"ਕਲਯੁੱਗੀ ਮਾਂ" ਤੋਂ ਅੱਕੀ ਕੁਆਰੀ ਕੁੜੀ ਘਰੋਂ ਭੱਜੀ, ਧੀ ਨੇ ਮੀਡੀਆ ਤੇ ਖੋਲੀ ਮਾਂ ਦੀ ਪੋਲ

Sdílet
Vložit
  • čas přidán 25. 08. 2024
  • #JOGINDERBASSI #BASSISHOW #GAUNDAPUNJAB
    #CANADAELECTION #JUSTINTRUDEAU #RUBYDHALLA #BASSISHOW
    #ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
    ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
    ਜਾਂ ਫਿਰ ਕਾਲ ਕਰੋ 905 799 4744
    FOLLOW US ON FACEBOOK - / bassishow
    FOLLOW US ON Instagram - / thebassishow1610
    Bassi Show Toronto most popular Radio & TV in Canada
    GAUNDA PUNJAB
    Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
    You can participate in daily LIVE SHOW by dialing 905 799 4744, 416 785 0680
    Advertise any kind of business with us and feel the difference.
    Bassi Broadcasting Corporation (BBC) | Not affiliated with any other media in the world.

Komentáře • 485

  • @balbirsidhu2947
    @balbirsidhu2947 Před rokem +11

    ਬਹੁਤ ਬਹਾਦਰ ਕੁੜੀ ਐ ਬਹੁਤ ਘੱਟ ਹੁੰਦੇ ਨੂੰ ਇਹੋ ਦੇ ਬੱਚੇ ਸ਼ਾਬਾਸ਼ ਧੀਏ ਤੇਰੀ ਸੋਚ ਨੂੰ ਸਿਰ ਝੁਕਦਾ ਐ ਮੇਰਾ ਤਕੜੀ ਰਹੀਂ ਕੁਦਰਤ ਤੇਰੇ ਨਾਲ ਐ ਸਾਡੇ ਵਰਗੇ ਮਾਪਿਆਂ ਦੀਆਂ ਦੁਆਵਾਂ ਤੇਰੇ ਨਾਲ ਨੇ

  • @navjot473
    @navjot473 Před 2 lety +28

    ਬਹੁਤ ਰੋਣਾ ਆ ਰਿਹਾ ਇਸ ਧੀ ਦੀਆ ਗੱਲਾਂ ਸੁਣ ਕੇ ਅੱਜ ਦੇ ਜਮਾਨੇ ਚ ਬੰਦਾ ਕਿਸ ਤੇ ਜਕੀਨ ਕਰੇ ਜਦੋਂ ਮਾਂ ਬਾਪ ਹੀ ਜੱਲਾਦ ਬਣ ਜਾਣ

  • @vksidhu277
    @vksidhu277 Před rokem +5

    ਬਹੁਤ ਦੁੱਖਾਂ ਭਰੀ ਜ਼ਿੰਦਗੀ ਹੈ ਇਸ ਲੜਕੀ ਦੀ ਸਮਾਜ ਸੇਵੀ ਵਲੋਂ ਇਸ ਮਦਦ ਕੀਤੀ ਜਾਵੇ।। ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ।।

  • @HarjinderBhullar6076
    @HarjinderBhullar6076 Před 2 lety +37

    ਜਿਹੜੀ ਕੁੜੀ ਚੰਗੀ ਸੋਚ ਵਾਲੀ ਹੁੰਦੀ ਆ, ਸਿਮਰਨਦੀਪ,ਦੀਪੂ ਵਰਗੀ ਸਿਆਣੀ ਸਮਝਦਾਰ ਸੋਹਣੀ ਚੰਗੀ ਸੋਚ ਵਾਲੀ ਕੁੜੀ ਨੂੰ ਵਹਿਗੁਰੂ ਜੀ ਚੰਗਾ ਮੁੰਡਾ ਮਿਲ ਜਾਵੇ ਤਾਂ ਕਿ ਵਿਚਾਰੀ ਪਿਛਲੇ ਮਾਂ ਦੇ ਦਿੱਤੇ ਦੁੱਖ ਭੁੱਲ ਜਾਵੇ

    • @gurtajsingh7577
      @gurtajsingh7577 Před rokem

      Qqp

    • @joginderkaurl8852
      @joginderkaurl8852 Před rokem

      L

    • @vardaantv542
      @vardaantv542 Před rokem

      HAY WAHEGURU JIO ESS BHAIN TE AAP JI KIRPA KRNI JI, ESS BHAIN NU AAP JI ENIAAN KHUSHIYAAN BAKHSHNIA JI KE EH BHAIN SAB DUKH BHUL JAVE JI HAR KHUSHI KHUSH-HAALI TANDARUSTI BAKHSHNI MERE SATGURU DEV PITA JIO

  • @komalpallah636
    @komalpallah636 Před 2 lety +19

    ਬੇਟੀ ਦੁਖ ਵੇਲੇ ਸਭ ਛੱਡ ਜਾਂਦੇ ਇਸ ਨੂੰ ਇਨਸਾਫ਼ ਮਿਲਣ ਚਾਹੀਦਾ ਹੈ

  • @daljitkaur5824
    @daljitkaur5824 Před rokem +2

    ਮਾ ਜਹੀ ਤਾ ਮਰ ਹੀ ਜਾਵੇ ਨਾਲ ਭਰ ਬੀ ਲੋਕ ਰੱਖੜੀ ਬਦੇ ਨੇ ਰੱਖਿਆ ਲਈ ਜੀ👌

  • @kamaldhillon97
    @kamaldhillon97 Před rokem +3

    ਬਹੁਤ ਦੁੱਖ ਭਰੀ ਕਹਾਣੀ

  • @JaspreetSingh-ip4se
    @JaspreetSingh-ip4se Před rokem +4

    ਸੱਚੀ ਰੋਣਾ ਆ ਗਿਆ, ਇਹਨਾਂ ਨੂੰ ਕੋਈ ਮਦਦ ਚਾਹੀਦੀ ਹੋਵੇ ਤੇ ਜ਼ਰੂਰ ਕਰੋਗਾ 🙏😢

  • @premnathjoshi735
    @premnathjoshi735 Před 2 lety +50

    ਬੜੀ ਦੁਖਭਰੀ ਕਹਾਣੀ ਹੈ ਇਸ ਬੱਚੀ ਦੀ।ਤੇ ਜਿਹੜੇ ਮਹਾਂਪੁਰਸ਼ ਨੈ ਇਸ ਬੱਚੀ ਦੀ ਬਾਂਹ ਫੜੀ ਹੈ ਤੇ ਕਮ ਦਿਤਾ ਹੈ ਉਹ ਸਹੀ ਮਾਇਨੇ ਚ ਰਬ ਦਾ ਦੂਸਰਾ ਰੂਪ ਹਨ।ਇਸ ਬੱਚੀ ਦਾ ਕਿਸੇ ਲੋੜਵੰਦ ਤੇ ਸਾਊ ਲੜਕਾ ਲਭ ਕੇ ਵਿਆਹ ਕਰਵਾ ਦਿਓ ਰਬ ਬੜੀ ਮੇਹਰ ਕਰਨਗੇ।ਮੇਰਾ ਪੁੱਤਰ ਜੇ ਕੁਆਰਾ ਹੁੰਦਾ ਤੇ ਮੈ ਜਰੂਰ ਵਿਆਹ ਕਰਵਾ ਦਿੰਦਾ। ਕੋਈ ਨੇਕ ਬੰਦਾ ਲੜਕਾ ਇਸ ਬੱਚੀ ਦੇ ਸੁਖੀ ਜੀਵਨ ਲਈ ਅਗੇ ਆਓ।

    • @sunnybahia6420
      @sunnybahia6420 Před 2 lety +1

      Main ready aa ji waheguru mehar karo

    • @jaskarnbhular6840
      @jaskarnbhular6840 Před 2 lety

      Address ja contact no pta kro ase help kra ge Es bachi de

    • @amritpalsinghchahal8259
      @amritpalsinghchahal8259 Před rokem

      @@sunnybahia6420 ਵੀਰ ਬਸੀ ਸਾਹਿਬ ਨਾਲ ਕਰੋ ਗੱਲ

    • @guddubuttar7762
      @guddubuttar7762 Před rokem

      ਯਾਰ ਸ਼ੋਹ ਲੱਗੇ ਐਦਾ ਹੋਈ ਸੇਮ ਕੋਈ ਕਸਰ ਨਹੀ ਛੱਡ ਰਹੀ ਰਾਏਕੋਟ ਲਾਗੇ ਇਕ ਮਾਂ ਯੇ ਪੁੱਤ 22 ਸਾਲ ਦਾ ਤੇ ਕੁੜੀ 25 ਉਮਰ ਦੀ ਨੂੰ ਐਨਾ ਕੁ ਤੰਗ ਪ੍ਰੇਸ਼ਾਨ ਕਰਦੇ ਪਏ ਆ ਘਰ ਵਿੱਚ ਜਦੋ ਮੈ ਸਰ ਇੰਡੀਆ ਸੀ ਤਾ ਮੇਰੇ ਨਾਲ ਉਹਨਾ ਰਿਸਤਾ ਨੀ ਕੀਤਾ ਸਾਡਾ ਰਿਲੇਸ਼ਨਸ਼ਿਪ ਸੀ ਤਿੰਨ ਸਾਲ ਤੋ ਮੈ ਫਿਰ ਸਰ ਅਮਰੀਕਾ ਚਲਿਆ ਗਿਆ ਸੀ 2018ਵਿਚ ਤਾ ਮੈ ਉਹਨੂੰ ਉਦੋ ਤੋ ਕਹਿ ਰਿਹਾ ਵੀ ਆਈਲੈਟਸ ਕਰਕੇ ਕਨੇਡਾ ਆ ਜਾ ਤਾ ਉਹ ਕਹਿੰਦੀ ਕੁੱਝ ਨੀ ਕਰਵਾਇਆ ਘਰਦਿਆ ਨੇ ਸਗੋ ਕਹਿਣ ਤੇ ਉਲਟ ਘੂਰਿਆ ਮਾਰਿਆ ਈ ਆ ਤੇ 2021ਚ ਕੁੜੀ ਦਾ ਪਿਉ ਪੂਰਾ ਹੋ ਗਿਆ ਤੇ 2022ਚ ਮੈ ਪੱਕਾ ਵੀ ਹੋਇਆ ਕੁੜੀ ਦੀ ਬੈਡ ਆਉਣ ਤੇ 22ਚ ਪੇਪਰ ਦੇ ਦਿੱਤਾ ਮੈ ਸਭ ਦੇ ਮਗਰ ਪੈ ਗਿਆ ਸੀ ਤਾ ਉਹਨਾ ਪੈਪਰ ਦਵਾਇਆ ਤੇ ਮੈ ਐਥੋ ਦੀ ਫਾਈਲ ਵੀ ਲਾਈ ਤੇ ਸਰ ਇਕ ਪਹਿਲੀ ਵਾਰ ਉਹਦਾ ਰਿਜੈਕਟ ਹੋ ਗਿਆ ਤਾ ਘਰ ਆਉਦਿਆ ਈ ਫੇਰ ਉਹਦੇ ਨਾ ਕੰਜਰ ਕਲੇਸ਼ ਕਰਿਆ ਸਕਾ ਭਰਾ ਨਾਲ ਗਿਆ ਸੀ ਤਾ ਉਹਨਾ ਆਪਣੇ-ਆਪ ਵਲੋ ਰੋਟੀ ਪਾਣੀ ਖਵਾਉਣ ਦਾ ਆਪਣੀ ਕੁਆਰੀ ਭੈਣ ਨੂੰ ਕਹਿ ਕੇ ਵੀ ਮੇਰੇ ਤੋ ਉਹ ਖਰਚਾ ਮਗਾ ਕੇ ਦਵੇ ਸਰ ਲੱਖ ਸਵਾ ਲੱਖ ਮੇ ਭੇਜੇ ਤਾ ਜਦੋ ਅਗਲੀ ਵਾਰ ਇੰਟਰਵਿਊ ਦੀ ਤਿਆਰੀ ਕਰਾਉਣੀ ਸੀ ਮੈ ਚੰਡੀਗੜ੍ਹ ਤੋ ਤਾ ਉਹਦੀ ਚੁਕ ਕੇ ਫਾਈਲ ਕਨੇਡਾ ਦੀ ਲਵਾ ਤੀ ਉਹਦੀ ਉਧਰੋ ਵੀ ਰਿਜੈਕਟ ਹੋਗੀ ਮੈਨੂੰ ਕੁਝ ਵੀ ਕੁੜੀ ਦਾ ਬਣਾਉਣ ਕਰਨ ਨੀ ਦਿੱਤਾ ਉਹਦੀ ਸੱਪਣੀ ਮਾਂ ਨੇ ਅੱਜ ਮੈ ਐਥੇ ਉਹਦੇ ਚੱਕਰ ਚ 32 ਦਾ ਹੋਗਿਆ ਤੇ ਉਹ 25ਦੀ ਕੁੜੀ ਦੀ ਮੇਰੇ ਨਾਲੋ ਤੜਵਾਉਣ ਚ ਸਰ ਕੋਈ ਕਸਰ ਨੀ ਛੱਡੀ ਉਸ ਕਲਿਹਣੀ ਮਾਂ ਅਤੇ ਹਰਾਮਖੋਰ ਭਰਾ ਨੇ ਸਗੋ ਪਿਉ ਤੋ ਬਾਅਦ ਜੋ ਉਹਦੇ ਹਿਸੇ ਜਮੀਨ ਜਾਇਦਾਦ ਆਉਦੀ ਸੀ 2:4:5 ਕੀਲੇ ਉਹ ਵੀ ਉਹਤੋ ਮਿੱਠੇ ਪੌਚੇ ਮਾਰ ਕੇ ਸਭ ਕੁੱਝ ਜੀਰੋ ਕਰਤਾ ਉਸ ਕੁੜੀ ਦਾ ਹੁਣ ਜਦੋ ਕਿਸੇ ਪਾਸੇ ਦਾ ਬਣਦਾ ਨੀ ਤਾ ਮੈ ਇਕ ਰਾਹ ਲੱਭਿਆ 2ਮਹੀਨੇ ਉਹ ਕੰਝਰ ਕਲੇਸ ਪਾਈ ਰੱਖਿਆ ਵੀ 30ਲੱਖ ਹੁਣ ਅਸੀ ਕਿਥੋ ਕਰੀਏ ਵੀ ਜਦੋ ਮੈ ਸਾਰਾ ਕੁਝ ਕਰਦਾ ਸੀ ਤਾ ਤੁਸੀ ਵਿਚ ਆਪਣੀ ਟੰਗ ਕਿਉ ਅੜਾਈ 😡ਅੱਜ ਗੁੱਸੇ ਵਿਚ ਮੈ ਉਹਦੀ ਮਾਂ ਦਾ ਨਾਮ ਟੰਗ ਪਕਾ ਦਿੱਤਾ 😡

    • @jasvirchatha9947
      @jasvirchatha9947 Před 7 měsíci

      @@guddubuttar7762 ਵੀਰ ਹੋਇਆ ਕੁਛ ਜਾ ਨਹੀਂ ਹੁਣ ਤੱਕ.

  • @ajmerbrar7490
    @ajmerbrar7490 Před 29 dny +1

    Waheguru ji mehar karn ge beti te

  • @Bawarecordsofficial
    @Bawarecordsofficial Před 2 lety +2

    ਬਹੁਤ ਮਾੜੇ ਹਲਾਤ ਨੇ ਦੁਨੀਅਾਂ ਦੇ ਪ੍ਰਮਾਤਮਾ ਭਲਾ ਕਰੀਂ

  • @vikramsinghvlog6064
    @vikramsinghvlog6064 Před 2 lety +13

    22 ਜੀ ਪੈਰਾ ਥੱਲੇਉ ਜਮੀਨ ਨਿਕਲ ਗਈ ਯਾਰ ਕੁੜੀ ਦੀਆਂ ਗੱਲਾ ਸੁਣਕੇ

  • @sahajgill9897
    @sahajgill9897 Před 2 lety +22

    ਬਹੁਤ ਦੁਖ ਭਰੀ ਸਟੋਰੀ

  • @pamamall8274
    @pamamall8274 Před 2 lety +19

    ਬਾਸੀ ਨੇ ਅਜ ਤਕ ਕਿਸੇ ਦੀ ਵੀ ਮਦਦ ਨਹੀਂ ਕੀਤੀ ਲੋਕੀ ਆਪਦਾ ਜਲੂਸ ਕੱਢਵਾਕੇ ਚੱਲੇ ਜਾਂਦੇ ਨੇ

  • @satvirsingh4836
    @satvirsingh4836 Před 2 lety +20

    ਵਾਹਿਗੁਰੂ ਇਸ ਭੈਣ ਤੇ ਮੇਹਰ ਕਰੇ ਸੋ ਇਸ ਨੂੰ ਚੰਗਾ ਜੀਵਨ ਸਾਥੀ ਮਿਲ ਜਾਵੇ

  • @sharanjeetsingh7948
    @sharanjeetsingh7948 Před 2 lety +13

    ਆਪ ਸਬ ਨੂੰ ਸਤਿ ਸ੍ਰੀ ਅਕਾਲ ਜੀ...ਇਸ ਕੁੜੀ ਦੀ ਹੱਡਬੀਤੀ ਅਸੀਂ ਮਾਂ ਪੁੱਤ ਨੇ ਸੁਣੀ ਹੈ,ਮੈਂ ਖੁਦ ਅਣਵਿਆਹਿਆ ਗੁਰਸਿੱਖ ਹਾਂ...ਜੇਕਰ ਇਸ ਕੁੜੀ ਦੀ ਸ਼ਾਦੀ ਹੋ ਚੁਕੀ ਹੈ ਤਾਂ ਫਿਰ ਭਲਾ ਹੋਵੇ ਜੀ, ਖੁਸ਼ ਰਹੇ,ਵਸਦੀ ਰਹੇ🙏

  • @Ranjit.grewal.5474
    @Ranjit.grewal.5474 Před rokem +8

    ਵਾਹਿਗੁਰੂ ਜੀ ਭੈਣ ਤੇ ਮੇਹਰ ਭਰਿਆ ਹੱਥ ਰੱਖਣਾ 🙏🙏 ਇਹਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣਾ ਭੈਣ ਨੂੰ ਇਨਸਾਫ਼ ਮਿਲਣਾ ਚਾਹੀਦਾ

  • @lovelyboy486
    @lovelyboy486 Před 2 lety +24

    ਕੁੜੀ ਲਈ ਬਹੁਤ ਵੱਡਾ ਦੁੱਖ ਜੇ ਸਾਨੂੰ ਪਤਾ ਹੁੰਦਾ ਭੈਣ ਦਾ ਸਾਥ ਦੇ ਕੇ ਦੁੱਖ ਹਲਕਾ ਕਰ ਦਿੰਦੇ

  • @bachittersinghaulakh4162

    ਬੇਟਾ ਜੀ ਤੇਰੀ ਹਿਮਤ ਨੂੰ ਸਲਾਮ ਵਾਹਿਗੁਰੂ ਜੀ ਤੁਹਾਡੇ ਤੇ ਹਿਮਤ ਬਣਾਈ ਰੱਖਣ।

    • @sandeepkaur9823
      @sandeepkaur9823 Před rokem +1

      Ĺòvèyou my sweet girl and god bless you i am a very poor lady but ihave al lotof blesses for you

  • @GurpreetSingh-wn8hx
    @GurpreetSingh-wn8hx Před rokem +2

    ਇਹੋ ਜਿਹੀਆਂ ਮਾਵਾ ਨੂੰ ਫਾਂਸੀ ਦੇਨੀਂ ਚੇਯਦ ਹੇ

  • @kalyangalib3831
    @kalyangalib3831 Před 2 lety +6

    ਰੱਬ ਬਖਸ਼ੀ ਰੱਖੇ

  • @jassrandhawa8877
    @jassrandhawa8877 Před 2 lety +4

    Bhene tere story soun k sachi dil roun lagg gyea waheguru tere tey mehar karan

  • @Ranglapunjab103
    @Ranglapunjab103 Před 2 lety +76

    ਬਾਸੀ ਲੋਕ ਜਿੰਨੇ ਮਰਜੀ ਦੁਖੀ ਹੋਣ, ਤੁੰ ਆਪਣਾ ਸੌਦਾ ਵੇਚੀ ਜਾਨਾ, ਮਦਦ ਤੂੰ ਕਿਸੇ ਦੀ ਕੁਝ ਕਰ ਨਹੀਂ ਸਕਦਾ।ਅਗਲੇ ਆਪਣੇ ਸਿਰਖੇਹ ਪੁਆਕੇ ਤੁਰ ਜਾਂਦੇ ਆ।

    • @DIYJindagi
      @DIYJindagi Před 2 lety +6

      aaho madad ta koi ni krda veere bas rotian sek reha baitha jne khane nu puchi dssi janda ool jalool

    • @premnathjoshi735
      @premnathjoshi735 Před 2 lety +1

      ਨਹੀ ਯਾਰ! ਇਹੋ ਜਿਹੀ ਗਲ ਤੇ ਨਹੀ।ਮੈ ਖੁਦ 2-3 ਪ੍ਰੋਗਰਾਮ ਸੁਣੇ ਨੇ ਜਿਹਦੇ ਵਿਚ ਕਈ ਵੀਰ 100-100 ਡਾਲਰ ਤਾ ਭੇਜਦੇ ਹੁਣੇ ਨੇ ਤੇ ਸਿੱਧੂ ਵੀਰ ਨੂ ਨਾਮ ਤੇ ਫੋਨ ਨੰਬਰ ਵੀ ਲਿਖਾਉਦੇ ਨੇ।ਬਾਕੀ ਰਬ ਜਾਣੇ।

    • @Ranglapunjab103
      @Ranglapunjab103 Před 2 lety +4

      @@premnathjoshi735 ਗੋ ਫੰਡ ਤਾਂ ਇਹ ਵਧੀਆ ਚਲਾਉਂਦੇ ਆ, ਪਰ ਉਹਦੇ ਵਿਚ ਵੀ ਕਦੇ ਏਦਾਂ ਅਨਾਊਂਸ ਕਰਦਾ ਬਾਸੀ ਮੈਂ ਨਹੀ ਸੁਣਿਆਂ ਕਿ ਸੱਭ ਤੋਂ ਪਹਿਲਾਂ ਹਜਾਰ ਡਾਲਰ ਬਾਸੀ ਵਲੋਂ ਪਾਇਆ ਗਿਅ ਹੋਵੇ।ਲੋਕਾਂ ਤੋਂ ਤਾਂ ਇਹ ਕਰੋੜ ਕਰੋੜ ਵੀ ਕੱਠਾ ਕਰਕੇ ਭੇਜਦੇ ਆ।
      ਬਿਨਾਂ ਸ਼ੱਕ ਚੰਗੇ ਕੰਮ ਵੀ ਕਰਦਾ ਬਾਸੀ, ਪਰ ਜਦੋਂ ਇਹ ਤਾਨਾਸ਼ਾਹਾਂ ਵਾਂਗ ਕਾਲਰਾਂ ਨੂੰ ਦਬਕੇ ਮਾਰਕੇ ਚੁੱਪ ਕਰਾਉਂਦਾ ਤੇ ਓਵਰ ਐਕਟਿੰਗ ਕਰਕੇ ਆਪਣੇ ਮੂਹੋਂ ਆਪਣੀਆ ਆਪ ਹੀ ਸਿਫਤਾਂ ਕਰਦਾ ਫਿਰ ਬਹੁਤ ਭੈੜਾ ਲਗਦਾ।ਨਾਰਮਲ ਨਹੀਂ ਰਹਿੰਦਾ ਬਾਸੀ।

    • @sukhramsandhu9595
      @sukhramsandhu9595 Před 2 lety +2

      u r right bro

    • @kulwinderbrar2537
      @kulwinderbrar2537 Před 11 měsíci

      ​@@Ranglapunjab103vir ਕਰਦੇ ਆ ਮਦਦ ਪੂਰੀ ਜਿਨਿ ਕ ਹੋ ਸਕਦੀ ਆ। ਬਾਸੀ ਹੋਣੀ ਸਭਧਿਤ ਥਾਣੇ ਨੂ ਇੰਡੀਆ ਵੀ ਕਾਲ ਕਰਕ ਗਲ ਕਰਦੇ ਆ।
      ਐਮ ਐਲ ਏ ਤਕ ਗਲ ਪਹੁੰਚਾ ਦਿੰਦਾ ਸਿੱਧੀ
      ਹੋਰ ਕਿ ਮਦਦ ਕਰ ਦੇਣ?

  • @surinderkaur5270
    @surinderkaur5270 Před 2 lety +4

    ਬਹੁਤ ਦੁੱਖ ਭਰੀ ਕਹਾਣੀ ਇਸ ਬੱਚੀ ਦੀ ਇਸ ਦਾ ਫੌਨ ਨੰਬਰ ਹੋਵੇ ਤਾ ਦੱਸਣਾ ਜੀ

  • @gurpreetwander4056
    @gurpreetwander4056 Před 2 lety +14

    ਕਮਾਲ ਦੇ ਕੰਜਰ ਲੋਕ ਨੇ.. ਖੂਨ ਚਿੱਟਾ ਹੋ ਗਿਆ ਰਿਸ਼ਤਿਆ ਦਾ... ਵਾਹੇਗੁਰੂ ਮਹਿਰ ਕਰੇ ਭੈਣੇ ਤੇਰੇ ਤੇ ਅਸੀ ਤਾ ਅਰਦਾਸ ਹੀ ਕਰ ਸਕਦੇ ਹਾ ਬਾਕੀ ਜੇ ਮੱਦਦ ਚਾਹੀਦੀ ਕੋਈ ਤਾ ਜਰੂਰ ਦੱਸਣਾ ਐਥੇ ਕੁਮੈਟ ਕਰ ਦੇਣਾ

    • @DIYJindagi
      @DIYJindagi Před 2 lety

      khoon ta khore ehna kanjran da chitte to vi kala veere

    • @devenderkaur3420
      @devenderkaur3420 Před rokem

      is beti bare sun ke bhut dukh hoia wahe guru ji+

  • @MohanSingh-xf2nf
    @MohanSingh-xf2nf Před 2 lety +2

    ਬਾਸੀ ਸਾਹਿਬ ਲੁਧਿਆਣੇ ਵਾਲਿਆਂ ਦੀਆਂ ਗੱਲਾਂ ਹੋਰ ਏ ਇਹ ਤਾ ਭੋਆ ਤੇ ਮਾਮੇ ਦੀਆ ਕੁੜੀਆਂ ਨੂੰ ਵੀ ਨਹੀਂ ਛੱਡਦੇ ਇਸ ਕਰਕੇ ਮਾਹਾਰਾਜਾ ਪਟਿਆਲਾ ਇਸ ਏਰੀਏ ਵਿੱਚ ਰਹਿੰਦਾ ਸੀ

  • @user-ce6se2ul7b
    @user-ce6se2ul7b Před 2 lety +8

    ਵਾਹਿਗੁਰੂ ਜੀ

  • @butasingh4752
    @butasingh4752 Před 2 lety +7

    ਸੰਤਾ ਦਾ ਪਿੰਡ ਹੋ ਰੋਡੇ ਲਡੇ ਇਸ ਭੂਆ ਤੇ ਵੀ ਕਾਰਵਾਈ ਹੋਣੀ ਚਾਹਿਦੀ ਹੈ

  • @sarabpalboparai2431
    @sarabpalboparai2431 Před rokem +2

    God bless you, healthy whealhy and chardi kala rakha, We are full symthietic with the girl

  • @nishanmarmjeetkour.verygoo1903

    ਬਾਸੀ ਸਾਹਿਬ ਜੀ ਜੋ ਮਰਜ਼ੀ ਹੈ। ਪਰ ਦਿਲ ਇਹ ਗੱਲ ਮੰਨਣ ਨੂੰ ਤਿਆਰ ਨਹੀ ਹੈ ਕਿ ਇਕ ਮਾ ਆਪਣੀ ਧੀ ਨਾਲ ਏਨਾ ਤਸ਼ੱਦਦ ਕਰ ਸਕਦੀ ਹੈ।।

    • @For_Creative_lovers
      @For_Creative_lovers Před 2 lety +3

      Her sister is my mothers neighbor and its real

    • @ManjinderSingh-ze1dq
      @ManjinderSingh-ze1dq Před 2 lety +3

      ਕਿਂਓ ਨਹੀਂ ਕਰ ਸਕਦੀ?

    • @ranapannu8210
      @ranapannu8210 Před 2 lety +4

      ਬਾਈ ਜੀ ਜਦੋਂ ਅਨਸਾਨੀਅਤ ਮਰ ਜਾਂਦੀ ਹੈ ਤਾਂ ਕੁਝ ਵੀ ਮਾਈਨੇ ਨਹੀਂ ਰਹੀਦਾ ਮਾਂ ਧੀ ਦੀ ਕਮਾਈ ਖਾਂਦੀ ਦੇਖੀ

    • @darshansingh6143
      @darshansingh6143 Před 2 lety +1

      Bhai g kalyug aa jo sun rahe such ho sakda. koi apne maa Baap di izzat nu kion khrab karega

  • @creativerajuboxer1313
    @creativerajuboxer1313 Před 2 lety +23

    Waheguru ਬਾਸੀ ਛੱਡੀ ਨਾ ਮਾਂ ਤੇ ਉਸ ਟੂਡੇ ਤੇ ਭਰਾ ਮਾਮਾ ਵੀ ਨਾ ਛੱਡਿਉ,,,,,,,😡😡😡😡

  • @barinderkaurhundal9856
    @barinderkaurhundal9856 Před 2 lety +6

    ਕਿਸ ਤਰਾ ਦੀ ਮਾਂ ਆਜਿਹੜੀ ਆਪਣੀ ਬੇਟੀ ਨਾਲ ਇਸ ਤਰਾ ਕਰਦੀ ਆ ਮਾ ਆ ਕੇ ਡੇਨ ਸੀ ਸਰਮ ਨੀ ਆਈ ਉਸ ਨੂੰ

  • @mohdtaj2622
    @mohdtaj2622 Před 2 lety +47

    ਕੁੜੀ ਦੀ ਆਵਾਜ਼ ਵਿਚ ਦਰਦ ਹੈ, ਸੱਚ ਬੋਲਦੀ ਲਗਦੀ, ਇਸਦੀ ਸ਼ਾਦੀ ਕਾਰ ਦੇਣੀ ਚਾਹੀਦੀ ਕਿਸੇ ਚੰਗੇ ਮੁੰਡੇ ਨਾਲ

  • @charanjeetsingh-gs3sl
    @charanjeetsingh-gs3sl Před 2 lety +11

    Salute this Girl

  • @PawanKumar-jw1gy
    @PawanKumar-jw1gy Před 2 lety +3

    Very good bety god bless you

  • @nippybindra5020
    @nippybindra5020 Před 2 lety +83

    ਭੈਣ ਮੇਰੀਏ ⁶²³⁹² ¹³²⁴⁴ ਮੇਰਾ ਨੰਬਰ ਹੈ। ਪਟਿਆਲੇ ਤੋਂ ਹਾਂ ਮੈ ਜਦੋ ਮਰਜ਼ੀ ਸੇਵਾ ਕਰਨ ਦਾ ਮੌਕਾ ਦੇਣਾ। ਜੇ ਰਹਿਣ ਨੂੰ ਕਮਰਾ ਵੀ ਚਾਈਦਾ ਤਾਂ ਵੀ ਅਸੀਂ ਆਪਣੇ ਘਰ ਜਗਾਹ ਦੇਵਾਗਾ ਭੈਣ ਬਣਾ ਕੇ ਰਖਾਗਾ। ਨੌਕਰੀ ਵੀ arrange ਕਰਵਾ ਦਵਾਗੇ। ਬਾਕੀ ਪਰਮਾਤਮਾ ਤੇ ਵਿਸ਼ਵਾਸ਼ ਰੱਖਣਾ ਹਿੰਮਤ ਕਦੀ ਨਾ ਹਾਰਨਾ ਬਹੁਤ ਹਿੰਮਤ ਵਾਲੇ ਹੈ ਤੁਸੀ

    • @AmarjitSingh-zp5be
      @AmarjitSingh-zp5be Před 2 lety +1

      Good 👍🏻♥️♥️♥️

    • @jpsamra7126
      @jpsamra7126 Před 2 lety +2

      Great warrior

    • @harmeetsinghsran689
      @harmeetsinghsran689 Před 2 lety +2

      Naukri verre meinu v dwa do seriously . Majak nahi kar reha

    • @nippybindra5020
      @nippybindra5020 Před 2 lety +1

      @@harmeetsinghsran689 ਵੀਰ salesman ਦੀ job hai। Only cash ਦੀ ਡਿਊਟੀ ਹੈ ਪੈਸੇ ਲੈਕੇ slip ਕੱਟਣੀ ਹੈ ਕੰਪਿਊਟਰ ਉੱਤੇ

    • @nippybindra5020
      @nippybindra5020 Před 2 lety

      @@harmeetsinghsran689 10k salry ਹੈ ਜੇਕਰ ਕਰਨੀ ਹੋਈ ਤਾ ਦਸ ਦੇਣਾ
      ਬਾਕੀ ਕਲ ਪਰਸੋ ਤਕ ਹੋਰ ਵੀ ਦਸ ਦਵਾ ਗਾ

  • @user-xo7ej5jt7m
    @user-xo7ej5jt7m Před 2 lety +8

    ਬਾਸੀ ਸਾਬ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਪਿੰਡ ਭਿੰਡਰ ਕਲਾਂ ਨਹੀਂ ਉਹਨਾਂ ਦਾ ਪਿੰਡ ਰੋਡੇ ਸੀ

  • @ashwaniram5522
    @ashwaniram5522 Před 2 lety +2

    Haye merya raaba .. Rona aa gya story sun k 😭😭😭 Waheguru g mehar karo is bhan te 😭🙏

  • @kaur_bajwa
    @kaur_bajwa Před 2 lety +10

    Waheguru waheguru waheguru waheguru waheguru

  • @GodBless_1313
    @GodBless_1313 Před 2 lety +5

    ਜਿਹੜੇ ਮੁੰਡੇ ਦੀਆਂ ਕੂਹਣੀਆਂ ਤੱਕ ਬਾਹਾਂ ਕੱਟੀਆਂ ਹੋਈਆਂ ਨੇ ਤੇ ਇੱਕ ਪੈਕ ਕੱਟਿਆ ਹੋਇਆ ਤਾਂ ਭੈਣ ਮੇਰੀਏ ਓਹ ਫੌਹੜੀਆਂ ਨਾਲ ਵੀ ਚੱਲ ਨੀ ਸਕਦਾ। ਫੌਹੜੀਆਂ ਚੱਕ ਕੇ ਅੱਗੇ ਕਿਵੇ ਰੱਖੂ।

  • @jpsamra7126
    @jpsamra7126 Před 2 lety +4

    Bassi ne v apde pinde te bahut dukh sehia par bassi kehnda dukh ta lagda par maja v uonda bahut

  • @butasingh4752
    @butasingh4752 Před 2 lety +6

    ਇਹ ਕੁੜੀ ਦੀ ਗੱਲ ਤਾ ਸੁਣਦਾ ਨਹੀ ਕਿਹੜੇ ਮਹੀਨਾ ਸੀ ਐਵੇ ਸਿਵਾਦ ਲੈ ਰਿਹਾ ਇਹ ਇਸ ਨੇ ਕੁਝ ਨਹੀ ਕਰਨਾ ਤੁਸੀ ਸਾਨੂੰ ਆਪਣਾ ਪੰਜਾਬ ਦਾ ਅੇਡਿਰਸ ਦੱਸੋ ਅਸੀ ਤੁਹਾਡੀ ਮਂਦਦ ਕਰਾਗਾ

  • @rbrar3859
    @rbrar3859 Před 2 lety +15

    ਵਾਹਿਗੁਰੂ ਜੀ ਬੱਚੀ ਦਾ ਦੁੱਖ ਨਹੀਂ ਸੁਣਿਆ ਜਾਂਦਾ

  • @davinder6002
    @davinder6002 Před 2 lety +8

    Waheguru meher Karan is kori te 🙏

  • @harbansinsan5132
    @harbansinsan5132 Před 2 lety +13

    sade pind kol aa pind so sad😭

  • @husanlalnarl9442
    @husanlalnarl9442 Před 2 lety +1

    🙏🏻🙏🏻🎊 Hello Joginde Bassi ge Satshri Akal ge Aap di Sub Team Nu Mera SALAM ge

  • @jagbirgill9309
    @jagbirgill9309 Před 2 lety +4

    Waheguru ji Bahut bura hoya bachi nal es trah diyan jalam mavan ton Rab bchave bachean nu waheguru Waheguru Waheguru

  • @kulwinderbrar2537
    @kulwinderbrar2537 Před 23 dny

    ih bilkul sach bolea kudi ne sade ghar kol ghar hai ihna da sare muhalle nu pta aa is story da us bande da

  • @davindersekhon8996
    @davindersekhon8996 Před 2 lety +3

    Waheguru ji 🙏

  • @mamnakotbhai908
    @mamnakotbhai908 Před 2 lety +11

    ਸਟੋਰੀ ਦੀ ਲੜੀ ਤਾਂ ਬਾਸੀ ਹੀ ਨੀ ਬਣਨ ਦਿੰਦਾ....ਇਕ ਗੱਲ ਪੂਰੀ ਹੋਣ ਨੀ ਦਿੰਦਾ...ਸਵਾਲ ਤੇ ਸਵਾਲ ਚਾੜੀ ਆਉਂਦਾ ਬੇਤੁਕੇ ਜੇ

  • @amarjitpandherpandher4803

    ਇਸ ਦਾ ਦੂਜਾ ਤੀਜਾ ਭਾਗ ਵੀ ਵੀਰ ਜੀ ਜਰੂਰ ਦਿਖਾਈ । ਧੰਨਵਾਦ ਜੀ ।

  • @meditationofficial89
    @meditationofficial89 Před 2 lety +3

    Jis nl beet di ohi janda , kise da dil nhi krda tamasha bnan da ...kudi az v yaad krdi tan osda khud da roan nikl janda...wmk

  • @vijaymehta2765
    @vijaymehta2765 Před 2 lety

    Bassi saab is great man.

  • @sukhdevsidhu7142
    @sukhdevsidhu7142 Před 2 lety +2

    Is beti di dukh bhari kahani sun ke bahut dukh hoia bassi saab is di help jarur kro parmatma is te mehar kre

  • @desijatt1446
    @desijatt1446 Před rokem +1

    ਸੰਤਾਂ ਦਾ ਪਿੰਡ ਰੋਡੇ ਹੈ ਜੀ

  • @ManpreetSingh-gh3pq
    @ManpreetSingh-gh3pq Před 2 lety +10

    ਵਾਹਿਗੁਰੂ ਜੀ ਲੋਕਾਂ ਨੂੰ ਸਮਤ ਬਖਸ਼ੇ 🙏🙏🙏

    • @paramjitkaurkhalsa2145
      @paramjitkaurkhalsa2145 Před 2 lety +1

      Ahe jihi ma nu te mame nu andar karo ina nu jel honi chahidi a

    • @ManpreetSingh-gh3pq
      @ManpreetSingh-gh3pq Před 2 lety +1

      @@paramjitkaurkhalsa2145 ਕਰਮਾਂ ਆਪੋ ਆਪਣੀ ਏ ਵਾਹਿਗੁਰੂ ਜੀ...

  • @sandeepsingh061476
    @sandeepsingh061476 Před 2 lety +3

    Bassi saab mainu rona aa riha is beti di sed story sun k please kujh help karo beti di

  • @kewalsingh7371
    @kewalsingh7371 Před 2 lety +6

    Waheguru ji.mehar karo ji

  • @RajpalSingh-ni7fw
    @RajpalSingh-ni7fw Před 2 lety +2

    ਵਹਿਗੂਰੁ ਜੀ ਮੇਹਰ ਕਰੇ ਬੱਚੀ ਤੇ

  • @ruhivickbatra1142
    @ruhivickbatra1142 Před 2 lety +17

    ਇਹ ਸੱਚ ‌ਨਹੀ ਹੋ ਸਕਦਾ,, ਜ਼ਰੂਰ ਕੋਈ ਗੱਲ ਐ,,

    • @ManjinderSingh-ze1dq
      @ManjinderSingh-ze1dq Před 2 lety +4

      ਕੁੱਝ ਔਰਤਾਂ ਬਹੁਤ ਗੰਦੀਆਂ ਹੁੰਦੀਆਂ ਹਨ ਜੋ ਆਪਣੀਆਂ ਧੀਆਂ ਨੂੰ ਵੀ ਆਪਣੇ ਯਾਰਾਂ ਅੱਗੇ ਛੁੱਟ ਦਿੰਦੀਆਂ ਹਨ

    • @rockingshivirockingshivi3440
      @rockingshivirockingshivi3440 Před 2 lety +1

      It's not true coz it's not POSSIBLE it's fake

  • @baljindermallhi1053
    @baljindermallhi1053 Před 2 lety +4

    ਸੰਤ ਜਰਨੈਲ ਸਿੰਘ ਜੀ ਦਾ ਪਿੰਡ ਤਾ ਰੋਡੇ ਸੀ ਸਰ

  • @rajnisharma7114
    @rajnisharma7114 Před 2 lety +12

    Bassi sahib please help this girl. She is in very trouble.

  • @paramdasparamdas6632
    @paramdasparamdas6632 Před rokem +1

    🌈🌈waheguru jee
    Betee jee I wish you the Best dukhiya ho acha time be aye ga guru te bharosa rakh Cee baba Nanak jee
    Bless you. Canada das PARAM das🇨🇦

  • @balwinderbains9256
    @balwinderbains9256 Před 2 lety +1

    Satnam whagru g 🙏.

  • @swarnsidhu3351
    @swarnsidhu3351 Před rokem

    Waheguru mehar kare sister te

  • @AmarjeetKaur-jf2ky
    @AmarjeetKaur-jf2ky Před rokem +1

    Bhai jan is case mein Jin logon ke name hain sb ko bhut jyada saza milni chahiye or God bless you beti oper wala app ko hamesha salamat rakhe ❤️♥️♥️♥️♥️♥️♥️

  • @AbdulKhan-qd8gt
    @AbdulKhan-qd8gt Před rokem +1

    Parmatma ehdi hr murad puri kre
    Jehda oh admi hai ohde hath kath den ta ke oh dubarae kisi ladki vare na soche os ma nu vi kmre ch band krke nark ch rakea jana chahida

  • @inderjitkaur7972
    @inderjitkaur7972 Před rokem

    Super Show 👍👍👍

  • @RajKumar-bd3kx
    @RajKumar-bd3kx Před 2 lety +3

    Waheguru ji

  • @harjinderkhera518
    @harjinderkhera518 Před 10 měsíci

    Waheguru ji mehar karo ji

  • @anjumalik3816
    @anjumalik3816 Před 2 lety

    Bassi uncle my favorite

  • @kamalbhullar5180
    @kamalbhullar5180 Před 2 lety +4

    Waheguru Ji🙏🙏🙏

  • @YuvrajSingh-zv1hq
    @YuvrajSingh-zv1hq Před 2 lety +2

    waeguru g🙏🙏🙏🙏

  • @navtejsinghkhosa8705
    @navtejsinghkhosa8705 Před 2 lety +1

    Waheguru meaher rakhe is Bahrain te ji

  • @harjitkaur9301
    @harjitkaur9301 Před 2 lety +1

    V v v good girl

  • @manjitkaur5642
    @manjitkaur5642 Před 2 lety +1

    Wahe guru ji

  • @moosemoney
    @moosemoney Před rokem

    Bassi ji rhona aa gaya kudi diyan gala sun gaya

  • @raman52463
    @raman52463 Před rokem +1

    ਮੇ ਕੈਨੇਡਾ ਵਿਚ ਸੱਟਲ ਹਾਂ ਮੇਰੀ ਉਮਰ 37 ਸਾਲ ਹੇ ਮੇ ਵਿਵਾਹ ਕਰੋਣ ਨੁ ਰੇਡੀ ਹਾਂ

  • @BAJWASINGH
    @BAJWASINGH Před 2 lety +2

    ਜਿੰਨੇ ਵੀ ਕਰੈਕਟਰ ਸਟੋਰੀ ਵਿੱਚ ਹਨ ਕਿਸੇ ਦਾ ਹੱਥ ਹੈਨੀ ਕਿਸੇ ਦੀ ਲੱਤ ਹੈਨੀ ਕਿਸੇ ਦੇ ਦੋਵੇਂ ਹੱਥ ਹੈਨੀ।

    • @NavuSehkon
      @NavuSehkon Před 2 lety +2

      Pind lalton Kalan Ludhiana ehna da ghr wadda gurdwara sahib kol aa asi pind to belong krde aa kudi ne Ik Ik gal sahi dsi aa es di faimly bot ghtya hai

    • @SwappinBurners
      @SwappinBurners Před rokem

      Gl ta shi as

    • @raman52463
      @raman52463 Před rokem

      ਅਣਖੀ ਬੰਦੇ ਵੀਰ ਸੋਡੇ ਪਿੰਡ ਵਾਲੀਆਂ ਚ ਦਮ ਨਿ ਸੀ ਪਿੰਡ ਚ ਇਹੋ ਜਾ ਕਮ ਹੋ ਰੇਹਾ ਹਾ ਸ਼ਰਮ ਕਰੋ ਪਿੰਡ ਵਾਲਿਓ

    • @NavuSehkon
      @NavuSehkon Před rokem

      @@raman52463 veer es Di maa badmash aa poori Baki sade pind da jo sarpanch si oh bhi tunde da yaar si es kudi nal kafi dhakka hoya asi kudi nal gal krn di kosish kiti si but oh sade te b bishwas nahi kr rahi kudi de Maa de yaar kudi nu dhamka rahe aa

  • @rkcreations4677
    @rkcreations4677 Před 2 lety +13

    Ek gal notice kro ,sari story ch lula ,langdein ne piche ni chadea?

  • @kamalpreet848
    @kamalpreet848 Před rokem +1

    🙏🙏🙏🙏

  • @presidentraikot
    @presidentraikot Před rokem

    Waheguru waheguru waheguru

  • @MSGaminG-cc4dz
    @MSGaminG-cc4dz Před rokem

    Codecter Bai ate Lgh P G Wali Bhain da dillon Dhanvad g

  • @KamaljeetKaur-ne5bx
    @KamaljeetKaur-ne5bx Před 2 lety +1

    Bassi Sahab madad karo is beti ki

  • @satpalkaur8351
    @satpalkaur8351 Před 2 lety +3

    Ha raba ki ho reha sansar ch

  • @kiranpal3847
    @kiranpal3847 Před 2 lety +2

    Good morning sid sotr good job keep up 😚🤪😍😍😍

  • @gurdeepsinghshergill3720
    @gurdeepsinghshergill3720 Před 2 lety +3

    Menu bahut dukh lageya kde lose nu v aena dukh na aawe

  • @harbansinsan5132
    @harbansinsan5132 Před 2 lety +6

    so sad😭😭

  • @devkinandan9722
    @devkinandan9722 Před 2 lety +5

    ਬਾਸੀ ਸਾਹਿਬ ਤੁਸੀਂ ਮਦਦ ਕਰਦੇ ਹਨ

  • @hardevsingh2771
    @hardevsingh2771 Před 2 lety +1

    Sister di dard bhari story

  • @amritpalsinghchahal8259
    @amritpalsinghchahal8259 Před rokem +2

    ਬੱਸੀ ਸਾਬ ਕੋਈ ਐਕਸ਼ਨ ਲਓ ਇਸਦੀ ਕੁੜੀ ਦੀ ਮਦਦ ਲਈ ਚੈਨਲ ਤੇ ਪਾਓ ਕੋਈ ਯੋਗ ਮੁੰਡਾ ਵਿਆਹ ਲਈ ਅੱਗੇ ਆਵੇ ਕੁੜੀ ਤੋਂ ਪਹਿਲਾਂ ਇਜਾਜ਼ਤ ਲੈ ਲਵੋਂ ਵੀ ਬੇਟਾ ਤੂੰ ਤਿਆਰ ਆ ਜਾਂ ਇਸ ਕੁੜੀ ਨੂੰ ਕਨੇਡਾ ਬੁਲਾ ਲਓ ......... ਇੱਥੇ ਮੇਰਾ ਜੀ ਕਰਦਾ ਕੱਲੇ ਕੱਲੇ ਨੂੰ ਗੋਲੀ ਮਾਰ ਦੇਵਾਂ ਮੈਂਨੂੰ ਰੋਣਾ ਆ ਰਿਹਾ ਗੱਲ ਸੁਣ ਕੇ

  • @RajpalSingh-ni7fw
    @RajpalSingh-ni7fw Před 2 lety +4

    ਸੰਤਾਂ ਭਿਡਰਾਵਲੀਆ ਦਾ ਪਿੰਡ ਰੋਡੇ ਹੈ

  • @arshadchattha9224
    @arshadchattha9224 Před 2 lety +3

    عباسی صاحب آپ کا پروگرام بہت اچھا ھے ھم بہت سے پاکستانی اپکا پروگرام سنتے ھیں

  • @sonasingh5306
    @sonasingh5306 Před 2 lety +9

    ਜੇ ਬਾਅਦ ਚ ਸਟੋਰੀ ਝੂਠੀ ਨਿਕਲੀ ਤਾਂ ਬਾਸੀ ਤੇ ਕੇਸ ਹੋਣਾ ਚਾਹੀਦਾ .

  • @MohanSingh-dh7qj
    @MohanSingh-dh7qj Před 2 lety +2

    Sister. G God bless you sir. G Sis. The. Full Halap. Karo

  • @sukhwinderkaur9102
    @sukhwinderkaur9102 Před 2 lety +8

    We agree this girl
    Because her mother our naboure
    It's reality we sport her

  • @harwinderkaur5335
    @harwinderkaur5335 Před 2 lety +4

    So sorry for her bassi ji help her

  • @veronicakalsi3327
    @veronicakalsi3327 Před 2 lety +25

    I literally cried after listening this story 😔🥺😭 god bless u

  • @avtarsinghkhalsa4990
    @avtarsinghkhalsa4990 Před 2 lety +7

    ਮੇਰਾ ਗੋਤ ਵੀ ਗਰੇਵਾਲ ਹੈ

  • @kaurkhushi3392
    @kaurkhushi3392 Před rokem +1

    waheguru g ,enne dardnaak life,same like any hindi movie