ਖੇਤੀਬਾੜੀ ਦੀਆਂ ਸਕੀਮਾਂ ਅਤੇ ਸਬਸਿਡੀ ਕਿਵੇਂ ਮਿਲੇਗੀ। Atma Scheme & yojana | Pmkisan yojana

Sdílet
Vložit
  • čas přidán 9. 09. 2024

Komentáře • 10

  • @gill-punjab
    @gill-punjab Před měsícem +1

    ਮੈ pm kisan nidhi yoghna ਵਿੱਚ ਮਿਤੀ 4-9-2020 ਨੂੰ ਆਪਣੇ ਮੋਬਾਈਲ ਤੋ ਆਨਲਾਈਨ ਅਪਲਾਈ ਕੀਤਾ ਸੀ ਪਰ ਅੱਜ ਤੱਕ ਵੀ pending approval ਦਿਖਾਈ ਜਾਦਾ ਹੈ,

    • @gill-punjab
      @gill-punjab Před měsícem +1

      ਧਿਆਨ ਦਿਓ ਜੀ

  • @manjindersinghghumaan1466
    @manjindersinghghumaan1466 Před měsícem +2

    Sir land seeding yes nhi ho rhi do vaari jmabndi de aye a

  • @jaskarantaak5056
    @jaskarantaak5056 Před měsícem +1

    ਸਰ ਮੈਂ 2023 ਵਿੱਚ ਪੁਰਾਣੀ ਜਮੀਨ ਵੇਚ ਕੇ ਨਵੀਂ ਜਮੀਨ ਲੈ ਲਈ ਪੰਜ ਕਿਸਤਾਂ ਵੀ ਆਈਆਂ ਸੀ ਪਰ ਹੁਣ ਬੰਦ ਹੋ ਗੲੀਆਂ ਕੀ ਕੀਤਾ ਜਾਵੇ

  • @user-bt2gl6uu9b
    @user-bt2gl6uu9b Před měsícem

    Kaka singh thank

  • @preetsandhu3654
    @preetsandhu3654 Před měsícem

    ਅਨੁਸਾਰ ਮਿਆਦੀ ਅਤੇ ਸੇਹਤ ਇੰਦਰਾਜ da meaning ds deo

  • @Naturalfarminginfo
    @Naturalfarminginfo Před měsícem +1

    Adhar v link aa te kyc v done fer v nahi aa rhe fto no a reha va

  • @jagpreetsinghsingh2970
    @jagpreetsinghsingh2970 Před měsícem

    Pm kishn ch maira reject aa rhea sir