ਦੁਨੀਆਂ ਕਿਸੇ ਨੂੰ ਜਿਉਣ ਨੀ ਦਿੰਦੀ|ਇੱਕ ਸਾਧ ਦੀ ਕਹਾਣੀ ਜਿਹੜਾ ਆਸਣ ਲਾਈ ਪਿਆ ਸੀ ਤਾਂ ਲੋਕਾਂ ਦੀ ਗੱਲ ਦਾ ਕਿਵੇਂ ਜਵਾਬ

Sdílet
Vložit
  • čas přidán 10. 12. 2023

Komentáře • 25

  • @Status--------tv---------0002
    @Status--------tv---------0002 Před 7 měsíci +8

    ਬਾਪੂ ਜੀ ਤੁਸੀਂ ਜੋ ਕਹਾਣੀਆ ਸੁਣਾ ਉਦੇ ਸੁਣਕੇ ਪੁਰਾਣੇ ਸਮਿਆਂ ਦੀ ਗੱਲ ਜਾਦ ਆਜ਼ਾਦੀ ਹੈ ਨਾ ਕੋਈ ਫੋਨ ਨਾ ਟੀਵੀ ਸੀ ਰਾਤੀਂ ਦਾਦਾ ਜੀ ਦਾਦੀ ਕੋਲ ਸੁਣਦੇ ਸੀ ਮਨਪ੍ਰੀਤ ਕੌਰ ਬੋਹਾ ਮਾਨਸਾ।‌

  • @jagtarsingh-8940
    @jagtarsingh-8940 Před 2 měsíci +1

    ਬਾਪੂ ਜੀ ਸਤਿ ਸ਼੍ਰੀ ਅਕਾਲ ਜੀ 🙏🙏 ਤੁਹਾਡੇ ਵਿੱਚ ਮੈਨੂੰ ਮੇਰੇ ਪਿਤਾ ਜੀ ਦਿਖ ਰਹੇ ਨੇ ਲੋਕਾਂ ਦੀ ਪਰਵਾ ਨਾਂ ਕਰੇ ਕਰੋ ਤੁਸੀਂ ਕਹਾਣੀ ਜ਼ਰੂਰ ਪਾਓ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏 ਤੁਹਾਡਾ ਪਿਆਰ ਪੁੱਤਰ ਜਗਤਾਰ ਸਿੰਘ ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ

  • @jaskiratsingh3619
    @jaskiratsingh3619 Před 7 měsíci +3

    ਬਾਪੂ ਜੀ ਤੁਹਾਨੂੰ ਵੇਖ ਕੇ ਮੈਨੂੰ ਏ ਲੱਗ ਦਾ ਜਿਵੇਂ ਮੈਂ ਆਪਣੇ ਪਾਪਾ ਨੂੰ ਮਿਲ ਲੲਆ

  • @baljitbains2732
    @baljitbains2732 Před 7 měsíci +1

    Ssa bapu ji bhut vadiya kahaniya hundiya ne g

  • @user-hp9nu9gz4v
    @user-hp9nu9gz4v Před měsícem

    Sat Sri akal baba ji waheguru ji tuhanu chardi Kalan vich Rakhe ❤️💯❤️❤️💯

  • @jaskarnsingh3884
    @jaskarnsingh3884 Před 7 měsíci

    ਬਹੁਤ ਵਧੀਆ ਜੀ

  • @Rajveer_brar1
    @Rajveer_brar1 Před 6 měsíci

    ਬਾਪੂ ਜੀ ਸਤਿ ਸ੍ਰੀ ਆਕਾਲ ਜੀ ਤੁਸੀਂ ਬਹੁਤ ਮੇ ਮੈਂ ਰਾਜਵੀਰ ਕੌਰ ਆ ਵਧੀਆ ਗੱਲਾਂ ਕਰਦੇ ਆ ਤੇ ਸੱਚੀਆਂ ਵੀ ਆ ਅਸੀਂ ਰੋਜ਼ ਸੁਨਦੇ ਆ ਬੰਦੇ ਦਾ ਮੂਡ ਬਦਲ ਜਾਂਦਾ ਸਕੂਨ ਮਿਲਦਾ ਤੁਹਾਡੀਆਂ ਗੱਲਾਂ ਸੁਨਦੇ ਆ ਜਦੋਂ

  • @DeepSidhu-hu8bt
    @DeepSidhu-hu8bt Před 7 měsíci

    Very nice bapu g att aaa

  • @jagjeetsingh179
    @jagjeetsingh179 Před 6 měsíci

    ਬਾਪੂ ਜੀ ਸੱਤ ਸ੍ਰੀ ਅਕਾਲ ਬਾਪੂ ਜੀ ਤੁਹਾਡੀਆ ਗੱਲਾ ਸੱਚੀਆ ਨੇ ਬਾਪੂ ਬੀਰਬਲ ਤੇ ਅਕਬਰ ਸਟੋਰੀਆ ਪਾਊ

  • @user-jp5sp4dr9b
    @user-jp5sp4dr9b Před 7 měsíci +1

    ਬਾਪੂ ਜੀ ਤੁਸੀਂ ਬਹੁਤ ਹੀ ਖੂਬਸੂਰਤ ਗੱਲਾਂਬਾਤਾਂ ਕਰਦੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @RajveerkaurRajveerkaur-cl3qu
    @RajveerkaurRajveerkaur-cl3qu Před 7 měsíci +2

    Bohat vadia baba ji me roj thodia videos no like karda te meno adat pe gai aa thodia khania sonke sleep karn di😊😊😊

  • @JoginderSingh-fn6br
    @JoginderSingh-fn6br Před 7 měsíci +1

    Good job

  • @varindersingh3691
    @varindersingh3691 Před 7 měsíci

    ਹਾਂ ਜੀ ਬਜ਼ੁਰਗੋ ਜੋ ਤੁਸੀਂ ਉਪਰਾਲਾ ਕਰ ਕੇ ਅੱਜ ਦੀ ਨੌਜਵਾਨ ਪੀੜੀ ਨੂੰ ਇਤਿਹਾਸਕ ਵਾਰਤਾਲਾਪ ਰਾਹੀਂ ਪੁਰਾਤਨ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਹੋ ਵਾਹਿਗੁਰੂ ਸਿੰਘ ਸਾਬ ਨੂੰ ਚੜੵਦੀ ਕਲਾ ਵਿੱਚ ੴਵਿੱਚ ਰੱਖਣ

  • @jagjeetsingh6538
    @jagjeetsingh6538 Před 7 měsíci +1

    Very nice bapu ji

  • @ksgill904
    @ksgill904 Před 7 měsíci +1

    Good❤

  • @satishsharma6893
    @satishsharma6893 Před 2 měsíci

    Bapu ji ssa hi me roj þuhadi story sunsda hi😊

  • @gaggishankria4693
    @gaggishankria4693 Před 6 měsíci

    ❤❤

  • @user-hl6gf6pf7h
    @user-hl6gf6pf7h Před 7 měsíci

    ਬਾਈ ਜੀ ਧਨੋਲੇ ਪੰਡਤ ਬਾਰੇ ਜਾਣਕਾਰੀ ਦਿਉਂ ਧੰਨਵਾਦ ਹੋਵੇਗਾ

  • @amandeepsingh.35
    @amandeepsingh.35 Před 7 měsíci

    Bapu ji tusi video ch gurbani di tuk jrur boliya kro es nall k sanu gurbani da v gayan hove

  • @arshugill8001
    @arshugill8001 Před 7 měsíci

    Jionde vasde raho bapu g badh to badh videos payea karo

  • @DharamPal-ci9cn
    @DharamPal-ci9cn Před 6 měsíci

    2:04 gup ni hegi eh tan virsa sada g auge auge tan eh khtm ho reha .

  • @DharamPal-ci9cn
    @DharamPal-ci9cn Před 6 měsíci

    Eh ds do bhai sab nu Lakhdata peer da guru Gur Nanak dev ji aa una di dargah te ja ke dekh leo bhai .

  • @harwindermaan37
    @harwindermaan37 Před 3 měsíci

    Maan surname de bnade veera plzz

  • @kaljeetsingh941
    @kaljeetsingh941 Před 7 měsíci +1

    भाई जी सभी बात अधूरी होती हैं कई जगह पर

  • @happyhappydhillon1916
    @happyhappydhillon1916 Před 7 měsíci +2

    ਗੱਲਬਾਤ ਅਧੂਰੀ ਨਾ ਛੱਡਿਆ ਕਰੋਂ ਜੀ
    ਕਹਾਣੀ ਦੀ ਸ਼ੁਰੂਆਤ ਤੇ ਅੰਤ ਚੰਗੇ ਢੰਗ ਨਾਲ ਕਰਿਆ ਕਰੋ ਜੀ 🙏🙏