 měsíci +37

    Respect. Written and sung with perfection.

  • @chefjattmusic8964
    @chefjattmusic8964 Před 10 měsíci +31

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ ,100 ਬਾਰੀ ਸੁਣਿਆਂ ਐ ਜੀਅ ਨਹੀਂ ੳਉਤਿਆ ਸੁਣ ਕੇ , ਧੰਨਵਾਦ 🙏🙏🙏

  • @navjotsandhu8241
    @navjotsandhu8241 Před 10 měsíci +10

    Bhut shona song e veer ❤ I love patiala 🥰 patiala nu kon kon pyr krda

  • @SandeepSingh-fq4bw
    @SandeepSingh-fq4bw Před 3 měsíci +2

    Bhut vadiya song with Punjabi suit

  • @Parneetghumanghuman
    @Parneetghumanghuman Před 7 měsíci +15

    Very nice Voice ❤❤my favorite line from the first passage ❤❤

  • @akashdeepdhaliwal8090
    @akashdeepdhaliwal8090 Před 10 měsíci +31

    Waheguru ji traki bakhse veer nu bhut sohna song aa God bless u veere

  • @Ikla_han_khush_han
    @Ikla_han_khush_han Před 10 měsíci +19

    ਵਾਹ ਵੀਰ ਜੀ ਸੌ ਹੈਪੀ 🎉2023ਫੁੱਲ ਸੌ ਨਾਇਸ ਸੌਂਗ ਧਰਮ ਨਾਲ ਨਜਾਰੇ ਲੀਆ ਤੇ ਤੁਸੀ ਗਾਣੇ ਵਿਚ ਤੇ girl ਨੇ ਵੀ ਬੁਹਤ ਵਦੀਆ ਡਾਂਸ ਕਰੀਆ ਆ ਵਾਹਿਗੁਰੂ ਜੀ ਤੁਹਾਨੂੰ ਬਲ ਬਖਸ਼ੇ ਤੇ ਇਸ ਤਰਾ ਦੇ ਹੋਰ ਵਦੀਆ ਵਦੀਆ ਸੋਂਗ਼ ਸੁਣਾਦੇ ਰਹੋ 😊😊😊😊 ਲਵ ਯੂ ਵੀਰੇ

  • @amannarula8411
    @amannarula8411 Před 3 měsíci +3

    March 2024 still on repeat✅

  • @kapildevsharma3037
    @kapildevsharma3037 Před 6 měsíci +12

    I'm haryanvi but these lyrics are just gem ❤❤

    • @kavishkamboj13
      @kavishkamboj13 Před 4 dny

      And I like roots song lyrics as punjabi too😅

  • @Amankaur10693
    @Amankaur10693 Před 10 měsíci +28

    ਜਿੰਨੀ ਵਾਰੀ ਮਰਜੀ ਸੁਣ ਲਈਏ, ਹਰ ਵਾਰੀ same excitement❤❤❤❤, ਹਰ ਵਾਰੀ ਨਵਾਂ ਹੀ ਲਗਦਾ 🤩🤩🤩🤩🤩🤩

  • @dhillonwibes6888
    @dhillonwibes6888 Před 11 měsíci +7

    ਪੱਟੀ ਵਾਲੇ like kro ❤📍

  • @baggagill662
    @baggagill662 Před 7 měsíci +5

    Very good

  • @souravduggal992
    @souravduggal992 Před 2 měsíci +2

    Bhut Vadia song bro ji SANTGURU JI kirpa Rakhan hmesha hi 😊

  • @user-pq4os9fe9d
    @user-pq4os9fe9d Před 11 měsíci +16

    ਪੱਟੀ ਵਾਲੇ ❤

  • @GurbirSingh-cg4lq
    @GurbirSingh-cg4lq Před 10 měsíci +11

    Sirra 22 ਬਾਰ-ਬਾਰ ਸੁਣਨ ਨੂੰ ਦਿਲ ਕਰਦਾ😊

  • @Harpreet.....k
    @Harpreet.....k Před 8 měsíci +41

    ਮੈਂ ਰੋਜ਼ ਦੱਸਣ ਦੱਸਣ ਕਰਦੀ ਟਾਈਮ ਨੀ ਲਗਦਾ bro ਤੇਰੇ song te ਮੇਰਾ ਬੇਟਾ ਏਨਾ ਜਯਦਾ ਮਸਤ ਹੁੰਦਾ ਮਜਯ ਨਾਲ ਸੁਣਦਾ Boht ਪਸੰਦ ਕਰਦਾ ਤਦਾ ਸੋਂਗ ਉਹ ਅਜੇ 6 month's da a mera beta ❤

  • @sawanrathor619
    @sawanrathor619 Před 6 měsíci +5

    Very nice song ❤❤❤😊

  • @kulwindersallan3499
    @kulwindersallan3499 Před 11 měsíci +8

    ਵੀਰੇ ਤੇਰਾ ਗਾਣਾ ਚੱਲ ਗਿਆ⛳❣️

  • @Sanghamobilehub
    @Sanghamobilehub Před 11 měsíci +13

    ਅੱਤ ਕਰਾ ਤੀ ਜੱਟਾ 🎉

  • @aryanrana8413
    @aryanrana8413 Před 6 dny +1

    GOD'S ART song bahut sonna hai bhai apka 😊❤❤

  • @SandeepkourKour-jx2tv
    @SandeepkourKour-jx2tv Před 4 měsíci +3

    Legends are listening in 2024
    Still it's rolling on
    Fab song
    Fan of ur song pattttii to patiyala

  • @brarjass5810
    @brarjass5810 Před 10 měsíci +25

    ਮੈਨੂੰ ਲੱਗਦਾ ਮੁੰਡਾ ਸਾਡੇ ਗੁਆਂਢ ਪਿੰਡ ਦਾ ਈ ਆ । ਕੋਰੇਵਾਲਾ… ਵੱਡਾ ਘਰ … 😍😍pb29 ❤️❤️

  • @mechjanak8023
    @mechjanak8023 Před 10 měsíci +28

    ਦਿਲ ਲੁੱਟ ਲਿਆ ਵੀਰ ਦੇ ਗੀਤ ਨੇ,,,,,,

  • @azhaadwajid5806
    @azhaadwajid5806 Před měsícem +4

    April Attendance ❤❤❤

  • @manbirkhaira330
    @manbirkhaira330 Před 8 měsíci +24

    On repeat countless times… ur vocals r nira ishq brother!!💟💟💟 God bless…

  • @tani323
    @tani323 Před 9 měsíci +27

    Waheguru trakiyann ch rkhnn ✨❤️

  • @pankaj5712
    @pankaj5712 Před 10 měsíci +17

    Eh song nu fame ta milna chahida hai hi ina ghaint 🔥💗I m obsessed with it🤌🏽😩

  • @pizzacountry94
    @pizzacountry94 Před měsícem +1

    rooh kush krti veer ni bhout he sohna

  • @June-1984
    @June-1984 Před 4 měsíci +1

    Att kra te veer ji ❤❤

  • @Ikla_han_khush_han
    @Ikla_han_khush_han Před 10 měsíci +11

    ਵਾਹ ਵੀਰ ਜੀ ਸਿਰਾ ਕਰਾ ਤਾਂ ਗਾਣਾ ਸੁਣ ਕੇ ਸੰਵਾਦ ਆ ਗਿਆ ਤੇ ਡਾਂਸ ਵੀ ਵਦੀਆ ਕਰੀਆ ਆ ਬਲੇ ਬਲੇ ਕਰਾ ਤੀ ਤੁਸੀ ਬਿਲਕੁਲ ਵੀਰ ਜੀ ਤੇ ਨਾਲ ਜੌ ਕੁੜੀ ਸੀ ਓਹਨਾ ਨੇ ਵੀ ਵਦੀਆ ਡਾਸ ਕਰੀਆ ਆ 👏👏🎉🎉🎉vary happy song 2023fast so sweet nice song ❤❤❤

  • @kiranraj455
    @kiranraj455 Před 10 měsíci +45

    Lyrics+ music+ composition+voice=🔥🔥🔥🔥🔥🔥🔥

  • @BollywoodMashupIndia
    @BollywoodMashupIndia Před 5 měsíci +2

    *I don't know if anyone is reading this, but if you are: You're awesome! I wish you and your loved ones always happy and healthy! ❤*

  • @malkeetsingh8791
    @malkeetsingh8791 Před 9 měsíci +4

    Bahut vadiya song veere❤❤

  • @SINNER3630
    @SINNER3630 Před 11 měsíci +12

    ਲਿਖਿਆ ਤੇ ਗਾਇਆ ਬਹੁਤ ਸੋਹਣਾ

  • @panjabgolden
    @panjabgolden Před 11 měsíci +9

    ਪਟਿਆਲੇ ਆਲੇ ਹਾਜਰੀ ਲਵਾਓ

  • @hallykanwar4214
    @hallykanwar4214 Před měsícem +1

    Sirra bai

  • @jugindersingh7225
    @jugindersingh7225 Před 3 měsíci +2

    Very beautiful song 😍😍❤️❤️❤️❤️

  • @dhanwindersinghrollno48non46
    @dhanwindersinghrollno48non46 Před 10 měsíci +289

    Legend never die 😔 🙏

    • @Rohitlover12342
      @Rohitlover12342 Před 9 měsíci +12

      Rest in power 💪🏻❤😢

    • @amritdhindsa5660
      @amritdhindsa5660 Před 8 měsíci

      Rondumal hr jga aa jnde gand paun

    • @sigmamard777
      @sigmamard777 Před 4 měsíci

      @@rohitzshrma hun mootpeni koom certifcate bandugi 😮‍💨ki sikh khalistani aa jah deshbhakt teh jisnu tu khalistani bolda peyya ohh ik bahut waada deshbhakt siga ohhde kol UK citizenship hi sigi paar oh tabhi enna famous hun de babujud hi oh india apne pind mussa punjab cha hi reha because he love his country and panjab. Tuhada dharm hi sikha nu khalistani bolke chalda aa. teh aa saab gaala karn di koi sense nahi bandi iss song de comment section cha.

    • @o_otinygamer3560
      @o_otinygamer3560 Před 4 měsíci +1

      @@sigmamard777sahi keha bai ji , kisaan bande di ta india ch aukaad reh ni gai sali sabh bjp wale khalistani boldene tahi ta naujawaan veer canada nu jaa re ne.

  • @gurigs8137
    @gurigs8137 Před 10 měsíci +26

    Nice voice and song waheguru ji tarikya vakasa veer nu

  • @PauAzadVlogs
    @PauAzadVlogs Před 7 měsíci +5

    Her steps just killin it🙌

  • @SarmukhSingh3214
    @SarmukhSingh3214 Před 7 měsíci +4

    Very nice song❤❤❤❤