Phillaur News | ਸਸਕਾਰ ਸਮੇਂ ਨੂੰ ਚਿਤਾ 'ਚੋਂ ਕੱਢਿਆ ਬਾਹਰ , ਜਾਣੋ ਕੀ ਹੈ ਖ਼ਬਰ | Punjab News | N18V

Sdílet
Vložit
  • čas přidán 7. 09. 2024
  • Phillaur News | ਸਸਕਾਰ ਸਮੇਂ ਨੂੰ ਚਿਤਾ 'ਚੋਂ ਕੱਢਿਆ ਬਾਹਰ , ਜਾਣੋ ਕੀ ਹੈ ਖ਼ਬਰ | Punjab News | N18V
    #phillaurnews #news18punjab #punjabpolice
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 191

  • @ajmersingh1983
    @ajmersingh1983 Před měsícem +71

    ਇਸ ਕੁੜੀ ਦੀ ਹਿੰਮਤ ਨੂੰ ਸੈਲੂਟ ਹੈ ਜਿਸ ਤਰ੍ਹਾਂ ਇਸ ਕੁੜੀ ਨੇ ਹਿੰਮਤ ਕਰਕੇ ਇਸ ਸੌਹਰੇ ਪਰਵਾਰ ਦੇ ਪਾਪ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਧੰਨਵਾਦ ਇਸ ਧੀ ਦਾ ਅਤੇ ਉਮੀਦ ਕਰਦਾ ਹਾਂ ਕਿ ਪੁਲਿਸ ਮੁਲਾਜ਼ਮ ਵੀ ਮਿਰਤਕ ਧੀ ਨੂੰ ਇਨਸਾਫ਼ ਦਿਵਾਉਣ ਦੀ ਪੁਰੀ ਕੋਸ਼ਿਸ਼ ਕਰਨਗੇ ਧੰਨਵਾਦ ਸਹਿਤ

    • @user-mh3hd8wr4e
      @user-mh3hd8wr4e Před měsícem +3

      police kol koi Insaaf nhi milda te na nhi court kachhari ch insaaf milna..mere husband nu v ona da bhai apne ghar le gaya c..te kenda a bathroom ch maut ho gai..3:30 vaje mere husband di death hoi c..te sade ghar ona de bhai ne 6:20 munde bheje..mere husband di death to baad sanu pata lga ki..ona de bhai ne sadi sari property te paisa apne naam krva rakheya a..6 mahine ho gye mere husband di death nu..hun asi kade Thane kade court kacheriya ch dhakke kha rhe aa.. sarkar nikkami a is kar k na police kuch sundi a te na hi court kachhari ch jaldi insaaf milda a..jo paise khavayega a parshasan v ona age Poonch hilayega 😢😢

  • @Alfaazkaur
    @Alfaazkaur Před měsícem +75

    ਬਹੁਤ ਹਿੰਮਤ ਦਿਖਾ ਰਹੀ ਆ ਕੁੜੀ ਦੀ ਭਾਬੀ 😢😢😢 ਰੱਬ ਇਨਸਾਫ਼ ਦਵਾਵੇ ਕੁੜੀ ਵਾਲਿਆਂ ਨੂੰ

  • @rampalsingh5046
    @rampalsingh5046 Před měsícem +68

    ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਜੀ

  • @SukhwinderSingh-fm7xh
    @SukhwinderSingh-fm7xh Před měsícem +80

    ਬਹੁਤ ਮੰਦਭਾਗੀ ਘਟਨਾ ਹੈ ਜੀ ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ

  • @dharmindergill3547
    @dharmindergill3547 Před měsícem +155

    ਧੀਆਂ ਵਾਲੇ ਹੀ ਜਾਣਦੇ ਇਹ ਦੁਖ ਇਨ੍ਹਾਂ ਨੂੰ ਕੀ ਪਤਾ ਧੀ ਦੇ ਪਿਆਰ ਦਾ

  • @kakabrar8029
    @kakabrar8029 Před měsícem +39

    ਕਿਸੇ ਦੀ ਜਾਨ ਲੈਣੀ ਉਪਰ ਅਕਾਲ ਪੁਰਖ ਦੇਖਦਾ ਕਸ਼ਟ ਝੱਲ ਝੱਲ ਕੇ ਮਰਨਗੇ,

  • @narindersingh980
    @narindersingh980 Před měsícem +34

    ਇਨਸਾਫ਼ ਮਿਲਣਾ ਚਾਹੀਦਾ ਹੈ

  • @cutenancy
    @cutenancy Před měsícem +64

    ਕਿਸੇ ਦੀ ਧੀ ਨੂੰ ਮਾਰਨ ਹਕ਼ ਇਨ੍ਹਾਂ ਨੂੰ ਕਿਨੇ ਦਿਤਾ ਹੈ

    • @sunnypaul162
      @sunnypaul162 Před měsícem +2

      kinni masum bacchi marti
      behje bedaa inna da

    • @user-hh9bw4lw6j
      @user-hh9bw4lw6j Před měsícem

      ​@@sunnypaul162😮😮bhul book😮

  • @ramanmaan5317
    @ramanmaan5317 Před měsícem +140

    ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਜਾਨੋਂ ਮਾਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ

  • @PremKumar-qp9ym
    @PremKumar-qp9ym Před měsícem +4

    ਬਹੁਤ ਵਧੀਆ ਭਾਬੀ ਨੇ ਨਨਾਣ ਭਰਜਾਈ ਦਾ ਰਿਸ਼ਤਾ ਨਿਭਾਇਆ ਪਿਆਰ ਹੈ ਭਾਬੀ ਦਾਂ
    ਇਨਸਾਫ਼ ਮਿਲਣਾ ਚਾਹੀਦਾ ਹੈ

  • @BhadurSingh-h9f
    @BhadurSingh-h9f Před měsícem +20

    ਵਹਿਗੁਰੂ ਜੀ ਇਸ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ

  • @JaspalSingh-sx1pp
    @JaspalSingh-sx1pp Před měsícem +122

    ਪੇਕਿਆਂ ਨੂੰ ਹੱਥ ਨੀ ਲਾਉਣ ਦਿੱਤਾ ਮਤਲਬ ਸਾਫ਼ ਇਹ ਕ਼ਤਲ ਹੈ ,ਬੁੜੇ ਦਾ ਵਿਵਹਾਰ ਦੱਸਦਾ ਕਿ ਇਸਨੂੰ ਬਰਫ਼ ਤੇ ਪਾ ਕੇ ਪਟਾ ਫੇਰਨ ਦੀ ਜ਼ਰੂਰਤ ਵੀ ਹੈ।

  • @billhothi7313
    @billhothi7313 Před měsícem +11

    ਅੱਜ ਵੀ ਪੰਜਾਬ ਚ ਏਹ ਹੋ ਰਿਹੈ? ਗੁਰੂਆਂ ਦੀ ਧਰਤੀ ਜਾਂ ਜ਼ਾਲਮਾਂ ਦੀ ਧਰਤੀ

  • @DavinderSingh1634.wx4km
    @DavinderSingh1634.wx4km Před měsícem +14

    ਵਾਹਿਗੁਰੂ ਜੀ

  • @BaljeetKaur-fs5hg
    @BaljeetKaur-fs5hg Před měsícem +45

    ਜਿਸ ਬਾਪ ਦੀ ਧੀ ਨਾਲ ਇਦਾ ਹੁੰਦਾ ਆ ਉਹੀ ਜਾਣਦਾ ਆ ਬਾਈ😢😢

  • @prabhjotkaur629
    @prabhjotkaur629 Před měsícem +9

    ਨਾਟਕੀ ਲੋਕ ਬਹੁਤ ਮਾੜਾ ਹੋਇਆ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਅੰਦਰ ਅੰਦਰ ਦਾਲ ਰਿਝਦੀ ਹੋਣੀ ਏ😭😭

  • @user-ln6ny2ih9l
    @user-ln6ny2ih9l Před měsícem +1

    Waheguru ji es sister nu insaaf mile

  • @baldevsinghriar4830
    @baldevsinghriar4830 Před měsícem +4

    ਇਨ੍ਹਾਂ ਪਾਪੀਆਂ ਦੁਸ਼ਟਾ ਨੂੰ ਬਖਸ਼ਿਆ ਨਾ ਜਾਵੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਇਨਸਾਫ਼ ਮਿਲਣਾ ਚਾਹੀਦਾ ਹੈ

  • @RajuMaan-k2t
    @RajuMaan-k2t Před měsícem +20

    ਇਹਨਾ ਨੂੰ ਸਜਾ ਦਿੱਤੀ ਜਾਵੇ, 🤛🤛🤛🤛🤛🤛🤛🤛

  • @gurpreet659
    @gurpreet659 Před měsícem +2

    Doshiyan nu saza huni chahidi a 😢😢

  • @Eastwestpunjabicooking
    @Eastwestpunjabicooking Před měsícem +35

    ਪੇਸਟਮ ਮਾਰਟਮ ਵੀ ਪੈਸੇ ਦੇ ਕੇ ਰਿਪੋਰਟ ਕੁ ੜੀ ਦੇ ਖ਼ਿਲਾਫ਼ ਬਣ ਜਾਣੀ

  • @harmeghsingh2399
    @harmeghsingh2399 Před měsícem +17

    ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਜੀ
    ਬਹੁਤ ਮਾੜੀ ਗੱਲ ਹੈ ਤਫਦੀਸ਼ ਹੋਣੀ ਚਾਹੀਦੀ ਹੈ ਜੀ

  • @user-zd8dt8mc3y
    @user-zd8dt8mc3y Před měsícem +15

    ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @SURJITSINGH-jm3dp
    @SURJITSINGH-jm3dp Před měsícem +19

    ਮਾੜਾ ਹੋਇਆ ਜੀ। ਧੀਆਂ ਦੇ ਏਹੀ ਦੁੱਖ ਨੇ।

  • @gurkaur4796
    @gurkaur4796 Před měsícem +1

    Waheguru Ji

  • @RimpyThind-ed3mi
    @RimpyThind-ed3mi Před měsícem +4

    ਜਦੋ ਲਿਖਿਆ ਦੇਖਿਆ ਉਦੋਂ ਰੌਲਾ ਪੈ ਲੈਣਾ ਸੀ ਭਾਬੀ ਵੀ ਥੋੜੀ ਜਹਿ ਤੇਜ ਹੀ ਲੱਗ ਦੀ

  • @amarjitdangian120
    @amarjitdangian120 Před měsícem +1

    Waheguruji

  • @rupinderverma5117
    @rupinderverma5117 Před měsícem +24

    Kini chngi bhrjai aa jo appni nanad layi khadi hoyi ajkl diya bharjaia anini chngia ni hundiya jarur miluga dear insaaf

  • @sumeetsingh4964
    @sumeetsingh4964 Před měsícem +1

    waheguru ji

  • @harpreetsingh4645
    @harpreetsingh4645 Před měsícem +28

    ਇਹ ਮੇਰੀ ਭਾਬੀ ਦੀ ਭੈਣ ਸੀ ਵਿਚਾਰੀ 😢😢😢

  • @cutenancy
    @cutenancy Před měsícem +11

    ਕੋਈ ਜ਼ਿਆਦਾ ਵੱਡੀ ਗੱਲ ਹੈ ਤਾਂ ਆਪਣਾ ਲਗ ਹੋ ਜਾਔ😢

    • @SoniaRajan-js9bp
      @SoniaRajan-js9bp Před měsícem

      Smaaj na edr da na odr da ...alag hona v koi solution nhi

  • @user-cf3vx3uc9k
    @user-cf3vx3uc9k Před měsícem +2

    Right

  • @user-wz7ok7ly5m
    @user-wz7ok7ly5m Před měsícem

    Waheguruji Waheguruji 😢😢❤❤

  • @AvtarSingh-ob8cu
    @AvtarSingh-ob8cu Před měsícem +2

    Wahieguru. Ji. Wahieguru. Ji

  • @ManpreetKaur-c5y
    @ManpreetKaur-c5y Před měsícem

    Waheguru ji ❤❤❤❤👏👏👏👏👏👏

  • @user-we3nc3tn6o
    @user-we3nc3tn6o Před měsícem +2

    Waheguru ji ਇਨਸਾਫ਼ ਦਿਓ ਭੈਣ ਨੂੰ

  • @user-rk9qh6hb8l
    @user-rk9qh6hb8l Před měsícem +1

    Waheguru.ji Waheguru.ji

  • @ajaibsingh172
    @ajaibsingh172 Před měsícem

    Satnam Waheguru Ji.

  • @Deepak-st9gd
    @Deepak-st9gd Před měsícem +6

    Yeh sab kuch Bhagwaan ki Leela hai. Bhagwaan ko Humesha Yaad karna chahiye.

    • @Balraj_S
      @Balraj_S Před měsícem

      Koi ni hun pher bhagwan te sad dio
      Jo krega Manzoor kariyo

  • @user-jq8up2mb7l
    @user-jq8up2mb7l Před měsícem +1

    Waheguru ji😢😢😢😢

  • @daljitsingh8832
    @daljitsingh8832 Před 16 dny

    ਜੇ ਤਾਂ ਭਾਈ ਸੋਰਿਆਂ ਦਾ ਘਰ ਅਮੀਰ ਹੋਇਆ ਤਾਂ ਤਾਂ ਪੁਲਿਸ ਵਾਲੇ ਉਹਨਾਂ ਦੀ ਮਦਦ ਕਰਨਗੇ ਜੇ ਕੁੜੀ ਦੇ ਪਿਉ ਦਾ ਘਰ ਅਮੀਰ ਹੋਇਆ ਤਾਂ ਉਹਨਾਂ ਦੀ ਮਦਦ ਕਰਨਗੇ ਜਿਹੜਾ ਪੈਸਾ ਦਵੇਗਾ ਪੁਲਿਸ ਨੂੰ ਉਹ ਉਹਦੇ ਹੱਕ ਦੇ ਵਿੱਚ ਫੈਸਲਾ ਹੋਵੇਗਾ ਦੂਜਾ ਟੱਲੀਆਂ ਬੜਾ ਜਾਂਦਾ ਫਿਰੇਗਾ ਕੁਛ ਨਹੀਂ ਪੱਲੇ ਪੈਣਾ ਜਿੰਨਾ ਮਰਜ਼ੀ ਭੱਜ ਲਏ ਜਿੰਨੇ ਮਰਜ਼ੀ ਲੀਡਰਾਂ ਪਜ ਜਾਓ ਜਿੰਨੇ ਮਰਜ਼ੀ ਹਾਈ ਕੋਰਟ ਜਾਓ ਸੁਪਰੀਮ ਕੋਰਟ ਜਾਓ ਕਿਸੇ ਨੇ ਕੁਝ ਨਹੀਂ ਸੁਣਨਾ ਉਹ ਜੋ ਸੈਂਟਰ ਕਰੇਗਾ ਉਹ ਹੋਵੇਗਾ ਸੁਪਰੀਮ ਕੋਰਟ ਹਾਈਕੋਰਟ ਦੇ ਵਿੱਚ ਸੈਂਟਰ ਦਾ ਜੋ ਹੁਕਮ ਹੋਏਗਾ ਹੋ ਜਾਏਗਾ

  • @ravilakha5706
    @ravilakha5706 Před měsícem +2

    Mere vyah nu haje 18month hoye ne April vich bahut torcher karde c hun Mein peke ghar a har time mently torcher kita janda c hun Kehnde assi ni le K jani merian 3 nanda nne oh vi Sabb kar. Rahian ne hun chal vi Gaye ta oh kujh vi kar sakde Mainu.

  • @BagwanSingh-k6d
    @BagwanSingh-k6d Před měsícem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-kp9cj4cf9c
    @user-kp9cj4cf9c Před měsícem

    Waheguru Ji Waheguru Ji Waheguru Ji Waheguru Ji so sad ❤

  • @khushwindersingh7570
    @khushwindersingh7570 Před měsícem +33

    ਇਹ ਭਰਜਾਈ ਦਾ ਸਿਆਪਾ ਪਾਇਆ

    • @balcollection3105
      @balcollection3105 Před měsícem

      Matbal eh kudi ae.

    • @BhagwanSingh-ky8ep
      @BhagwanSingh-ky8ep Před měsícem +2

      AGGE VI DASSO

    • @vellyveer2554
      @vellyveer2554 Před měsícem +3

      Ki mtlb a Tera

    • @narnaryiansingh7264
      @narnaryiansingh7264 Před měsícem +1

      ਤੈਨੂੰ ਕੀ ਸਿਆਪਾ ਨਜ਼ਰ ਆਇਆ ਨਣਦ ਆਪਣੇ ਸਹੁਰੇ ਟਿਕਦੀ ਨਹੀ ਸੀ ਮਰਨ ਵਾਲੀ ਕੁੜੀ ਦੀ

    • @user-hx4zy3mv7i
      @user-hx4zy3mv7i Před měsícem +4

      ਤੁਹਾਡੀ ਮਰਦੀ ਤਾਂ ਤਾਂ ਫੇਰ ਪਤਾ ਲਗਦਾ

  • @Manjit-fz9ed
    @Manjit-fz9ed Před měsícem +1

    Very good 👍👍👍👍👍

  • @user-kf3is3tp5k
    @user-kf3is3tp5k Před měsícem

    Waheguru ji sister nu insaf jure malea

  • @jaswinderbadhan5088
    @jaswinderbadhan5088 Před měsícem

    Satnam waheguru ji

  • @ChananjitkaurCharanjit
    @ChananjitkaurCharanjit Před měsícem +1

    WaheGuru Ji ka Khalsa WaheGuru Ji ki Fateh bahut dukh hua har ek Naam nu paapi inhen mile aajkal papiya ke sath duniyaa ne pata nahin Baba ji aajkal ki ho rahe hai kisi ne koi Insaaf nahin dena Baba Ji waheguru Ji tusi khud Insaaf do WaheGuru Ji ka Khalsa WaheGuru Ji ki Fateh 🙏🙏🙏🙏🙏

  • @daljitsidhu1490
    @daljitsidhu1490 Před měsícem +12

    ਫਾਂਸੀ ਸਜ਼ਾ ਹੋਣੀਂ ਚਾਹੀਦੀ ਹੈ

  • @rajuverma-sj5iv
    @rajuverma-sj5iv Před měsícem +4

    dsp sho asi jee eana nu insafe deo ea bot garab lok ha jis ne mare ha es nu saga deo kuri da cam ha sho jee eana nu insafe deo jee

  • @sarabjitsarabjit8752
    @sarabjitsarabjit8752 Před měsícem +4

    Km nanad te sas ne mil k kita pata fero ehna de jach k

  • @AmanJakhu-og5qo
    @AmanJakhu-og5qo Před měsícem +3

    ਗੜੇ ਵਾਲਿਆਂ ਨੇ ਸ਼ਰਮਸਾਰ ਕਰਤਾ

  • @SukhwinderkaurKaur-di6lg
    @SukhwinderkaurKaur-di6lg Před měsícem +1

    Insaaf milna chaida meri sister nu 😢

  • @uppalkaur
    @uppalkaur Před měsícem +1

    Prween kon pta kro

  • @SinghSahib-ni4nl
    @SinghSahib-ni4nl Před měsícem

    ਏਸੇ ਕਰਕੇ ਧੀ ਜੰਮਣ ਢਰਦੇ ਮਾਪੇ ਨੇ
    ਲੋਕਾਂ ਨੂੰ ਬੇਨਤੀ, ਨਹੀ ਬਣਦੀ, ਤਲਾਕ ਲੈ ਲਵੋ,ਦੋਵਾਂ िਧਰਾਂ ਨੂੰ ਲਾਭ,ਨ ਜਾਨ ਜਾਵੇ ਨ ਜੇਲ
    ੧ ਨੇ ਜਾਨ ਗਵਾਈ,ਸਹੁਰਾ ਪਰਵਾਰ ਜੇਲ

  • @gurpreetsidhu9983
    @gurpreetsidhu9983 Před měsícem +1

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😂😢😅

  • @msgill4307
    @msgill4307 Před měsícem

    ਹਾਏ ਰਬਾ ਕਲਜੁਗ ਦਾ ਕਹਿਰ

  • @Gill-wasdf
    @Gill-wasdf Před měsícem +12

    ਇਹ ਕਤਲ ਕੀਤਾ ਗਿਆ ਹੈ

    • @sanjhproduction
      @sanjhproduction Před měsícem +1

      ਜੱਜ ਸਾਹਿਬ ਐਨੀਂ ਛੇਤੀ ਜੱਜਮੈਟ ਨੀ ਹੁਣਾਈ ਦੀ,, ਤੁਸੀਂ ਵੀ ਪਰਿਵਾਰ ਵਾਲੇ ਹੋਵੋਗੇ,,😅

  • @rajbirsingh7133
    @rajbirsingh7133 Před měsícem

    Whagur ji

  • @pavitarsingh389
    @pavitarsingh389 Před měsícem

    🙏

  • @user-fp4yx5ok5e
    @user-fp4yx5ok5e Před měsícem +2

    Changa kita , gunahgara nu sakhat sjaa milni chahidi aa

  • @HardeepSingh-ng9gz
    @HardeepSingh-ng9gz Před měsícem +1

    Sosad😢

  • @HarjitSingh-by5gr
    @HarjitSingh-by5gr Před měsícem

    ਬਹੁਤ ਮਾੜੀ ਘਟਨਾ ਹੋਈ ਲੜਕੀ ਭਰਜਾਈ ਨੇ ਬਹੁਤ ਹਿੰਮਤ ਦਿਖਾਈ। ਹੈ ਦੋਸੀ ਨੂੰ ਸਜਾ ਮਿਲਣੀ ਚਾਹੀਦੀ ਹੈ

  • @robinsingh6512
    @robinsingh6512 Před měsícem

    Bhut vadea kitta bhean nae

  • @Singh47Singh-jr7jt
    @Singh47Singh-jr7jt Před měsícem +1

    Cbi di janch hove

  • @AvtarGujjar-je8hj
    @AvtarGujjar-je8hj Před měsícem +4

    Hun rola paun da ki faida jdo kuri apne ma pio nu apna dukh dasdi udo sade lok kendea ki nhi tu apne sohre ghar reh sadi ijt rul jani yr je kuri kuj dsdi ta ohnu apne ghar le jao tlak le lvo sade lok pehla kuri di sunde nhi vad vich fr rola paundea

  • @rupinderpalsingh8171
    @rupinderpalsingh8171 Před měsícem +1

    Doshi bndea nu sakht sza honi chahidi ladki nu insaf milna chahida

  • @shindaraikoti3272
    @shindaraikoti3272 Před měsícem

    ਦੋਸੀਆ ਤੇ ਸਖਤ ਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ

  • @dishantveer2814
    @dishantveer2814 Před měsícem +1

    Paat te nishan kishne kiya or vo mar chuki thi usne kaise likha yaar

  • @learningpoint361
    @learningpoint361 Před měsícem

    Doshia nu hard punishment milni chidi hai 😢😢

  • @jashanpreet4496
    @jashanpreet4496 Před měsícem +4

    Ho sakda kise hor ne mari hove te ose ne Patt te likh v Dita hove .key k j gla ghutt k Mari va ta fr kudi ne ape thodi pat te likh Lena c

  • @VickyLeer
    @VickyLeer Před měsícem

    😢😢😢

  • @Eastwestpunjabicooking
    @Eastwestpunjabicooking Před měsícem +9

    ਮਰੇ ਤੇ ਜਿਹੜਾ ਇਲਜ਼ਾਮ ਲਾ ਦਿਓ , ਓਹਨੇ ਕਿਹੜਾ ਦੱਸਣਾ।

    • @BhagwanSingh-ky8ep
      @BhagwanSingh-ky8ep Před měsícem

      POSTMORTEM DASSUJI DUDH DA DUDH TE PAANI DA PAANI KARDU

    • @MrSingh-hq5zd
      @MrSingh-hq5zd Před měsícem

      @@BhagwanSingh-ky8eppaisey dey k sabh set hoh janda aa ji

  • @baljeet4959
    @baljeet4959 Před měsícem +2

    Koi gal ta hoyi aa shure privar vitch

  • @Veerghuman23
    @Veerghuman23 Před měsícem

    Ajj kal koi kise da nhi

  • @saroopsingh8769
    @saroopsingh8769 Před měsícem

    Very sad News ji

  • @RamandeepKaur-up4dn
    @RamandeepKaur-up4dn Před měsícem

    😢

  • @jashanpreet4496
    @jashanpreet4496 Před měsícem +3

    J gl ghutt k Mari hai ta fr Patt te pencil nl kisne likheya😢

  • @Deepak-st9gd
    @Deepak-st9gd Před měsícem +3

    Very very interesting video👍👍👍👍👍👍👍👍👍👍👍👍👍👍👍

  • @user-cm9kh6ug8b
    @user-cm9kh6ug8b Před měsícem

    So sad

  • @HanbansRam
    @HanbansRam Před měsícem

    Ji

  • @gurjantgill5315
    @gurjantgill5315 Před měsícem +2

    Gla ghot k maari to pencil naal name kisne likha

  • @jeetsingh1869
    @jeetsingh1869 Před měsícem

    Waheguru ji , Katik nu Fansi di saza deo.

  • @pinderdhaliwal8392
    @pinderdhaliwal8392 Před měsícem

    Hon koee police nu na khareed laveh...fer postpartum vi sorraya de huk vich hovega! Waheguruji wh dhee nu insaaf baksho! 🙏🙏

  • @baljeet4959
    @baljeet4959 Před měsícem +2

    Phanci di sja honi chahidi aa

  • @harpreetsinghalamgir234
    @harpreetsinghalamgir234 Před měsícem +1

    punjab dey lok hun jalam teh karuur ho gaiy ne specialy kudi walay bahut dukhi ne koi nahi chaunda k onha dey ghar kudi janam lavay punjab dey munday shaday hi mar jaan vadiya (nanda teh sassan)de gandhay role ho rehay han inha nu misaal de toar teh chownk ch khadday kar k talibani saja diti javey mairy police nu teh parshasjan nu benti hai

  • @manjeetdevi543
    @manjeetdevi543 Před měsícem

    😭😭

  • @MomiMomi-bk4yf
    @MomiMomi-bk4yf Před měsícem

    😭😭😭😭😭😭😭😭😭

  • @BagwanSingh-k6d
    @BagwanSingh-k6d Před měsícem

    😢😢😢😢😢😢😢

  • @gurnamsingh7464
    @gurnamsingh7464 Před měsícem +1

    Galt hoya

  • @Dezysingh777Suraj
    @Dezysingh777Suraj Před měsícem

    saja,do

  • @Davindar500
    @Davindar500 Před měsícem +1

    ਹੁਣ ਮਕਕੂ ਬਝ ਗੇਆ।

  • @sapnachoudhary9349
    @sapnachoudhary9349 Před měsícem

    Punjab ch bde bure haal aa , kudiyan Mari jande sasural bale , Punjab ch kya kisi ne apni kudi vyahni ....

  • @komugill5960
    @komugill5960 Před měsícem

    Bhabi hove te ehda di😢

  • @mohindersingh-vb2rx
    @mohindersingh-vb2rx Před měsícem

    5

  • @krishnachuhankrishna-np6uz
    @krishnachuhankrishna-np6uz Před měsícem

    Abhi bhi Budhe ko bolane Ki tamiz Nahin ladki ko Insaaf Milana chahie😡😡

  • @rabiasingh777
    @rabiasingh777 Před měsícem

    Hun sarkar eh b khe k eh jhuth aa .sarkar b kehndi k kudia jhuth boldia.hun dsn kon jhutha kon saccha.kudia nal madha ho reha pr fir b kudia nu hi keh rhe k jhuth boldia😢

  • @sukhpreetsangha9501
    @sukhpreetsangha9501 Před měsícem +2

    Svar k lot kro ahna nu

  • @PremSingh-rv4tg
    @PremSingh-rv4tg Před měsícem

    Very Bad