ਜਦੋਂ ਤਪ ਕਰਦੇ ਸਾਧ ਨੂੰ ਤੰਗ ਕਰਦਾ ਸੀ ਊਠ ਤਾਂ ਭੇਡਾਂ ਵਾਲੇ ਨੇ ਸਾਧ ਨੂੰ ਕਿਹਾ"ਇਹਨੂੰ ਮਾਰ ਕਿਉਂ ਨੀ ਦਿੰਦੇ ਬਾਬਾ ਜੀ"

Sdílet
Vložit
  • čas přidán 2. 09. 2023

Komentáře • 10

  • @harveersingh8367
    @harveersingh8367 Před 10 měsíci +5

    ਵਾਹ ਬਾਪੂ ਜੀ ਪੁਰਾਤਨ ਤੇ ਬਹੁਤ ਸੋਹਣੀ ਕਹਾਣੀ ਆ ਜੀ ਬਹੁਤ ਬਹੁਤ ਧੰਨਵਾਦ ਬਾਪੂ ਜੀ ਚੱਕੀ ਆਓ ਨਵੀਂ ਤੋਂ ਨਵੀ ਵੀਡੀਓ ਲੋਕਾਂ ਦਾ ਕੀ ਐਂਵੇਂ ਬੋਲੀ ਜਾਂਦੇ ਆ ਮੇਰੇ ਵਰਗਾ ਕਿਤੇ ਬਠਿੰਡੇ ਗਿਆ ਨੀਂ ਹੁੰਦਾ ਕਿੰਤੂ ਪਰੰਤੂ ਕਰਦਾ ਥੋਡੀਆਂ ਕਹਾਣੀਆਂ ਚ ਸ਼ੁਰੂਆਤ ਤਾਂ ਤੁਸੀਂ ਕਰੀ ਆ ਪੰਜ ਸੱਤ ਨੂੰ ਛੱਡ ਕੇ ਕੲਈ ਤਾਂ ਥੋਡੀਆਂ ਕਹਾਣੀਆਂ ਈ ਸੁਣਾਈ ਜਾਂਦੇ ਆ 🙏🌹🙏

  • @maherkaler7214
    @maherkaler7214 Před 7 měsíci

    ਬਾ੍ਪੂ ਅਸੀਂ ਤੁਹਾਡੇ ਫੈਣ ਆ ਬੁਹਿਤ ਵਧੀਆ ਕਹਾਣੀਆਂ ਸੁਣਨ ਨੂੰ ਮਿਲਦੀਆਂ ਤੁਹਾਡੀ ਆ

  • @AjaySingh-tx3bg
    @AjaySingh-tx3bg Před 10 měsíci

    Bahut vadiaa bapu ji

  • @SewakSingh-rr3up
    @SewakSingh-rr3up Před 4 měsíci

    Waheguru ji

  • @prabhdeepbhullar5485
    @prabhdeepbhullar5485 Před 10 měsíci

    V nice story bapu ji ........god bless you .........

  • @gurmatsansar3490
    @gurmatsansar3490 Před 8 měsíci

    Bhut vadia bapu ji

  • @rajindersingh5303
    @rajindersingh5303 Před 10 měsíci

    🎉🎉🎉🎉🎉🎉🎉❤❤❤❤❤❤

  • @user-my9zy8bb5x
    @user-my9zy8bb5x Před 9 měsíci

    ਧਾਰਮਿਕ ਕਥਾ ਸੁਣਾਓ ਯੋਧਿਆ ਦੀ ਨਸ਼ੇ ਤੋ ਬਚੋ ਕੁਝ ਦਸੋ ਜੀ

  • @narinderdosanjh7291
    @narinderdosanjh7291 Před 10 měsíci

    ❤❤❤❤❤

  • @user-os3zx9wn1d
    @user-os3zx9wn1d Před 10 měsíci

    Wahegurue ji