Bhai Gurmeet Singh Shant - Tu Kun Re (Raag Bhairavi)

Sdílet
Vložit
  • čas přidán 21. 03. 2019
  • Shabad sung in Raag Bhairvi by Bhai Gurmeet Singh Shant in Malaysia. For audio recordings or inquiries, please contact kirtansewamalaysia@gmail.com
  • Hudba

Komentáře • 105

  • @johal.lakhwinder
    @johal.lakhwinder Před 3 lety +10

    ਰਾਗਾਂ ਵਿੱਚ ਤੇ ਤੰਤੀ ਸਾਜ਼ਾਂ ਦੀ ਮਦਦ ਨਾਲ ਬਹੁਤ ਹੀ ਰਸ-ਭਿੰਨਾਂ ਤੇ ਆਨੰਦਮਈ ਗੁਰਬਾਣੀ ਕੀਰਤਨ ! ਵਾਹ!

  • @manjeetkaur896
    @manjeetkaur896 Před 10 měsíci +6

    ਤੁਹਾਡਾ ਕੋਈ ਸਾਨੀ ਨਹੀਂ ਹੈਇਸ ਯੁੱਗ ਵਿੱਚ ।
    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ।🌻🙏

  • @shahbazsingh9366
    @shahbazsingh9366 Před rokem +14

    ਧੰਨ ਧੰਨ ਭਗਤਾਂ ਦੇ ਭਗਤ ,ਭਗਤ ਨਾਮਦੇਵ ਜੀਓ 🙏🌹

  • @pjkaur9925
    @pjkaur9925 Před 4 lety +10

    ਜਿੰਦਾਬਾਦ
    ਬਾਬਾ ਨਾਮਦੇਵ ਜੀ ਦੀਆਂ ਕਿਆ ਬਾਤਾਂ ਖਰੀਆਂ ਖਰੀਆਂ
    ਗੁਰਮੀਤ ਸਿੰਘ ਸ਼ਾਂਤ ਜੀ ਕਮਾਲ ਕਮਾਲ

  • @rupindersingh1312
    @rupindersingh1312 Před rokem +7

    ਪਹਿਲ ਪੁਰੀਏ ਪੁੰਡਰਕ ਵਨਾ ॥
    ਪਹਿਲਾਂ ਪਹਿਲ (ਜੋ ਜਗਤ ਬਣਿਆ ਹੈ ਉਹ, ਮਾਨੋ) ਕੌਲ ਫੁੱਲਾਂ ਦਾ ਖੇਤ ਹੈ,
    First of all, the lotuses bloomed in the woods;
    ਤਾ ਚੇ ਹੰਸਾ ਸਗਲੇ ਜਨਾਂ ॥
    ਸਾਰੇ ਜੀਅ ਜੰਤ ਉਸ (ਕੌਲ ਫੁੱਲਾਂ ਦੇ ਖੇਤ) ਦੇ ਹੰਸ ਹਨ ।
    from them, all the swan-souls came into being.
    ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥
    ਪਰਮਾਤਮਾ ਦੀ ਇਹ ਰਚਨਾ ਨਾਚ ਕਰ ਰਹੀ ਹੈ । ਇਹ ਪ੍ਰਭੂ ਦੀ ਮਾਇਆ (ਦੀ ਪ੍ਰੇਰਨਾ) ਤੋਂ ਸਮਝੋ ।੧।
    Know that, through Krishna, the Lord, Har, Har, the dance of creation dances. ||1||
    ਪਹਿਲ ਪੁਰਸਾਬਿਰਾ ॥
    ਪਹਿਲਾਂ ਪੁਰਸ਼ (ਅਕਾਲ ਪੁਰਖ) ਪਰਗਟ ਹੋਇਆ {“ਆਪੀਨੈ੍ਹ ਆਪੁ ਸਾਜਿਓ, ਆਪੀਨੈ੍ਹ ਰਚਿਓ ਨਾਉ”} ।
    First of all, there was only the Primal Being.
    ਅਥੋਨ ਪੁਰਸਾਦਮਰਾ ॥
    ਫਿਰ ਅਕਾਲ ਪੁਰਖ ਤੋਂ ਮਾਇਆ (ਬਣੀ) (“ਦੁਯੀ ਕੁਦਰਤਿ ਸਾਜੀਐ”) ।
    From that Primal Being, Maya was produced.
    ਅਸਗਾ ਅਸ ਉਸਗਾ ॥
    ਇਸ ਮਾਇਆ ਦਾ ਅਤੇ ਉਸ ਅਕਾਲ ਪੁਰਖ ਦਾ (ਮੇਲ ਹੋਇਆ) (“ਕਰਿ ਆਸਣੁ ਡਿਠੋ ਚਾਉ”) ।
    All that is, is His.
    ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥
    (ਇਸ ਤਰ੍ਹਾਂ ਇਹ ਸੰਸਾਰ) ਪਰਮਾਤਮਾ ਦਾ ਇਕ ਸੋਹਣਾ ਜਿਹਾ ਬਾਗ਼ (ਬਣ ਗਿਆ ਹੈ, ਜੋ) ਇਉਂ ਨੱਚ ਰਿਹਾ ਹੈ ਜਿਵੇਂ (ਖੂਹ ਦੀਆਂ) ਟਿੰਡਾਂ ਵਿਚ ਪਾਣੀ ਨੱਚਦਾ ਹੈ (ਭਾਵ, ਸੰਸਾਰ ਦੇ ਜੀਵ ਮਾਇਆ ਵਿਚ ਮੋਹਿਤ ਹੋ ਕੇ ਦੌੜ-ਭੱਜ ਕਰ ਰਹੇ ਹਨ, ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਹਨ) ।੧।ਰਹਾਉ।
    In this Garden of the Lord, we all dance, like water in the pots of the Persian wheel. ||1||Pause||
    ਨਾਚੰਤੀ ਗੋਪੀ ਜੰਨਾ ॥
    ਇਸਤ੍ਰੀਆਂ ਮਰਦ ਸਭ ਨੱਚ ਰਹੇ ਹਨ
    Women and men both dance.
    ਨਈਆ ਤੇ ਬੈਰੇ ਕੰਨਾ ॥
    (ਪਰ ਇਹਨਾਂ ਸਭਨਾਂ ਵਿਚ) ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਹੈ ।
    There is no other than the Lord.
    ਤਰਕੁ ਨ ਚਾ ॥
    (ਹੇ ਭਾਈ! ਇਸ ਵਿਚ) ਸ਼ੱਕ ਨਾ ਕਰ
    Don't dispute this,
    ਭ੍ਰਮੀਆ ਚਾ ॥
    (ਇਸ ਸੰਬੰਧੀ) ਭਰਮ ਦੂਰ ਕਰ ਦੇਹ ।
    and don't doubt this.
    ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥
    ਹਰੇਕ ਇਸਤ੍ਰੀ-ਮਰਦ ਵਿਚ ਪਰਮਾਤਮਾ ਦੇ ਬਚਨ ਹੀ ਇੱਕ-ਰਸ ਹੋ ਰਹੇ ਹਨ (ਭਾਵ, ਹਰੇਕ ਜੀਵ ਵਿਚ ਪਰਮਾਤਮਾ ਆਪ ਹੀ ਬੋਲ ਰਿਹਾ ਹੈ) ।੨।
    The Lord says, ""This creation and I are one and the same.""||2||
    ਪਿੰਧੀ ਉਭਕਲੇ ਸੰਸਾਰਾ ॥
    (ਹੇ ਭਾਈ! ਜੀਵ-) ਟਿੰਡਾਂ ਸੰਸਾਰ-ਸਮੁੰਦਰ ਵਿਚ ਡੁਬਕੀਆਂ ਲੈ ਰਹੀਆਂ ਹਨ ।
    Like the pots on the Persian wheel, sometimes the world is high, and sometimes it is low.
    ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥
    ਹੇ ਪ੍ਰਭੂ! ਭਟਕ ਭਟਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ ।
    Wandering and roaming around, I have come at last to Your Door.
    ਤੂ ਕੁਨੁ ਰੇ ॥
    ਹੇ (ਪ੍ਰਭੂ) ਜੀ! (ਜੇ ਤੂੰ ਮੈਨੂੰ ਪੁੱਛੇਂ-) ਤੂੰ ਕੌਣ ਹੈਂ?
    "Who are you?"
    ਮੈ ਜੀ ॥ ਨਾਮਾ ॥ ਹੋ ਜੀ ॥
    (ਤਾਂ) ਹੇ ਜੀ! ਮੈਂ ਨਾਮਾ ਹਾਂ ।
    "I am Naam Dayv, Sir."
    ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥
    ਮੈਨੂੰ ਜਗਤ ਦੇ ਜੰਜਾਲ ਤੋਂ, ਜੋ ਕਿ ਜਮਾਂ (ਦੇ ਡਰ) ਦਾ ਕਾਰਨ ਹੈ, ਬਚਾ ਲੈ ।੩, ੪।
    O Lord, please save me from Maya, the cause of death. ||3||4||
    Bhagat Naam Dev Ji in Raag Dhanaasree - 694

  • @ParamjitSingh-ts1kx
    @ParamjitSingh-ts1kx Před 5 měsíci +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ।। ਸਤਿਨਾਮੁ ਵਾਹਿਗੁਰੂ ਜੀ।

  • @hardiklakhanpal8931
    @hardiklakhanpal8931 Před 2 lety +29

    *Meaning and Lyrics-*
    too kun re
    "Who are you?''
    mai jee || naamaa || ho jee
    "I am Naam Dayv, Sir."
    aalaa te nivaaranaa jam kaaranaa
    O Lord, please save me from Maya, the cause of death.
    pahil pure'e pu(n)ddarak vanaa
    First of all, the lotuses bloomed in the woods;
    taa che ha(n)saa sagale janaa(n)
    from them, all the swan-souls came into being.
    kirasanaa te jaanuoo har har naacha(n)tee naachanaa
    Know that, through Krishna, the Lord, Har, Har, the dance of creation dances.
    pahil purasaabiraa
    First of all, there was only the Primal Being.
    naacha(n)tee gopee ja(n)naa
    Women and men both dance.
    nieeaa te baire ka(n)naa
    There is no other than the Lord.
    tarak na chaa
    Don't dispute this,
    bhrameeaa chaa
    and don't doubt this.
    kesavaa bachaunee ie'ee mie'ee ek aan jeeau
    The Lord says, ""This creation and I are one and the same.""
    pi(n)dhee ubhakale sa(n)saaraa
    Like the pots on the Persian wheel, sometimes the world is high, and sometimes it is low.
    bhram bhram aae tum che dhuaaraa
    Wandering and roaming around, I have come at last to Your Door.
    ang 694

    • @serenesoul2042
      @serenesoul2042 Před rokem

      Calling Gurbani, "lyrics" is not appropriate Brother. Nevertheless, appreciate your effort.
      It would be much more appreciated if you would edit your comment and correct it. And add Gurbani in its true form with the English transliteration, i.e In Gurmukhi.
      Waheguru ji ka Khalsa
      Waheguru ji ki Fateh

    • @Bik998
      @Bik998 Před rokem

      Thank you Bhai sahib

  • @rajeshbhutkar8069
    @rajeshbhutkar8069 Před 3 lety +5

    तू कुन रे ll
    मै जी ll नामा ll हो जी ll
    आला ते निवारणा जम कारणा llधृll
    Lord asks bhagat Namdev ji, "Who are you." Bhagat Namdev ji answered, "I am your Nama ji. The messenger of death is behind me and therefore to dissolve maya oh my beloved God I have arrived at your doorstep."
    पहिल पुरिए पुंडकर वना ll
    At first I saw the land of blossoming lotuses.
    ता चे हंसा सगले जना ll
    As if all the souls are appearing like bird Hans.
    क्रिस्ना ते जानउ हरि हरि नाचंती नाचना ll1ll
    With the mercy of God I saw that all the souls are dancing by the grace of God.
    पहिल पुरसाबिरा।।
    Then ahead I saw parbrahman parmeshwar.
    अखोन पुरसादमरा ll
    Then I saw maya appearing through it.
    असगा अस उसगा ll
    Like this all maya and everything was the only one god in itself.
    हरि का बागरा नाचे
    पिंधी महि सागरा ll2ll
    I saw in the garden of my god the bhavsagar dancing on the rotating parsian wheels.
    नाचंती गोपी जंना ll
    नइया ते बैरी कंना ll
    I also saw the Gopi /all disciples of lord are dancing there but one moment I saw none other than my lord.
    तरक न चा भ्रमीया चा ll
    Here no logic and delusion works. What pervades is the supreme truth of the Lord.
    केसवा बचउनी
    अइए मइए एक आन जीऊ ll3ll
    Then Lord said, "look all brahmand/universe and myself...we are one only."
    पिंधी उभकले संसारा ll
    I have seen that this entire samsara has been rotating on the Persian wheel of life and death activated by the Lord.
    भ्रमि भ्रमि आए तुम चे दुआरा ll
    Therefore oh my beloved God I have arrived at your door steps in delusion to seek emancipation.
    तू कुन रे ll
    मै जी ll नामा ll हो जी ll
    आला ते निवारणा जम कारणा ll
    संत श्री नामदेव महाराज जी
    श्रीगुरु ग्रंथ साहेब जी ll
    ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਹਿ ਜੀ ll
    Blissful singing heart touching shabad 🙏🙏🙏

  • @rajeshbhutkar8069
    @rajeshbhutkar8069 Před měsícem

    The number of times I listen this shabad, I can't resist my tears. Such a powerful rendition of very very divine shabad... ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਹਿ ਜੀ ll ਧੰਨ ਧੰਨ ਸ੍ਰੀ ਅਕਾਲ ਪੁਰਖ ਜੀ ll ❤❤❤🙏🙏🙏

  • @Kohatwindia
    @Kohatwindia Před 3 měsíci

    Oh ho oh ho kana nu hath lwa Dite..
    Kya BAAT Kya BAAT..kina Ras a rab se Naam ch

  • @rupindersingh1312
    @rupindersingh1312 Před rokem +1

    ਪਹਿਲ ਪੁਰੀਏ ਪੁੰਡਰਕ ਵਨਾ ॥
    ਤਾ ਚੇ ਹੰਸਾ ਸਗਲੇ ਜਨਾਂ ॥
    ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥੧॥
    ਪਹਿਲ ਪੁਰਸਾਬਿਰਾ ॥
    ਅਥੋਨ ਪੁਰਸਾਦਮਰਾ ॥
    ਅਸਗਾ ਅਸ ਉਸਗਾ ॥
    ਹਰਿ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ ॥੧॥ ਰਹਾਉ ॥
    ਨਾਚੰਤੀ ਗੋਪੀ ਜੰਨਾ ॥
    ਨਈਆ ਤੇ ਬੈਰੇ ਕੰਨਾ ॥
    ਤਰਕੁ ਨ ਚਾ ॥
    ਭ੍ਰਮੀਆ ਚਾ ॥
    ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥੨॥
    ਪਿੰਧੀ ਉਭਕਲੇ ਸੰਸਾਰਾ ॥
    ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥
    ਤੂ ਕੁਨੁ ਰੇ ॥
    ਮੈ ਜੀ ॥ ਨਾਮਾ ॥ ਹੋ ਜੀ ॥
    ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥
    Bhagat Naam Dev Ji in Raag Dhanaasree - 694

  • @sarpreetsingh1313
    @sarpreetsingh1313 Před 2 lety +1

    BaKamaal Da kirtan karde han bhai sahib ji Anand mayi kirtan

  • @rajindersinghdhiman1093
    @rajindersinghdhiman1093 Před 4 lety +19

    Tu kun re, me ji Nama.
    God: Who are you?
    Nam Dev: Ji I am Nama (Namdev) .

    • @gurdeepjee
      @gurdeepjee Před 3 lety +1

      ਬਿਲਕੁਲ ਠੀਕ ਹੈ ਜੀ

  • @sukhichana
    @sukhichana Před 2 lety +21

    Really Awesome composition of a very difficult Shabad in Sind Bhairvi.
    It is not often you hear Shabads sung Sum-to-Sum in teentaal. In addition this is at a higher level being singing the Antra off-Beat.
    This kind of effort is recognized the Waheguru Ji Blessing to Bhai Sahib ji. I don't know of another Raag that would put this much time and effort to present something outstanding.
    Wah Bhai Sahib ji Wah!

  • @GurpreetSingh-rk8pm
    @GurpreetSingh-rk8pm Před 2 lety +1

    Waheguru ji 🙏🙏❤️❤️❤️❤️❤️❤️❤️👍❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @AjayKumar-bl6uo
    @AjayKumar-bl6uo Před 3 lety +1

    Satnam Shri Waheguru Ji Bhut hi Sundar Shabad Ji Parmatma Bhai Gurmeet Singh Shant Ji Nu Chardi Kala Bakshan

  • @shyammagre5559
    @shyammagre5559 Před 3 lety +3

    राम कृष्ण हरी विट्ठल केशवा पंढरी के पांडुरंगा जी के प्रेमी भक्त नामदेव जी उन्होंने संप्रदाय पंजाब तक वारकरी संप्रदाय का ध्वज लहराया बल्कि पूरे विश्व में गुरु जी को कोटि-कोटि नमन बहुत अच्छी तरह से प्रस्तुति नामदेव जी की पूर्ण कृपा है आप पर जय पंजाब जय महाराष्ट्र सारे जहां से अच्छा हिंदुस्ता हमारा राम कृष्ण हरि गुरुजी कोटि-कोटि नमन आपके चरणों में आपके दर्शन की अभिलाषा है हमें

  • @ramindersingh2715
    @ramindersingh2715 Před 3 lety +7

    Gurbani me tarana life me I listen first time, many many congratulations

  • @narindersingh-nz7lg
    @narindersingh-nz7lg Před rokem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @shyammagre5559
    @shyammagre5559 Před 3 lety +6

    लयकारी के राजा हो आप प्रभु जी राम कृष्ण हरि विठाला केशवा सुंदर राग भैरवी महाराष्ट्र में भजन लास्ट में भैरवी राग गाया जाता है निवृत्ति ज्ञानदेव सोपान मुक्ताबाई एकनाथ नामदेव तुकाराम जय पंजाब जय महाराष्ट्र सतनाम वाहेगुरु की जय हो जय हो जय हो कोटि कोटि प्रणाम प्रभु जी

  • @shahbazsingh9366
    @shahbazsingh9366 Před rokem +1

    ਵਾਹਿਗੁਰੂ ਮਹਾਂ ਵਾਹਿਗੁਰੂ

  • @ManmeetSingh-th9uk
    @ManmeetSingh-th9uk Před 2 lety +4

    Waheguru ji 🙏🏻

  • @iamphull
    @iamphull Před 11 měsíci

    Sikhi instruments... Waheguru Ji...
    Say no to baja..

  • @surjitsinghbanwait7422

    ਵਾਹ ਵਾਹ ਕਮਾਲ ਵਾਹਿਗੁਰੂ ਜੀ

  • @gurnoorsingh2632
    @gurnoorsingh2632 Před 3 měsíci

    Dhan dhan guru Granth Sahib ji chardi Kalah bakhsan ji

  • @bikramjeetsingh8508
    @bikramjeetsingh8508 Před 4 lety +19

    Well composed salute👌

  • @bpindorie8353
    @bpindorie8353 Před 11 měsíci

    ਕਿਆ ਬਾਤ ਹੈ।
    ਸ਼ੁਕਰੀਆ ਜੀ।

  • @Prabhjot_Singh83
    @Prabhjot_Singh83 Před 3 lety +2

    kirpa satguru di

  • @waraichsingh9065
    @waraichsingh9065 Před 4 měsíci

    ਵਾਹਿਗੁਰੂ ਜੀ

  • @gurpartapsingh4365
    @gurpartapsingh4365 Před 2 lety +1

    ਵਾਹ ਵਾਹ ❤

  • @mukeshkumar-nx6sm
    @mukeshkumar-nx6sm Před 3 lety +1

    Dhan Guru Nanak, Dhan baba Naam dev ji...Waheguru ji 🙏🙏🙏🙏🙏 veer ji boht ee wadya 🙏🙏🙏

  • @MandeepKaur-kt9ix
    @MandeepKaur-kt9ix Před rokem

    ਵਾਹਿਗੁਰੂ ਜੀ..🌸💐🌸💐🌸
    🙏🙏🙏🙏🙏
    Awesome,....🌼🌼
    Lots of regards 🙏🙏

  • @rajendrasinghans5932
    @rajendrasinghans5932 Před rokem +1

    SATNAM SRI WAHEGURU SAHIB JIO 💐💐🙏🙏❤️💙🕊️

  • @shashisharma9484
    @shashisharma9484 Před 9 měsíci

    Shant Bhai Ji aap ji Padam Bhushan award to bhi upar ho
    Jabardast command raga utey hai

  • @kingss.k3027
    @kingss.k3027 Před 3 lety +1

    Dhan ho Singh saheb ji 🙏🙏🙏🌴🌴🌴🌴🙏🙏🙏🙏

  • @harmeetkaur5199
    @harmeetkaur5199 Před rokem

    Waheguru ji ka khalsa waheguru ji ki Fateh bahut khoob dhanwaadi haan bhai sahab ji de bahut vadia explain keeta hai

  • @santokhsingh4118
    @santokhsingh4118 Před rokem

    Wah wah ustad ji kya baat🙏🙏🙏🙏🙏

  • @Lovegraceblessingsbliss

    🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏❤❤🙏🙏❤❤🙏🙏

  • @gurdeepjee
    @gurdeepjee Před 3 lety

    ਮੈਂ ਜੀ।।ਅਲਗ ਤੁੱਕ ਹੈ,ਇਸ ਨੂੰ ਨਾਮਾ ਦੇ ਨਾਲ ਮਿਲਾ ਕੇ ਅਰਥ ਵਖਰੇ ਹੋ ਗਏ ਹਨ ਜੀ।

  • @simranjitsinghsarthali8983

    Siraa composition wahh ustad jii♥️♥️♥️♥️🙏🏻🙏🏻🙏🏻🙏🏻🙏🏻🙏🏻

  • @gurmeetsingh-vo6ek
    @gurmeetsingh-vo6ek Před rokem

    🙏Sat naam sri waheguru ji🙏

  • @gursikh133
    @gursikh133 Před 2 lety +2

    Beautiful composition… Waheguru

  • @saffronayurveda8201
    @saffronayurveda8201 Před 4 lety +2

    Bahut Sohna Raag

  • @gyangurbani4112
    @gyangurbani4112 Před 3 lety

    Waah wAah Bhai Sahib anad he anad Ustaad kirtaniye Bhai Gurmeet Singh ji Sant 🙏》

  • @Elfsimmuoffical
    @Elfsimmuoffical Před 2 lety

    Bhai sahib ji nu vaheguru bless deve classical rag de dhani

  • @rashpalsingh5070
    @rashpalsingh5070 Před 4 lety +1

    Waheguru ji app ji nu chardikala rahe app ji kaum de Kohinoor here Jo 🙏

  • @SatpalSingh-yi4iw
    @SatpalSingh-yi4iw Před 8 měsíci

    Bahut khoob Bahut vadhia bakmaal Amazing

  • @nirlepsingh3551
    @nirlepsingh3551 Před 2 lety +1

    Amazing bandish 😀

  • @ManjeetSingh-nu1jg
    @ManjeetSingh-nu1jg Před 3 měsíci

    🙏🙏🙏🙏🙏🙏

  • @parmindernagi1172
    @parmindernagi1172 Před 10 měsíci

    Waheguru g 🙏

  • @amarpreetsingh561
    @amarpreetsingh561 Před rokem

    Wah g wah bhai saab ji

  • @asjagdev
    @asjagdev Před 2 lety +3

    Incredible!

  • @bhurasingh8582
    @bhurasingh8582 Před rokem

    Dhan dhan baba naamdev ji

  • @pardeepkaur2612
    @pardeepkaur2612 Před 4 lety +2

    waheguru ji 🙏🙏

  • @baljeetsinghbabbarkhalsagr4954

    Wah Ji Wah Anand aa Giya

  • @gurnammaan9944
    @gurnammaan9944 Před 2 lety +1

    Waheguru ji

  • @AJKHALSA.
    @AJKHALSA. Před 9 měsíci

  • @amarnathjha8319
    @amarnathjha8319 Před 2 lety

    Jai Gurudev - Govind Singhji

  • @Manthajj_kaur_2823
    @Manthajj_kaur_2823 Před 4 lety +1

    ਗੁਰਬਰਕਾਲ💙⚔️💙📿🙏

  • @rashpalsingh5070
    @rashpalsingh5070 Před 4 lety +1

    Satnam waheguru🙏

  • @ranjitlightsoundks9360

    waheguru ji🙏🙏⛳⛳❤❤🌹🌹

  • @gurpreetintown111
    @gurpreetintown111 Před 3 lety +3

    Kirtan sewa team,
    Waheguru Ji Ka Khalsa Waheguru Ji Ki Fateh
    It is my humble request to add videos with read along text. I am not sure if it is an easy thing to do.
    But if it is possible, it would be great for novice listeners like me.
    Best Regards,
    Gurpreet Singh

  • @terralight9098
    @terralight9098 Před 2 lety

    Kamaal da kirtan

  • @jaswantbajwa1621
    @jaswantbajwa1621 Před rokem

    Wow

  • @vnayzsingh2761
    @vnayzsingh2761 Před 3 lety +1

    amazing singing and master class bhai sahab

  • @harjinderpannusinghpannu1766

    WAHEGURU ji

  • @gurinderpalsingh7792
    @gurinderpalsingh7792 Před 2 lety

    Wah ji wah Kia batt hai

  • @sukjindersinghtallewal9302

    ਬਹੁਤ ਅਨੰਦਮਈ ਜੀ

  • @karandhingra6129
    @karandhingra6129 Před 3 lety

    Satnam Shri Waheguru

  • @tejinder1970amardeep
    @tejinder1970amardeep Před 4 lety +1

    Wah wah .....🙏🙏🙏🙏

  • @mysticwanderlust7378
    @mysticwanderlust7378 Před 4 lety +3

    Amazing

  • @LovepreetSingh-yz3ii
    @LovepreetSingh-yz3ii Před 4 lety

    Kya baat a ji 🙏🙏

  • @KumarFilmStudio
    @KumarFilmStudio Před 2 lety

    waheguru ji

  • @closeyoureyes2570
    @closeyoureyes2570 Před rokem

    Tu kon re..in DPS 2023 kampar perak Malaysia..🙏🙏

  • @bikram22G
    @bikram22G Před 2 lety

    vah jiii ,🙏🙏🙏🙏🙏🙏🙏

  • @ajeetsingh5580
    @ajeetsingh5580 Před 3 lety +7

    dislike krn waleya nu v salute bnda a ik...

  • @Sumeet_01699
    @Sumeet_01699 Před 2 lety +1

    💐💐💐♥️

  • @CharanSingh-xl7jb
    @CharanSingh-xl7jb Před 2 lety

    बहुत अच्छा है

  • @PrabhjotSingh-ku5nv
    @PrabhjotSingh-ku5nv Před 2 lety

    Brahm Ustat

  • @tapjindersingh1082
    @tapjindersingh1082 Před rokem

    ❤️❤️❤️❤️❤️❤️❤️❤️❤️🙏🙏🙏🙏🙏

  • @maninderca
    @maninderca Před 3 lety

    💕 Anand

  • @omaan9491
    @omaan9491 Před 3 lety

    🙏🙏🙏🙏🙏🌺🌺🌺

  • @rashmeetkaur6809
    @rashmeetkaur6809 Před 10 měsíci

    Veerji padtaal do na

  • @deepgagan2748
    @deepgagan2748 Před 4 lety +2

    Waheguru g ka khalsa waheguru g ki Fateh
    Es raag di sura di photo bhej skde ho g please

    • @baljindersinghkhalsa4226
      @baljindersinghkhalsa4226 Před 4 lety

      Sa re(komal) ga(komal) ma pa dha (komal) ni(komal) sa
      Aroh vich v saria sura te avroh vich v saria aura lgdia

  • @laughingbuddha1267
    @laughingbuddha1267 Před 3 lety

    Hey this shabad is not playing at all, can someone fix it

  • @preetkaur-kk1uf
    @preetkaur-kk1uf Před 4 lety +1

    From where I get this gurbani...??

    • @didarsingh3614
      @didarsingh3614 Před 3 lety

      preet kaur
      Raag Dhansari
      Ang 693 Guru Granth Sahib ji

  • @Reikiahugforyoursoul
    @Reikiahugforyoursoul Před měsícem

    🙏🏻🪯

  • @pk4057
    @pk4057 Před 2 lety

    Translation please

  • @ManjeetSingh-gk3pp
    @ManjeetSingh-gk3pp Před rokem

    Waheguru ji

  • @kirtannirmolakhirabhaiharv9871

    Waheguru Ji 🙏🙏🙏🙏🙏

  • @deepgagan2748
    @deepgagan2748 Před 4 lety

    Waheguru g ka khalsa waheguru g ki Fateh
    Es raag di sura di photo bhej skde ho g please

  • @tanjoban
    @tanjoban Před 8 měsíci

  • @meenakshicheema3687
    @meenakshicheema3687 Před 3 lety +1

    Waheguru ji