DJ ਵਾਲੀ ਮਾਡਲ ਸਿਮਰ ਬਾਰੇ ਆਹ ਕੀ ਕਹਿ'ਤਾ Pal Singh Samaon ਨੇ ! ਕਈਆਂ ਨੂੰ ਬਹੁਤ ਚੁਭਣਗੀਆਂ ਤੱਤੀਆਂ ਗੱਲਾਂ, ||

Sdílet
Vložit
  • čas přidán 6. 04. 2024
  • DJ ਵਾਲੀ ਮਾਡਲ ਸਿਮਰ ਬਾਰੇ ਆਹ ਕੀ ਕਹਿ'ਤਾ Pal Singh Samaon ਨੇ ! ਕਈਆਂ ਨੂੰ ਬਹੁਤ ਚੁਭਣਗੀਆਂ ਤੱਤੀਆਂ ਗੱਲਾਂ, "ਪੀ ਕੇ ਬੇਗਾਨੀਆਂ ਕੁੜੀਆਂ ਹੀ ਕਿਉਂ ਦਿਖਦੀਆਂ ? ਆਪਣੀਆਂ ਕਿਉਂ ਨਹੀਂ ||
    #latestnews #dailypostpunjabi #palsinghsamaon #interview #newsofpunjab #latestnews #punjabnews
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

Komentáře • 8

  • @gurinderdeepsingh4832
    @gurinderdeepsingh4832 Před 3 měsíci +3

    ਪਾਲ ਵੀਰੇ ਐਹੋ ਜਿਹੇ ਕਮੀਨੇ ਲੋਕਾਂ ਨੂੰ ਘਰੇ ਕੋਈ ਦੁਕੀ ਵੱਟੇ ਨਹੀ ਪੁੱਛਦਾ ਹੁੰਦਾ ਉਸ ਲੜਕੀ ਦੀ ਜਗਾ ਤੇ ਜੇ ਉਸਦੀ ਆਪਣੀ ਧੀ ਹੁੰਦੀ ਤਾਂ ਕੀ ਉੱਸ ਉੱਪਰ ਵੀ ਉਹ ਸ਼ਰਾਬ ਸੁੱਟਦਾ

  • @gurdeepkaur2506
    @gurdeepkaur2506 Před 3 měsíci +6

    ਬਹੁਤ ਵਧੀਆ ਵਿਚਾਰ ਦਿੱਤੇ ਤੁਸੀਂ ਵੀਰ ਜੀ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਏ ਬਹੁਤ ਬਹੁਤ ਧੰਨਵਾਦ ਸਿਮਰਨ ਭੈਣ ਨੇਂ ਬਹੁਤ ਵਧੀਆ ਕੀਤਾ

  • @ssbani6949
    @ssbani6949 Před 3 měsíci +3

    ❤❤

  • @bachandass9927
    @bachandass9927 Před 3 měsíci +1

    V intelligent man,such person can give proper guidance to the society, thank you so much.

  • @kashmirasingh454
    @kashmirasingh454 Před 3 měsíci

    Good vichar

  • @raghvirsingh9608
    @raghvirsingh9608 Před 3 měsíci

    👍

  • @harpreetsinghalamgir234
    @harpreetsinghalamgir234 Před 3 měsíci +1

    Vivah Shadi ch Har privaar dhiyaan bhena jaggo vegaira ch sab de sahmney nachdiyaa Han os baray v daso Ki ih Galat Hai Amrit dhari ho K v nachdey ,nachdiyaan han