ਕਿਹੋ ਜਿਹੇ ਕੰਮ ਹੁੰਦੇ ਸਨ ਔਰਤਾਂ ਨੂੰ ਪੁਰਾਣੇ ਸਮੇਂ ਵਿੱਚ ਅਤੇ ਭਗਤ ਸੈਣ ਦੀ ਕਹਾਣੀ| Bapu Maghar Singh New video

Sdílet
Vložit
  • čas přidán 4. 02. 2021
  • Channel WhatsApp 9501909739
    Gurpreet Instagram / gurpreetyt
    TeamSonofPunjab / teamsonofpunjab
    #SonofPunjab #BapuMagharSingh
  • Zábava

Komentáře • 191

  • @nazamsinghbhathal599
    @nazamsinghbhathal599 Před 3 lety +10

    ਨਹੀਂ ਰੀਸਾ ਬਾਪੂ ਤੇਰੀਆਂ ਪੰਜਾਬੀ ਞਿਰਸਾ ਸੰਭਾਲ ਕੇ ਰੱਖਣ ਵਾਸਤੇ ਧੰਨਵਾਦ ਪਰਮਾਤਮਾ ਖੁਸ਼ ਰੱਖੇ ।

  • @BalbirSingh-re5ej
    @BalbirSingh-re5ej Před 3 lety +9

    ਬਲੇ ਬਾਬਾ ਮਗਰ ਸਿੰਘ ਜੀ ਸੋਡਾ ਪਿੰਡ ਕੇਡਾ ਹੇ ਜੀ ਅਸੀਂ ਵੀ ਸੋਨੂ ਮਿਲਨ ਅਨਾ ਹੇ ਜੀ ਅਸੀ ਬਿ ਮੂਰੀਦ ਹੋਗੇ ਹਾ ਸੋਡੇ ਤੇ ਸੋਡੇ ਇਤਹਾਸ ਦੇ ਜੀ ਬਹੁਤ ਹੀ ਮਿਠੀ ਅਬਾਜ ਹੇ ਜੀ ਬਾਪੂ ਜੀ ਦੀ ਜੀ

  • @ravinderkaur2433
    @ravinderkaur2433 Před 3 lety +3

    Waah ji waah....bhout vdiya lggya.. shukriya bapu ji

  • @user-bi8lj9fq4p
    @user-bi8lj9fq4p Před 2 lety +2

    ਬਾਬਾ ਜੀ, ਸੈਣ ਭਗਤ ਜੀ ਵੈਦ ਸਨ ਅਤੇ ਨਾਈ ਜਾਤੀ ਦੇ ਲੋਕ ਇਸ ਦੇਸ਼ ਦੇ ਵਿਰਾਸਤੀ ਵੈਦ/ਮੈਡੀਕਲ ਸਰਜਨ (ਡਾਕਟਰ) ਸਨ।

  • @user-bi8lj9fq4p
    @user-bi8lj9fq4p Před rokem +2

    ਧੰਨ ਹੈ ਰਾਜੇ ਸਿੱਖਾ ਦੀਆਂ ਸੇਵਾਵਾਂ, ਜੇਕਰ ਸਰਕਾਰਾਂ ਬੇਕਦਰੀ ਨਾਂਹ ਕਰਦਿਆਂ ਤਾਂ ਅੱਜ ਵੀ ਚਕਿਤਸਾ ਭਾਰਤ ਦੇਸ਼ ਵਿੱਚ ਸੇਵਾ ਹੁੰਦੀ, ਕਿਸੇ ਵੀਰ-ਭੈਣ ਨੂੰ ਇਲਾਜ ਕਰਵਾਉਣ ਲਈ ਜਮੀਨ ਵੇਚ ਕਿ ਵਪਾਰੀਆਂ ਕੋਲ ਨਾਂਹ ਜਾਣਾ ਪੈਂਦਾ, ਬੇਕਦਰੇ ਲੋਕ ਤਾਂ ਹੁਣ ਇਹ ਵੀ ਭੁੱਲ ਗਏ ਕਿ ਇਸ ਦੇਸ਼ ਦੇ ਅਸਲੀ ਚਕਿਤਸਕ (ਡਾਕਟਰ) ਰਾਜੇ ਸਿੱਖ ਹਨ। ਬਾਕੀ ਤਾਂ ਵਪਾਰ ਮਾਧਿਅਮ ਰਾਹੀਂ ਪੈਦਾ ਕੀਤੇ ਹੋਏ ਹਨ।

  • @gandhisharma1387
    @gandhisharma1387 Před 3 lety +4

    ਬੰਨੀ ਕਹਿੰਦੇ ਨੇ ਬਾਬਾ ਜੀ ਉਹ ਲਗਭਗ ਸਾਰੇ ਪਿੰਡ ਵਿੱਚ ਕਰਵਾਉਦੇ ਸਨ।

  • @amanaulakh1313
    @amanaulakh1313 Před 3 lety +14

    ਇਕ ਬਾਈ ਤੁਸੀਂ ਤਾਰੀਫ਼ ਦੇ ਹਕਦਾਰ ਓ ਬੀ ਪੁਰਾਣੇ ਸਮੇਂ ਦੀਆਂ ਗੱਲਾਂ ਤੋ ਜਾਣੋ ਕਰਵਾਉਂਦੇ ਉ ਦੂਜਾ ਜੋ ਖੇਤ ਬੈਠ ਕੇ ਕਰਦੇ ਓ ਇਹ ਬਹੁਤ ਵਧੀਆ ਆ ਇਹਨਾਂ ਨਾਲ ਖੇਤ ਦਿਸ ਜਾਦੇ ਆ ਦਿਲ ਤੋ ਧੰਨਵਾਦ

  • @chauhan8321
    @chauhan8321 Před 3 lety +4

    ਬਾਈ ਪੰਜਾਬ ਦਾ ਸਾਰਾ ਇਤਿਹਾਸ ਮਿਲ ਜੂ

  • @sukhsukh4375
    @sukhsukh4375 Před 3 lety +6

    Son Of Punjab Channel ਦਾ ਧੰਨਵਾਦ ਕੀ ਤੁਸੀਂ ਪੁਰਾਣੇ ਸਮੇਂ ਦੀਆ ਕਹਾਣੀ ਬਾਤਾਂ ਕਿਸੇ ਬਾਪੂ ਮੱਘਰ ਸਿੰਘ ਜੀ ਵੱਲੋਂ ਤੁਹਾਨੂੰ ਦੱਸੀਆਂ ਤੇ ਸਾਨੂੰ video ਰਾਹੀਂ channel ਰਾਹੀਂ CZcams ਰਾਹੀਂ ਸਾਡੇ mobile phone ਤੱਕ ਪਹੁੰਚੀਆਂ ਧੰਨਵਾਦ ਵੀਰ ਜੀ ਬਾਪੂ ਜੀ ਮੈਨੂੰ ਮੇਰੇ ਦਾਦਾ ਦਾਦੀ ਯਾਦ ਆ ਗੀ ਜੱਦ ਮੈਂ ਛੋਟਾ ਹੁੰਦਾਂ ਸੀ ਉਸ ਸਮੇਂ ਜਦੋਂ ਰਾਤ ਦਾਦਾ ਦਾਦੀ ਜੀ ਕੋਲ਼ ਬੈਠਣਾ ਤਾਂ ਸਾਨੂੰ ਪੁਰਾਣੇ ਸਮੇਂ ਦੀਆਂ ਗਲਾਂ ਸੁਣਾਂਦੇ ਸੀ ਬਹੁਤ ਵਧੀਆਂ ਸੀ ਪੁਰਾਣੇ ਟਾਈਮ ਪਰ ਅੱਜ mobile phone ਨੂੰ ਟਾਇਮ ਜਾਂਦਾ ਮੀਲ ਦਾ ਪਰ ਜਦੋਂ ਮੈਂ ਛੋਟਾ ਸੀ ਦਾਦਾ ਦਾਦੀ ਜੀ ਨਾਲ ਜਾਂਦਾ ਟਾਈਮ ਪਾਸ ਕਰਦੇ ਸੀ ਤੁਹਾਡਾ ਧੰਨਵਾਦ ਕੀ ਤੁਸੀਂ ਅਜਿਹੀਆਂ ਵਿਡੀਉ ਅਪਲੋਡ ਕੀਤੀ ਨੇ ਉਮੀਦ ਹੈ ਕੀ ਤੁਸੀਂ ਹੋਰ ਵੀ ਕਿਸੇ ਕਹਾਣੀ ਸਾਨੂੰ ਆਪਣੇ CZcams channel ਦੇ ਰਾਹੀਂ ਸਾਡੇ ਤੱਕ ਪਹੁੰਚਾ ਵੋ ਗੇ ਧੰਨਵਾਦ

  • @jeetaram9544
    @jeetaram9544 Před 3 lety +9

    Bapu ਜ਼ਿੰਦਾਬਾਦ ❤️❤️❤️

  • @sonymanal5321
    @sonymanal5321 Před 3 lety +10

    ਧੰਨ ਧੰਨ ਬਾਬਾ ਸੈਣ ਭਗਤ ਜੀ 🙏🙏🙏🙏🙏

  • @RinkuSingh-pp6np
    @RinkuSingh-pp6np Před 3 lety +6

    ਬਹੁਤ ਵਧੀਆ ਕੰਮ ਕਰ ਰਹੇ ਹੋ,,, ਧੰਨਵਾਦ ਕਰਦੇ ਹਾਂ ਜੀ

    • @SonofPunjab
      @SonofPunjab  Před 3 lety

      ਬਹੁਤ ਧੰਨਵਾਦ ਵੀਰ ਜੀ

  • @singhTruckloverPB32
    @singhTruckloverPB32 Před 3 lety +3

    Bhut kug sikhan nu milda bro thankx son of Punjab
    Loki b dil saff te suche dil hunde c nale sab ek hunde c ek barabar de hunde kissan c kheti karde hunde c sare.kise nal thagi ki marni ja angry rehna.Par ajj kal te gameaa ek dusre tun aage niklan di dodh lagi payi aa

  • @jeetaram9544
    @jeetaram9544 Před 3 lety +7

    ਰੂਹ ਖੁਸ਼ ਕਰਤੀ ਬਾਪੂ

  • @mandipsingh692
    @mandipsingh692 Před 3 lety +15

    ਧੰਨ ਗੁਰੂ ਨਾਨਕ ਜੀ

  • @karanpannu144
    @karanpannu144 Před 3 lety +2

    ਬਹੁਤ ਵਧੀਆ ਸੇਵਾ ਵੀਰ

  • @sohpauljanakraj4827
    @sohpauljanakraj4827 Před 3 lety +15

    ਬਾਬਾ ਜੀ ਵਲੋਂ ਸੰਤ ਸੈਣ ਜੀ (ਭਗਤ ਸੈਣ ਜੀ) ਬਾਰੇ ਦੱਸੀ ਕਹਾਣੀ ਦਿਲਚਸਪ ਤਾ ਹੈ ਪਰ ਗੁਰਮਤਿ ਅਨੁਸਾਰ ਢੁੱਕਵੀਂਂ ਨਹੀਂ 🙏
    "ਸੈਣ ਨਾਇ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੇ ਵੱਸਿਆ ਪਾਰਬ੍ਰਹਮ ਭਗਤਾਂ ਮੇਂ ਗਿਣਿਆ "
    ਗੁਰਬਾਣੀ 🙏🙏🙏🙏🙏

  • @user-uo9tt8pq4g
    @user-uo9tt8pq4g Před rokem +2

    ਵਾਹਿਗੁਰੂ ਜੀ,, ਸਲਾਮ ਆ ਬਾਪੂ ਜੀ।

  • @balwindersinghsingh8510
    @balwindersinghsingh8510 Před 3 lety +12

    ਗਰੇਟ ਬਾਪੂ ਜੀ ਲੰਬੀ ਉਮਰ ਮਾਣੋ

  • @nirmalsidhu5453
    @nirmalsidhu5453 Před 3 lety +5

    ਧੰਨ ਧੰਨ ਬਾਬਾ ਮੱਘਰ ਸਿੰਘ ਜੀ ਪਰਮਾਤਮਾਂ ਤੁਹਾਡੀ ਲੰਮੀ ਉਮਰ ਕਰੇ

  • @varinderjitsingh9088
    @varinderjitsingh9088 Před 3 lety +5

    ਬਾਪੂ ਜੀ ਪੁਰਾਣਾ ਇਤਿਹਾਸ ਸੁਣਾ ਕੇ ਸਰੋਤੇ ਕੀਲ ਲਏ ਹੋਰ ਵੱਧ ਤੋਂ ਵੱਧ ਕਹਾਣੀਆਂ ਸੁਣਾਇਆ ਕਰੋ ਦਿਲੋਂ ਧੰਨਵਾਦੀ ਹਾਂ ਕਿ ਬਾਪੂ ਜੀ ਨੂੰ ਲੰਮੀ ਉਮਰ ਬਖਸ਼ੇ ਧੰਨਵਾਦੀ ਹਾਂ।

  • @jassusandhu4870
    @jassusandhu4870 Před 2 lety +3

    Waheguru g

  • @kamalchaudhary9654
    @kamalchaudhary9654 Před 3 lety +2

    Bappu ji great 👍 👌 🙏

  • @hardipsingh9181
    @hardipsingh9181 Před 3 lety +2

    ਬਹੁਤ ਵਧੀਆ ਜੀ

  • @GagandeepSingh-qy9tp
    @GagandeepSingh-qy9tp Před 3 lety +5

    ਬਹੁਤ ਵਧੀਆ ਕਹਾਣੀ ਆ ਜੀ ਧੰਨਵਾਦ ਬਾਪੂ ਜੀ 👍👍🙏🙏🙏🙏🙏🌴

  • @kuldeepsomal1825
    @kuldeepsomal1825 Před 3 lety +5

    Dhan Dhan baba sain Bhagat di jai ho

  • @gurlalsinghjawanda7699
    @gurlalsinghjawanda7699 Před 3 lety +8

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ

  • @straighttalk528
    @straighttalk528 Před 3 lety +4

    ਸਤਿਕਾਰ ਯੋਗ ਬਾਪੂ ਮੱਘਰ ਸਿੰਘ ਜੀ ਤੇ ਸਾਥੀਆ ਨੂੰ ਸਤਿ ਸ਼੍ਰੀ ਅਕਾਲ ਜੀ,
    ਜਿਸ ਟਾਇਮ ਦੀ ਤੁਸੀ ਗੱਲ ਕਰਦੇ ਆ ਉਹ ਬਹੁਤ ਵਧੀਆ ਸਮਾ ਸੀ,ਤਕਰੀਬਨ ਹਰ ਕੋਈ ਚਾਉਦਾ ਉਹ ਬੀਤੀਆ ਟਾਇਮ ਵਾਪਿਸ ਆਏ,
    ਮੇਰਾ ਪਿੰਡ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲਿਆ ਦੇ ਜੱਦੀ ਪਿੰਡ ਰੋਡੇ (ਮੋਗਾ)ਦੇ ਬਿਲਕੁਲ ਨਾਲ ਆ, ਮੈਂ ਸੁਣਿਆ ਕਿ ਸੰਤ ਜੀ ਲਗਾਤਾਰ 6 ਘੰਟੇ ਅਖੰਡ ਪਾਠ ਸਾਹਿਬ ਦੀ ਰੌਲ ਤਾਂ ਆਮ ਹੀ ਲਾ ਦਿੰਦੇ ਸੀ, ਤੇ ਕਦੇ ਜਿਆਦਾ ਵੀ,ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੰਠ ਸੀ ਸੰਤ ਭਿੰਡਰਾ ਵਾਲਿਆ ਨੂੰ ਜਦ ਰੌਲ ਤਾ ਬਿਨ ਪੱਤਰੇ ਪਲਟਿਆ ਹੀ ਪੜਦੇ ਸੀ,ਤੇ ਜਦ ਉਠਦੇ ਤਾ ਅਗਲੇ ਪਾਠੀ ਨੂੰ ਇਕੱਠੇ ਹੀ ਪੱਤਰੇ ਪਲਟ ਕੇ ਕਹਿੰਦੇ ਇਥੇ ਸ਼ੁਰੂ ਕਰ ਲਉ,,,,
    ਪਸ਼ੂ ਛੱਡਣ ਲਈ ਇਕ ਵਾਰ ਅਸੀ ਵੀ ਫਿਰੋਜ਼ਪੁਰ ਜਿਲੇ ਵਿਚ ਗਏ,ਗੱਡੀ ਤੇ ਚ ਆ ਕੇ ਤਕਰੀਬਨ 60 ਕਿਲੋਮੀਟਰ ਦੂਰ ਪਰ ਚਾਰ ਦਿਨ ਬਾਅਦ ਉਹੀ 25 ਪਸ਼ੂ ਤੇ ਨਾਲ ਹੋਰ 10 /35 ਪਛੂ 60 ਕਿਲੋਮੀਟਰ ਤੋ ਵਾਪਿਸ ਆਗੇ ਸੀ,

  • @saneepsingh7693
    @saneepsingh7693 Před 3 lety +2

    Very good

  • @kings5227
    @kings5227 Před 3 lety +5

    Dhan Dhan Guru Nanak dev ji
    Mehar karo sub te

  • @GK-2244
    @GK-2244 Před 3 lety +9

    ਬਹੁਤ ਵਧੀਆ

  • @charanjeetgill1708
    @charanjeetgill1708 Před 3 lety +7

    ਵਾਹਿਗੁਰੂ ਬਾਬਾ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @MalkeetSingh-mn7tf
    @MalkeetSingh-mn7tf Před 3 lety +5

    Waheguru ji

  • @goldysidhu5204
    @goldysidhu5204 Před 3 lety +11

    Bapu ji Lambhi Umar kre Parmatma tuhadi and tuhadi b Gurpreet ji.... God bless both of you you, 🙏🙏

  • @BaljinderSingh-ht9oi
    @BaljinderSingh-ht9oi Před 3 lety +3

    Baba. Nice

  • @kulwantkaur693
    @kulwantkaur693 Před 3 lety +3

    Very nice 👍

  • @karanpannu144
    @karanpannu144 Před 3 lety +7

    ਵਾਹਿਗੁਰੂ ਬਾਪੂ ਜੀ ਨੂੰ ਲੰਮੀਆਂ ਉਮਰਾਂ ਬਖਸ਼ਣ

  • @karmjitkaur5515
    @karmjitkaur5515 Před 3 lety +2

    Very very nice ji 🌹🌹🌹🌹🌹🌹🌹🌹

  • @shabirgeorgegill3082
    @shabirgeorgegill3082 Před 3 lety +5

    Very good job Ji 🙏❤️🙏

  • @darshankang6310
    @darshankang6310 Před 3 lety +3

    Good job g

  • @Gurpreetsingh-rv2yt
    @Gurpreetsingh-rv2yt Před 3 lety +9

    Love you Baba g

  • @BhupinderSingh-dx6ho
    @BhupinderSingh-dx6ho Před 3 lety +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @pushpindersingh7981
    @pushpindersingh7981 Před 3 lety +5

    Bapu ji jeonde rho... Rabb tuhadi Umar lambi kreee. Waheguru
    Dhanwad channel wale veeran da.

  • @sukhwinderkaur8461
    @sukhwinderkaur8461 Před 3 lety +4

    thanks bapu ji purana versha sanu dasia ji sunkar sanu good soch apna punjabi versha da pura old time de galbat nu sada nal sanza kita ji

  • @Sidhu_farm_5
    @Sidhu_farm_5 Před 3 lety +2

    Very nice baba g

  • @simpleliving5859
    @simpleliving5859 Před 3 lety +4

    Sanu inna moka mileya cc ki sade bajurga to puraniya stories suniye...but hun lagda ohh isha puri ho gyi...thanks you

  • @lakhsingh5006
    @lakhsingh5006 Před 3 lety +18

    ਸਤਿ ਸ਼੍ਰੀ ਅਕਾਲ ਬਾਪੂ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

    • @tajindersingh9981
      @tajindersingh9981 Před 3 lety +1

      ਬਾਪੂ ਜੀ ਤੁਹਾਨੂੰ ਮਿਲਣਾ

    • @tajindersingh9981
      @tajindersingh9981 Před 3 lety +1

      ਪੁਰਾਣੀਆਂ ਯਾਦਾ
      ਬਾਪੂ ਜੀ ਵਾਹਿਗੁਰੂ ਚੜਦੀਆਂ ਕਲਾ ਕਰੇ

  • @jagdeepsinghjagdeepsingh925

    Nice bapu ji

  • @Ranasingh-ms4sk
    @Ranasingh-ms4sk Před 3 lety +5

    waheguru ji Mehar karna sabna te

  • @happyvirk1
    @happyvirk1 Před 3 lety +3

    ਬਾਪੂ ਮੱਥਾ ਟੇਕਦਾਂ

  • @officialgarrybahrain8364
    @officialgarrybahrain8364 Před 3 lety +4

    ਵਾਹਿਗੁਰੂ ਸੁੱਖ ਰੱਖੀ ਬਾਪੂ ਤੇ

  • @deepdhaliwal5552
    @deepdhaliwal5552 Před 3 lety +10

    ਬਹੁਤ ਵਧੀਆ ਕਹਾਣੀਆਂ ਸੁਣਾਉਂਦੇ ਨੇ ਬਾਬਾ ਜੀ

  • @kings5227
    @kings5227 Před 3 lety +3

    Waheguru satnam ji
    Satsriakal babaji
    Waheguru ji tahanu tandrusti bakhs

  • @jaskarandulay8339
    @jaskarandulay8339 Před 3 lety +2

    Dhan dhan sain bhakt ji

  • @ra20uppal
    @ra20uppal Před 3 lety +2

    baba g satsriakal bappu g tusi bohat vaids galan kisse dasdeo rabb tuhadi umr lambi krn

  • @rajchouhan8837
    @rajchouhan8837 Před 3 lety +4

    ਅਦਭੁੱਤ ,ਜਿਹਨਾਂ ਉਪਰਾਲਾ ਕੀਤਾ ਓਹਨਾ ਦਾ ਲੱਖ ਲੱਖ ਧਨਵਾਦ

  • @gurindersingh3563
    @gurindersingh3563 Před 3 lety +27

    ਧੰਨ ਧੰਨ ਬਾਬਾ ਸੈਣ ਭਗਤ ਜੀ ਮਹਾਰਾਜ

  • @BaljinderSingh-go8hz
    @BaljinderSingh-go8hz Před 3 lety +8

    God bless you baba g

  • @MS-wj6yz
    @MS-wj6yz Před 3 lety +7

    ਧੰਨਵਾਦ ਜੀ 👌👌❤❤🙏🙏

  • @BaljinderSingh-go8hz
    @BaljinderSingh-go8hz Před 3 lety +5

    ਬਾਬਾ ਜੀ ਦੀਆ ਗੱਲਾ ਬਹੁਤ ਵਧੀਆ ਨੇ ਪਰ ਮੈਂ ਸੁਣਿਆ ਕਿ ਖੇਤ ਜਾਣ ਵੇਲੇ ਘੱਗਰਾ ਪਿੰਡ ਦੀ ਜੂਹ ਤੇ ਬਣੇ ਦਰਵਾਜ਼ੇ ਚ ਟੰਗ ਦਿੱਤਾ ਜਾਂਦਾ ਸੀ ਅਤੇ ਆਉਣ ਲਗੇ ਵਾਪਿਸ ਕਿੱਲੇ ਤੋਂ ਲਾਹ ਕੇ ਪਾ ਲਿਆ ਜਾਂਦਾ ਸੀ

  • @ParamjitKaur-ip5oj
    @ParamjitKaur-ip5oj Před 3 lety +3

    Bapu ji da pind kihadra hee ji sanu ta sunke sara kukh hi zad hee bachia nu mat de rahe ne thank you baba ji waheguru je lamyi omar bkhse

  • @RajinderSingh-pw4hp
    @RajinderSingh-pw4hp Před 3 lety +4

    Baapu jee sachiya saakhiya sunaun layi bahut bahut danwaad jee 🙏🙏
    Te bahut bahut dhanwaad mere veera da jihna ne eni shaant place te eh video bnai🙏

  • @gurpinderharry2368
    @gurpinderharry2368 Před 3 lety +3

    ਬਈ big fan

  • @happysran8869
    @happysran8869 Před rokem +2

    Ohh Balle Oye tere baba khush reho chrdi kala vich raho 👌🙌

  • @happyralhan5001
    @happyralhan5001 Před 5 měsíci +2

    Bohat vadia ji

  • @charanjitsingh2038
    @charanjitsingh2038 Před 3 lety +2

    jionda roh baba ji

  • @gagangill5131
    @gagangill5131 Před 3 lety +2

    Bahut dhanwaad gurpreet veer

  • @JaspreetSingh-yg5lt
    @JaspreetSingh-yg5lt Před 3 lety +4

    Sada Ghar da khus Ho gay bapu g ayj tuci Sada nai da ethas dasy dhanwad bapu g 🙏🙏🙏🙏🙏

  • @bhupindersingh3603
    @bhupindersingh3603 Před 2 lety +2

    Good very good nice

  • @DavinderSingh-cy6ls
    @DavinderSingh-cy6ls Před 3 lety +2

    bhot vada ji

  • @parveenkaur516
    @parveenkaur516 Před 3 lety +3

    SSA bapu ji very nice

  • @oparora2991
    @oparora2991 Před 3 lety +7

    Satnam waheguru ji Baba ji Radha sowami ji

  • @garrysingh9655
    @garrysingh9655 Před 3 lety +3

    God bless you baba ji

  • @singhjoginderwahguruji1556
    @singhjoginderwahguruji1556 Před 8 měsíci +2

    ਬਾਬਾ ਤੁਹਾਡੀਅਾ ਰੀਲਾ ਸੁੱਪਰ ਨੇ ਿੱੲਹ ਬੇਨਤੀ ਹੇ ਸੱਭਾ ਬਾਰੇ ਵੀ ਜਾਣਕਾਰੀ ਦਿਓੁ ਸੱਭਾ 198687 ਵਿੱਚ ਕਿਵੇ ਸੀ ਤੇ ਅੱਜ ਦੀ ਕਿਵੇ

  • @SukhwinderKaur-pp3on
    @SukhwinderKaur-pp3on Před 3 lety +27

    Daer bappu ji waheguru ji app nu lammi umar te tandrusti den ji. Thank u so much for sade virse ware dasan de laee. Love ana respect ✊

  • @rajadhillonbargari4542
    @rajadhillonbargari4542 Před 3 lety +4

    good

  • @harjeetkaur1511
    @harjeetkaur1511 Před 3 lety +7

    Sat siri Akal Bapu ji chardi kala vich raho ji ....Bapu ji BATTAAN jehria Daadiaan, Naaniaan sunaundiaan hundia c ohna di v kittab likho ji...dhanvaad 👏

  • @NirmalSingh-cj2py
    @NirmalSingh-cj2py Před 3 lety +6

    Babu ji sat sri akal ,Ram Ram ji

  • @amandeeptejay5841
    @amandeeptejay5841 Před 3 lety +5

    ਬਾਪੂ ਜੀ ਬਹਿਮ ਭਰਮਾ ਬਾਰੇ ਜਾਣਕਾਰੀ ਦਿਓ ਜੀ

  • @jagtarsingh3429
    @jagtarsingh3429 Před 3 lety +4

    Bahut dhanbad veer Gurprèet

  • @jaspalsinghhunjan
    @jaspalsinghhunjan Před 3 lety +2

    thanku g

  • @rashpalsingh6884
    @rashpalsingh6884 Před 3 lety +2

    Wahgeuruj 🙏 Babe J 🙏

  • @karamjitkaur9675
    @karamjitkaur9675 Před 3 lety +2

    Vaguru ji

  • @2way
    @2way Před 9 měsíci +2

    very good job

  • @ramandeepkaur8144
    @ramandeepkaur8144 Před 3 lety +4

    sat shree akal g sareyan ni🙏🏻🙏🏻

  • @lovelysingh1689
    @lovelysingh1689 Před 3 lety +4

    Awesome 🥰🥰🥰🥰🥰

  • @gagangill5131
    @gagangill5131 Před 3 lety +2

    Sat sri akal bapu ji parmatma thudi umar lambi kare

  • @jatinderdhatt0001
    @jatinderdhatt0001 Před 3 lety +1

    🙏🙏

  • @sarbbrar4173
    @sarbbrar4173 Před 3 lety +5

    Sat shri akal bapu ji

  • @bluepen215
    @bluepen215 Před 2 lety +2

    Good a g

  • @sewaksingh5163
    @sewaksingh5163 Před 3 lety +4

    Good y

  • @Creativeaulakh1356
    @Creativeaulakh1356 Před 3 lety +5

    Sat Shri Akaal ji,Baba Bhagat Sain ji da Janam sathaan sadde pind da hai ji,Pind Sohal,district tarn taran

  • @karamjitkaur9675
    @karamjitkaur9675 Před 3 lety +2

    👌🏼👌🏼👌🏼👌🏼

  • @bluepen215
    @bluepen215 Před 2 lety +2

    God bless

  • @mohinderkaur1863
    @mohinderkaur1863 Před 3 lety +1

    🙏🏻

  • @gurpreetsinghlaylpuria8260

    ❤❤❤❤❤❤❤❤❤❤❤

  • @jagtarmaan2653
    @jagtarmaan2653 Před 2 lety +2

    ਸਤਿ ਸ੍ਰੀ ਅਕਾਲ🙏 ਜੀ

  • @user-hf2qn9gh4q
    @user-hf2qn9gh4q Před 3 lety +3

    ਪਹਿਲਾਂ ਕੱਪੜੇ ਕਿਸ ਚੀਜ ਨਾਲ ਧੋਤੇ ਜਾਂਦੇ ਸੀ, ਇਹ ਵੀ ਦੱਸੋ ਜੀ। ਤੇ ਦਾਸ ਵੀ ਰੋਜ ਚਾਲੀ ਚਾਲੀ ਕਿਲੋਮੀਟਰ ਤੱਕ ਤੁਰਦਾ ਰਿਹਾ ਜੀ, ਜਨਮ 88 ਚ

  • @saneepsingh7693
    @saneepsingh7693 Před 3 lety +2

    Nice

  • @parmindarsidhuparmindarsid4340

    Very nice ji