ਚਿੱਠੀਆ ਵਾਲੇ ਡਾਕੀਏ ਦੀ ਅਨੋਖੀ ਕਹਾਣੀ ! Punjabi Short Movie ! Mangu Films ! Arsh Mehra !

Sdílet
Vložit
  • čas přidán 10. 05. 2024
  • ਚਿੱਠੀਆ ਵਾਲੇ ਡਾਕੀਏ ਦੀ ਅਨੋਖੀ ਕਹਾਣੀ ! Punjabi Short Movie ! Mangu Films ! Arsh Mehra !
    Special thanks (ਸੰਦੀਪ ਦਿਓੜਾ)
    #funny #mangufilms #comedy #funnyvideo #punjabisongs #desimastipindawale #dharnatjhinjer #songs #chetasingh #jattbeatrecord #jaggitv #hamirgarhproduction #hardeepkaurbabbu #amandhillon #haryauwale
    #HeerRanja #sadvideos# #sadstatus #funny #mangufilms #comedy #funnyvideo #punjabisongs #rnait #jaggietv #dharnathamirgarh #punjabisongs #rnaitnewsongs #homeless #sidhumoosewala #gadarmovie #sunnydeol #dharnathamirgarh #tarjuma #jattbeatrecord #tarzanmehkma #hamirgarhproduction #jaggitv #chetasingh #gippygrewal #princekawaljit#lovepreetghumaan #rongnumber #mangufilms #gulabo #lovepreetghumaansong #dharnathamirgarh #funnyvideo #punjabisongs #dujavaih #mangufilms #arshmehra #desi
  • Zábava

Komentáře • 189

  • @sukhveerkaur8446
    @sukhveerkaur8446 Před 2 měsíci +8

    ਬਹੁਤ ਵਧੀਆ ਸਟੋਰੀ ਦਿਲ ਛੂਹ ਲਿਆ ਸਟੋਰੀ ਨੇ ❤❤❤

  • @shindersingh5708
    @shindersingh5708 Před 2 měsíci +2

    ਬਹੁਤ ਵਧੀਆ ਵੀਡੀਓ ਜੱਸੇ ਵੀਰ ਪਹਿਲਾਂ ਦੇਖਣ ਸਮਝਣ ਤੋਂ ਫੈਸਲਾ ਲੈਣਾ ਗ਼ਲਤ ਹੈ ❤❤❤

  • @lakhvirsingh5813
    @lakhvirsingh5813 Před 2 měsíci +6

    ਜੀਤੀ ਦੀਦੀ ਤੁਸੀ ਅੱਗੇ ਨਾਲੋਂ ਮੋਟੇ ਹੋ ਗਏ

  • @jasveerkaur5573
    @jasveerkaur5573 Před 2 měsíci +12

    ਅਗਲਾ ਭਾਗ ਜਲਦੀ ਲੇਕੇ ਆਉ ਵੀਰੇ ਬਹੁਤ ਵਧੀਆ ਲੱਗੀ ਵੀਰੇ ਵਡੀਉ

  • @jaspalchangal8274
    @jaspalchangal8274 Před 5 dny

    ਬਹੁਤ ਵਧੀਆ ਬ‌ਈ ਵੀਡਿਓ ਇਹੋ ਜਿਹੀ ਆਂ ਗ਼ਲਤ ਫ਼ਹਿਮੀਆਂ ਦਾ ਸ਼ਿਕਾਰ ਬਹੁਤ ਲੋਕ ਹੋ ਜਾਂਦੇ ਹਨ ਪਰ ਸਾਨੂੰ ਅਸਲ ਸਚਾਈ ਦੀ ਤਹਿ ਤੱਕ ਜਾਣਾ ਚਾਹੀਦਾ ਹੈ। ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ ਵੀਰ ਜੀ।❤❤❤❤

  • @balwinderkaursembhi803
    @balwinderkaursembhi803 Před 2 měsíci +49

    ਬਹੁਤ ਵਧੀਆ ਪੁੱਤ ਉਹ ਘਰ ਖ਼ਰਾਬ ਕਰ ਲੈਦੀਆ ਕੇਨਾਂ ਦੀਆਂ ਕੱਚੀਆਂ ਪਹਿਲ ਪੁੱਛਣਾ ਚਾਹੀਦਾ ਪੁੱਤ ਵਿਛਵਾਸ ਕਰਕੇ ਘਰ ਵਸਦੇਆ ਪੁੱਤ ਜਦੋ ਇਕ ਦੂਜੇ ਤੇ ਵਿਸ਼ਵਾਸ ਹੈ ਉਥੇ ਸੁਰਗ ਹੈ ਪੁੱਤ ਨਹੀ ਤਾਂ ਪਤਾ ਜਿਮੇ ਤੁਸੀ ਕਹਾਣੀ ਦੱਸੀ ਹੈ ਫ਼ਿਰ ਤਾਂ ਘਰ ਖ਼ਰਾਬ ਹੋ ਜਾਦੇਆ ਪੁੱਤ ਵੀਡੀਓ ਬਹੁਤ ਸੋਣੀ ਇਕਟਿਗ ਵੀ ਬਹੁਤ ਸੋਹਣੀ ਵਾਹਿਗੁਰੂ ਤਰੱਕੀਆਂ ਵਖਸੇ ਚੜਦੀ ਕੱਲਾ ਰੱਖੇ 👌👍❤️⭐️🇨🇦

  • @Kamaljitkaurwm5hg5sg4e
    @Kamaljitkaurwm5hg5sg4e Před 2 měsíci +5

    ਕਿਰਨਾ ਹਰ ਵੀਡੀਓ ਵਿਚ ਤੇਰਾ ਏਹ ਹੀ ਹਾਲ ਹੁੰਦਾ ਆ

  • @gurdeeptejay7295
    @gurdeeptejay7295 Před 2 měsíci +3

    ਬਹੁਤ ਹੀ ਵਧੀਆ ਵੀਡੀਓ ਐ ਬਾਈ। Nice Story.👌👌👍👍🤝🤝🖐️🖐️👏🙏❤️❤️.

  • @KamalK-ft7rb
    @KamalK-ft7rb Před 10 dny

    Very good story and good acting,very different

  • @jashansandhu2966
    @jashansandhu2966 Před 2 měsíci +3

    ਨਾਈਸ ਵਡੀਉ ਜੱਸੇ ਵੀਰ

  • @jatinderbassi4163
    @jatinderbassi4163 Před měsícem +1

    Bahut bahut vadiya story video 👍

  • @ManjeetSingh-sx8fh
    @ManjeetSingh-sx8fh Před 29 dny

    Bhut he vadhea video postman wali vere aggla episode jaldi ley k ayeo jee very most wanted movies👍❤👌👌👌

  • @parveshjoshi8638
    @parveshjoshi8638 Před 2 měsíci +1

    Bhut vdhiya

  • @baljitkaur9692
    @baljitkaur9692 Před 2 měsíci +1

    Heart touching story performance mind blowing ❤❤

  • @daljitbrar4772
    @daljitbrar4772 Před 2 měsíci +1

    Bahut vdiaa story

  • @harwinderkaur6468
    @harwinderkaur6468 Před měsícem

    ਬਹੁਤ ਹੀ ਵਧੀਆ ਵੀਡੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ ਭੰਗੂ

  • @user-ku7nb4ti6k
    @user-ku7nb4ti6k Před 2 měsíci

    Very nice jasse bro

  • @sonishm3565
    @sonishm3565 Před 2 měsíci +2

    ਚਿਠੀਆ ਵਾਲੇ ਡਾਕੀਏ ਦੀ ਅਨੋਖੀ ਕਹਾਣੀ ਭਾਰਾ 2

  • @RajwinderKaur-vh3tb
    @RajwinderKaur-vh3tb Před měsícem

    Menu eshu d acting bhut bdhea lagdi a

  • @user-eu1gq4xg2e
    @user-eu1gq4xg2e Před měsícem

    Very nice video veer ji

  • @rupisandhu4521
    @rupisandhu4521 Před 2 měsíci

    V nice Sun hi Leni c apna husband di❤❤

  • @paramjitkaur7617
    @paramjitkaur7617 Před měsícem

    Good msg

  • @jasveerkaur5573
    @jasveerkaur5573 Před 2 měsíci +1

    ਬਹੁਤ ਵਧੀਆ ਵਡੀਉ ਵੀਰੇ very nice👍👍

  • @GulshanSing-eu8wp
    @GulshanSing-eu8wp Před měsícem

    Very. Nice.

  • @manasidhusidhu7323
    @manasidhusidhu7323 Před 18 dny

    Nice video 🎉🎉🎉🎉❤❤❤❤❤❤❤❤❤❤❤❤❤

  • @manimansa5670
    @manimansa5670 Před 2 měsíci +1

    Bohat vadiya video aa jasse tu and Teri mom and seljawalia and acting maza aa gya dekh k Aisa lagya koi kahani chal rahi aa vadiya

  • @GurpreetKaur-yx7uv
    @GurpreetKaur-yx7uv Před 2 měsíci

    Very emotional story 😢

  • @GurwinderSingh-cg3pf
    @GurwinderSingh-cg3pf Před 18 dny

    Jassa very nice video ❤

  • @waheguruji3135
    @waheguruji3135 Před měsícem

    ਜੱਸੇ ਦਾ ਸਾਈਕਲ ਵੀ ਬਹੁਤ ਵਧੀਆ ਏ very nice 👌👌👌

  • @VIJAYSHARMA-rr4dx
    @VIJAYSHARMA-rr4dx Před 2 měsíci

    ਬਹੁਤ ਵਧੀਆ ਜੀ ਧੰਨਵਾਦ

  • @BudhSingh-pb2es
    @BudhSingh-pb2es Před 2 měsíci +1

    ❤❤ ਬਹੁਤ ਵਧੀਆ ❤❤

  • @user-ws4wp4me1u
    @user-ws4wp4me1u Před 2 měsíci +1

    Bhut vdia story aa

  • @reshamsinghmalra8186
    @reshamsinghmalra8186 Před 2 měsíci +1

    Very very nice story thankyou so much ji

  • @jaswinderkaur-qx9vj
    @jaswinderkaur-qx9vj Před měsícem

    Very nice 👍

  • @asghartahir4730
    @asghartahir4730 Před 2 měsíci +1

    nice video, all actor good acting,love it from new york,

  • @manjitkaur-wy1tg
    @manjitkaur-wy1tg Před 2 měsíci

    ਬਹੁਤ ਸ਼ਾਨਦਾਰ ਵੀਡੀਓ 👌👌👍👍❤️❤️❤️❤️❤️❤️❤️

  • @raminderkaur8363
    @raminderkaur8363 Před 2 měsíci

    Buhat buhat very nice hai tuse saryae ji waheguru ji kirpa kare tuhada ta ❤🎉❤🎉❤🎉❤🎉❤🎉❤🎉❤🎉❤🎉❤🎉

  • @user-ws5uj2ht5h
    @user-ws5uj2ht5h Před 2 měsíci

    ❤❤ਬਹੁਤ ਬਦੀਆ ਘੈਟ ਜੱਟ ❤❤❤

  • @hrjiderdhiman9383
    @hrjiderdhiman9383 Před 2 měsíci

    Bhut vadiyea

  • @user-mk8nz8yw9x
    @user-mk8nz8yw9x Před 2 měsíci

    Bhut vdya story hai ishu di acting bhut vdya hai ( saureya di zameen )ch v bhut vdya acting hai ishu di ic ch v bhut vdya role kita love from Nangal Bhakra Dam

  • @gurjindersingh3638
    @gurjindersingh3638 Před 2 měsíci +2

    ਬਹੁਤ ਵਧੀਆ ਵੀਡੀਓ ਮਨਗੋ ਜੀ 🙏 ਆਲ ਟੀਮ ਗੁੱਡ ਦਿਲ ਖੁਸ਼ ਕਰ ਤਾ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ

  • @Blessingsofsatguru
    @Blessingsofsatguru Před 2 měsíci +1

    Bhut badiya ❤

  • @SammerPandit
    @SammerPandit Před 5 dny

    ❤️❤️❤️❤️❤️❤️👌👌👌👌👌

  • @sukhmindersivia158
    @sukhmindersivia158 Před 2 měsíci +1

    Very nice video bhi g

  • @SatnamSingh-zi8kj
    @SatnamSingh-zi8kj Před 2 měsíci +1

    ਬਹੁਤ ਵਧੀਆ ਵੀਡੀਓ ਵੀਰ ਜੀ ❤❤❤❤❤

  • @sonysharma4044
    @sonysharma4044 Před 2 měsíci

    Bhut. Vadiyea ji

  • @sarandhiman9294
    @sarandhiman9294 Před 2 měsíci

    Ishu story bhut vdiya hai❤❤👌👌👌👌👌👌🎉🎉🎉🎉🎉🎉

  • @ReshamSingh-tm2pl
    @ReshamSingh-tm2pl Před měsícem

    Bahut he vadhia serial c.

  • @paramjitkaur7617
    @paramjitkaur7617 Před měsícem

    Bahut vadia story c

  • @RajwinderKaur-vh3tb
    @RajwinderKaur-vh3tb Před měsícem

    ❤❤

  • @kamalpreetkamalpreet
    @kamalpreetkamalpreet Před měsícem

    Ranjitsingh❤❤❤❤❤❤🎉

  • @KakaTaggar
    @KakaTaggar Před 2 měsíci +1

    ਬਾਈ ਅਪਣੇ ਸੱਸ ਸਹੁਰੇ ਨੂੰ ਮਿਲਕੇ ਨਹੀਂ ਆਇਆ

  • @jasmeetsingh275
    @jasmeetsingh275 Před 2 měsíci

    Nice❤❤❤❤❤❤

  • @beantrenatus4291
    @beantrenatus4291 Před 2 měsíci +1

    ਬਹੁਤ ਹੀ ਵਧੀਆ ਮੈਸੇਜ ਦਿੱਤਾ ਵੀਡੀਓ ਵਿਚ ਬਾਈ ਜੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਣ 🙏🙏

  • @RAMANDEEPKAUR-yp9nh
    @RAMANDEEPKAUR-yp9nh Před 2 měsíci

    Bhut vadiaa story 👌

  • @JagtarSingh-ej4wm
    @JagtarSingh-ej4wm Před 2 měsíci

    ਵਾਲੀ ਹੀ ਵਧੀਆਂ ਵੀਡੀਓ ਜੀ

  • @user-ql9ti7em5k
    @user-ql9ti7em5k Před 2 měsíci

    Bhut vdia story c 22ji

  • @rajneetbala3846
    @rajneetbala3846 Před 2 měsíci

    Vv nice ji

  • @sukhchainbrar9802
    @sukhchainbrar9802 Před 2 měsíci

    Nyc🎉😂❤

  • @BaljinderSingh-cq5lk
    @BaljinderSingh-cq5lk Před 2 měsíci

    🎉ਬਹੁਤਵਧੀਆਸਟੋਰੀ🎉

  • @sodhisurindersingh2370
    @sodhisurindersingh2370 Před 2 měsíci +1

    Very Nice Vedio Surinder Singh Sodhi Patiala

  • @amankaur2735
    @amankaur2735 Před 2 měsíci

    Very nice story ishu veer g❤

  • @jindergill8407
    @jindergill8407 Před 2 měsíci +1

    ❤️❤️❤️❤️❤️❤️❤️❤️👌🙏🏻👌🙏🏻🔥🔥👌👌

  • @MeharmanGrewal
    @MeharmanGrewal Před 2 měsíci

    ❤❤❤

  • @GurlalSingh-ph5vc
    @GurlalSingh-ph5vc Před 2 měsíci

    Nice video a bro ❤🎉🎉🎉🎉❤❤❤❤❤❤❤❤❤❤❤❤❤❤❤❤❤

  • @smilekhushi3396
    @smilekhushi3396 Před 2 měsíci

    Ishu veera boht sohni acting karda sad ali real e lgda hunda best of luck veer

  • @manormagarg8197
    @manormagarg8197 Před měsícem

    Hhut vdhiya❤❤❤🎉

  • @manormagarg8197
    @manormagarg8197 Před měsícem

    ❤❤❤❤🎉🎉🎉

  • @adarshbhardwaj5619
    @adarshbhardwaj5619 Před 2 měsíci

    Bahut badhiya veere sare de kirdar best h

  • @gulzarkhangulzarkhan2223
    @gulzarkhangulzarkhan2223 Před 2 měsíci

    ਬਹੁਤ ਵਧੀਆ ਵੀਡੀਓ ਸੀ ਜੱਸੇ ਵੀਰ ❤

  • @jasmeetkaur4051
    @jasmeetkaur4051 Před 2 měsíci

    Gaint story puri sirra

  • @gurwinderkaur-pc5ni
    @gurwinderkaur-pc5ni Před 2 měsíci

    Very nice video jassa di acting bhot vadiya hai very good bro

  • @user-il8it5gu2m
    @user-il8it5gu2m Před 2 měsíci +1

    ਕਿਸੇ ਕੱਮ ਦੀ ਨੇ ਦਿਲ ਕਰਦਾ ਫੇਰ ਦੇਖਾ

  • @JOKER302sran
    @JOKER302sran Před 2 měsíci

    Very very good stroy aa jase veere❤❤❤

  • @BakshiRam-mp2lp
    @BakshiRam-mp2lp Před 2 měsíci

    ਬਹੁਤ ਵਧੀਆ ਸਟੋਰੀ ਰਬ ਤੋਂ ਤੁਹਾਡੀ ਦੁਵਾਹ । ਮੰਗਦੇ ਹਾ ਚੰਗੀ। ਤੋ ਚੰਗੀ ਸਟੋਰੀ ਲੈਕੇ ਆਇਆ ਕਰੋ

  • @ravneetkaur428
    @ravneetkaur428 Před 2 měsíci

    Amazing❤👍

  • @user-cc1xc9me6t
    @user-cc1xc9me6t Před 2 měsíci

    Bhutt he jada nyc story

  • @paramjitkaurkaur5611
    @paramjitkaurkaur5611 Před 2 měsíci

    Bhut vadia story aaa .. dil khush ho jnda jdo v enna di video aaundi

  • @balbirkaur561
    @balbirkaur561 Před 2 měsíci

    Very heart touching story

  • @kamlarani8052
    @kamlarani8052 Před 2 měsíci

    Very nice video God bless you all members🎉🎉🎉🎉❤❤❤❤

  • @agiapalsinghsandhu4724
    @agiapalsinghsandhu4724 Před 2 měsíci

    Very nice Story vr a

  • @narangsingh8329
    @narangsingh8329 Před 2 měsíci

    Boht wadia acting g❤❤

  • @ramandeepkaur7769
    @ramandeepkaur7769 Před 2 měsíci

    ਬਹੁਤ ਵਧੀਆ ਵੀਡੀਓ ਬਣਾਈ ਆ ਵੀਰੇ

  • @BaljinderKaur-gu1kd
    @BaljinderKaur-gu1kd Před 2 měsíci

    Verry nice video 🙌

  • @rajveermaan8993
    @rajveermaan8993 Před 2 měsíci

    Bhut shoni video ji

  • @gurwinderrajancheema2466
    @gurwinderrajancheema2466 Před 2 měsíci

    V.nice

  • @js_shorts222
    @js_shorts222 Před 2 měsíci

    Very good story.

  • @KulwinderShergill-qj5tv
    @KulwinderShergill-qj5tv Před 2 měsíci +2

    ਇਹ ਲੱਗਾ ਨਹੀਂ ਕਿ ਅਸੀਂ ਕੋਈ ਕਹਾਣੀ ਵੇਖੀ ਹੈ ।ਇਵੇਂ ਲੱਗਦਾ ਜਿਵੇਂ ਅਸੀਂ ਹੁਣੇ ਅਸਲ ਵਿਚ ਵੇਖ ਰਹੇ ਹਾਂ । ਬਹੁਤ ਸੋਹਣੀ ਸਿੱਖਿਆ ਮਿਲਦੀ ਹੈ ਇਸ ਵੀਡੀਓ ਵਿੱਚ ਕਿ ਕਈ ਵਾਰ ਅੱਖੀਂ ਵੇਖਿਆ ਵੀ ਸੱਚ ਨਹੀਂ ਹੁੰਦਾ। ਅਗਲੇ ਨੂੰ ਗੱਲ ਕਰਨ ਦਾ ਸਚਾਈ ਦੱਸਣ ਦਾ ਮੌਕਾ ਦੇਣਾ ਚਾਹੀਦਾ ਹੈ।
    ਬਹੁਤ ਸੋਹਣੀ ਵੀਡਿਉ ਸੀ ਸੋਹਣੀ ਐਕਟਿੰਗ ਸਭ ਦੀ ਪਰ ਸ਼ੈਲਜਾ ਦੀ ਐਕਟਿੰਗ ਜਮ੍ਹਾਂ ਘੈਂਟ ਸੀ ❤️ ਕੁਲਵਿੰਦਰ ਸ਼ੇਰਗਿੱਲ

  • @user-kn6ul4bl8y
    @user-kn6ul4bl8y Před 2 měsíci

    Plznext part

  • @JOKER302sran
    @JOKER302sran Před 2 měsíci

    Good 👍🏻👍🏻❤

  • @ekamjeet-sk1tw
    @ekamjeet-sk1tw Před 2 měsíci +1

    Lovepreet sohni lagdi aa jasaa Tera nal

  • @jaswinderdhaliwal5441
    @jaswinderdhaliwal5441 Před 2 měsíci

    Very nice work good 👍 jasa aktg good job

  • @jaswinderkaur4152
    @jaswinderkaur4152 Před 2 měsíci

    Excellent 🎉ishu shelly🎉

  • @JOKER302sran
    @JOKER302sran Před 2 měsíci

    Very good story aa jase veere❤❤

  • @mohinderpalkaurgodhian5194
    @mohinderpalkaurgodhian5194 Před 2 měsíci

    Very nice video god bless you beta ❤❤❤❤

  • @jagpaalbhullar4241
    @jagpaalbhullar4241 Před 2 měsíci

    Very nice ❤❤

  • @gaggusukhmandeep8208
    @gaggusukhmandeep8208 Před 2 měsíci

    Very nice video ji

  • @gulbaharsinghshahpuria3682
    @gulbaharsinghshahpuria3682 Před 2 měsíci

    Very very good Movie ❤❤❤❤❤❤❤❤

  • @bindersaggu3383
    @bindersaggu3383 Před 2 měsíci

    Very good yjisari vido sira a

  • @user-tq9ee9iv9q
    @user-tq9ee9iv9q Před 2 měsíci +1

    ਵੈਰੀ ਨਾਈਸ ਵੀਡੀਓ ਕਿਉਂਕਿ ਹਰ ਇੱਕ ਨੂੰ ਹਰ ਇੱਕ ਦੀ ਗੱਲ ਸੁਣਨੀ ਚਾਹੀਦੀ ਹੈ ਫਿਰ ਕੀ ਫੈਸਲਾ ਲੈਣਾ ਚਾਹੀਦਾ ਵੈਰੀ ਨਾਈਸ ਵੀਡੀਓ