ਭੁੱਕੀ ਖਾਣਾ ਪ੍ਰੋਹਣਾ(ਭਾਗ-1)Latest punjabi comedy video2024

Sdílet
Vložit
  • čas přidán 7. 06. 2024

Komentáře • 41

  • @billosingh1985

    ਬਹੁਤ ਵਧੀਆ ਵੀਡੀਓ ਪ੍ਰੀਤ ਦਿੜਬਾ ਧੰਨਵਾਦ ਸਤਿਸਿਰੀਅਆਕਾਲ ਅਵਤਾਰ ਸਿੰਘ ਬਰਾੜ ਮੋਗਾ

  • @CanadaKD

    ਚਰਨੋ ਬੀਰਾ ਬਾਬਾ ਕਿੱਥੇ ਆ ਹਾ ਹਾ ਹਾ

  • @sonukahlon6883

    ਹਾਸੇ ਦੇ ਨਾਲ ਨਾਲ ਬੁਹਤ ਵਧੀਆ ਸੁਨੇਹਾ ਵਧੀਆ ਸਿੱਖਿਆ ਦਿੱਤੀ ਸਾਰੀ ਟੀਮ ਨੇ ਵਧੀਆ ਕੰਮ ਕੀਤਾ

  • @charnjeetkaur1546

    ਪ੍ਰੀਤ ਦੀਦੀ ਸੋਡੀ ਵਡਿੳ ਬੁਹਤ ਹੀ ਵਧੀਆ ਹੁੰਦੀਹੈ

  • @BalbirSingh-ji6vv

    ਨਸ਼ੇ ਦਾ ਦੂਜਾ ਨਾਮ ਨਾਸ਼ ਹੈ ।

  • @gurjeetgill1882

    ਚਰਨੋ ਬਹੁਤ ਮਾੜੀ ਗੱਲ ਐ ਭਾਈ, ਮਸਾ ਤਾਂ ਲਿਆਇਆ ਸੀ ਬੇਚਾਰਾ

  • @BalbirSingh-ji6vv

    ਮੈਦਾਨ ਦੇ ਵਿੱਚ ਜੂਝਣ ਦਾ ਨਜ਼ਾਰਾ ਵੀ ਫਿਰ ਹੀ ਮਿਲਦਾ ਹੈ, ਜੇਕਰ ਅੱਗੇ ਮੈਦਾਨ ਦੇ ਵਿੱਚ ਜੁਝਾਰੂ ਵੀ ਬਰਾਬਰ ਦਾ ਹੋਵੇ।

  • @harbanssingh5966

    ਹਰਬੰਸ ਭੀਖੀ ਓ ਕੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mandeepgarcha6662

    ਪ੍ਰੀਤ ਨੂੰ ਬੋਲਣ ਦੀ ਅਕਲ ਨੀ ਹੈਗੀ

  • @nirmalsinghmallhi9773

    ਵੇ ਸਾਨੁ ਵੀ ਨ੍ਹੀ ਮਿਲਿਆ ਵੇ ਕਾਦੂ ਕਰਨੀ ਆਉਖੀ ਹੋ ਗਈ ਵੇ ਜੇ ਮਿਲ ਗਈ ਸਾਨੁ ਵੀ ਯਾਦ ਕਰ ਲਈ ਵੇ ਪਿਆਰ ਨਾਲ ਸੱਤ ਸ੍ਰੀ ਅਕਾਲ ਵੇ

  • @satyakijeet1815

    ਭਾਘ 2 ਛੇਤੀ ਲੀਆਓ ਸ਼ਬਕਰੈਬ ਕੱਰਤਾ ਘੈਟ ਵੀਡੀਓ😂ਪਰੀਤ ਦੀ ਸਕਲ ਚੱਰਨੋ ਨਾਲ ਮਿਲਦੀ ,ਵੀਚਾਰੇ ਦੀ ਭੁਕੀ ਡੋਲਤੀ ਦੁਖ ਮਿਨੂ ਹੋਣ ਡਿਹਾ ,

  • @user-il8it5gu2m

    ਅਮਲੀ ਹੋਵੇ ਬੱਕਰੀ ਹੋਵੇ ਪਾਣੀ ਦੀ ਛਿਟ ਤੋਂ ਵੀ ਡਰਦੇ ਆ ਤੁ ਨਾਲ ਨੁ ਕੇਹਂਦੀ ਆ

  • @user-bs7qf5pv6y

    Preeti Amrit te. Magar di gharwali te Puri teem atat parmatma Lambi umar kre vpo kala bakra

  • @darshansinghcheema6383

    Very nice video

  • @GurpreetSingh-fq7di

    Very nice video Preet Ji always your videos superb and your all team members work amazing nice to see Maghar Y 👍🌹❤️🙏🙏

  • @suchasingh3466

    Very good🙏🙏👍👍🎉🎉❤

  • @jaswindersidhu3680

    Nice video

  • @seemabansal1671

    💐 Jai 💐 mata 🌹 di 🙏 Jai 💛 mata 💚 di 💐💐🌹🙏💛💚🤎💐🌹🌹💐

  • @TejwinderSingh-gp7cf

    Good 🌻🌹🌻🌹🌻🌹🌻🌹🌻🌹🌻🌹🌻🌹

  • @sumarbhaati4885

    👌👌👌😂😂😂😂