ਅੰਮ੍ਰਿਤਪਾਲ ਸਿੰਘ ਕੋਈ ਏਜੰਸੀਆਂ ਦਾ ਬੰਦਾ ਨਹੀਂ: ਭਾਈ ਜਸਵੀਰ ਸਿੰਘ ਰੋਡੇ 'ਕੌਮ ਪਹਿਲਾਂ ਹੀ ਨਾ ਲਵੇ ਇਸ ਨੌਜਵਾਨ ਲਈ ...

Sdílet
Vložit
  • čas přidán 11. 09. 2024
  • ****************************************
    Check out other CZcams channels too
    Akaal Shorts
    / akaalshorts
    Akaal Books
    / @akaalbooks
    Akaal Channel India
    / @nirbhautv
    Our Facebook Page
    / akaalchannel770
    Instagram
    / akaalchannel
    Twitter
    / akaalchannel
    #AkaalChannel #PunjabiNews #PunjabiNewsChannel

Komentáře • 10

  • @JagjitSingh-hp4jz
    @JagjitSingh-hp4jz Před rokem +5

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਗੁਰੂ ਰਾਮਦਾਸ ਸਹਿਬ ਇਸ ਨੂੰ ਚੜਦੀ ਕਲਾ ਵਿਚ ਰੱਖਣ ਜੀ

  • @MandeepKaur-vy7cb
    @MandeepKaur-vy7cb Před rokem

    ਬਾਬਾ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈ

  • @suhkvindersingh215
    @suhkvindersingh215 Před rokem

    ਵਾਹਿਗੁਰੂ ਜੀ ਕਿਰਪਾ ਕਰਨ ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਤੇ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ 🙏♥️🦁

  • @MandeepKaur-vy7cb
    @MandeepKaur-vy7cb Před rokem +1

    ਭਾਈ ਸਾਹਿਬ ਅਮਿੰਰਤਪਾਲ ਸਿੰਘ ਜੀ ਦਾ ਸਾਥ ਦੇਣਾ ਚਾਹੀਦਾ ਹੈ

  • @gaganchahal9653
    @gaganchahal9653 Před rokem

    Waheguru ji waheguru Ji 🙏🏾🙏🏾🌹🌹

  • @HardeepSingh-xr9er
    @HardeepSingh-xr9er Před rokem +2

    Bajawale de puttar ha apa sab ta nal kde hovo sport kro bai nu

  • @kawaljitkaur3751
    @kawaljitkaur3751 Před rokem

    ❤❤❤❤🙏🙏🙏🙏👍

  • @swsingsingh1958
    @swsingsingh1958 Před rokem

    ਸਾਰੇ ਦੇ ਸਾਰੇ ਪੰਥਕ ਦਰਦੀਓ ਦਾਸ ਦੀ ਬੇਨਤੀ ਨੂੰ ਧਿਆਨ ਨਾਲ ਸੁਣੋ ਅਤੇ ਅਮਲ ਕਰਨ ਦੀ ਕੋਸ਼ਿਸ਼ ਕਰੋ ।
    1. ਰੋਡੇ ਪਿੰਡ ਦੇ ਇਕੱਠ ਵਿੱਚ ਬਾਦਲ ਦਲ ਵਾਲੇ, ਦਮਦਮੀ ਟਕਸਾਲ ਦੇ ਮੁੱਖੀ ਧੁੰਮਾਂ ਜੀ, ਸੰਤ ਸਮਾਜ ਦੇ ਨੁਮਾਇੰਦੇ ਨਿਰਮਲੇ,ਸੇਵਾ ਪੰਥੀ, ਕਾਰਸੇਵਾ ਵਾਲੇ, ਅਤੇ ਨਿਹੰਗ ਸਿੰਘ ਜਥੇਬੰਦੀਆਂ ਆਦਿ ਨਜਰ ਨਹੀਂ ਆਏ।
    2. ਬਾਦਲ ਦਲ ਦੇ ਵਿਰੋਧੀ ਜਿਵੇਂ ਜਥੇਦਾਰ ਰਣਜੀਤ ਸਿੰਘ, ਜੀ,ਭਾਈ ਬਲਦੇਵ ਸਿੰਘ ਜੀ ਵਡਾਲਾ ਅਤੇ ਇਸ ਤਰ੍ਹਾਂ ਦੇ ਹੋਰ ਵੀ ਪੰਥ ਦਰਦੀ ਨਜਰ ਨਹੀਂ ਆਏ।
    3. ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਧਾਨ,ਸ਼੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ, ਦਰਬਾਰ ਸਾਹਿਬ ਜੀ ਦੇ ਹੈਡ ਗ੍ਰੰਥੀ ਸਾਹਿਬ ਆਦਿ ਵੀ ਨਜਰ ਨਹੀਂ ਆਏ।
    4. ਚੱਲੋ ਮੰਨ ਲਿਆ ਕਿ ਸਾਡੇ ਕੋਲ ਇਡੇ ਵੱਡੇ ਇਕੱਠ ਨੂੰ ਸੰਭਾਲਣ ਦੇ ਸਨਸਾਧਨਾ ਨਹੀਂ ਸਨ ਇਸ ਲਈ ਇੰਨੇ ਪੰਥ ਦਰਦੀਆਂ ਨੂੰ ਇਕ ਥਾਂ ਸੱਦਣਾ ਠੀਕ ਨਹੀਂ ਸੀ।
    5. ਪਰੰਤੂ ਉਪਰੋਕਤ ਸੱਜਣਾ ਵਲੋ ਹੁਣ ਤੱਕ ਵੀ ਅੰਮ੍ਰਿਤਪਾਲ ਸਿੰਘ ਨੂੰ ਉਸ ਦੀ ਦਸਤਾਰ ਬੰਦੀ ਅਤੇ ਜਥੇਬੰਦੀ ਦੇ ਪਰਧਾਨ ਬਣਨ ਲਈ ਅਸ਼ੀਰਵਾਦ ਨਹੀਂ ਦਿੱਤੀ ਗਈ ।
    6. ਇਸ ਤੋਂ ਪਹਿਲਾਂ ਦੀਪ ਸਿੱਧੂ ਜੀ ਨੇ ਗੁਰਸਿੱਖ ਨੌਜਵਾਨਾਂ ਨੂੰ ਵੰਗਾਰਿਆ ਸੀ ਅਤੇ ਲਾਲ ਕਿੱਲੇ ਉਤੇ ਨਿਸ਼ਾਨ ਸਾਹਿਬ ਚੜ੍ਹ ਦਿੱਤਾ ਸੀ । ਸਿੱਖ ਕੌਮ ਕੋਲੋਂ ਬੜੀ ਵਾਰ ਵਾਰ ਖੱਟੀ ਸੀ । ਜਿਸ ਦੇ ਨਤੀਜੇ ਵਜੋਂ ਬਹੁਤ ਸਾਰੇ ਸਿੱਖ ਨੌਜਵਾਨਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ । ਪਰੰਤੂ ਦੀਪ ਸਿੱਧੂ ਜੀ ਓਥੋਂ ਅਲੋਪ ਹੋਣ ਵਿੱਚ ਕਾਮਯਾਬ ਹੋ ਗਏ ਸਨ।
    7. ਕੀ ਕਿਸਾਨ ਅੰਦੋਲਨ ਦਾ ਨਿਸ਼ਾਨਾ ਲਾਲ ਕਿਲੇ ਉਤੇ ਨਿਸ਼ਾਨ ਸਾਹਿਬ ਚੜਾਉਣਾ ਸੀ ਜਾਂ ਫਿਰ ਖੇਤੀ ਕਾਨੂੰਨ ਵਾਪਸ ਕਰੌਣੇ ਸਨ।
    8. ਉਸ ਵਕਤ ਅਗਰ ਯੂ ਪੀ ਦੇ ਸ਼ੇਰ ਦੀਆਂ ਅਖਾਂ ਵਿੱਚ ਮੋਤੀਆਂ ਵਰਗੇ ਅੱਥਰੂ ਨਾ ਡਿਗਦੇ ਤਾਂ ਕਿਸਾਨ ਅੰਦੋਲਨ ਫੇਲ ਹੋ ਚੁੱਕਾ ਸੀ। ਕਾਰਨ ਕੇਵਲ ਦੀਪ ਸਿੱਧੂ ਅਤੇ ਸਿੱਖ ਨੌਜਵਾਨਾਂ ਦਾ ਆਪਮੁਹਾਰਾ ਜੋਸ਼ ਸੀ ।
    8. ਪੰਥ ਦੇ ਜੁਝਾਰੂ ਦਰਦੀਓ ਤੁਸੀਂ ਪੰਥ ਦੇ ਹੀਰੇ ਮੋਤੀ ਹੋ ਪਰ ਮੋਤੀਆਂ ਨੂੰ ਧਾਗੇ ਵਿੱਚ ਪ੍ਰੋਏ ਬਿਨਾਂ ਮਾਲ ਨਹੀਂ ਬਣਦੀ । ਅਤੇ ਮਾਲਾ ਵਿੱਚ ਪ੍ਰੋਏ ਬਿਨਾਂ ਮੋਤੀ ਕਿਸੇ ਅਨਸ਼ਾਸਨ ਵਿੱਚ ਰਹਿ ਕੇ ਕੋਈ ਲਾਹੇਵੰਦਾ ਕੰਮ ਨਹੀਂ ਕਰ ਸਕਦੇ।
    9. ਜੋਸ਼ ਦੇ ਨਾਲ ਹੋਸ਼ ਦੀ ਲੋੜ ਹੈ, ਛੇਤੀ ਅਗੇ ਟੋਏ ਹੁੰਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਖਾਲਸੇ ਦੀ ਸਥਾਪਨਾ ਲਈ ਗੁਰੂ ਜੀ ਨੇ ਲਗ ਪਗ 300 ਸਾਲ ਦਾ ਸਮਾਂ ਲਾਇਆ ਸੀ । ਫਿਰ ਸਿੱਖ ਰਾਜ ਦੀ ਸਥਾਪਨਾ ਲਈ ਲਗ ਪਗ 200 ਸਾਲ ਲੱਗੇ ਸਨ। ਇਸ ਲਈ ਸਹਿਜ ਸੁਭਾਅ ਨੂੰ ਅਪਣੇ ਨਿਸ਼ਾਨੇ ਦਾ ਘੋੜਾ ਬਣਾਓ।
    10. ਇਸ ਤਰ੍ਹਾਂ ਦੇ ਹੰਕਾਰ ਤੋਂ ਬਚੋ ਕੇ ਮੈਂ ਹੀ ਸਭੋ ਕੁਝ ਕਰਕੇ ਵਿਖਾਵਾਂਗਾ। ਵਾਹਿਗੁਰੂ ਜੀ ਦਾ ਵਾਸਾ ਹਰੇਕ ਵਿਅਕਤੀ ਵਿੱਚ ਹੈ ਇਸ ਲਈ ਹਰੇਕ ਵਿਅਕਤੀ ਨੂੰ ਵਿਸ਼ੇਸ਼ ਸਮਝੋ ਅਤੇ ਉਸ ਦੀ ਹੋਂਦ ਦਾ ਆਦਰ ਕਰੋ।
    11. ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾਂ ਕੇ ਸਾਜਨ । ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ।
    ਇਸ ਤਰ੍ਹਾਂ ਦੇ ਉੱਚੇ ਸੁੱਚੇ ਜੀਵਨ ਆਦਰਸ਼ਾਂ ਨੂੰ ਅਪਣਾ ਕੇ ਉਹਨਾਂ ਗੁਰਮੁਖਿ ਪਿਆਰਿਆਂ ਨੂੰ ਜਿਨ੍ਹਾਂ ਨੂੰ ਪੰਥ ਨੇ ਛੇਕ ਕੇ ਵਖ ਕਰ ਦਿੱਤਾ ਹੈ । ਗੁਰੂ ਚੌਥੀ ਪੀਹੜੀ ਟਿਕਿਆ ਤਿਨ ਨਿੰਦਕ ਦੁਸ਼ਟ ਸਭ ਤਾਰੇ। ਦੇ ਮਾਹਾਂ ਵਾਕਾਂ ਅਨੁਸਾਰ ਪੰਥ ਵਿੱਚ ਮਿਲਾਵੋ।
    12. ਉਦਾਸੀ ਸਾਧੂਆਂ ਦੀ ਸਿੱਖ ਪੰਥ ਦੇ ਵਡਮੁੱਲੇ ਖਜ਼ਾਨਿਆਂ ਨੂੰ ਸਾਂਭਣ ਵਿਚ ਬਹੁਤ ਵੱਡਾ ਯੋਗਦਾਨ ਸੀ । ਉਹਨਾਂ ਵਿੱਚੋਂ ਕੁਝ ਇਕ ਮਹੰਤਾਂ ਨੇ ਅੰਗਰੇਜ਼ੀ ਸਰਕਾਰ ਦੇ ਹਥੇ ਚੜਕੇ ਗਲਤ ਕੰਮ ਕੀਤੇ ਸਨ। ਪਰੰਤੂ ਅਜ ਅਸੀਂ ਉਹਨਾਂ ਸਾਰੇ ਉਦਾਸੀ ਸਾਧੂਆਂ ਨੂੰ ਘਿਰਣਾ ਕਰਦੇ ਹਾਂ ਜੋ ਕਿ ਗਲਤ ਹੈ ।
    13. ਜਿਸ ਦੇ ਹਥ ਵਿਚ ਮਾਇਆ ਆਉਦੀ ਹੈ ਉਹ ਭਰਿਸ਼ਟਾਚਾਰ ਕਰਨੋ ਬਚ ਨਹੀਂ ਸਕਦਾ ।ਇਸ ਲਈ ਸਿਸਟਮ ਐਸਾ ਬਣਾਓ ਤਾਂ ਕਿ ਕੋਈ ਵੀ ਇਨਸਾਨ ਮਾਇਆ ਉਤੇ ਕੁੰਡਲੀ ਮਾਰ ਕੇ ਬੈਠਣ ਵਾਲਾ ਸਪ ਨਾ ਬਣ ਸਕੇ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇਸੇ ਢੰਗ ਨਾਲ ਬਦਨਾਮ ਕਰ ਸਿੱਖ ਕੌਮ ਨੇ ਹਰਾਇਆ ਸੀ। ਖਾਲਸੇ ਰਾਜ ਦਾ ਭੋਗ ਵੀ ਚੰਡਾਲ ਚੌਕੜੀ ਨੇ ਪਾਇਆ ਸੀ । ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਇਸੇ ਤਰ੍ਹਾਂ ਦੀ ਚੰਡਾਲ ਚੌਕੜੀ ਨੇ ਮਰਵਾਇਆ ਸੀ।
    14. ਹਰੇਕ ਫੈਸਲਾ ਪੰਜ ਮੈਂਬਰੀ ਕਮੇਟੀ ਕਰੇ, ਉਸ ਫੈਸਲੇ ਨੂੰ ਘੋਖਣ ਲਈ ਵਿਚਾਰ ਚਰਚਾ ਪੰਜ ਮੈਂਬਰੀ ਕਮੇਟੀ ਹੋਵੇ। ਅਡੋ ਅਡ ਮਹਿਕਮੇ ਚਲਾਉਣ ਲਈ ਅਡੋ ਅਡ ਕਮੇਟੀਆਂ ਹੋਣ ।ਜਿਨ੍ਹਾਂ ਦੀ ਮਿਸਾਲ ਰਾਧੇ ਸੁਆਮੀ ਡੇਰੇ ਦਾਰ ਦਾ ,ਨਿਰੰਕਾਰੀਆਂ, ਆਛੂਤੋਛੀਆ ਦਾ,ਰਾਮ ਰਹੀਮ ਦਾ ,ਸਿੱਖ ਡੇਰੇ ਦਾਰ ਬਾਬਿਆਂ ਦਾ ਸੰਸਥਾਵਾਂ ਚਲਾਉਣ ਦਾ ਤਰੀਕਾ ਸਮਝਣ ਦੀ ਲੋੜ ਹੈ।
    15. ਆਪਾਂ ਨੂੰ ਰਾਜ ਲੈਣ ਤੋਂ ਪਹਿਲਾਂ ਰਾਜ ਚਲੌਣ ਵਾਲਿਆਂ ਦੀ ਜਰੂਰਤ ਹੈ। ਧਰਮ ਦੇ ਸੰਗਲ ਨੂੰ ਧਾਰੇ ਬਿਨਾਂ ਰਾਜ ਦਾ ਹਾਲ ਭਾਰਤ ,ਬੰਗਲਾ ਦੇਸ਼, ਪਾਕਿਸਤਾਨ, ਅਤੇ ਸ਼੍ਰੀ ਲੰਕਾ ਵਰਗਾ ਹੋਵੇਗਾ ।

  • @sukhwantsingh1999
    @sukhwantsingh1999 Před rokem

    Rode ji Estra 2,3 Dina Vich aena Es nu Ehna Ochia kive chukia. Ki Bhai Jasbir Singh Rode Badala da hi chela nahi Lok Sab Jande ne.