ਪੰਜਾਬ ਦੀ ਹੱਦ ਤੇ ਵਸਿਆ ਗੋਆ Mini Goa in Punjab । Punjabi Travel Couple | Punjab Tour | Ripan Khushi

Sdílet
Vložit
  • čas přidán 19. 04. 2022
  • In this video you can see Beautiful view of Punjab. Mini Goa is near Punjab & JK Border
    The bridge name is Atal Setu, Basholi bridge
    ਪੰਜਾਬ ਦੀ ਸਭ ਤੋਂ ਸੋਹਣੀ ਥਾਂ । Punjabi Travel Couple | Basholi Bridge | Punjab Tour | Ripan & Khushi
    ਲਾਹੌਰ ਦੇ ਬਾਜ਼ਾਰ ਦੀਆਂ In this video you can see last Railway Station of Punjab, India.
    Dera Baba Nanak railway station, History of Gurdwara Kartarpur sahib. Kartarpur corridor visit.
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    All India Trip Series Link:
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #MiniGoa #MiniGoaPunjab #BasholiBridge
    #PunjabiTravelCouple #RipanKhushi #KartarpurSahib । Punjabi Travel Couple | Ripan & Khushi | Kartarpur Corridor

Komentáře • 489

  • @dhillonjatt7650
    @dhillonjatt7650 Před 2 lety +65

    ਬਹੁਤ ਮਨਮੋਹਨੀ ਜਗ੍ਹਾ ਹੈ ਜੀ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਜਗ੍ਹਾ ਨੂੰ ਪ੍ਰਫੁੱਲਿਤ ਕੀਤਾ ਜਾਵੇ।

  • @gurdeep8174
    @gurdeep8174 Před 2 lety +67

    ਪੰਜਾਬ ਸਰਕਾਰ ਨੂੰ ਪੰਜਾਬ ਵਿੱਚ ਏਸ ਤਰ੍ਹਾਂ ਦੀਆਂ tourist places ਨੂੰ ਪ੍ਰਮੋਟ ਕਰਨ ਦੀ ਜਰੂਰਤ ਹੈ, ਤਾਂ ਕੇ ਪੰਜਾਬ ਅਤੇ ਬਾਹਰਲੇ ਲੋਕਾਂ ਨੂੰ ਇੱਦਾ ਦੀਆਂ ਜਗਾਹਵਾਂ ਬਾਰੇ ਪਤਾ ਲੱਗ ਸਕੇ ਅਤੇ ਸਰਕਾਰ ਨੂੰ ਵੀ ਆਮਦਨ ਹੋਵੇ

  • @goldysandhu4630
    @goldysandhu4630 Před 2 lety +27

    ਬਹੁਤ ਸੋਹਣੇ ਬਲੌਗ ਹੁੰਦੇ ਨੇ ਤੁਹਾਡੇ ਜੀ ਬਹੁਤ ਸੋਹਣੀਆਂ ਚੀਜ਼ਾਂ ਦੇਖੌਂਦੇ ਹੋ ਤੁਸੀ ਜੀ ਰੱਬ ਤੁਹਾਨੂੰ ਤੇ ਖੁਸੀ ਭੈਣ ਨੂੰ ਹਰ ਖੁਸੀ ਦੇਵੇ 🙏

  • @jagdevsingh1511
    @jagdevsingh1511 Před 2 lety +33

    ਲੱਭਣੀ ਨੀ ਮੌਜ਼ ਪੰਜਾਬ ਵਰਗੀ
    I love ਪੰਜਾਬ ❤️

  • @ManpreetKaur-iv9pu
    @ManpreetKaur-iv9pu Před 2 lety +38

    ਪੰਜਾਬ ਦੀ ਹਰ ਥਾ ਸਵਰਗ ਹੈ।👌

    • @rakeshpaul1720
      @rakeshpaul1720 Před 2 lety

      ਬਿਲਕੁੱਲ ਸਹੀ ਮਨਪ੍ਰੀਤ ਕੌਰ ਜੀ ਬੱਸ ਅੱਖਾਂ ਬੰਦ ਕਰਕੇ ਏਕ ਵਾਰੀ yaad ਕਰਲੀਏ ਓਸ ਸਵਰਘ ਨੂੰ
      ਜਾਂ ਦੀ ਹਿਮਤ ਹੈ ਨੀ ਹਜੈ

    • @pb65-mohali86
      @pb65-mohali86 Před 2 lety

      ਜੀ ਬਿਲਕੁਲ ਸਹੀ

  • @Jagubhullar123.
    @Jagubhullar123. Před 2 lety +5

    ਸਾਡੇ ਪੰਜਾਬ nu ਨਜ਼ਰ ਨਾ ਲੱਗੇ ਕਿਸੇ de 👏🏻👏🏻👏🏻👏🏻👏🏻

  • @sansardeepsingh1122
    @sansardeepsingh1122 Před 2 lety +2

    ਖੁਸ਼ੀ ਬੇਟਾ ਮੇਰੀ ਬੇਨਤੀ ਤੈਨੂੰ ਤੂੰ ਪੈਗ ਵਾਲੀ ਗੱਲ ਕਦੇ ਵੀ ਨਾ ਕਰਿਆਕਰ ਦੂਜਾ ਛਿੱਤਰ ਖਾਣੇ ਆਪਣੀਆਂ ਘਰਵਾਲੀਆਂ ਤੋਂ ਵਗੈਰਾ ਵਗੈਰਾ। ਕਿਯੋਂਕਿ ਤੁਹਾਡੇ ਤੋਂ ਲੋਕ ਬਹੁਤ ਕੁੱਝ ਚੰਗਾ ਸਿਖਦੇ ਨੇ ਜੀ। ਧੰਨਵਾਦ।

  • @hardeepsingh4030
    @hardeepsingh4030 Před 2 lety +3

    ਸ਼ਾਨਦਾਰ ਜਗ੍ਹਾ ਹੈ ਇਹ, ਪੰਜਾਬ ਵਾਲੇ ਪਾਸੇ ਫੰਗੋਤਾ ਪਿੰਡ ਹੈ,ਏਥੇ ਗਦਰ ਫਿਲਮ ਦੇ ਇੱਕ ਗੀਤ ਦੀ ਸੂਟਿੰਗ ਵੀ ਹੋਈ ਸੀ ,ਇਸਦੇ ਨਾਲ ਹੀ ਸਾਰਟੀ ਪਿੰਡ ਐ,ਜਿੱਥੇ ਅਸੀਂ ਬਤੌਰ ਸਰਕਾਰੀ ਅਧਿਆਪਕ ਨੌਕਰੀ ਕੀਤੀ ਐ ,ਅਟਲ ਸੇਤੂ(ਕੇਬਲ ਬ੍ਰਿੱਜ) ਇਸਦੇ ਬਿਲਕੁਲ ਲਾਗੇ ਈ ਐ ।

  • @jagjeetsingh1068
    @jagjeetsingh1068 Před 2 lety +15

    ਬਹੁਤ ਖੂਬਸੂਰਤ ਥਾਂ ਬਾਈ ਜੀ 🦅🦅

  • @ajaibsingh3283
    @ajaibsingh3283 Před 2 dny

    ਮੇਰਾ ਪੰਜਾਬ
    ਦੇ ਬਹੁਤ ਵਧੀਆ ਜੋੜੀ ਕਪਲ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੇ ਰਿਪਨ ਜੀ 🙏 ਖੁਸ਼ੀ ਭੈਣ

  • @rk___1516
    @rk___1516 Před 2 měsíci +2

    ਜੀ ਆਇਆਂ ਨੂੰ ਜੀ,,,,ਪਠਾਨਕੋਟ,,,❤❤

  • @sansardeepsingh1122
    @sansardeepsingh1122 Před 2 lety +3

    ਮਿੰਨੀ ਗੋਆ ਬਹੁਤ ਵਧੀਆ ਥਾਂ ਹੈ। ਧੰਨਵਾਦ ਜੀ।

  • @avtarcheema3253
    @avtarcheema3253 Před 2 lety +3

    ਬਹੁਤ ਖੂਬਸੂਰਤ ਮਿੰਨੀ ਗੋਆ 👍👍👍🌷🌷

  • @MadanLal-md8ju
    @MadanLal-md8ju Před 2 lety +5

    ਮੇਰਾ ਪੰਜਾਬ ਮੇਰਾ ਪਠਾਨਕੋਟ ਬਹੁਤ ਹੀ ਸੋਹਣਾ

  • @Sk-hw1rt
    @Sk-hw1rt Před 2 lety

    ਇਹ ਵੀ ਬਹੁਤ ਵੱਡੀ ਪੰਜਾਬ ਪਿਆਰੇ ਦੀ ਸੇਵਾ ਹੈ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @raviarora1787
    @raviarora1787 Před 2 lety +2

    ਧੰਨਵਾਦ ਬਾਈ ਦੱਸਣ ਲਈ। ਬਾਈ ਪੀ ਪੀ ਗੋਲਡੀ ਵਰਗਾ ਲੱਗਦਾ

  • @SinghGill7878
    @SinghGill7878 Před 2 lety +3

    ਬਹੁਤ ਵਧੀਅਾ ਪੰਜਾਬੀ ਗੋਅਾ

  • @beantrenatus4291
    @beantrenatus4291 Před 2 lety

    ਬਹੁਤ ਹੀ ਜ਼ਿਆਦਾ ਖੂਬਸੂਰਤ ਗੋਆ ਜੀ

  • @pachitarsingh9580
    @pachitarsingh9580 Před 2 lety +2

    ਬਹੁਤ ਖੂਬ ਆਨੰਦ ਆ ਗਿਆ 🙏

  • @AmritSingh-mb2lk
    @AmritSingh-mb2lk Před 2 lety +5

    ਬਹੁਤ ਖ਼ੂਬ ਭਰਾ ਜੀ👍🏻

  • @NanakAnandpuria5875
    @NanakAnandpuria5875 Před 2 lety

    ਚੜ੍ਹਦੀ ਕਲਾ ਵਿਚ ਰਹੋ ਵੀਰ ਜੀ

  • @gurindersingh7552
    @gurindersingh7552 Před 2 lety +2

    ਪੰਜਾਬ ਦਾ ਗੋਆ ਬਹੁਤ ਵਧੀਆ

  • @antiidiot3471
    @antiidiot3471 Před 2 lety +9

    ਤੁਸੀਂ ਇੱਕ ਪਿੰਡ ਦਾ ਨਾਮ ਬੋਲਿਆ: ਬਸੋਲੀ।
    ਸ਼ਿਵ ਕੁਮਾਰ ਦੀ ਪਹਿਲੀ ਸਹੇਲੀ ਇਸ ਪਿੰਡ ਦੀ ਸੀ।
    ਉਸਨੇ ਇੱਕ ਕਵਿਤਾ ਵੀ ਲਿਖ਼ੀ ਸੀ। ਉੱਚੇ ਟਿੱਬੇ ਪਿੰਡ ਬਸੋਲੀ ਨੇੜੇ ਜੰਮੂ ਸ਼ਹਿਰ ਸੁਣੀਂਦਾ।
    ਬਹੁਤ ਸੋਹਣੀ ਕਵਿਤਾ ਹੈ ਵੈਸੇ।
    ਵੈਸੇ ਹੈ ਤਾਂ ਉਹ ਭੋਰੂ ਹੀ ਸੀ। ਪਰ ਕਵਿਤਾ ਵਧੀਆ ਲਿਖਦਾ ਸੀ

    • @antiidiot3471
      @antiidiot3471 Před 2 lety

      ਏਸ ਗਰਾਂ ਦੀਆਂ ਕੁੜੀਆਂ ਚਿੜੀਆਂ
      ਇਕ ਦਿਨ ਤੀਰ ਨਦੀ ਤੇ ਮਿਲੀਆਂ
      ਬਿਨਾਂ ਬੁਲਾਇਆਂ ਝੋਲੀ ਮੇਰੀ ਵਿਚ
      ਰੁੱਗ-ਰੁੱਗ ਕਲੀਆਂ ਧਰਕੇ ਮੁੜੀਆਂ ।
      ਮੁੱਖ ਉਹਨਾਂ ਦੇ ਸੋਗੀ ਤੱਕੇ
      ਕੱਜਲੇ ਨੈਣੋਂ ਹਿੰਝਾਂ ਚੱਟੇ
      ਹੋਂਠ ਉਹਨਾਂ ਦੇ ਹੋਏ ਖੱਟੇ
      ਛੱਡ ਛੱਡ ਰਾਤ ਦਿਨੇ ਸਾਹ ਤੱਤੇ ।
      ਉਸ ਦਿਨ ਮਗਰੋਂ ਕੁੜੀਆਂ ਚਿੜੀਆਂ
      ਫੇਰ ਕਦੇ ਨਾ ਮੈਨੂੰ ਮਿਲੀਆਂ
      ਦਿਲ ਦੀਆਂ ਦਿਲ ਤੋਂ ਰਿਹਾ ਪੁਛੀਂਦਾ
      ਸੋਹਲ ਸ਼ੁਕੀਨਾ ਜਿਹਾ ਲਭੀਂਦਾ
      ਅੱਖਾਂ ਦੇ ਵਿਚ ਸਾਂਭ ਉਨੀਂਦਾ
      ਉੱਚੇ ਟਿੱਬੇ ਪਿੰਡ ਬਸੋਹਲੀ
      ਨੇੜੇ ਜੰਮੂ ਸ਼ਹਿਰ ਸੁਣੀਂਦਾ,
      ਕਿਸੇ ਕੁੜੀ ਦੀ ਗੋਰੀ ਹਿੱਕ 'ਤੇ,
      ਕਾਲੇ ਤਿਲ ਦੇ ਵਾਂਗ ਦਸੀਂਦਾ ।
      ਏਸ ਗਰਾਂ ਵਰਖਾ ਦੀ ਰੁੱਤੇ
      ਕੰਜਕਾਂ ਦੇ ਉਸ ਮੇਲੇ ਉੱਤੇ
      ਕਦੇ ਕਦੇ ਮੈਂ ਅੱਜ ਵੀ ਜਾਂਦਾ
      ਵਾਦੀ ਦੇ ਵਿਚ ਫਿਰਦਾ ਰਹਿੰਦਾ ।
      ਅੰਬਾਂ ਦੀ ਉਸ ਝੰਗੀ ਉਹਲੇ
      ਜਿੱਥੇ ਅੱਜ ਵੀ ਕੋਇਲ ਬੋਲੇ
      ਰੋਂਦਾ ਰੋਂਦਾ ਮੈਂ ਸੌਂ ਜਾਂਦਾ ।
      ਵਿਲ੍ਹ ਵਿਲ੍ਹ ਹਰਿਆਂ ਘਾਵਾਂ ਉੱਤੇ
      ਉਸ ਨੂੰ ਵਾਜਾਂ ਮਾਰ ਬੁਲਾਉਂਦਾ
      ਖਾ ਬੈਂਕੜ੍ਹ ਦੇ ਕੌੜੇ ਪੱਤੇ
      ਆਪਣੇ ਮੂੰਹ ਦਾ ਸੁਆਦ ਗਵਾਉਂਦਾ
      ਉਸ ਦੇ ਚੁੰਮਣ ਭੁੱਲਣਾ ਚਾਹੁੰਦਾ ।
      ਅੱਧੀ ਅੱਧੀ ਰਾਤੀਂ ਉੱਠ ਕੇ
      ਚਾਨਣੀਆਂ ਤੋਂ ਰਾਹਵਾਂ ਪੁੱਛ ਕੇ
      ਧੁੰਦਲੇ ਜਿਹੇ ਇਕ ਸਾਏ ਪਿੱਛੇ
      ਕੋਹਾਂ ਤੀਕਣ ਹੋ ਕੇ ਆਉਂਦਾ
      ਪਰ ਉਹ ਸਾਇਆ ਨਹੀਂ ਫੜੀਂਦਾ
      ਨਾ ਕੋਈ ਮੇਰੀ ਗੱਲ ਸੁਣੀਂਦਾ
      ਨਾ ਕੋਈ ਮੁੱਖੋਂ ਬੋਲ ਬੁਲੀਂਦਾ
      ਨਿਰਾ ਸ਼ੁਕੀਨਾ ਵਾਂਗ ਦਸੀਂਦਾ ।
      ਉੱਚੇ ਟਿੱਬੇ ਪਿੰਡ ਬਸੋਹਲੀ
      ਨੇੜੇ ਜੰਮੂ ਸ਼ਹਿਰ ਸੁਣੀਂਦਾ,
      ਕਿਸੇ ਕੁੜੀ ਦੀ ਗੋਰੀ ਹਿੱਕ 'ਤੇ,
      ਕਾਲੇ ਤਿਲ ਦੇ ਵਾਂਗ ਦਸੀਂਦਾ ।

  • @mintudhillon6945
    @mintudhillon6945 Před 2 lety +1

    ਬਹੁਤ ਸੋਹਣੀ ਜਗਾ ਹੈ ਵੀਰ ਜੀ ।

  • @tejindersinghchahal1795

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ

  • @sukhravi6815
    @sukhravi6815 Před 2 lety +4

    ਤੁਹਾਡੀ ਪੰਜਾਬੀ ਬੋਲੀ ਜਿਦੰਬਾਦ 🙏

  • @Ajaysandhuuu
    @Ajaysandhuuu Před 2 lety

    ਬਹੁਤ ਖੂਬ ਵੀਰ ਭਾਬੋ ਦੋਵੇ ਵਧੀਆ ਮਿਨੀ ਗੋਆ ਤੇ ਸ਼ੁਕਰੀਆ ਦਰਸ਼ਣ ਕਰਾਓਣ ਲਈ 🌸🌿

  • @gursingh3043
    @gursingh3043 Před 2 lety

    ਬਹੁਤ ਵਧੀਆਂ ਲੱਗਾ ਪਾ ਜੀ ਧੰਨਵਾਦ ਜੀ

  • @jaspreetkhosa614
    @jaspreetkhosa614 Před 2 lety

    Mini Goa of Punjab manoo bhaut vadia lageya thanks thoda iss jankari lai

  • @RavinderSingh-yn7hm
    @RavinderSingh-yn7hm Před 2 lety +1

    Good effort. Carry on with your adventures to bring awareness amongst people fond of such activities. God bless you both.

  • @jasbirkaurgrewal5207
    @jasbirkaurgrewal5207 Před 2 lety

    Bilkul JI bahut Vadhya place hai . No v Dikhaunde ho bahut Sakoon milda hai . Thank u so much !

  • @SandeepKaur-gw5vb
    @SandeepKaur-gw5vb Před 2 lety +1

    ਬਹੁਤ ਪਿਆਰੀ ਥਾਂ ਬਾਈ ਜੀ

  • @gurdeepsinghgurdeepsingh8508

    Government nu eho jehi jagah nu tourism vaaste kholna chaida.. Very good👍👍

  • @hapysingh1146
    @hapysingh1146 Před 2 lety +1

    Nice jodi bro Waheguru Khush Rakhe

  • @harbajanmli7503
    @harbajanmli7503 Před 2 lety +1

    Goa in punjab, Thanks for Sharing.

  • @daljeetkaur9519
    @daljeetkaur9519 Před 2 lety

    Kya baat hai ji app nu te saira krn diya moja lgia hoeiya ne. God bless you.

  • @varinderkaur4360
    @varinderkaur4360 Před 2 lety +2

    Bohot Sohni jagah veerji 👌👌👌

  • @harishmehta1304
    @harishmehta1304 Před 2 lety

    ਬਹੁਤ ਹੀ ਚੰਗਾ ਲਗ ਗਿਆ ਜੀ

  • @rockydreamtour1806
    @rockydreamtour1806 Před 2 lety

    Bouhat vadiya vlog...so beautiful place....

  • @tvsittare7126
    @tvsittare7126 Před 2 lety +3

    Bohot hi vadia Punjab toor saanu vi karwa rahe ho jo🙏

  • @harbajanmli7503
    @harbajanmli7503 Před 2 lety +1

    You're right khushi.
    Punjab wala Gia best for us.

  • @balwantattal7132
    @balwantattal7132 Před 2 lety +1

    Thanks a lot to show people these places so they can enjoy

  • @deoeeferozepur1864
    @deoeeferozepur1864 Před 2 lety

    bahut wadia lagya g. thanx g

  • @zzzsingh7977
    @zzzsingh7977 Před 2 lety +1

    Lovely place I will definitely visit this place soon.

  • @Cricket_lover-g1i
    @Cricket_lover-g1i Před rokem

    Owsm ❤ दोनों Side बहुत बढ़िया जी

  • @sarbjitramgharia7287
    @sarbjitramgharia7287 Před 2 lety

    Bhout vadia city mini Goa

  • @tilakanita2673
    @tilakanita2673 Před 2 lety +1

    Jo Goa Nahi Ja Sakte O Ye (Mini Goa) Jarur Dekhe
    Bahut Badiya Lagaya Mini Goa

  • @manjeetkaur2302
    @manjeetkaur2302 Před 2 lety

    Great great couple.....God bless you veer g...& Khushi ji

  • @jasbirkaurvirdi7089
    @jasbirkaurvirdi7089 Před 2 lety +4

    Very nice scenery and bird’s eye views.
    Lot of greenery and clean places. Also try to go dera baba Nanak gurudwara cholla sahib. There is guru nanakji cholla been kept from his last udassi.
    I saw it on CZcams it’s kept in glass box for darshan. Enjoy your journey🙏❤️👍🌺🥰🚗👏uk

  • @pardeepbenipalz2145
    @pardeepbenipalz2145 Před 2 lety +1

    Asi ja k aye aa Goa...April ch ee....bht enjoy hunda Goa...bht sohna aa...
    I Love GOA❤ I LOVE PUNJAB

  • @harpaldeol5931
    @harpaldeol5931 Před 2 lety

    sdae Punjab da mini Goa
    sada area Thnvad ji

  • @lovedeepjaurkian2116
    @lovedeepjaurkian2116 Před 2 lety

    ਬਹੁਤ wdia veer ji te tohadi kahabat v bilkul dhukdi aa

  • @varindersingh6181
    @varindersingh6181 Před 2 lety +7

    ਘੈਂਟ ਆ ਜੋੜੀ ਵੀਰ ਥੋਡੀ ਜਿਉਂਦੇ ਵਸਦੇ ਰਹੋ
    ਸਾਡਾ ਵੀਰ ripan te ਸਾਡੀ ਭਰਜਾਈ ਖੁਸ਼ੀ
    ਹਰ ਵੀਡੀਓ ਦੇਖੀਦੀ ਆਪਾਂ ਖਿੱਚ ਕੇ ਰੱਖੋ ਕੰਮ ਨੂੰ

    • @singhdhakel873
      @singhdhakel873 Před 2 lety

      ਭਾਬੀ ਜੀ ਨੂੰ ਸਾਡੀਆਂ ਘਰਵਲੀਆਂ ਦਾ ਬਹੁਤ ਫਿਕਰ ਹੈ।
      ਬਹੁਤ ਸਾਰੀਆਂ ਸ਼ੁਭਕਾਮਨਾਵਾਂ।

    • @doaba_live
      @doaba_live Před 2 lety

      ਛਿੱਤਰ ਤੇਰਾ ਘਰ ਵਾਲਾ ਖਾਂਦਾ ਹੋਊ ਭੇਡੇ

  • @AvtarSingh0590
    @AvtarSingh0590 Před 2 lety

    ਬਹੁਤ ਵਧੀਆ ਵੀਡੀਓ ਵੀਰੇ 🎊👍💐

  • @deephardeep1477
    @deephardeep1477 Před 2 lety

    ਬਹੁਤ ਸੋਹਣੀ ਥਾ ਵੀਰ ਜੀ

  • @karanvlogs6069
    @karanvlogs6069 Před 2 lety +1

    Love from sirsa mini goa beautiful place

  • @davindersingh6004
    @davindersingh6004 Před 2 lety

    Very very nice good job thanks 👌 God bless you and very very nice good place enjoy Brother

  • @aapnapunjab802
    @aapnapunjab802 Před 2 lety +1

    Bahut sohni jagah hai....

  • @kamalpreet2756
    @kamalpreet2756 Před rokem +4

    ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਨਮੋਲ ਗਗਨ ਮਾਨ ਜੀ ਨੂੰ ਇਸ ਪਾਸੇ ਧਿਆਨ ਦਿਵਾਉਣ ਦੀ ਲੋੜ ਹੈ, ਬਹੁਤ ਸੋਹਣੀ ਜਗਾ, ਪੰਜਾਬ ਸਰਕਾਰ ਨੂੰ ਪੰਜਾਬ ਦੇ ਟੂਰਇਜ਼ਮ ਨੂੰ ਵਿਕਸਿਤ ਕਰਨਾ ਚਾਹੀਦਾ ਹੈ 🙏

  • @gaganvlogs506
    @gaganvlogs506 Před 2 lety +3

    all vlogs are good good luck paji
    love from sangrur
    kadi ayo ji sada sehar

  • @navsarpanch4748
    @navsarpanch4748 Před 2 lety

    Sunday nu jaa k dekheyo bahut ronak hundi aa sunday nu

  • @mmbajwah3676
    @mmbajwah3676 Před 2 lety

    AP Dona d jori Sb ton pyary lgi jiwan gova sona

  • @rashveer5092
    @rashveer5092 Před 2 lety

    Really truth and reality honestly 💯 heaven in all Punjab due to, Guru sahib,s grace and gift 🎁 🙏

  • @bhupindersharma7916
    @bhupindersharma7916 Před 2 lety

    ਧਰਤੀ ਇਸ ਸਵਰਗ ਪੰਜਾਬ ਵਿੱਚ

  • @manjindersinghsidhu1275

    ਬਹੁਤ ਵਧੀਆ ਥਾਂ ਹੈ

  • @aarchibhardwaj1052
    @aarchibhardwaj1052 Před 2 lety +1

    Ys true im from pathankot Hnji mere ghar to 19,20 kilomiter hai bilkul Goa hi hai Punjab da

  • @beantrenatus4291
    @beantrenatus4291 Před 2 lety

    ਦੋਨੋਂ ਟੂਰੈਸਟ ਪ੍ਲੇਸ ਬਹੁਤ ਹੀ ਵਧੀਆ ਨੇ

  • @preetbamrah8488
    @preetbamrah8488 Před 2 lety

    both of place very beautiful 😍
    you are doing such a good job ❤❤ god bless you

  • @harpalsinghsidhu1264
    @harpalsinghsidhu1264 Před 2 lety +2

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @amanbrar3222
    @amanbrar3222 Před 2 lety +1

    God bless you guys....... Your vlogs are very nyc and informative 😍you guys introduce us to beautiful places of Punjab ....😍

  • @gursewaksingh5549
    @gursewaksingh5549 Před rokem

    Ripan & Khushi tuci bout wadhiya kamm kar raheo Bless you

  • @varshiksahota1738
    @varshiksahota1738 Před 2 lety

    Osam mere Punjab di khubsurti

  • @lakhwindersharma1583
    @lakhwindersharma1583 Před rokem

    Bhut vdhia lagda a par veera Teri punjabi boli Bhut mithi a God bless you beta

  • @JAspalSingh-lu1hf
    @JAspalSingh-lu1hf Před 2 lety

    ਬਹੁਤ ਵਧੀਆ ਵਿਡੀਓ ਆ ਵੀਰ👌

  • @KuldeepSingh-jx6ng
    @KuldeepSingh-jx6ng Před 2 lety

    Bahut bahut vadhia...

  • @balwantattal7132
    @balwantattal7132 Před 2 lety +1

    God bless to both of you

  • @gillsaab32
    @gillsaab32 Před 2 lety

    Bhout shoni place hay 22 g

  • @JasbirKaur-fo3jh
    @JasbirKaur-fo3jh Před 2 lety

    Beautiful ji jàsbir kaur Ambala City

  • @baljindersaral3406
    @baljindersaral3406 Před 2 lety +10

    🙏🏻 it is sooooo beautiful both side have their own existence own beauty n own history both are so beautiful, thx Ripan n Khushi you guys have shown what No one else ever shown , salute 🫡 to you guys God bless you , keep travelling 🙏🏻❤️🇨🇦 Punjabi Tdavel Couple zindabad

    • @krishanvirsharma1393
      @krishanvirsharma1393 Před 2 lety

      How to reach pl explain, oh dekh la oh Sagar, uh eh ta gos sohna bahut veeray daso auna kidda, boring explanation

    • @gymlover1479
      @gymlover1479 Před rokem

      ​@@krishanvirsharma1393 ki hoya dass

  • @caramelandoreo5622
    @caramelandoreo5622 Před 2 lety +1

    God Bless You 🙏
    Stay Blessed 🙏🙏

  • @NavdeepKaur-cd8rv
    @NavdeepKaur-cd8rv Před 2 lety

    Bhut vadea bai g

  • @BalwinderKaur-qu9ls
    @BalwinderKaur-qu9ls Před 2 lety +3

    Panjabi goa is beautiful

  • @singhTruckloverPB32
    @singhTruckloverPB32 Před 2 lety +2

    Very nic vlog bro well come to doaba kings
    From nawashear 🇬🇧

  • @gursewak21singh
    @gursewak21singh Před 2 lety

    Sanu hun vekhna paina hai. Good job

  • @sukhravi6815
    @sukhravi6815 Před 2 lety +2

    God bless you kids 🙏

  • @silentlove_2.032
    @silentlove_2.032 Před 2 lety +1

    Thnku so much bai ji bht vdiya lgga tuci cmnt te rply ditta te mini goa daa vlog paya lots of love from pathankot 💞💕💞

  • @kulwinderkaur2477
    @kulwinderkaur2477 Před 2 lety +1

    Buht he sohna veerji mini Goa 🙏🙏🙏🙏🙏

  • @mr.harkirat9569
    @mr.harkirat9569 Před 2 lety +3

    Your all vlogs are very nice and mindblowing....special for history...i am from barnala..Bhadaur...

  • @AvtarSingh-cj9xw
    @AvtarSingh-cj9xw Před 2 lety +2

    Ripan & khushi ji asi thode nal he sara kuz ghum lanne aa 💐💐💐😜😜😜😁😁😁😁😘

  • @ramanjitsingh7653
    @ramanjitsingh7653 Před 2 lety +1

    Nice veer ji and bhabi ji

  • @rajkumarsharmasharma8418
    @rajkumarsharmasharma8418 Před 2 lety +1

    Very very like bharat mata ke Jai butiful job

  • @Bhinda_
    @Bhinda_ Před 2 lety +3

    Nice video ji paaji

  • @TSBADESHA
    @TSBADESHA Před 2 lety +2

    ਪੰਜਾਬ ਵਿੱਚ Tourism hub,s ਸਥਾਪਤ ਕਰਨ ਲਈ,ਪੰਜਾਬ ਸਰਕਾਰ ਨੂੰ ਏਸ ਤਰ੍ਹਾਂ ਦੀਆਂ Tourist places ਨੂੰ ਪ੍ਰਮੋਟ ਕਰਨਾ ਚਾਹੀਦਾ ਹੈ।

    • @subhash.chandersatija2083
      @subhash.chandersatija2083 Před 2 lety

      ਇਹ ਨਹੀਂ ਦੱਸਿਆ ਕਿ ਤੁਸੀਂ ਕਿੱਥੋਂ ਅਤੇ ਕੋਨਸੇ ਰਸਤੇ ਤੋਂ ਆਏ ਅਤੇ ਅਮ੍ਰਿਤਸਰ ਤੋਂ ਕਿਥੋਂ ਦੀ ਆਇਆ ਜਾ ਸਕਦਾ ਹੈ

    • @Naveenika
      @Naveenika Před měsícem

      ​@@subhash.chandersatija2083pathankot ton 20km dur aa .

  • @ramankaur077
    @ramankaur077 Před 2 měsíci

    Bahut hee sohni jagah

  • @jagdeepsingh9601
    @jagdeepsingh9601 Před 2 lety

    My Punjab is too much great and beautiful❤

  • @pardeepsingh8120
    @pardeepsingh8120 Před 2 lety +1

    Very nice bai ji 😎

  • @harmankaur2264
    @harmankaur2264 Před 2 lety

    Veere bhut sohna

  • @jogindersingh8303
    @jogindersingh8303 Před 2 lety

    22 g aah saada area hai 26 years othe hi rahe haan jannat aa puri mausam as compare to all punjab boht awesome rehnda

  • @dineshchoudharydcpodvr9
    @dineshchoudharydcpodvr9 Před 2 lety +1

    जबरदस्त जगह कोई नही बताता यहाँ के बारे मे धन्यवाद बहुत अच्छी जगह दिखाई आपने पता ही नही पंजाब मे इतना अच्छा टूरिस्ट पैलेस है
    लव यू

  • @DAVINDERSINGH-we5nb
    @DAVINDERSINGH-we5nb Před 2 lety

    Bahut wadhiya.veere location jarur paya karo.good initiative.keep it up.