ਮੀਤੀ ਕਲੇਰ 2 coming soon ਤੇ Narula family ਫਿਰ youth ਨੂੰ ਗਲਤ ideas ਦੇ ਰਹੀ ਆ

Sdílet
Vložit
  • čas přidán 18. 08. 2022
  • Mera Te freshy canadian Da nava podcast channel wale Da Link … 👇🏻👇🏻
    / @mittrandapodcast208
    1….My INSTAGRAM account…. / punjabi_prank_roasted_...
    2….My TWITCH account link….for live gaming & Gup Shup… / ipunjabiroast
    3….My TWITTER account link…. / prankroasted
    4….My TIKTOK account link…. vm.tiktok.com/ZML3yLWBJ/
    Copyright Disclaimer Under Section 107 of the Copyright Act 1976, allowance is made for “fair use” for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.”
    The law itself reads, “…[T]he fair use of a copyrighted work…for purposes such as criticism, comment, news reporting, teaching (including multiple copies for classroom use), scholarship, or research, is not an infringement of copyright” (Copyright Law of the United States of America)
  • Komedie

Komentáře • 1,4K

  • @MandeepSingh-fs3ec
    @MandeepSingh-fs3ec Před rokem +86

    ਵਲੋਗਰਾ ਦੀ ਮਾਂ ਭੈਣ ਤਾ ਕਰਦਾ ਨਾਲ ਪੰਜਾਬ ਦੀ ਵੀ ਗਲ ਕਰਦਾ ਬਹੁਤ ਵਧੀਆ ਵੀਰ ਦਿਲ ਖੁਸ਼ ਹੋਗੀਆ
    ਲਵ ਯੂ ਜੱਟਾ ❤❤❤

  • @MrLOVELY0077
    @MrLOVELY0077 Před rokem +36

    ਤੇਰਾ ਕੰਮ ਕਾਬਿਲ ਏ ਤਾਰਿਫ ਆ ਵੀਰੇ ਬਹੁਤ ਲੋੜ ਸੀ ਇਹਨਾ ਖੱਚਾਂ ਨੂੰ ਸਿੱਧੇ ਕਰਨ ਆਲੇ ਬੰਦੇ ਦੀ
    🎩 hats off ❤️

  • @shooterview1985
    @shooterview1985 Před rokem +5

    Oh bhraa tere vlog ajj 😂 countinue 6 dekh le aje v dil nhi bhar reha
    fan ho gya yrr😂😂😂

  • @Punjabivloggerskuttekhani

    ਵੀਰੇ ਹੁਣ ਯੂਨੀਵਰਸਿਟੀ ਵਾਲਿਆਂ ਨੇ ਪੜਾਈ ਦੀ ਜਗਾ ਤੇ ਨਚਾਰ ਬਣਨ ਬਾਰੇ ਗਿਆਨ ਦੇਇਆ ਕਰਨਾ 😂ਦੱਸਿਆ ਕਰਨਾ ਭੈਣ ਬਣਾਓ ਵਿਆਹ ਕਰਾਓ ਤੇ ਮਸ਼ਹੂਰ ਹੋ ਜਾਵੋ ਨਾਮ ਬਣਨਾ ਚਾਹੀਦਾ ਲੋਕਾਂ ਦੀ ਪ੍ਰਵਾਹ ਨਾ ਕਰਨਾ

  • @bikramjitrumi5177
    @bikramjitrumi5177 Před rokem +67

    ਜੋ ਬੰਦੇ ਪਹਿਲਾ ਭਰਾ ਬਣਾ ਲੈਣ ,, ਫੇਰ ਉਸੇ ਨਾਲ ਈ ਆਪਣੀ ਭੈਣ ਵਿਆਹ ਦੇਣ...ਉਸ ਟੱਬਰ ਨੂੰ ਤਾਂ ਲਾਹਨਤ ਦੇਣਾ ਵੀ ਇਸ ਸ਼ਬਦ ਦੀ ਬੇਜ਼ਤੀ ਆ

  • @jaswantsingh-kv8ep
    @jaswantsingh-kv8ep Před rokem +12

    ਹਰਭੇਜ ਸਿੱਧੂ ਦੀ ਸਿਫਤ ਕੀਤੀ ਬਾਈ ਬਿਲਕੁਲ ਸਹੀ ਕਿਹਾ ਵੀਰ ਮੇਰਾ ਦਿਲੋਂ ਸਲੂਟ

  • @Inderjass_bakers9750
    @Inderjass_bakers9750 Před rokem +444

    I am a student of the university where Narula family went and actually on the day they were supposed to come. I did not go to the university because I don't like any of them. 😐🤢🤢🤢

  • @vikramsinghvlog6064
    @vikramsinghvlog6064 Před rokem +12

    ਸਤਿ ਸ੍ਰੀ ਅਕਾਲ 22 ਜੀ ਅਸੀ 22 ਪੰਜਾਬ ਲੁਧਿਆਣੇ ਦੇ ਹਾ ਅਸੀ ਗਰੀਬ ਬੱਚੇਆ ਨੂੰ ਪੜਾਉਦੇ ਆ ਉਹਨਾ ਦੀ ਸਕੂਲ ਫੀਸ, ਕਿਤਾਬਾਂ, ਵਰਦੀ, ਬੀਮਾਰ ਹੌਣ ਤੇ ਮੈਡੀਸੀਨ ਦਾ ਪ੍ਰਬੰਧ ਕਰਦੇਆ। 22 ਜੀ ਗੱਲ ਆ ਵਾ ਕੇ ਪਹਿਲਾਂ ਅਸੀ ਪੰਜ ਮੂੰਡੇ ਹੁੰਦੇ ਸੀ ਜੌ ਮਿਲਕੇ ਜਾ ਫਿਰ ਸਾਡੇ ਅੱਗੇ ਜੌ ਸੱਜਣ ਮਿੱਤਰ ਹੁੰਦੇ ਸੀ ਅਸੀ ਸਾਰੇ ਪੈਸੇਆ ਦਾ ਪ੍ਰਬੰਧ ਕਰਦੇ ਸੀ ਪਰ ਉਹਣਾ ਵਿਚੋਂ ਤਿੰਨ ਜਾਣੇਆ ਦਾ ਵਿਆਹ ਹੌਗਿਆ ਉਹਨਾ ਤੇ ਵੀ ਜੂੰਮੇਦਾਰੀ ਆ ਗਈ ਤੇ ਇੱਕ ਮੂੰਡੇ ਦੇ ਪਾਪਾ ਦੀ ਦੈਥ ਹੌ ਗਈ ਘਰ ਦੀ ਸਾਰੀ ਕਬੀਲਦਾਰੀ ਹੁਣ ਉਸਤੇ ਆ ਇਸ ਕਰਕੇ ਹੁਣ ਪਹਿਲਾਂ ਜਿੰਨੇ ਪੈਸੇ ਜਮਾ ਨਹੀ ਹੁੰਦੇ ਤੇ ਹੁਣ ਮੇਰੇ ਕੌਲ ਹੌਰ ਬੱਚਿਆਂ ਦੇ ਮਾ ਬਾਪ ਵੀ ਆਉਦੇ ਆ ਕੇ ਅਸੀ ਆਪਣੇ ਬੱਚੇਆ ਨੂੰ ਪੜਾ ਨਹੀ ਸਕਦੇ ਤੁਸੀ ਸਾਡੀ ਮੱਦਦ ਕਰੌ ਦਿਲ ਕਰਦਾ ਕੇ ਕਿਸੀ ਨੂੰ ਵਾਪਸ ਨਾ ਮੌੜੀਏ ਪਰ ਬਿਨਾਂ ਪੈਸੇਆ ਦੇ ਬੱਚੇਆ ਨੂੰ ਪੜਾਏ ਨਹੀ ਜਾ ਸਕਦਾ ਇਸ ਕਰਕੇ ਬਾਈ ਜੀ ਤੁਸੀ ਆਪਣੇ ਚੈਨਲ ਤੇ ਸਾਡੇ ਵਾਲੌ ਲੌਕਾ ਨੂੰ ਇੱਕ ਮੈਸੀਜ ਦੇ ਦਊ ਉਹਨਾ ਗਰੀਬ ਬੱਚੇਆ ਨੂੰ ਪੜਾਉਣ ਲਈ ਸਾਡੀ ਮੱਦਦ ਕਰਨ ਦਾ ਤਾ ਤੁਹਾਡੀ ਬੜੀ ਮੈਹਰਬਾਨੀ ਹੌਵੇਗੀ ( ਮੇਰਾ ਨੰਬਰ ਬਾਨਵੇ ਪੰਜ ਸੌ ਸੱਠ ਚੌਵੀ ਅੱਠ ਸੌ ਤਿੰਨ ਆ ) ਬਾਈ ਜੀ ਕਿਰਪਾ ਕਰਕੇੇ ਇਸਤੇ ਜਰੂਰ ਧਿਆਨ ਦੇਊ ਜੀ ਬੜੇ ਭੈਣ ਭਰਾ ਤਹਾਨੂੰ ਪਿਆਰ ਕਰਦੇ ਆ ਤੁਹਾਡੇ ਇੱਕ ਮੈਸੀਜ ਨਾਲ ਉਹਨਾਂ ਬੱਚੇਆ ਦੀ ਜਿੰਦਗੀ ਬਣਜੂੰਗੀ ਉਹ ਸਾਰੇ ਬੱਚੇ ਤਹਾਨੂੰ ਅਸੀਸਾ ਦੇਣਗੇ ਜੀ

  • @BoSS-tu1df
    @BoSS-tu1df Před rokem +123

    ਉਹ ਬੱਲੇ
    ਭਰਾ ਸਾਡਾ ਆ ਗਿਆ
    ਵੀਰੇ ਸੱਚੀ ਸੌਂਹ ਲੱਗੇ ਤੇਰੀ ਵੀਡੀਉ ਦੀ
    ਇਹਨੀ ਉਡੀਕ ਰਹਿੰਦੀ ਆ ਨਾ ਕੇ
    ਦੱਸ ਨੀ ਸਕਦੇ ਵੀਰੇ 🙏🙏🙏 ਬਸ
    ਲਵ ਯੂ ਆ ਜੱਟਾ

    • @PunjabiprankRoastedvlogger
      @PunjabiprankRoastedvlogger  Před rokem +11

      Luv you too veere per sry prawa nu wait karwaun layi 🙏❤️

    • @rubydhillon7820
      @rubydhillon7820 Před rokem +1

      👍👍👍👍

    • @1punjab1984
      @1punjab1984 Před rokem

      Hlo bro italy wale bro ik request aa veer italy de pepper bhar skda koi veer plz bro koi banda pese de da gya bro main bro plz koi hai te ppz bhardo

    • @carsbike4363
      @carsbike4363 Před rokem

      Jaanmhal video roast czcams.com/video/MiKY48Hvv0I/video.html

    • @carsbike4363
      @carsbike4363 Před rokem

      Jaanmhal video roast czcams.com/video/MiKY48Hvv0I/video.html

  • @jaggibai9726
    @jaggibai9726 Před rokem +5

    ਸਹੀ ਆ ਵੀਰ ,ਅੱਜ ਕਲ ਚਵਲਬਾਜ਼ੀ ਬਹੁਤ ਚਲ ਰਹੀ ਆ ਸੋਸ਼ਲ ਮੀਡੀਆ ਤੇ ,,,,ਰੱਜ ਕੇ ਲਾਹਨਤਾ ਪਾਉਂਦਾ ਰਹਿ ਵੀਰ ਇਹਨਾਂ ਖੱਚਾ ਨੂੰ ......

  • @Bobbycamping
    @Bobbycamping Před měsícem +2

    ਭਾਜੀ ਆਪਣੀ ਵੀ ਏਹੀ ਸੋਚ ਆ ਕਿ ਵਲੋਗ ਤੇ view ਘੱਟ ਹੀ ਠੀਕ ਨੈ ਪਰ ਘਰ ਦੀਆਂ ਜਨਾਨੀਆਂ ਨਹੀਂ ਸ਼ੋਅ ਕਰਨੀਆਂ r😊

  • @mehakramgharia9721
    @mehakramgharia9721 Před rokem +4

    ਵੀਰੇ ਬਹੁਤ ਵਧੀਆ ਨਰੂਲਾ ਪਰਿਵਾਰ ਕੁੱਤਾ

  • @am.devil0166
    @am.devil0166 Před rokem +11

    sahi gll aa veer ji menu pta v nai c medals vaare ya kise tournament baare ehna nu cover krna chahida👍🏻

  • @Grewal762
    @Grewal762 Před rokem +6

    Sirra la dina veer tu dil khush ho jnda teri video dekh k..
    Khich k rakh km jatta ♥️♥️

  • @gavi_naaz
    @gavi_naaz Před rokem +5

    ਘੈਂਟ ਗੱਲਬਾਤ ਵੀਰੇ ਕੋਈ ਗੱਲ ਨੀ ਵੀਡੀਉ ਲੰਬੀ ਹੋਵੇ ਅਸੀਂ ਵੀਰੇ ਦੇਖਣ ਨੂੰ ਬੈਠੇ ਆ god bless you from Ludhiana Punjab

  • @harkiratmalhi5854
    @harkiratmalhi5854 Před rokem +1

    Luv you bro❤️❤️ current topic te bhut vdiya bolde aa⚡️ full support💪🏻

  • @parmindersingh6436
    @parmindersingh6436 Před rokem +4

    bilkul right veere good ke chlo kuj bande tan hege ne jo aware kar rahe ne te kuj vdia content de rahe ne,,god bless u veere ❤❤

  • @noorgur2354
    @noorgur2354 Před rokem +31

    Veere boht wadiya kam kr rhe ho, kise din tuhaddiya galla da ina te jrur asar hoyega,har vaar di tra duawa veere tenu

  • @amarnoorsandhu6108
    @amarnoorsandhu6108 Před rokem +31

    I just love your expressions
    Huge respect and lots of love bai g 🧚‍♀️🙏🏻

  • @Sandhu-ik5ke
    @Sandhu-ik5ke Před rokem +2

    😂😂ਸਿਰਾ ਗੱਲ ਬਾਤ ਵੀਰੇ GBU bro keep it up 👍

  • @user-to1fk6vh8s
    @user-to1fk6vh8s Před 6 měsíci +6

    ਭਾਜੀ ਇੰਨਾਂ ਕੰਜਰਾਂ ਦੇ ਮਾਪਿਆਂ ਨੂੰ ਲਾਹਨਤਾਂ ਜ਼ਰੂਰ ਪਾਇਆ ਕਰੋ

    • @microhard4997
      @microhard4997 Před 14 dny

      Gandi aulaad aa mapeyan vechareyan nu ki lanat pouni aa

  • @jastxj
    @jastxj Před rokem +6

    This man deserve much more subscriber, quality punjabi roaster.📈 wish you luck !

  • @jasvirsingh-ge6gp
    @jasvirsingh-ge6gp Před rokem +12

    ਹੁਣ ਤੱਕ ਦੀ ਸਭ ਤੋਂ ਬੈਸਟ ਵੀਡੀਓ ਭਾਜੀ 🙏🏻 ਸਾਰੀਆਂ ਚੈਨਲ ਖੱਚਾਂ ਨੂੰ ਸਹੀ ਸ਼ੀਸ਼ਾ ਦਿਖਾਇਆ

  • @sakshihoney
    @sakshihoney Před rokem +1

    True yrr keep doing this tahio loka di akha khulniya

  • @manmeetkaur6116
    @manmeetkaur6116 Před rokem +6

    Apni ghrwaali kisi hor nu gift krdeni 🤣🤣🤣🤣🤣🤣🤣🤣🤣🤣🤣🤣🤣🤣🤣 best joke of the day

  • @preetkaur4658
    @preetkaur4658 Před rokem +17

    veere kya baat aa atttt krayi jnde aa veere🤗🤗🤗🤗🙏🏻🙏🏻🙏🏻🙏🏻 kimi ta hun vlog bnana shad gyi congratulations veere.. apa kamjaab ho gye 😁😁

    • @PunjabiprankRoastedvlogger
      @PunjabiprankRoastedvlogger  Před rokem +11

      ayegi wapis bht jald ini cheti nhi eh lok chad de vlog banuna ehna nu free da khan di adat pai chuki hai ..je kimmi wapis aa gyi phir Waris Shah jootha pai jana ..kyunki Waris shah ne keha c Waris shah adadta na jandiya ne Bhave katiye bhotiyan ( piece ) bhotiyan ( piece ) Jee

    • @preetkaur4658
      @preetkaur4658 Před rokem

      @@PunjabiprankRoastedvlogger but asi eda hi kutte khani krde rhage .. bne rehn besharm dhajjiya uda dyage😂😂😂😂😂😂

    • @kaursimran2500
      @kaursimran2500 Před rokem +2

      @@PunjabiprankRoastedvlogger sahi gal aa bro.. views lain lyi hi video ch auna band hoyi aa... ta k lok e sochan v ki ho gya.. frr hor video dekhan .. e bss besharam lok ne .. sudhar ni skde

    • @Naman1985
      @Naman1985 Před rokem +1

      @@PunjabiprankRoastedvlogger Bilkul sahi keha veere.vigre v kadi sudarde hunde oh v mudda dae vigre

  • @KaranPb25
    @KaranPb25 Před rokem +4

    sukar ah bai to aye dil khush ah gaye teri video dekh k subha da kam kar kar k damag kharb hoye paye se hun relex hoye ja k damag mera veera di video dekh k love you veera jeo jatta waheguru ji maher karan ❤️❤️❤️❤️🤗🤗🤗🤗🤗🙏🙏

  • @ParamjitKaur-ll2rr
    @ParamjitKaur-ll2rr Před rokem +1

    ਬੁਹਤ ਹੀ ਵਧੀਆ ਅ ਵੀਰ ਜੀ ਤੁਹਾਡੀ ਗੱਲ ਬਾਤ good luck lge rho

  • @amritkabaddifitnessboy9363

    ਅੰਕਲ ਨੂੰ ਦੱਸੋਂ ਸਾਨੂੰ ਨਹੀਂ ਚਾਹੀਦੇ ਏਦਾਂ ਦੇ ਪੈਸੇ ਵਾਹਿਗੁਰੂ ਜੀ ਹੱਥ ਪੈਰ ਸਲਾਮਤ ਰੱਖੇਂ ਮਿਹਨਤ ਕਰਦੇ ਵਾ ਤੇ ਕਰਦੇ ਰਹਾਂਗੇ

  • @RawatA1-r3l
    @RawatA1-r3l Před rokem +6

    🤣🤣 veerji tuc great ho eda hi lana tuc inhanu line te god bless you veer ji ❤️🙏

  • @PrinceiyopfRaob
    @PrinceiyopfRaob Před 2 měsíci

    Okha janta da😂😂😂😂 sirra bai bht vadiya roasted krde o

  • @suman7942
    @suman7942 Před rokem +3

    Sirrra lya pyaa veer jii tuc 😂😂 god bless uu ❤️

  • @Randhawa257
    @Randhawa257 Před rokem +32

    ਬਹੁਤ ਵਧੀਆ ਕੰਮ ਕਰ ਰਹੇ ਹੋ 22 ਜੀ

  • @ajayrai6742
    @ajayrai6742 Před rokem +4

    Paaji main 2 hi blogs dekhda ek ta tuhada kyuki tuc bhout wdiya kam karde ooo.....te ek punjabi travel couples de blogs dekhn nu ta sikhn nu bhout kush milda .....dilo lv u aa veere tuhanu ..rab chardi kla ch rakhe tuhanu 🙏🙏

  • @narinderwaraich7442
    @narinderwaraich7442 Před rokem +26

    ਓਏ ਵਾਹ ਓਏ ਮਾਂ ਦਿਆ ਮੱਖਣਾਂ ਜਿਉਂਦਾ ਵਸਦਾ ਰਹਿ ਇਟਲੀ ਵਾਲਿਆ ਜੱਟਾ🦁🦁🦁❤️❤️❤️

  • @arshdeep1791
    @arshdeep1791 Před rokem +3

    y yr teriya vedios dekh k schi sariyan tensions door ho jndi aw😍😍rabb tainu nd tere priwaar te mehar kre

  • @rajanpreet8004
    @rajanpreet8004 Před rokem +4

    Love u bro dilo ❤️ waheguru mehr rakhe hamesha thde ty gbu ❤️

  • @GaganDeep-cx3xj
    @GaganDeep-cx3xj Před 2 měsíci

    Bhut vadiya gall krde Sachi gall krde tusi good bro❤❤

  • @souravkumar9164
    @souravkumar9164 Před rokem

    Paji bohut vadia bohut att krai aida hi chahida Aina naal

  • @preetimonga9756
    @preetimonga9756 Před rokem +9

    Love from हरियाणा💪💪

  • @inderpreetsangha4103
    @inderpreetsangha4103 Před rokem +3

    A gya oye khende itly wla ❤️wait over 🙌🏻

  • @ManpreetKaur-nc9zn
    @ManpreetKaur-nc9zn Před rokem +2

    Wawwww Mera comment c aw izzat naam d cheej hundi wala😀😀😌

    • @PunjabiprankRoastedvlogger
      @PunjabiprankRoastedvlogger  Před rokem +1

      😂😂😂😂👍👍👍👍 ਗੁੱਡ ਚੰਗਾ ਕੰਮੈਟ ਸੀ ਭੈਣ

    • @ManpreetKaur-nc9zn
      @ManpreetKaur-nc9zn Před rokem

      @@PunjabiprankRoastedvlogger khichh k rakho kmm tusi asi thodi support ch a

  • @JasvirRureke
    @JasvirRureke Před 18 dny

    Bai sirra laune oo yrr Kya baat hai😂😂parnit te ek viedo hor brother bhut gannd paya khchha ne 😅😅

  • @abhey8931
    @abhey8931 Před rokem +4

    Veere mai breakup ton tuttea pea c .. teri videos ne ik murde insaan ch hope paida kri mnu ehsaas dwaya sala duniaa kehoji... Thankffull aaa veere mai rbb ton dr k kehna tere wrga wdda bhra sbb da hona chahida

  • @jassbhullar4218
    @jassbhullar4218 Před rokem +8

    I was waiting for your video… luv ur expressions man😂😂😂

  • @RohitSingh-zn8vm
    @RohitSingh-zn8vm Před 6 měsíci

    Sira bro ❤😂 ਖਿੱਚ ਕੇ ਰੱਖ ਰੱਬ ਤੈਨੂੰ ਚਰਦੀ ਕਲਾ ਵਿੱਚ ਰੱਖੇ 🎉❤ love you bro

  • @hunny_harinder
    @hunny_harinder Před rokem

    Bhot vdia kam krde ho bro keep it up 👍 really appreciating work 💯

  • @Jatt-Mood-TV
    @Jatt-Mood-TV Před rokem +3

    Roj video paa deya kro veere din vadia nikal janda hass hass ke tension free ho jayida aa

  • @shehnajshehnaj3258
    @shehnajshehnaj3258 Před rokem +3

    I really enjoy ur vlog and brother you are osm . God bless you bro

  • @nandrayogpb5405
    @nandrayogpb5405 Před rokem

    Bhai g mzaa aa video dekh ke dil krda baar baar dekha

  • @gagansangha7672
    @gagansangha7672 Před rokem +2

    Veer tera Time agya full support 💪💪👍👍👌👌

  • @manpreetkaur5568
    @manpreetkaur5568 Před rokem +8

    You are an outstanding veer g you are doing a great job to aware people.

  • @No_Name9046
    @No_Name9046 Před rokem +4

    ਕੀ ਗੱਲ ਬਾਈ ਜੀ ਬੜੇ ਦਿਨ ਬਾਅਦ ਦਰਸ਼ਨ ਦਿੱਤੇ😍 ਥੋੜਾ ਜਲਦੀ ਵੀਡੀਉ ਬਣਾਇਆ ਕਰੋ❤

  • @ranjodhsandhu2215
    @ranjodhsandhu2215 Před rokem

    Sirra la diti veer luv uhh pra

  • @bootaram7551
    @bootaram7551 Před rokem +2

    Two superstar of Rosting..... Freshy and Italy wala...22 dekhi hor be roaters nu a...tuhade dona de Rosting with logic and fact ta hunde a....keep it bro...kdi na kdi ta eda deya chawla sudhru geya.....

  • @ManpreetSingh-kz5js
    @ManpreetSingh-kz5js Před rokem +116

    ਪਤਾ ਨਹੀ ਪੰਜਾਬੀ ਕਦੋਂ ਸਮਝਣਗੇ।।☹️
    ਆਉਣ ਵਾਲਾ ਟਾਈਮ ਬੁਹਤ ਮਾੜਾ ਦਿਖ ਰਿਹਾ।।

    • @PunjabiprankRoastedvlogger
      @PunjabiprankRoastedvlogger  Před rokem +6

      Bilkul

    • @gurvinderbhogal3725
      @gurvinderbhogal3725 Před 11 měsíci

      ਆਉਣ ਵਾਲੇ ਟਾਈਮ ਦਾ ਕੀ ਕਰਨਾ, ਅੱਜ ਕਿਹੜਾ ਚੰਗਾ ਆ। ਪੰਜਾਬੀਆਂ ਬਾਰੇ ਤਾਂ ਸਾਨੂੰ ਬਾਕੀ ਮਖੌਲ ਹੀ ਕਰਦੇ ਆ, ਕਿ ਇਹਨਾਂ ਨੇ ਕਿ ਕਰਨਾ ਲੋਕੀ ਕੰਮ ਕਾਰ ਪੜ੍ਹਾਈ ਲਭਦੇ ਆ ਇਹ ਕੁੜੀ ਲਭਦੇ ਆ ਜਿਹਦੇ ਤੇ ਅਸੀਂ ਪੈਸਾ ਲਾਈਏ ਤੇ ਬਾਹਰ ਜਾ ਕੇ ਟਰੱਕ ਚਲਾਈਐ। ਮੈ MNC ਚ ਜੌਬ ਕਰਦਾ ਤੇ ਆਹ ਟੀਚਰਾਂ ਕਰਦੇ ਆ ਨਾਲ ਦੇ ਮੈਨੂੰ।

  • @sukhwantkaur542
    @sukhwantkaur542 Před rokem +3

    Hope aha vedio university valya tak phouch j👍👍kisi educated bande nu bula lainde

  • @jasmeetkaur9379
    @jasmeetkaur9379 Před rokem

    Mai 1st tym video dekhi thodi... And tuc bht vdia roast krde oooo ....keep it up bro

  • @BalwinderSingh-ju3uf
    @BalwinderSingh-ju3uf Před 4 měsíci

    Bai bhut vadiya yaar Puri dand alounda tu Bai ena di 😂😂😂😂carry on jatta

  • @SukhwinderSingh-wq5ip
    @SukhwinderSingh-wq5ip Před rokem +3

    ਬਹੁਤ ਵਧੀਆ ਬਾਈ ਜੀ ਫੁੱਲ ਹਾਸਾ

  • @JS50108
    @JS50108 Před rokem +72

    Mangtaa: Mummy aapnay views kyon ghatday jaanday aa?
    Mummy: Italy wala tera jeeja lai giaa saray views putt. 🤣🤣

  • @avnoorheer7529
    @avnoorheer7529 Před rokem

    Bro mainu tuhadiya vedio bhoutt nycc lagdiya hassa bhoutt anda 🤗🤗🤗

  • @gagandeepmore9339
    @gagandeepmore9339 Před rokem

    Well done verre👍 thode nal a... Keep it up broo.... Raab tarakiya bakshee thonu tai enaa nachara nu akal...

  • @doabeyaale503
    @doabeyaale503 Před rokem +9

    Keep it’s up paji love From Austria . 100%. Sahi gallan krde ho tuc !

  • @choudhary11222
    @choudhary11222 Před rokem +3

    University walo ko medals winners ko bulana chahiye but nhiii aadat se mjbur h😒😒😒😒😒😒

  • @devpunia3889
    @devpunia3889 Před rokem +1

    Veere love you aa tainu ..salute aa veere tainu

  • @baljeetwarraich7599
    @baljeetwarraich7599 Před rokem

    Veere tuhadi video v bhut lok dekhn lg pye ne nd han kuj vdia sikhn nu milda sahi te fake da pta chlda te yes entertainment v full aa so keep going on congrats 👏

  • @karanjitsingh1025
    @karanjitsingh1025 Před rokem +11

    What the hell is going on with punjab .. what message are they going to kids ..will they give us ias, ips officer or insta stars... for me it is a tight slap on the education system and truly depict where it is going

  • @ramvirsingh7340
    @ramvirsingh7340 Před rokem +8

    Perfect 👌

  • @lovepreetsembi577
    @lovepreetsembi577 Před rokem +1

    Very good bro bhut vadiye 👍🏼👍🏼

  • @gurbhejbrar8170
    @gurbhejbrar8170 Před 10 měsíci

    Bai siraa tu yr god blesss uh bai❤

  • @Bhangu_6.4
    @Bhangu_6.4 Před rokem +17

    Everything true Bai that’s very good concept ❤️

  • @ganjababe9736
    @ganjababe9736 Před rokem +9

    It's been three days I have been watchin your videos like a Netflix series day and night, by the evenin I add on an extra net pack 😅 started havin dark circles due to lack of sleep, I ain't Sikh I am Rajasthani, waise na it's not only in Punjab har kahi yahi haal hai vloggers ka.
    I saw some of videos where in people were roastin you sayin these are true facts abot italian kutta par jo bhi ho bro I can't dislike you 😂 you are contagious. Keep it up

  • @bmbeimaan652
    @bmbeimaan652 Před rokem +2

    ਜਿਸ ਦਿਨ ਦੀ ਪਹਿਲੀ ਵਾਰ ਮੈਂ ਵੀਡੀਓ ਦੇਖ ਲਈ ਤੇਰੀ ਓਸੇ ਦਿਨ ਦਾ youtube ਤੇ ਤੂਹੀ ਚੱਲਦਾ ਪਰਾ ਮੇਰੇ ਫੋਨ ਤੇ✌️✌️✌️

  • @jagirkaurbainssardarnijatt2073

    Shukar waheguru ji da dear thde video a ge bhut wait kite 🥰

  • @Gurkirat.Gill98
    @Gurkirat.Gill98 Před rokem +4

    Bohut din hoge wait kri jaande si. Jaldi bnaya kro video. End hundian 👌🏼👌🏼👌🏼👌🏼

  • @khungjuleekorea2973
    @khungjuleekorea2973 Před rokem +32

    watching your channel cancelling Netflix since you are rocking in each episode. keep it up brother. appreciate how you are roasting stupid and dunk people.

  • @Pardeepsinghdeepa7524
    @Pardeepsinghdeepa7524 Před 5 měsíci

    Ajj to baad full sport ah veer nu...

  • @europeanbeauti7642
    @europeanbeauti7642 Před 10 měsíci +2

    Bai ji pta ni tenu pta ya nhi but main is duniya ch thoda sabh to vadda fan as.... Main te mera pandit friend.... Asi bilkul thode nede rehne aa italy di gvandhi country ch... I hope appa milange kde... Mera pandit friend vi thonu milan Di zidd krda... Love you veer ji ❤

  • @sonubhaker1519
    @sonubhaker1519 Před rokem +3

    भाई एक नंबर का काम करो हो आप लव फ्रॉम हरियाणा 🇮🇳🚩

  • @deepcheema96
    @deepcheema96 Před rokem +4

    Modi wala scene siraa c bhaji 😅😅😅

  • @manisaini859
    @manisaini859 Před rokem

    vadde veer yr sirraa lata khich ke rkh jatta 💪🏻

  • @manavlagah3282
    @manavlagah3282 Před rokem

    Video bhut khub hundia tuhadia veere Mai te 3k Monte hi pehla dekhna lagi aa hun intjar rehnda video da kado post kani tuci video good veere

  • @ArshdeepSingh-kc9ju
    @ArshdeepSingh-kc9ju Před rokem +7

    Thank you for reading the gallan 😂 love from Hong Kong kich k rak 22 kam

  • @joradhaliwal5642
    @joradhaliwal5642 Před rokem +3

    Love punjab and patiala

  • @hankarii__
    @hankarii__ Před 7 měsíci +1

    😂 ਬਾਈ ਬਹੁਤ ਮਜਾ ਆਉਂਦਾ ਤੇਰੀ ਵੀਡਿਓ ਦੇਖ ਕੇ

  • @kamalpreetkaur3413
    @kamalpreetkaur3413 Před rokem

    No 1 Roast bhaji 😃😃😃😃😃 👌🏻👌🏻👌🏻👌🏻👌🏻👌🏻 sirraaa bhut rajj ke sekya tusi...

  • @jasdeepkaur8268
    @jasdeepkaur8268 Před rokem +4

    ❤️❤️👏👏

  • @rituverma7945
    @rituverma7945 Před rokem +8

    A really good video and it’s lesson for those people who are following them really sad

  • @simrangill5333
    @simrangill5333 Před rokem

    Bout vadia veer jo tusi vich players bari vv mention kita ❤

  • @palwindersingh6306
    @palwindersingh6306 Před rokem

    Kya bat aaa veer hor shad🤣

  • @parminderjitsingh3096
    @parminderjitsingh3096 Před rokem +5

    Nrula family ਨੂੰ onlyfans page ਬਨਾਉਣਾ ਚਾਹੀਦਾ

  • @REEVA_imitation
    @REEVA_imitation Před rokem +26

    Seriously I feel very bad for those who appreciate these people … kehri gall da sanman mill reha aa ehna nu India… we have a lots of people who are working for our country, state, community but nobody appreciates them .. that’s why some players ,social workers and services provider quit their work ..

  • @khungjuleekorea2973
    @khungjuleekorea2973 Před rokem +1

    Watching your this video again. Thanks for your time to make these kind of videos. Almighty bless you always.

  • @simrankaur9244
    @simrankaur9244 Před rokem

    Bhut sai aa Phaji bhut wdya lgi video

  • @choudharykanchan9637
    @choudharykanchan9637 Před rokem +3

    "Gift ch maajh miln lgi a" ....this line was very funny veer g 😆😆😆😆😆😆😅😅😅😅😅😅😅😅bht bdiyaaa veer g khich k rkho km asi thode nl a

  • @khushikamra5111
    @khushikamra5111 Před rokem +4

    I literally played 2 times oh wali gal ki muh pata fr kida bnda😂 you looked so funny! You are so amazing!!!

  • @pardeepbaaz8175
    @pardeepbaaz8175 Před 9 měsíci +1

    Waa ho jattaa ❤ chak ka rakh Kam nu

  • @InderDYvlog
    @InderDYvlog Před rokem

    Hlo veer tuhadi video just kal hi vekhiya bahut vadiya lagiya.best of luck veer

  • @gurnoorsingh5333
    @gurnoorsingh5333 Před rokem +8

    Knowledgeable vlog