ਮੁਹੰਮਦ ਸਦੀਕ ਰਣਜੀਤ ਕੌਰ ਅਤੇ ਦੀਦਾਰ ਸੰਧੂ ਅਮਰ ਨੂਰੀ ਦਾ ਫੁੱਲ ਐਲ ਪੀ - ਰਿਕਾਰਡ ਨੰਬਰ K R C 702 ਸਾਲ 1985

Sdílet
Vložit
  • čas přidán 5. 09. 2024
  • ਸਾਈਡ ਏ
    1. ਆਖਰੀ ਤਰੀਕ ਮੇਰੇ ਯਾਰ ਦੀ।
    2. ਹਿੱਸਾ ਠੇਕੇ ਚ ਪਾਉੰਣਾਂ।
    3. ਤੂੰ ਕੱਲ ਦਾ ਜੁਆਕ।
    ਲੇਖਕ : ਗੁਰਮੇਲ ਢਿੱਲੋਂ।
    4. ਤੇਰਾ ਯਾਰ ਬਲਾਉੰਦਾ ਬੱਕਰੇ।
    ਲੇਖਕ : ਸ਼ੁਰੇਸ਼ ਬਾਂਸਲ।
    5. ਕਮਲ਼ਾ ਹੋਇਆ ਫਿਰਦਾ।
    ਲੇਖਕ : ਗੁਰਮੇਲ ਢਿੱਲੋਂ।
    ਗਾਇਕ ਅਤੇ ਗਾਇਕਾ : ਮੁਹੰਮਦ ਸਦੀਕ ਤੇ ਰਣਜੀਤ ਕੌਰ
    ਸਾਈਡ ਬੀ
    1. ਆਪਣੇ ਦੁਪੱਟੇ ਚ ਲੁਕਾ ਲੈ।
    2. ਸੁੱਤੀ ਪਈ ਦੇ ਦੀ ਮੂੰਹ ਤੋਂ ਪੱਲਾ ਲਹਿ ਗਿਆ।
    3. ਹੁਣ ਤੂੰ ਦੱਸ ਮੇਰੇ ਢਿੱਡ ਵਿੱਚ ਕਿਹੜਾ ਮੋਟਰ ਲੱਗੀ ਨੀਂ।
    4. ਗੰਡਾਸਾ ਜੱਟ ਦਾ।
    5. ਹੱਦਾਂ ਟੱਪ ਗਈ ਜਵਾਨੀਂ ਵਾਲ਼ੀ ਛੱਲ ਵੇ।
    6. ਪੀਂਘ ਝੂਟੇ ਪਿੰਡ ਦੀ ਕੁੜੀ।
    ਲੇਖਕ : ਦੀਦਾਰ ਸੰਧੂ।
    ਗਾਇਕ ਅਤੇ ਗਾਇਕਾ : ਦੀਦਾਰ ਸੰਧੂ ਅਮਰ ਨੂਰੀ।
    ਸੰਗੀਤ : ਮੁਹੰਮਦ ਸਦੀਕ
    ਕੰਪਨੀਂ : ਕੇ ਆਰ ਸੀ : ਕਸਡਿਗ ਰਿਕਾਰਡਿੰਗ ਕੰਪਨੀਂ।
    Next LP : Joriaan jagg thoriaan Mohd Saddiq Ranjeet kaur

Komentáře • 43

  • @harjindersingh-hd3mo
    @harjindersingh-hd3mo Před 8 měsíci +5

    ਇਹ ਗੀਤ ਭੁਖਿਆਂ ਵਾਲੇ ਢਿੱਲੋਂ ਜੀ ਨੇ ਲਿਖਿਆ ਸੀ,,❤ ਡੀ ਸੀ ਨਾਗੋਕੇ,,❤

  • @harjindersingh-hd3mo
    @harjindersingh-hd3mo Před 8 měsíci +2

    ਰਣਜੀਤ ਕੌਰ ਜੀ, ਮੁਹੰਮਦ ਸਦੀਕ ਦਿਉਰ ਨੂੰ ਵਿਆਹ ਛੱਡੋ ਕੋਈ ਫਰਕ ਨਹੀਂ ਪੈਂਦਾ,,❤ ਡੀ ਸੀ ਨਾਗੋਕੇ,,❤

  • @harjindersingh-hd3mo
    @harjindersingh-hd3mo Před 8 měsíci +4

    ਉਸਤਾਦ ਗਾਇਕ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਮਾਖਿਓਂ ਮਿੱਠੀ ਅਵਾਜ਼ ਅਤੇ ਪਿਥੋ ਵਾਲੇ ਢਿੱਲੋਂ ਦੀ ਜਾਦੂਗਰੀ ਕਲਮ ਵਾਹ ਜੀ ਵਾਹ,, ਬੁੱਢਿਆਂ ਨੂੰ ਜਵਾਨੀ ਚੜਾ ਦਿੱਤੀ,,❤ ਡੀ ਸੀ ਨਾਗੋਕੇ,,❤

  • @sukhdarshansingh9093
    @sukhdarshansingh9093 Před 4 měsíci +2

    Eh tawa menu bahut pasand hae

  • @jagdevbawa6577
    @jagdevbawa6577 Před 8 měsíci +5

    ਵਾਹ ਜੀ ਵਾਹ ਗਰੇਵਾਲ ਵੀਰ ਜੀ 👍👍👌👌🙏🙏

  • @jagdishchander8447
    @jagdishchander8447 Před 7 měsíci +3

    ਬਹੁਤ ਵਧੀਆ ਗੀਤ ਨੇ ਵੀਰ ਜੀ ਪਰ ਮਹੁੰਮਦ ਸਦੀਕ ਪਹਿਲੇ ਗੀਤ ਵਿੱਚ ਨਾਂ ਆਪਣਾ ਲੈਂਦਾ ਏ ਕਿਉਂਕਿ ਇਹ ਦੀਦਾਰ ਸੰਧੂ ਦਾ ਲਿਖਿਆ ਹੋਇਆ ਹੈ।

    • @paramjeetgrewal3222
      @paramjeetgrewal3222  Před 7 měsíci

      ਨਹੀਂ ਜੀ ਉਹ ਹੋਰ ਗੀਤ ਹੈ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ,ਇਸ ਰਿਕਾਰਡ ਵਿੱਚ ਉਹ ਗੀਤ ਨਹੀਂ ਹੈ।

  • @ajaibsidhu5083
    @ajaibsidhu5083 Před 8 měsíci +12

    ਵਾਹ ਜੀ ਵਾਹ ਕਿਆ ਬਾਤਾਂ ਨੇ ਵੀਰ ਜੀ ਨਵਾਂ ਨੌਂ ਦਿਨ ਪੁਰਾਣਾ,ਸੌ ਦਿਨ ❤ਤੋਂ,ਸਲੂਟ ਕਰਦੇ ਹਾਂ ਬਾਈ ਪਰਮਜੀਤ ਸਿੰਘ ਜੀ ਥੈਂਕਯੂ ਵੀਰ ਜੀ 📢👍🙏👌🌷🪕♥️😃💃🕺💐🥀

    • @paramjeetgrewal3222
      @paramjeetgrewal3222  Před 8 měsíci +4

      ਧੰਨਵਾਦ ਬਾਈ ਜੀ।

    • @RajinderKumar-lp8fv
      @RajinderKumar-lp8fv Před 8 měsíci

      @@paramjeetgrewal3222 pm
      To m

    • @sukhmandeep101
      @sukhmandeep101 Před 8 měsíci +2

      ​@@paramjeetgrewal3222❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Sattekaking
    @Sattekaking Před 8 měsíci +3

    VERY Good MR. GREWAL SAHIB.

  • @harpreet2331
    @harpreet2331 Před 8 měsíci +4

    Bahut hi sunder record sara hi

  • @tejindersinghhappy-sf6tc
    @tejindersinghhappy-sf6tc Před 8 měsíci +5

    Very good 22G

  • @DharminderSingh-qe6fz
    @DharminderSingh-qe6fz Před 8 měsíci +3

    ਸਵਾਦ ਆ ਗਿਆ

  • @rsmmusic9334
    @rsmmusic9334 Před 8 měsíci +3

    Very nice Veer ji ❤️🙏

  • @pushaulakh9089
    @pushaulakh9089 Před 8 měsíci +3

    Very nice y ji

  • @Kuldeepsingh-gt1dj
    @Kuldeepsingh-gt1dj Před 8 měsíci +4

    ❤,,Hmv, ਦਾ ਦਾਦਾ ❤

  • @gurjitgrewal8832
    @gurjitgrewal8832 Před 4 měsíci +1

    Sunder peshkaari

  • @Bsm275
    @Bsm275 Před 8 měsíci +3

    ਗਰੇਵਾਲ ਵੀਰ ਜੀ ਕੁਲਦੀਪ ਮਾਣਕ ਦੀ ਕੈਸਟ ਆਈ ਸੀ KRC ਕੰਪਣੀ ਚ "ਯਾਰ ਦਾ ਚੌਥਾ ਗੇੜਾ"ਜੇਕਰ ਤੁਹਾਡੇ ਕੋਲ ਉਪਲਭਧ ਹੈ ਕਿਰਪਾ ਕਰਕੇ ਅਪਲੋਡ ਕਰੋ ਜੀ

  • @user-vk4bp1ql2s
    @user-vk4bp1ql2s Před 8 měsíci +3

    Thanks for Veer hi .

  • @user-xb7xq4hj2p
    @user-xb7xq4hj2p Před 8 měsíci +5

    💕💕💕💕💕💕💕

  • @gagangagi4491
    @gagangagi4491 Před 9 měsíci +7

    Neic srdar ji

  • @santokhsingh9340
    @santokhsingh9340 Před 7 měsíci +2

    Very nice Veer ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jagwindersingh6841
    @jagwindersingh6841 Před 8 měsíci +2

    Good 👍

  • @sidhuanoop
    @sidhuanoop Před 8 měsíci +3

    Super hit full Lp record ❤

  • @HarpreetSingh-qr8pu
    @HarpreetSingh-qr8pu Před 8 měsíci +2

    ❤🎉

  • @user-xb7xq4hj2p
    @user-xb7xq4hj2p Před 8 měsíci +4

  • @BalvirSingh-pl4zt
    @BalvirSingh-pl4zt Před 9 měsíci +3

    VERY NICE

  • @sidhurureke
    @sidhurureke Před 8 měsíci +5

    Very good FULL LP bae ji ❤❤❤❤❤

  • @Bapla.baldevBapla.baldev
    @Bapla.baldevBapla.baldev Před 9 měsíci +4

    ❤❤❤❤❤🏖🏖🏖📻📻📻🎙🎙🎙BAPLA.BALDEV.HOLLAND.LIKE.KRO.JI.VEKHO.VEHLI.JANTA

  • @rupindersidhu
    @rupindersidhu Před 9 měsíci +5

    Very nice Bai ji 👌👌