ਪਰਾਲੀ ਦਾ ਪੱਕਾ ਹੱਲ 🤔 ।। Latest punjabi video ।।

Sdílet
Vložit
  • čas přidán 17. 10. 2018
  • disclaimer
    All weapons used in this video are artificial. It is fake, it is fake. This video does not offer any provocative message. This video is created by following all the rules.
    Copyright Disclaimer Under Section 107 of the Copyright Act 1976,allowance is made for "fair use for purpose such as criticism,comment,news reporting,teaching,scholarship and research.Fair use is a use permitted by copyright statute that might otherwise be infringing.Non profit,educational or personal use tips the balance in favor of fair use.
    ਪਰਾਲੀ ਦਾ ਪੱਕਾ ਹੱਲ ।। Latest punjabi video ।। Latest Punjabi comedy video ।।New Punjabi Movie ।। Punjabi funny video ।। comedy video ।।new punjabi movies, new punjabi movies 2018, new punjabi movies 2018 full movies
    about this video and disclaimer
    ਵੀਰੋ ਇਹ ਵੀਡਿਓ ਸਿਰਫ ਮਨੋਰੰਜਨ ਦੇ ਲਈ ਹੈ । ਇਸ ਦਾ ਕਿਸੇ ਜਾਤ ਜਾ ਧਰਮ ਨਾਲ ਕੋਈ ਸੰਬੰਧ ਨਹੀਂ ਹੈ ।
    friends This video is for entertainment only. It has no relation with any caste or creed.
    Copyright Disclaimer Under Section 107 of the Copyright Act 1976,allowance is made for "fair use for purpose such as criticism,comment,news reporting,teaching,scholarship and research.Fair use is a use permitted by copyright statute that might otherwise be infringing.Non profit,educational or personal use tips the balance in favor of fair use.
    Important note.
    #prali
    Friends is the request. If any person uploads the video to the Facebook page, then their page will be reported according to youtube facebook policy. This video is our property. It is a legal offense to use it. Legal action will be taken against us without the need of using the video. If anybody is interested in uploading the video. May contact 8195865 948.
    Thank you
    Our social contact
    whats app no 8195865948
    Desi Masti Pinda Wale
    team
    Gurpreet Singh
    Deep Jhinjer
    Harjinder singh
    Amrit gill
    pardeep singla

Komentáře • 817

  • @penduvlogger7371
    @penduvlogger7371 Před 5 lety +36

    ਬਾਈ ਤੁਸੀ ਬਹੁਤ ਕੁਝ ਦਿਖਾਤਾ
    ਇਕ ਕਿਸਾਨ ਦੀ ਇਹੀ ਸਰਕਾਰ ਨੂੰ ਲਾਹਨਤ ਹੈ ਬਾਈ ਧਰਨਾਟ

  • @user-xy8xm4qb2i
    @user-xy8xm4qb2i Před 5 lety +9

    ਸਹੀ ਗੱਲ ਹੈ ਜੱਟਾਂ ਦਾ ਏਕਾ ਨਹੀਂ ਅਜੇ ਵੀ ਕਰਲੋ ਕੁਝ ਬਚ ਜਾਵੇਗਾ

  • @amrindersingh7291
    @amrindersingh7291 Před 4 lety

    ਧਰਨਾਟ ਬਾਈ ਸਹੀ ਗੱਲ। ਇਸਦਾ ਕੋਈ ਹੱਲ ਨਹੀਂ ਅੱਗ ਤੋਂ ਬਿਨਾਂ।ਹੱਲ ਕਰ ਦੇਣ ਅੱਗ ਲਗਾਉਣ ਦੀ ਲੋੜ ਹੀ ਨਹੀ

  • @sukhasandhu3148
    @sukhasandhu3148 Před 5 lety +49

    ਮਾਰ ਲੈ ਸਰਕਾਰਾ ਨੇ ਬਾਕੀ ਬਾਈ ਤੁਸੀਂ ਬਹੁਤ ਵਧੀਆ ਸੂਨੈਹਾ ਦਿੱਤਾ ਜਿਊਂਦੇ ਵਸਦੇ ਰਹੇ । ਸੁਖਾ ਸੰਧੂ U.K ਤੋਂ

  • @lovepreetdhalio5819
    @lovepreetdhalio5819 Před 5 lety +43

    ਸਾਰੇ ਕਿਸਾਨ ਵੀਰ ਰਲ ਕੇ ਅੱਗ ਲਾਊ ਤਾਂ ਕੋਈ ਨੀ ਮੁਹਰੇ ਆ ਸਕਦਾ ਜੇ ਆਪਣਾ ਏਕਾ ਹੋਵੇ ਤਾ ਸਭ ਕੁਝ ਹੋ ਜਾਦਾ ਏਕਾ ਰੱਖੇ ਕਰੋ ਵੀਰ

  • @HarpreetSingh-rk1wo
    @HarpreetSingh-rk1wo Před 5 lety +13

    ਬਾਈ ਬਹੁਤ ਸਿਰਾ ਵੀਡੀਓ ਆ ਅੱਗ ਤੋ ਬਿਨਾ ਇਸਦਾ ਕੋਈ ਵੀ ਹੱਲ ਨਹੀ ਸਾਰੇ ਅੱਗ ਲਾਓ

  • @SandeepSingh-jn1tj
    @SandeepSingh-jn1tj Před 5 lety +1

    ਸਰਕਾਰਾਂ ਦੇ ਕੰਨ ਖੋਲ੍ਹਣ ਲਈ ਬਹੁਤ ਵਧੀਆ ਢੰਗ ਹੈ ਬਾਈ ਜੀ ਜਿਊਂਦੇ ਰਹੋ

  • @majhedemazailaulakh4902
    @majhedemazailaulakh4902 Před 5 lety +1

    👍👍👍ਪਰਾਲੀ ਦਾ ਹੋਰ ਕੋਈ ਹੱਲ ਨਹੀਂ ਹੈਗਾ ਅੱਗ ਤੋ ਬਿਨਾਂ

  • @jassthind5879
    @jassthind5879 Před 5 lety +5

    Buhat vadia y Sarkar Jatt nu dbona chnudi aw Jatt de life madi krti pehla purane samme aw ch vi agg lyode aune aw

  • @user-wc2sf7jl2x
    @user-wc2sf7jl2x Před 5 lety +43

    love you friend

  • @amritbhullar4760
    @amritbhullar4760 Před 3 lety

    ਬਹੁਤ ਵਧੀਆ ਮੇਸਜ ਦਿੱਤਾ ਵਾਈ ਤੁਸੀ👍👍👍👍

  • @karmjitrai146
    @karmjitrai146 Před 3 lety

    ਬਹੁਤ ਹੀ ਵਧੀਆ ਵੀਰ ਜੀ ਬੈਸਟ ਆਫ ਲੱਕ

  • @prabhavsinghofficial
    @prabhavsinghofficial Před 5 lety

    ਹਾਂਜੀ ਭਰਾਵੋ ਸਹੀ ਗੱਲ ਆ ਜੇ ਪਰਾਲੀ ਲਾਈ ਕੋਈ ਵੀ ਸਰਕਾਰਾਂ ਹੱਲ ਨੀ ਕੱਢ ਰਹੀ ਏ ਸਰਕਾਰ ਨਾਲੋਂ ਮੇਰੀ ਛੋਟੀ ਜੇਹੀ ਬੇਨਤੀ ਏ ਦਿ ਕੋਈ ਹੱਲ ਛੇਤੀ ਕੱਢ ਦੁ ਸਤਿ ਸ਼੍ਰੀ ਅਕਾਲ ਜੀ ਸਭ ਨੂੰ

  • @anmoldeep9800
    @anmoldeep9800 Před 5 lety +37

    ਘੈਟ ਆ ਧਰਨਾਟ 22

    • @harjinderbhullar5555
      @harjinderbhullar5555 Před 5 lety +1

      ਪੰਕੇ ਬਠਿੰਡੇ ਅਾਲੇ Anmoldeep ਧਰਨਾਟ ਬਾਈ ਘੈਂਟ ਆ

  • @sukwindersingh1241
    @sukwindersingh1241 Před 10 měsíci

    ਬਹੁਤ ਹੀ ਵਧੀਆ 👍🏽👍🏽👍🏽👍🏽

  • @pindanale124
    @pindanale124 Před 5 lety +93

    ਆਪਾਂ ਤਾ ਲਾਲੇ ਦੇ fan ਆ

  • @kamaldeep6668
    @kamaldeep6668 Před 5 lety +6

    ਬਹੁਤ ਵਧੀਅਾ Video

  • @amandeepsingh8662
    @amandeepsingh8662 Před 4 lety +1

    ਜਵਾ ਸਹੀ ਗਲ ਆ ਬਾਈ 👍👍👍👍👍

  • @desipenduvirsa
    @desipenduvirsa Před 5 lety +19

    ਵਧੀਆ ਸੁਨੇਹਾ ਵਾਈ ਜੀ ਘੈਂਟ ਵੀਡੀਓ

  • @HarpreetKaur-pu4hr
    @HarpreetKaur-pu4hr Před 3 lety +1

    Nice video 💜 💜 😂 😂 😂 😂 😂 😂

  • @jagpreetsingh6617
    @jagpreetsingh6617 Před 2 lety +1

    Boht vadai video

  • @ronniegillmalaysian8409
    @ronniegillmalaysian8409 Před 5 lety +4

    Sreaaa lata Bai jamaa end👌👌

  • @amandeepsinghamandeepsingh1051

    bhut vdia video

  • @j.sdhindsasinghsardar523
    @j.sdhindsasinghsardar523 Před 5 lety +20

    22 ਜੀ ਬਹੁਤ ਹੀ ਵਧੀਆ ਲੱਗੀ ਵੀਡਿਉ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਹੋਰ ਵੀ ਵੀਡਿਉ ਲੈ ਕੇ ਆਉ

  • @pritpalcheema5997
    @pritpalcheema5997 Před 5 lety +1

    Craaaaa 22

  • @upkarkaurjhooti7488
    @upkarkaurjhooti7488 Před 3 lety

    ਪਰਾਲ਼ੀ ਜੱਟੋ ਆਪਣੇ ਜੋਗੀ ਬੀਜੋ ਪਾਣੀ ਬਚਾਵੋ ।ਹੋਰ ਬਹੁਤ ਵਧੀਆ ਤਰੀਕੇ ਹਨ ਕਮਾਈ ਵਾਸਤੇ ਫਲ ਮੇਵੇ ਸਬਜ਼ੀਆਂ ਸਲਾਦ ਜਿਹੜੇ ਤਿੰਨਾਂ ਮਹੀਨੀ ਤਿਆਰ ਹੋਕੇ ਵਿਕ ਜਾਂਦੇ ਹਨ ਪਾਣੀ ਵੀ ਥੋੜਾ ਲੱਗਦਾ ਹੈ ।ਸਰਕਾਰਾਂ ਨੂੰ ਹਰ ਪਿੰਡ ਵਿੱਚ ਪਰਾਲ਼ੀ ਵਾਲੇ ਸਾਰੇ ਸੰਦ ਸਰਪੰਚਾਂ ਨੂੰ ਦਿੱਤੇ ਹੋਣ ਉਹ ਸਾਰੇ ਕਿਸਾਨਾਂ ਨੂੰ ਕਿਰਾਏ ਤੇ ਮਸ਼ੀਨਾਂ ਦੇਵੇ ।

  • @dhillongurjinder9868
    @dhillongurjinder9868 Před 5 lety +5

    ਬਹੁਤ ਵਧੀਆ ਜੀ

  • @satwantbenipal2954
    @satwantbenipal2954 Před 5 lety +76

    ਹਰ ਜੱਟ ਜਿਮੀਂਦਾਰ ਇੱਕ ਦੂਜੇ ਦਾ ਸਾਥ ਦਿਓ, ਅੱਗ ਲਾਓ ਸਾਰੇ

    • @jagroopkaironroop8648
      @jagroopkaironroop8648 Před 5 lety +7

      ਲਾਦੋ ਕਠੇ ਹੋ ਅੱਗ ਸਾਰੇ 👍👍👍👍

    • @ashu430
      @ashu430 Před 5 lety +3

      ਠੀਕ ਗੱਲ ਕਹਿ ਬਾਈ ਨੇ,ਜਦ ਸਰਕਾਰ ਸਾਡੀ ਨੀ ਸੁਣਦੀ ਤਾਂ ਅਸੀਂ ਕਯੋ ਸੁਣੀਏ ਸਰਕਾਰਾਂ ਦੀ,ਜਦ ਡੇਲ੍ਹੀ ਆਲੇ ਸਾਡੇ ਜਵਾਕਾਂ ਬਾਰੇ ਨੀ ਸੋਚਦੇ ਤੇ ਅਸੀਂ ਕਯੋ ਦੁੱਜੇ ਦੇ ਜਵਾਕਾਂ ਬਾਰੇ ਸੁਣੀਏ........

    • @singhhandsome1582
      @singhhandsome1582 Před 5 lety +3

      Saleyo Kuch changa na socheyo...laado agg bas..Loki bhaave jeen ya maran

    • @ashu430
      @ashu430 Před 5 lety +2

      singh handsome pehli gal jban smbal ke gal kar, dujji gal lokki sochde h sade baare jatt jeen ja marn, te fer asi kyo sochiye lokka baare

    • @singhhandsome1582
      @singhhandsome1582 Před 5 lety +3

      22g eh Na socho k pollution nal Jo v hoyega Loka nu hoyega...tuhanu ya tuhade bacheya nu koi farak nai payega..eh 1 ghambhir samaseya hai..sarkar jado tak parali nu agg laan baare nai kuj sochdi odu tak tusi soch Lao..

  • @dhillonsaab3396
    @dhillonsaab3396 Před 5 lety

    ਧਰਨਾਟ ਬਾਈ ਜੀ ਬਹੁਤ ਹੀ ਵਧੀਆ ਸਨੇਹਾ ਲਾਲਾਂ ਜੀ ਨੂੰ ਵੀ ਧੰਨਵਾਦ good bulls 22g

  • @jaggirampura555
    @jaggirampura555 Před 5 lety +2

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਬਾਈ ਜੀ

  • @OfficialPSaujla
    @OfficialPSaujla Před 5 lety +21

    ਪਦਰੂਸਣ 🤣🤣🤣

  • @baibirsingh5309
    @baibirsingh5309 Před 5 lety +14

    ਧਰਨਾਟ ਬਾਈ ਬਹੁਤ ਵਧੀਆ ਸੁਨੇਹਾ ਦਿੱਤਾ ਹੈ

  • @sukhmaansaab1963
    @sukhmaansaab1963 Před 2 lety

    ਬਹੁਤ ਵਧੀਆ ਵੀਡੀਉ ਜੀ , ਅੱਜ ਵੀ ਦੇਖ ਰਿਹਾ ਮੈ

  • @vishavrandhawa75
    @vishavrandhawa75 Před 5 lety +4

    Bhut vdia video ji sahi gal aw ji

  • @sukhvirsingh6222
    @sukhvirsingh6222 Před 4 lety

    ਬਹੁਤ ਘੈਂਟ ਬਾਈ ਜੀ

  • @user-wc2sf7jl2x
    @user-wc2sf7jl2x Před 5 lety +20

    nice work

  • @nirbhaysingh1656
    @nirbhaysingh1656 Před 4 lety

    ਬਹੁਤ ਵਧੀਆ ਬਾਈ g

  • @buttarsingh3837
    @buttarsingh3837 Před 5 lety +1

    Bht vdia very good bro

  • @PbxKabaddi
    @PbxKabaddi Před 5 lety +1

    Nic video y

  • @karanveersingh3815
    @karanveersingh3815 Před 5 lety +1

    Dharnat bro dii acting Saab too vdeaa hundiaaa 👌👌

  • @gurdeeptejay7295
    @gurdeeptejay7295 Před 4 lety

    ਵਧੀਆ ਮੈਸ਼ਜ ।

  • @manpreetmaan5356
    @manpreetmaan5356 Před 3 lety

    ਬਹੁਤ ਵਧੀਆ ਸੁਨੇਹਾ ਬਾਈ

  • @beantgill9665
    @beantgill9665 Před 4 lety +1

    Aag hi hall a veer prali daa

  • @jarnailsingh1005
    @jarnailsingh1005 Před 5 lety +9

    ਬਹੁਤ ਵਧੀਆ ਵੀਰੇ👍👍👍👍

  • @lakhbirsingh8981
    @lakhbirsingh8981 Před 5 lety +6

    ਨਾਲੇ ਸਰਕਾਰਾ ਨੂੰ ਪੈਹਲਾ ਹੱਲ ਦੇਣਾ ਚਾਹਿਦਾ ਹੈ। ਫੇਰ ਕਾਨੂਨ ਬਣਾਣਾ ਚਾਹੀਦਾ ਹੈ। ਉਈ ਲੋਕਾ ਨਾਲ ਧੱਕਾ ਨਹੀ ਕਰਨਾ ਚਾਹਿਦਾ ਹੈ।

  • @harjinderdhindsa415
    @harjinderdhindsa415 Před 5 lety

    ਚੱਕ ਦੋ ਫੱਟੇ ਬਾਈ

  • @gulbaharsinghshahpuria3682
    @gulbaharsinghshahpuria3682 Před 2 měsíci

    Very very good Movie 🎉🎉🎉🎉🎉🎉🎉🎉

  • @boharsingh7725
    @boharsingh7725 Před 2 lety

    ਬਹੁਤ ਵਧੀਆ ਬਾਈਁ

  • @daljeetdhillon7120
    @daljeetdhillon7120 Před 5 lety

    Great y g... ਜੇ ਸਰਕਾਰ ਹੋਰ ਫਸਲਾਂ ਦਾ ਰੇਟ ਸਹੀ ਦੇਵੇ ਤਾਂ ਪਾਣੀ ਘਟਣ ਦਾ ਅਤੇ ਪਰਾਲੀ ਸਾੜਨ ਦਾ ਕੰਮ ਖਤਮ ਹੋਜੂ

  • @gurpreetkhattra3134
    @gurpreetkhattra3134 Před 4 lety +1

    Nice video 😊😊🤗

  • @ManpreetSingh-eu5sq
    @ManpreetSingh-eu5sq Před 5 lety +1

    ਬਹੁਤ। ਵਧੀਆ👍💯👍💯

  • @mehardutt9075
    @mehardutt9075 Před 5 lety

    Bahut wadia lgi vedio

  • @EngineerJasvir
    @EngineerJasvir Před 5 lety

    Very very good bai ji

  • @shanigujjar550
    @shanigujjar550 Před 5 lety +4

    Love you singho very nice video from Pakistan Punjab 😍😍😍😍😍😍😍😍🙏🙏🙏🙏

    • @armandhindsa7233
      @armandhindsa7233 Před 5 lety +2

      y jad asi ehdr agg launda a ta thoda ve dhuian ne aunda tusi ta dlehi nalo nada o dona punjab ektha he a dlehi dhuian badi jaldi chla janda g

    • @jagnandanbrar9499
      @jagnandanbrar9499 Před 5 lety

      Lakh Rupeya di gal kethi aa jarnaaat 22 tu

  • @harbhajansidhu8170
    @harbhajansidhu8170 Před 5 lety +8

    Nice video

  • @gamechangerzz9891
    @gamechangerzz9891 Před 5 lety +7

    Sira lata

  • @Rusarao
    @Rusarao Před 5 lety

    ਬਾਈ ਸਿਰਾਂ ਹੀ ਲਾਤਾ

  • @manpreetkharoud4523
    @manpreetkharoud4523 Před 5 lety +6

    ਬਹੁਤ ਵਧੀਆ ਵੀਰ ਅਸੀ ਵੀ ਅੱਗ ਹੀ ਲਾਵਾਂਗੇ ਜਦੋ ਤੱਕ ਕੋਈ ਸਥਾਈ ਹੱਲ ਨਹੀ ਹੁੰਦਾ।

  • @earthrecords1669
    @earthrecords1669 Před 5 lety

    Shi gal eh y thuade sarkara NE kha le appa gud dharnat y

  • @veermbawa3887
    @veermbawa3887 Před 5 lety +1

    Good video y ji

  • @babbugrewal3601
    @babbugrewal3601 Před 4 lety +1

    ਵੀਰ ਸੰਦੇਸ਼ ਬਹੁਤ ਵੱਧੀਅਾ ਦਿੱਤਾ ਪਰ ਵੀਰ ਅਪਣਾ ੲੇਕਾ ਨੀ ਹੋ ਸਕਦਾ ਜੇ ਹੋ ਵੀ ਜਾਵੇ ਤਾਂ ਅਪਣੇ ਲੀਡਰ ਮੁੱਲ ਵੱਟ ਲੈਦੇਂ ਨੇ ਲੋਕ ਫਿਰ ੳੁਵੇ ਦੇ ਓੁਵੇ

  • @harmandhaliwal1548
    @harmandhaliwal1548 Před 2 lety

    Very good video Bhai ji

  • @singhkulwinderkahlon6477

    dharnat or lala great bai .....

  • @spgagan7446
    @spgagan7446 Před 4 lety

    Bhut Sohni video a veer

  • @AmandeepSingh-um2ug
    @AmandeepSingh-um2ug Před 4 lety

    ਬਾਈ ਜੱਟ ਤਾਂ ਸਾਲ ਵਿੱਚ ਇੱਕ ਵਾਰ ਅੱਗ ਲਾਉਂਦਾ ਜੋ ਫੈਕਟਰੀਆਂ ਹਰ ਰੋਜ ਪਰਦੂਸ਼ਣ ਕਰਦੀਆਂ

  • @barhingravinder4714
    @barhingravinder4714 Před 4 lety

    Bhai ji bhut vdiya video

  • @Masculine1
    @Masculine1 Před 5 lety +18

    ਲਾਲੇ ਦੀ ਐਕਟਿੰਗ ਪੂਰੀ ਵਧੀਆ

  • @mehardutt9075
    @mehardutt9075 Před 5 lety

    Bahut wadiya ji

  • @sardaar.jitendersingh1081

    Boht VADIYA Paji

  • @bubbydullat3502
    @bubbydullat3502 Před 4 lety +1

    Good y

  • @gillsaabmalwa2410
    @gillsaabmalwa2410 Před 5 lety +1

    Nice video ਇਹੀ ਹੱਲ ਬਾਈ ਜੀ

  • @lifeofpunjab3426
    @lifeofpunjab3426 Před 5 lety

    Y baut vadea y sirraa video aa

  • @sukhmansanghavlogs6617

    ਬਹੁਤ ਵਧੀਆ ਸਿੱਖਿਆ ਦਿੱਤੀ ਆਪਣੇ ਜੱਟਾਂ ਵਿਚ ਏਕਤਾ ਚਾਹੀਦੀ ਆ ਕੋਈ ਤਾਕਤ ਨੀ ਰੋਕ ਸਕਦੀ ਜੇ ਆਪਣੇ ਵਿਚ ਏਕਤਾ ਹੋਵੇ

  • @sukhbrar3467
    @sukhbrar3467 Před 5 lety

    V gud bai jii aaggg ton bina koi hall ni bai aaa baiii jiii

  • @jassjass8415
    @jassjass8415 Před 2 lety

    Buht vadia video g👌👌👌

  • @gurvindersinghmand7568

    Boat vadiya 22g👌🏻👌🏻👌🏻👌🏻😊😊🤣

  • @hasdatevasdamerapunjab7300

    Nice viedo.good message

  • @spgagan7446
    @spgagan7446 Před 4 lety

    Lala v sirra a

  • @bathindasubwoofer4518
    @bathindasubwoofer4518 Před 5 lety

    Sara Sara ,

  • @lakhigill5485
    @lakhigill5485 Před 5 lety +8

    ਜਿਹੜੇ ਕਿਹਦੇ ਆ ਵੀ ਪਰਦੁਸ਼ਨ ਕਰਦੇ ਆ ਜੱਟ ਉਹਨਾ ਖਾਤਰ ਬੁਹਤ ਸੁਹਣੀ ਵਿਡਉ ਆ

  • @lakhamannlakhamann3094
    @lakhamannlakhamann3094 Před 5 lety +1

    very good

  • @damangrewal7466
    @damangrewal7466 Před 3 lety

    22 eh video tusi aj de din pure 2 saal pehlan CZcams te payi udo v dekhi c pichle saal v dekhi c aj pher dekh reha te ehi thuadi video mai pehli bar dekhi c 🙌🙌

  • @khushaulakh2223
    @khushaulakh2223 Před 4 lety +2

    bhai gurpreet kon aa ਜੋ ਧਰਨਾਟ ਤਾਂ ਨੀ

  • @bittuvirk1064
    @bittuvirk1064 Před 5 lety +2

    Yarra sirrra la ta yarr osm

  • @kulwinderjoga2370
    @kulwinderjoga2370 Před 5 lety +5

    Sahi gal y aag Lau sare kishan veer ral ke ae da hor koi Hal ni y

  • @gursewaksinghbagri9909

    ਧਰਨਾਟ22.ਘੈਟ

  • @sandeepkaur-yn3lj
    @sandeepkaur-yn3lj Před 5 lety +1

    Lala ji good gret actar👌👍

  • @dhimanndhimannsab2900
    @dhimanndhimannsab2900 Před 5 lety +1

    ਬਾਈ ਜੀ ਸਿਰਾ ਵੀਡੀਓ ।

  • @rajmaan2243
    @rajmaan2243 Před 5 lety +1

    Sira video veer g Sariya Da 22 g

  • @jobansandhu2098
    @jobansandhu2098 Před 5 lety

    Very good job veer g very nice video

  • @nijjarmodernfarming4110
    @nijjarmodernfarming4110 Před 5 lety +2

    Good bahut vadia

  • @balkarnbrar4603
    @balkarnbrar4603 Před 5 lety

    bhut Nice video

  • @malkitsandhu5747
    @malkitsandhu5747 Před 5 lety

    ਬਹੁਤ ਵਧੀਆ ਜੀ 👌

  • @semasht6235
    @semasht6235 Před 5 lety

    ਬਹੁਤ ਘੈਂਟ ਆ।ਧਰਨਾਟ22 gi

  • @sarpanchsingh4553
    @sarpanchsingh4553 Před 5 lety

    ਵੀਰ ਜੀ ਵਧੀਆ ਮੈਟਰ ਸੀ

  • @gurjantbrar2843
    @gurjantbrar2843 Před 2 lety

    Sira22g

  • @babitathakur1792
    @babitathakur1792 Před 5 lety

    Lala nd dhrant best Hai

  • @sidhutv5550
    @sidhutv5550 Před 5 lety

    Sira veer sira

  • @nathasingh4480
    @nathasingh4480 Před 4 lety

    Very nice video hi👌👌👌

  • @harjinderpandher7704
    @harjinderpandher7704 Před 5 lety +2

    Siraa video