ਬਦਾਮਾਂ ਨਾਲ ਬਾਜੀਆਂ ਜਿੱਤੀਆਂ ਜਾਂਦੀਆਂ ਤਾਂ ਵੱਡੇ ਲੋਕ ਕਦੇ ਕਿਸੇ ਨੂੰ ਜਿੱਤਣ ਹੀ ਨਾ ਦੇਣ

Sdílet
Vložit
  • čas přidán 14. 11. 2023
  • #starkabutarbaaz #ikshonkkabutarbajida #viralvideo #ikshonkkabutarbajida #kabutarbaaji #todaylive #bhurimaahuana #badal #ਭੂਰੀਮਹਿਆਨਾ #video #ਕਬੂਤਰਬਾਜੀ #Interwies

Komentáře • 136

  • @user-od5dt9yp9w
    @user-od5dt9yp9w Před dnem +1

    ਭੂਰੀ ਮਹੂ ਆਣਾ ⭐✨⭐ ਬੰਦਾ ਜੀ ਅਸੀਂ ਭੂਰੀ ਨੂੰ ਦਿਲ ਤੋਂ ਉਸਤਾਦ ਮੰਨਦੇ ਜੀ❤❤❤❤❤❤

  • @navpreetsidhu6031
    @navpreetsidhu6031 Před 23 dny +1

    Top ਮੋਰ ਬੱਪੀਆਣਾ ਹੈ ਤੇ end ਭੂਰੀ ਮਹੂਆਣਾ ❤❤❤❤❤

  • @jotsingh7721
    @jotsingh7721 Před 7 měsíci +4

    ਬਾਈ ਭੂਰੀ ਮਾਊਆਣਾ ਸਟਾਰ ਬੰਦਾ ਤੇ ਸੁਭਾਅ ਦਾ ਵੀ ਬਹੁਤ ਨਰਮ ਆ ਬਾਈ ਨੂੰ ਇੱਕ ਵਾਰ ਮਿਲੇ ਆ ਪਰਮਾਤਮਾ ਭੂਰੀ ਮਾਊ ਆਣਾ ਬਾਈ ਨੂੰ ਚੜ੍ਹਦੀ ਕਲਾ ਚ ਰੱਖੇ❤❤❤

  • @UDAYBEERSINGH-em1vi
    @UDAYBEERSINGH-em1vi Před měsícem +1

    Very good bhori mahuwala

  • @GurpreetSingh-ju7vs
    @GurpreetSingh-ju7vs Před 4 měsíci +3

    ਬਈ ਜੀ ਛੱਤਰੀ ਵਾਲੇ point ਉੱਤੇ ਭੂਰੀ ਬਾਈ ਗੱਲ ਗੋਲਮੋਲ ਕਰ ਗਿਆ। ਪਰ ਅਸਲ ਕਬੂਤਰ ਉਡਾਉਣੇ ਛੱਤਰੀਆਂ ਲਗਾਕੇ ਹੀ ਚਾਹੀਦੇ ਨੇ।

  • @gurwindersingh6406
    @gurwindersingh6406 Před 7 měsíci +7

    Interviews ਬਹੁਤ ਦੇਖੀਆਂ ਭੂਰੀ ਮਾਹੂਆਣਾ ਦੀਆਂ ਸਾਰੀਆਂ interviews end gal baat❤

  • @jatt12233
    @jatt12233 Před 7 měsíci +6

    ਬਹੁਤ ਵਧੀਆ ਇੰਟਰਵਿਊ❤।। ਸਭ ਤੋਂ ਵਧੀਆ ਗੱਲ ਆਹ ਬਾਈ।। ਜਹਿਦੇ ਕੋਲ ਰਹਿ ਕੇ ਸਿੱਖੇ ਆ। ਉਹਨੂੰ ਆਪਣੇ ਤੋ ਉਚਾਈ ਤੇ ਰੱਖਿਣਾ।।। ਬਾਈ ਨੇ ਬਾਦਲ ਸਾਬ ਨੂੰ ਰੱਖਿਆ।।।।। ਨਹੀ ਅੱਜ ਦੇ ਟਾਇਮ ਚ ਲੋਕ ਸਿੱਖ ਕੇ ਤਾ ਛੱਡੋ। ਓਹਦਾ ਖਾ ਕੇ ਭੁੱਲ ਜਾਂਦੇ ਆ ਬਾਈ।। ਬਾਕੀ ਸਿਰਾ ਗੱਲ ਬਾਤ।।। ਕੁਲਦੀਪ ਤੇਰੀ ਬਾਈ

  • @user-ke3nf8lf5y
    @user-ke3nf8lf5y Před 7 měsíci +4

    ਬਿਲਕੁਲ ਸਹੀ ਗੱਲ ਕਹਿ ਰਿਹਾ ਭੂਰੀ ਬਾਈ ਅਸੀ ਵੀ 1998/2000 ਦੇ ਨੇੜੇ ਤੇੜੇ ਏਹ ਗੱਲ ਸੁਣੀ ਸੀ ਲਿਲੀ ਪਿੰਡ ਬਹੁਤ ਤਕੜੀ ਬਾਜੀ ਉਡਦੀ ਆ ਮਤਲਬ ਵਰਲਡ ਕੱਪ ਕਹਿੰਦੇ ਸੀ ਏਹ ਪਿੰਡ ਦੀ ਬਾਜੀ ਨੂੰ ਉਦੋ ਤਾ ਸ਼ਾਇਦ ਪੇਜਰ ਵੀ ਨਹੀ ਸੀ ਆਏ (ਲੀਲਾ ਨਹੀ ਸੀ ਪਤਾ ਉਹ ਹੁਣ ਪਤਾ ਲੱਗਿਆ) ਕਹਿੰਦੇ ਸੀ ਵੀ ਜਿਹੜੇ ਨੇ ਉਹ ਬਾਜੀ ਜਿੱਤਲੀ ਉਹਨੇ ਪੰਜਾਬ ਜਿੱਤ ਲਿਆ ਸ਼ਾਇਦ ਮੋਟਰਸਾਈਕਲ ਜਾ ਸੋਨੇ ਦੀ ਠੱਲਾ ਇਨਾਂਮ ਰੱਖਦੇ ਸੀ ਜਿੱਥੋ ਤੱਕ ਮੈਨੂੰ ਯਾਦ ਗੱਲ ਬੜਾ ਮਾਹੌਲ ਚੰਗਾ ਸੀ ਉਦੋ ਆਹ ਮੋਬਾਇਲ ਯੁਗ ਨੇ ਲੋਕਾਂ ਚ ਪਿਆਰ ਘਟਾਤਾ

  • @HarpreetSingh-cw6zh
    @HarpreetSingh-cw6zh Před 7 měsíci +3

    ਚੰਗੀ ਸੋਚ ਦਾ ਮਾਲਕ ਉਸਤਾਦ ਭੂਰੀ ਮਾਹੁਆਣਾ

  • @surindersinghshergill4438
    @surindersinghshergill4438 Před 7 měsíci +7

    ਬਾਈ ਭੂਰੀ ਬਹੁਤ ਵਧੀਆ ਇਨਸਾਨ ਨੇ ❤❤❤

  • @ravneetsingh8294
    @ravneetsingh8294 Před 7 měsíci +3

    ਭੂਰੀ ਇੱਕ ਵਾਰ 2003 ਜਾਂ 4 ਵਿੱਚ ਲੱਖੀ ਜੰਗਲ ਬਾਜੀ ਤੇ ਵੇਖਿਆ ਸੀ ਸ, ਜਸਵੀਰ ਸਿੰਘ ਬਾਦਲ ਨੇ ਕਬੂਤਰ ਬਾਜੀ ਛੱਡਿਆ ਸੀ ਭੂਰੀ ਉਹਨਾ ਦੇ ਨਾਲ ਸੀ ਉਦੋ ਪਤੰਦਰ ਤੇਜ ਤੇ ਫੁਰਤੀਲਾ ਬਹੁਤ ਸੀ

  • @AmanDeep-po8hf
    @AmanDeep-po8hf Před 7 měsíci +5

    ਬਾਦਲ ਪਿੰਡ ਆਉਣ ਤੋਂ ਬਾਅਦ ਸਿਰੇ ਦੀ ਬਾਜ਼ੀ ਮੰਗਟਕੇਰ ਜਿੱਤੀ ਸੀ ਮੈਂ ਭੂਰੀ ਦੇ ਨਾਲ ਸੀ ਬਾਈ ਉਸ ਟਾਈਮ ਵਿੱਚ

  • @pappualamwala8764
    @pappualamwala8764 Před 5 měsíci +1

  • @gagansingh1927
    @gagansingh1927 Před 7 měsíci +2

    ਸਿਰਾ ਉਸਤਾਦ ਮੇਰਾ ਬਾਈ ਭੁੂਰੀ ਮਾਹੂਆਣਾ 👌❤️💪

  • @RamanMangat
    @RamanMangat Před 7 měsíci +2

    ਬਹੁਤ ਵਧੀਆ ਜੀ

  • @kalusaidoke
    @kalusaidoke Před 7 měsíci +13

    ਬਹੁਤ ਸੋਹਣੀਆ ਹੁੰਦੀਆ ਇੰਟਰਵਿਊ ਵਾਹਿਗੁਰੂ ਤਰੱਕੀ ਬਕਸੇ ❤love you kuldeep bro

  • @mintusarpanch-bo8ud
    @mintusarpanch-bo8ud Před 7 měsíci +5

    Sirra kar ta Ustad g ❤

  • @gagysandeep7604
    @gagysandeep7604 Před měsícem +1

    Happy hisowal di kri y intro

  • @sarabjitkumar2049
    @sarabjitkumar2049 Před 7 měsíci +2

    Super ਸਟਾਰ 😘😘🕊️🕊️

  • @kirankashyap6952
    @kirankashyap6952 Před 7 měsíci +2

    22 baat Chet badi achi karda hai

  • @comedytimes271
    @comedytimes271 Před 7 měsíci +2

    Amrinder gill hi lgda jmaa

  • @sandeepkumar9862
    @sandeepkumar9862 Před 7 měsíci +3

    King aa kabbutrbazi da bhuri ustad

  • @HarpreetSingh-cw6zh
    @HarpreetSingh-cw6zh Před 7 měsíci +1

    Ustad bhuri mahuana ghaint person 👌👌👌

  • @kalusaidoke
    @kalusaidoke Před 7 měsíci +18

    ਬਾਈ ਜੋਤ ਹਿੱਸੋਵਾਲ ਦੀ ਇੰਟਰਵਿਊ ਪਾ ਦੋ

  • @Harpinder_Singh_Maan
    @Harpinder_Singh_Maan Před 7 měsíci +4

    ❤ ਬਹੁਤ ਵਧੀਆ ਗੱਲਬਾਤ -ਪਿੰਡ _ਰਾਮਨਿਵਾਸ_ (ਬਠਿੰਡਾ)__❤ ਵੀਡੀਓ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ __❤❤❤

  • @gurlalsandhu1243
    @gurlalsandhu1243 Před 7 měsíci +2

    Great 🔥

  • @HarpreetSingh-cw6zh
    @HarpreetSingh-cw6zh Před 7 měsíci +1

    Siraaaa interview ❤❤❤

  • @JaspalSingh-si3oh
    @JaspalSingh-si3oh Před 7 měsíci +3

    Nice interview ❤❤

  • @user-vn3ki5nz6i
    @user-vn3ki5nz6i Před 7 měsíci +2

    Bhot vd sabaa ustad ji da❤

  • @nikkudhiman1402
    @nikkudhiman1402 Před 7 měsíci +2

    Vary nice 👍🕊️

  • @buntypandher2251
    @buntypandher2251 Před 7 měsíci +1

    Ustad sada ❤ end ❤❤❤

  • @pammabasanti3035
    @pammabasanti3035 Před 7 měsíci +2

    ❤❤

  • @GaganSingh-jc6jr
    @GaganSingh-jc6jr Před 7 měsíci +2

    Sira gal bat🙏🙏

  • @user-mf6od9nu6y
    @user-mf6od9nu6y Před 7 měsíci +2

    Sira bnda y bhuri

  • @loongerlopo
    @loongerlopo Před 7 měsíci +2

    ਸਿਰਾ ਬੰਦਾ ਭੂਰੀ 👍👍👍

  • @jassamirpur1832
    @jassamirpur1832 Před 7 měsíci +3

    ਸਿਰੇ ਬਾਈ ਜੀ

  • @babbudoomra765
    @babbudoomra765 Před 7 měsíci +2

    🎉verygood

  • @ajayguladi5711
    @ajayguladi5711 Před 7 měsíci +1

    ❤❤❤❤❤❤ nice video

  • @jassisingh6597
    @jassisingh6597 Před 7 měsíci

    Good job 👍

  • @JaswinderSingh-vv1lu
    @JaswinderSingh-vv1lu Před 7 měsíci +1

    By bori veery nice intw🎉🎉

  • @jatindergill1060
    @jatindergill1060 Před 7 měsíci +2

    Very nice ❤❤❤

  • @kamaldhaliwal7220
    @kamaldhaliwal7220 Před 7 měsíci +1

    Good a veer

  • @Khosa2222
    @Khosa2222 Před 7 měsíci +2

    Nice👍

  • @noorsandhu6945
    @noorsandhu6945 Před 7 měsíci +1

    Ustad bhuri mhaouana

  • @preetsheron8383
    @preetsheron8383 Před 7 měsíci +1

    Good veer

  • @gillgill5613
    @gillgill5613 Před 7 měsíci +2

    Good

  • @jotsingh7721
    @jotsingh7721 Před 7 měsíci +1

    ਕੋਈ ਮਰਜ਼ੀ ਸਟਾਰ ਬਣੀ ਜਾਵੇ ਪਰ ਕਬੂਤਰਬਾਜੀ ਦੇ ਅਸਲ ਦੋ ਸਟਾਰ ਸਰਦਾਰ ਜਸਬੀਰ ਬਾਦਲ ਤੇ ਬਾਈ ਮਕੀ ਗਾਮੀਵਾਲਾ ❤❤❤

    • @jagdeepsingh6540
      @jagdeepsingh6540 Před 7 měsíci +1

      Mohn singh badl v bahut badda thumm hoea bhra history frol

  • @rammydagla8130
    @rammydagla8130 Před 7 měsíci +1

    Good bahi

  • @user-sn3jp1mf2x
    @user-sn3jp1mf2x Před 7 měsíci +1

    Bhut vadiaa banda bhuri ❤❤

  • @ramansiloani3172
    @ramansiloani3172 Před 7 měsíci +1

    👍

  • @bindusingh504
    @bindusingh504 Před 7 měsíci

    Kuldeep Paji bhot vadia interview ji ❤

  • @Lavi_Lavi970
    @Lavi_Lavi970 Před 7 měsíci +5

    Jot veere di video Pado y

  • @kukku6664
    @kukku6664 Před 7 měsíci +1

    Nice

  • @harmandeepsingh2924
    @harmandeepsingh2924 Před 7 měsíci +1

    👌👌👌👌👌👌

  • @gurdyalsinghjabhaliya1504
    @gurdyalsinghjabhaliya1504 Před 7 měsíci +1

    ❤❤❤❤❤❤

  • @gurpyarkhiva4486
    @gurpyarkhiva4486 Před 7 měsíci +1

    ❤❤❤❤❤

  • @lakhveersinghlakhveersingh3358
    @lakhveersinghlakhveersingh3358 Před 7 měsíci +1

    ❤❤❤❤

  • @user-he3dw4nu7p
    @user-he3dw4nu7p Před 7 měsíci +1

    Ok, kaldeep, ❤❤❤❤

  • @harshshrawat1437
    @harshshrawat1437 Před 6 měsíci +1

    aa banda siraa... aa bai

  • @PardeepSingh-qu6gm
    @PardeepSingh-qu6gm Před 7 měsíci +1

    🎉❤🎉

  • @shindisran8524
    @shindisran8524 Před 7 měsíci +1

    ਬਾਈ ਮੇਰਾ ਭੂਰੀ ਨਾਲ ਹੀ ਪਿੰਡ ਹੈ 5 ਸਾਲ ਲਗਾਤਰ ਭੂਰੀ ਭੂਰੀ ਹੁੰਦੀ ਰਹੀ ਸੀ ਤਕਰੀਬਨ ਮੁਕਤਸਰ ਜ਼ਿਲੇ ਚ ਤਾਂ ਹਰ ਪਿੰਡ ਹੀ ਫ਼ਤੇ ਕੀਤਾ ਹੋਇਆ ।

  • @TarsemSingh-yi3on
    @TarsemSingh-yi3on Před 7 měsíci +1

    Dr mahuana de entervew karke dekho. ਬਹੁਤ ਜਾਣਕਾਰੀ ਮਿਲੂ

  • @user-cn9ey1zf9f
    @user-cn9ey1zf9f Před 7 měsíci +1

    Attt❤❤

  • @HarpreetSingh-cw6zh
    @HarpreetSingh-cw6zh Před 7 měsíci +1

    🙏🙏🙏❤️❤️

  • @Vickyfzr11
    @Vickyfzr11 Před 7 měsíci +1

    Artt

  • @gurpreetdhaliwal6015
    @gurpreetdhaliwal6015 Před 7 měsíci +3

    Bhuri yaara da yaar ah

  • @noorkhanmogakhanmoga8419
    @noorkhanmogakhanmoga8419 Před 7 měsíci +1

    ❤❤👍👍🙏🙏

  • @tarnisidhu4680
    @tarnisidhu4680 Před 7 měsíci +1

    ❤❤❤❤❤❤❤👌👌👌👌

  • @kabootarking9416
    @kabootarking9416 Před 7 měsíci +3

    ਵੀਰ ਦੇ ਜਲਦੀ ਤੌ ਜਲਦੀ 40K ਕਰਾਉ ਫੌਲਵਰ

    • @StarKabutarbaaz
      @StarKabutarbaaz  Před 7 měsíci

      ਥੋਡੇ ਵਰਗੇ Veer naal ਹੋਣਗੇ ਤਾਂ 40 ਦੀ ਕਿ ਗੱਲ ਐ ਲੱਖ ਵੀ ਹੋਣਗੇ ਗੇ ਯਾਰਾ

  • @skindersingh8268
    @skindersingh8268 Před 7 měsíci +1

    ਬਾਈ ਜੀ ਮਾਹੂਆਣਾ ਗੋਖੂ ਦੀ ਇੰਟਰਵਿਊ ਜਰੂਰ ਕਰਿਓ ਬੰਦਾ ਬਹੁਤ ਨੈਸ਼ ਹੈ

  • @gaganuppal7820
    @gaganuppal7820 Před 7 měsíci +2

    22 ki chakr pai gya Bumb player diya interview hi laike auna hun ta sirra karya pya 22

  • @sidhu8042
    @sidhu8042 Před 7 měsíci +5

    ਬਹੁਤ ਵਧੀਆ ਹੁੰਦੀਆ ਨੇ ਬਾਈ ਤੁਹਾਡੀਆਂ ਸਾਰੀਆਂ ਵੀਡਿਓ...ਬਾਈ ਕੁਲਦੀਪ ਇਕ ਛੋਟੀ ਜੀ ਬੇਨਤੀ ਆ ਯਾਰ ਵਿੱਚੋ ਨਾ ਯਾਰ ਗੱਲ ਕਟਿਆ ਕਰ ਪੂਰੀ ਹੋ ਲੈਣ ਦੇਆ ਕਰਨ ਦੇ... ਕਿਵੇਂ ਇਹ ਵੀਡਿਓ ਵਿਚ ਹੀ 37.18 ਤੇ ਵੇਖ ਸੁਣ ਕੇ. ਅਗਲਾ ਸਵਾਲ ਪਹਿਲਾ ਵਾਲਾ ਪੂਰਾ ਹੋਣ ਤੋਂ ਬਾਅਦ ਪੁੱਛਿਆ ਕਰ....

    • @StarKabutarbaaz
      @StarKabutarbaaz  Před 7 měsíci +2

      Jrur ਬਾਈ ਜੀ

    • @jagdeepdhaliwal3515
      @jagdeepdhaliwal3515 Před 7 měsíci +2

      @@StarKabutarbaazeh sudhar jaror karti bai baki sab ok aa

    • @desijatt4229
      @desijatt4229 Před 7 měsíci +2

      Eh gall note kri kuldeep veere ehde ch sudhaar krn wala tusi puri gll hon to pehla e gall ktt k hor gall puchn lgg jne o mind na kreo bro jruri aa puri gll honi baki bhut vdia km kr rhe o keep it up bro👍🏻👍🏻baba mehr kre tuhade te🙏❤️🙏

  • @Jaspreetsingh-os6rq
    @Jaspreetsingh-os6rq Před 7 měsíci +3

    Bai jot hissowal de interview pa do

  • @kamaljeetsinghgurukamal548
    @kamaljeetsinghgurukamal548 Před 7 měsíci +2

    Good 👍👍👍🎉😢😢😢gogi

  • @apsidhu7889
    @apsidhu7889 Před 7 měsíci +2

    End hi kri Jana y star kaboter baaz y

  • @Lovepreetisingh5993
    @Lovepreetisingh5993 Před 3 měsíci +1

    🥚Egg nee dindia kabootaria kee daie puchoo veer

  • @amritpalRaman
    @amritpalRaman Před 3 měsíci +1

    Ki haal ver y jehre kaboter nawe sarr hunde a oohna de khamb ni shi aunde yr bhut problem a Y Agli video vich kise Khdari to jror pusheo 🙏

  • @sarabjitkumar2049
    @sarabjitkumar2049 Před 7 měsíci +1

    👑👑👑👑😘😘😘

  • @HarpreetSingh-cw6zh
    @HarpreetSingh-cw6zh Před 7 měsíci +1

    🕊️🕊️🕊️🕊️🕊️🕊️🚩🚩🚩🚩

  • @gurwinderchapra7493
    @gurwinderchapra7493 Před 7 měsíci +7

    ਭੂਰੀ 22 ਬ੍ਰਾਂਡ ਏ ਕਬੂਤਰਬਾਜ਼ੀ ਦਾ

  • @desijatt4229
    @desijatt4229 Před 7 měsíci

    Kuldeep veere chiraag maur te bagga maur di intrview kreo plzzz

  • @Bajwa._.001
    @Bajwa._.001 Před 7 měsíci +2

    Jot Bai di video pa do

  • @kabootarlover77
    @kabootarlover77 Před 7 měsíci +1

    🙏❣️❣️❣️❣️❣️🥰🥰❣️❣️❣️❣️❣️🙏

  • @JaswinderSingh-ak47
    @JaswinderSingh-ak47 Před 7 měsíci +3

    🕊🕊🕊🕊🕊🔥🌟🔥🕊🕊🕊🕊🕊

  • @harmaildhaliwal551
    @harmaildhaliwal551 Před 7 měsíci +2

    Kuldeep bai ghait Entervew krda

  • @hrsh_pandher
    @hrsh_pandher Před 7 měsíci +1

    Hissowal ale di onn de yr Ustad jot di

  • @user-cx2sr7jp2p
    @user-cx2sr7jp2p Před 7 měsíci +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @horselover7579
    @horselover7579 Před 7 měsíci

    Ak kara v monda honda se sadar tae boare nl jo mari Mustafa

  • @gursharnsingh6698
    @gursharnsingh6698 Před 7 měsíci

    Veer kwbuter dakhye ne yr

  • @harmandeepsingh2924
    @harmandeepsingh2924 Před 7 měsíci +1

    Jeet dabbi di karo video

  • @happysharma3549
    @happysharma3549 Před 7 měsíci +4

    Jot di ta payi ni pr aa v sirra krta

  • @SukhaArayanwala111
    @SukhaArayanwala111 Před 7 měsíci +2

    ਜੁੱਗ ਜੁੱਗ ਜੀਓ

  • @jassisidhu2569
    @jassisidhu2569 Před 7 měsíci +1

    ਅਾ ਵੀਡੀਓ ਰਿਕਾਰਡ ਤੋੜ ਵੀਡੀਓ ਹੋਣ ਵਾਲੀ ਅਾ

  • @bindikhaira7779
    @bindikhaira7779 Před 7 měsíci +1

    Kuldeep jot de interview pade

  • @anmol962
    @anmol962 Před 7 měsíci

    ਸਰਦਾਰ ਜਸਵੀਰ ਸਿੰਘ ਬਾਦਲ ਦੀ ਮੌਤ 2015 ਚ ਹੋਈ ਸੀ

  • @garrysamra9801
    @garrysamra9801 Před 7 měsíci +4

    Y jot de interview li ku wait krva re ooo

  • @SamRana85
    @SamRana85 Před 7 měsíci +1

    Bai ji jot bai ji da interview karo .bai ji bahut dilon wait haige bai ji de interview de ❤❤❤❤❤

    • @StarKabutarbaaz
      @StarKabutarbaaz  Před 7 měsíci +1

      Kall nu tofa ਦੇ ਦੇਣਾ ਥੋਨੂੰ

    • @SamRana85
      @SamRana85 Před 7 měsíci +1

      @@StarKabutarbaaz bahut bahut thanx bai ji .

    • @StarKabutarbaaz
      @StarKabutarbaaz  Před 7 měsíci +1

      @@SamRana85 god bles you dear

  • @dilrajsingh7695
    @dilrajsingh7695 Před 7 měsíci +1

    ਬਾਈ ਕੋਈ ਵਧੀਆ ਗੱਲ ਕਰੋ

  • @gurmeetpannu7722
    @gurmeetpannu7722 Před 7 měsíci +1

    Bai yaar kinne din ho ge tu Jot bai di upload ni kity...ki gl koi masla bn gya lgda

  • @dilrajsingh7695
    @dilrajsingh7695 Před 7 měsíci +1

    ਬਈ ਲੋਕਾਂ ਨੂੰ ਪਤਾ ਕਬੂਤਰ ਐਡੇ ਲਾਣ ਦਾ

    • @StarKabutarbaaz
      @StarKabutarbaaz  Před 7 měsíci

      ਦਸੋ ਵੀਰ ਵਦੀਆ ਗੱਲ ਕਿਹੜੀ ਕਰੀਏ ਹੁਕਮ ਕਰੋ