Bal sab tussi bilkul sahi je .Mera bhi pichhle sal Pioneer 1899 da sukhi da chhad lagbhag 55Q .c! tuhade vallo ditti jankari saddi Kheti vich bahut hi labhkari sabit ho rhi h G! Bahut bahut Dhanvad.
Lakhvir Ji makki purchaser di pahli pasand 1899 hai. Je tuhada rate kat lagya is bar tusi Sanu phn karke jandiala madi AA jayo 9108 nilo 50 -100 Rs jayada milega saddi guarantee
Bal sab tussi bilkul sahi je .Mera bhi pichhle sal Pioneer 1899 da sukhi da chhad lagbhag 55Q .c! tuhade vallo ditti jankari saddi Kheti vich bahut hi labhkari sabit ho rhi h G! Bahut bahut Dhanvad.
Thanks sir
Ki rate milaiyaa c
1899 ਮੇਰੇ ਵੀ ਪਿਛਲੇ ਸਾਲ ਸੀ 55 ਕੁਵਿੰਟਲ ਝਾੜ ਸੀ ਬੱਧਨੀ ਕਲਾਂ ਨੇੜੇ (ਮੋਗਾ)ਜਿਲ੍ਹਾ
iss vaar self Target 65 quantal rakho sir 🙏🙏🙏🙏🙏
ਜਰੂਰ ਜੀ
10 ਫਰਵਰੀ ਤੱਕ ਬੀਜੀ ਜਾਊ ਸ਼ਾਇਦ ਆਲੂਆਂ ਦੀ ਬੱਲ ਵੱਡੀ ਹੋਈ ਆ
Kine din ch pakdia ji bijan to lai ka veer ji
Kithe beachi c
Sukhi se ja gilee dasi y asi ve lae se deharka pind lopo malha kol
ਬਾਈ ਜੀਂ ਬਹੁਤ ਚੰਗਾ ਲਗਾ ਜੀਂ
Thanks sir
ਜੇ ਨਾ ਵੀ ਨਿੱਕਲੀ ਏਹ ਠੇਕਾ ਜਰੂਰ ਵਧਾਉਣ ਗੇ ਲੱਗੇ ਰਹੋ
Thanks sir
ਵਾਹਿਗੁਰੂ ਜੀ🙏
Thanks 🙏
very nice information
Thanks sir ji
Bahaut vadia jankari
Thanks sir
Very good
Thanks 🙏
Good veer ji
Thanks sir
ਬੜ੍ਹਾ ਘੱਟ ਝਾੜ ਆ ਤੁਹਾਡੇ ਏਰੀਏ ਵਿੱਚ ਸਾਡੇ ਏਰੀਏ ਵਿੱਚ ਤਾਂ ਜਿਸ ਦਾ ਝਾੜ 70 ਕੁਇੰਟਲ ਏਕੜ ਸੁੱਕੀ ਤੋਂ ਘੱਟ ਨਿਕਲੇ ੳਸ ਨੂੰ ਬਰਾਦਰੀ ਚੋਂ ਬਾਹਰ ਕੱਢਣ ਦੀ ਰਵਾਇਤ ਹੈ ਸਾਡੇ ਏਰੀਏ ਵਿੱਚ ਔਸਤ ਝਾੜ 190-200 ਆਮ ਤੌਰ ਤੇ ਨਿਕਲ ਆਉਂਦਾ
ਵੀਰ ਜੀ ਤੁਹਾਡੀ ਇਹ ਜਾਣਕਾਰੀ ਮੇਰੇ ਕਿਸਾਨ ਭਰਾਵਾਂ ਦਾ ਕੋਈ ਫਾਇਦਾ ਕਰੇ ਤਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਵੇਗੀ ਪ੍ਰਰਮਾਤਮਾ ਤੁਹਾਡੀ ਚੜਦੀ ਕਲਾ ਕਰੇ ਜੀ
Buhata vadiya paji
Thanks sir
Thanks sir
Veer kanak to badd kehri Verity la sakde g,,acar lyi and pkavi
Thanks ji
Thanks sir
Bahot vdiya g
Thanks sir
Pl s
Good video
Thanks sir
ਹਾਂਜੀ ਇਹ ਗੱਲ।ਸਹੀ ਐਸ ਵਾਰ ਮਾਝੇ ਚ ਮੱਕੀ 1899 ਏਨੀ ਹੀ ਨਿਕਲੀ ਆ ਅਸੀਂ ਤੇ 1844 ਹੀ ਪਕਾਵੀ ਬੀਜੀ ਐਸ ਵਾਰ ਓਹ ਵੀ 42 ਹੋਗੀ
Thanks sir
Nice
Thanks 🙏
ਸਾਰੇ ਯੂਟਿਊਬਰ ਗੱਪਾਂ ਦੇ ਮਾਹਿਰ ਹਨ ਖੇਤੀ ਬਾੜੀ ਦੇ ਨਹੀਂ
Thanks sir
Ssa paji March de month vich kehra maize da seed sowing Kar sakde han thanks
1890 1999 1844
੬੦ ਤੋਂ ੭੦ ਕੁੰਇਟਲ ਝਾੜ ਇੱਕ ਕਿੱਲੇ ਵਿੱਚੋਂ ਸੁੱਕੀ ਮੱਕੀ ਵਾਹ ਜੀ ਵਾਹ ? ਕਿੱਲਾ ਕਿੰਨੇ ਵਿੱਘੇ ਦਾ ਹੈ ? ਅਸੀਂ ਕਿੰਨੇ ਹੀ ਸਾਲ ਤੋਂ ਮੱਕੀ ਬੀਜ ਰਹੇ ਹਾਂ ਪਰ ਇੰਨਾਂ ਝਾੜ ਪਹਿਲੀ ਵਾਰ ਸੁਣਿਆ ।
Koi na veer ji is vaar thoda vi 55 60 kuental.a je ga
@@balkhetistorechhajjalwaddi897 ਅਸੀਂ ਤੁਹਾਡੇ ਨਾਲ ਸਪੰਰਕ ਕਰਾਂਗੇ ਬੀਜਾਈ ਕਰਨ ਵੇਲੇ । ਸਾਨੂੰ ਆਸ ਹੈ ਕਿ ਤੁਸੀਂ ਸਾਡਾ ਵੀ ਮਾਰਗ ਦਰਸ਼ਨ ਕਰੋਗੇ ।
ਮੈ ਸਹਿਮਤ ਹਾਂ ਏਨਾ ਨਹੀ ਹੋ ਸਕਦਾ
@@gurmeetsinghsandhu524 impossible ta hai he nahi sir please call me 9216099188
60 to70mnn hona g😮
Thanks
Thanks sir
Sir, march (first week) vich kihri variety sahi rahegi makki di..?
1899 1890 1844
Paji bhot vdiya jankari
Thanks sir
Good sir
Thanks sir
Veer ji kanak wadh k jhona pr-126 ja basmati loni...os darmian makki di kehri varaity layiye jo jhar bhi sahi dwe te time nal pak bhi jawe
126
ਵੀਰ ਜੀ ਦੂਰੀ ਕਿੰਨੀ ਸਹੀ ਆ ਦਾਣੇ ਦੀ
9216099188 call
1890 kaha milega sir
Bhaiji 1844 maki aa 24 april di bheji kanak ale vich… salad ni paun paakka skde aa ?
Ji sir 👍
Sadi 80 k + nikli g 1899 per acre di ਚੀਕਣੀ ਮਿੱਟੀ ਦੀ ਜਮੀਨ ਆ kapurthala near sultanpur te bijai v late ho gi c march month di c
Thanks 🙏🙏🙏🙏🙏
ਪੱਕੀ ਕਦੋਂ ਸੀ ਵੀਰ
3 March nu biji c te harvest 5 july nu kiti c hale v 10 days hor magdi c mosam dekh k harvest kar diti c
@@avtarrandhawa4318 ਠੀਕ ਜੀ
Sahi time te video payi a g
Mera mann nhi c makki laun da
Hun pajji jroor lava gey
Thanks sir
Sat Shree Akal Sardar G . Bhut vadiya Jankari
Thanks sir
achar lai vi sai a ji eh
ਲਗੇ ਰਹੋ ਗਿਆਨੀ ਜੀ
Thanks sir
ਪਿੱਛਲੇ ਸਾਲ 11'5 ਨਿਕਲੀ ਸੀ ਵਿਘੇ ਚੋ 1899
Ík akarh vicho 69kuntal Baanda ha ji
ਮੱਕੀ ਦਾ ਬੈਡ ਕਿੰਨਾ ਰੱਖਣਾ ਚਾਹੀਦਾ ।।। ਆਮਤੌਰ ਤੇ 24 ਇੰਚ ਰੱਖਦੇ ਆ ਪਰ 22ਇੰਚ ਨਾਲ ਬੈਡਾ ਦੀ ਸੰਖਿਆ ਵੱਧ ਜਾਦੀ ਕਿੱਲੇ ਚ।। ਕੀ ਇਹ ਸਹੀ ਆ।।।। ਧੰਨਵਾਦ
24/7hi okay
Sir ji September wich makki
Di bijazd karni aa kera seed
Layi ae
Thanks sir.call 9226099188
Bahut vadia verr ji
Thanks sir
Chisel plough di kida vartu kar ਸਕਦੇ ਝਾੜ ਵਧਾਉਣ ਲਈ
9216099188
Bhaji beej kina paouna chaheda 8 kanal vich
9.5kg near about
ਕਨਾਲ਼ ਦਾ ਚਾਰੇ ਵਾਲ਼ੀ ਮੱਕੀਂ ਕਿੰਨੀ ਨਿਕਲਦੀ ਭਾਜੀ ਤਾਡੇ?
30 35qt
Veere sanu ta 1899 da bi hi ni mil rhya out of stock chl rhya
Menu vi nhi mil Amritsar
26 02
26 02 mtlv corn seed di variety a koi bro @@balkhetistorechhajjalwaddi897
72 kuntal yield nikli & rate 1200/ quintal
Pakkhe di kaddi wastage ( kachra) wapas ghar liyanda..😂
Thanks sir
Pajji potash kini pyoni 60/parsent wali Te maycoraza kina pyona
1bag 8kg
Good💯💯💯💯💯💯💯💯💯💯 tpl s
Thanks sir
Pl s
1899 dig de a
Par hor varietyian nalo 8 to 10 kuvintal jyada nikal di aa ji
1899 . 10 march tak lga skde a g
25 March
ਵੀਰ ਜੀ ਮੈਂ ਜਗਰਾਓਂ ਸ਼ਹਿਰ ਦੁਕਾਨ ਤੋਂ ਮਾਇਕੋਰੈਜਾ ਮੰਗ ਲਿਆਂ ਦੂਕਾਨਦਾਰ ਕਹਿੰਦਾ ਮੇਰਾ ਲਾਇਸੰਸ ਕੈਸਲ ਕਰਵਾਉਣਾ
Tetu kol jao
@@balkhetistorechhajjalwaddi897 ਇਹ ਦਿੰਦੇ ਕਿਉ ਨਹੀ ਜੀ ਜ਼ਮੀਨ ਲਈ ਹਾਨੀਕਾਰਕ ਤਾਂ ਨਹੀਂ ਕੀ ਕੰਮ ਕਰਦਾ ਹੈ
Ghat time wali makki bare dso jisda kanak vdn to vaad ghat time vich silage pai jawe ji 🙏🙏🙏
1844
10 sal ho ga par kada ve 50. Ne tape oh ve gilee
ਵੀਰ ਜੀ ਕੋਈ ਗੱਲ ਨਹੀਂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਇਸ ਵਾਰ ੬੦ ੭੦ q ਹੋ ਜਾਏਗੀ ਕਰਤੇ ਦੀ ਕਿਰਪਾ ਦੀ ਉਡੀਕ ਕਰੋ ਰੱਬ ਰਾਖਾ
Bai tu sahi jhad dsa
Jo real nikla
Paji sadi 1899 75 quantal prr acre nikli c 1150 rate laga c
Thanks 🙏
ਪੱਕਣੀ ਕਿਨੇ ਟਾਈਮ ਵਿੱਚ
115 days
Sir 1899 seeds kithu milo
Call 9216099188
Paji last year sadi wet makki v 75 qnt nikli c per acre rate 1175 lga c
Thanks sir
Vechi kithe c
53 quntl 1899 pisle saal pind jabbowal
Thanks sir
Bilkul sahi ha
Thanks 🙏
good
Thanks sir
1844 de pakkan da time kina
9216099188 call
1 ਮਾਰਚ ਨੂੰ ਬੀਜ ਸਕਦੇ ਹਾਂ 1899
ਜਾ ਕੋਈ ਹੋਰ
Ji ha
19 19 di sapray kar sakde aa g
Ji sir
ਵੀਰ ਜੀ ਕਣਕ ਵੱਢ ਕਿ 1899 ਬੀਜ ਬੀਜ ਸਕਦੇ ਹਾ
1844
@@balkhetistorechhajjalwaddi897kine din lai lai dia a ji pakn ch
bhji maa bijn aa 2 kila kehri Verity biji jawa t kina seed pona chahida
1899 9kg per akar
1899 1890 Mandi vach rat kat lagda 9108 da Jada rat lagda ma ve baji keti c 1899 de par rat kat laga
Lakhvir Ji makki purchaser di pahli pasand 1899 hai. Je tuhada rate kat lagya is bar tusi Sanu phn karke jandiala madi AA jayo 9108 nilo 50 -100 Rs jayada milega saddi guarantee
@@balkhetistorechhajjalwaddi897 ok
sir mare vi 52 to 60 q rate 1600 to1650r 1899
Thanks sir
ਵੀਰ 1899 ਦਾ ਬੀਜ਼ ਨਹੀਂ ਮਿਲ ਰਿਹਾ ਇਸ ਲਈ 1844ਬੀਜ ਦੀਏ।
1890 ja 1844
@@balkhetistorechhajjalwaddi897 1899 nahi mil reha
Ferozepur tu mil java gya veer ji
ਬੇਤਹਾਸ਼ਾ ਖਾਦਾਂ ਪਾ ਪਾ ਕੇ ਮਿੱਟੀ ਪਾਣੀ ਹਵਾ ਤੁਹਾਡੇ ਵਰਗਿਆਂ ਨੇ ਖਤਮ ਕਰ ਦਿਤੇ।ਇਤਨੇ ਪੈਸੇ ਨਾਲ ਲੈ ਜਾਇਓ
ਵੀਰ ਜੀ ਜਿਸ ਦਿਨ ਤੁਸੀਂ ਆਪਣੀ ਗੱਡੀ ਮੋਟਰਸਾਈਕਲ ਦੀ ਸਵਾਰੀ ਛੱਡ ਸਾਈਕਲ ਦੀ ਸਵਾਰੀ ਕਰਨੀ ਸ਼ੁਰੂ ਕਰ ਦਿਉਗੇ ਉਸ ਦਿਨ ਤੋਂ ਅਸੀਂ ਖਾਦਾਂ ਘੱਟ ਕਰਲਵਾਗੇ ਬਾਕੀ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਨੂੰ ਖਾਦ ਦਵਾਈਆਂ ਤੋਂ ਬਿਨਾਂ ਕਣਕ ਝੋਨਾ ਸਬਜ਼ੀਆਂ ਆਦਿ ਪੈਦਾ ਕਰਦਿਆਂ ਕਰਾਂਗੇ
@@balkhetistorechhajjalwaddi897 ਭਾ ਜੀ ਮੈਂ ਵੀ ਖੇਤੀ ਕਰਦਾਂ ਪਰ ਕਾਰ ਦੀ ਵਰਤੋਂ ਕਰਨਾ ਤੇ ਜਹਿਰ ਖੁਆਉਣ ਵਿੱਚ ਫਰਕ ਹੈ.ਸੁਕੀ ਮੱਕੀ ੪੫-੪੮ ਕੁਇੰਟਲ ਤਾਂ ਠੀਕ ਹੈ ਇਸਤੋਂ ਵੱਧ ਤਾਂ
@@balindersingh8135 ਵੀਰ ਜੀ ਤੁਸੀਂ ਵੀਡੀਉ ਕੁਮੈਟ ਪੜੈ ਹੁੰਦੈ ਤਾਂ ਝਾੜ ਬਾਰੇ ਵੀ ਸਾਰੀ ਜਾਣਕਾਰੀ ਹੋ ਜਾਣੀ ਸੀ ਜ਼ਰੂਰ ਪੜ੍ਹੋ
Veer ji 72q 1030r
Thanks sir
1890 ken Q nikldi g..
Good product
56 Q 1899 vida varity va
Thanks sir
1899 da bajai taim kado ha
25 28to jan
75 q
Thanks sir
1844 kive
Ok report sir
Seed available hai
After Some few days
Paji mustard to baad march month vich ja April starting vich beej sakde aa... ?
Ji Veer ji 1844
Veer ji 70 kuntal g
Thanks sir
Ho ne sakda😂
Veer ji ho gaya hai ji
9208 dikalb ਦੀ 63q ਝਾੜ ਨਿਕਲਿਆ ਪਿਛਲੇ ਸਾਲ ਆਪਣੇ ਕਪੂਰਥਲਾ 5:54
Great work sir
Sukki
Pazi 1890 navi aye va.. ja 1899 best va
Dono variety best hai ji
1890 kive g
Ok report sir
1899. Mil hi nahi reha
9208 sahi rahu
25 fab
@@balkhetistorechhajjalwaddi897 bhaji 1899 to ilawa hor kehri varity vadia jhar dindi aa
Please dasdo
60 kuwantal suki maki jooth lagda mainu.
Veer ji tusi AA jao 60 qtnl vaale kaafi farmer tuhanu Mila deange
Gill Agriculture Farming channel nu support karo vire
Thanks 🙏