ਤੇਰਾ ਭਰੋਸਾ ਪਿਆਰੇ ॥(तेरा भरोसा प्यारे) , Bhai Manpreet Singh Ji Kanpuri ( 480 X 854 )

Sdílet
Vložit
  • čas přidán 30. 04. 2018
  • Hudba

Komentáře • 237

  • @sukaramkaur5407
    @sukaramkaur5407 Před 3 lety +5

    Waheguru ji🙏🙏🙏 waheguru ji 🙏🙏🙏🙏 waheguru ji 🙏🙏🙏🙏🙏 waheguru ji 🚩🚩🚩🚩

  • @harjitsingh-ez6ky
    @harjitsingh-ez6ky Před 3 lety +2

    Waheguru ji waheguru ji waheguru ji waheguru ji waheguru ji waheguru waheguru waheguru waheguru waheguru waheguru waheguru waheguru waheguru

  • @VisionOfFaith
    @VisionOfFaith Před rokem +3

    ਰਾਮਕਲੀ ਮਹਲਾ ੫ ਅਸਟਪਦੀਆ
    ੴ ਸਤਿਗੁਰ ਪ੍ਰਸਾਦਿ ॥
    ਕਿਨਹੀ ਕੀਆ ਪਰਵਿਰਤਿ ਪਸਾਰਾ ॥ ਕਿਨਹੀ ਕੀਆ ਪੂਜਾ ਬਿਸਥਾਰਾ ॥
    ਕਿਨਹੀ ਨਿਵਲ ਭੁਇਅੰਗਮ ਸਾਧੇ ॥ ਮੋਹਿ ਦੀਨ ਹਰਿ ਹਰਿ
    ਆਰਾਧੇ ॥
    ਤੇਰਾ ਭਰੋਸਾ ਪਿਆਰੇ ॥ ਆਨ ਨ ਜਾਨਾ ਵੇਸਾ ॥੧॥ ਰਹਾਉ ॥
    ਕਿਨਹੀ ਗ੍ਰਿਹੁ ਤਜਿ ਵਣ ਖੰਡਿ ਪਾਇਆ ॥ ਕਿਨਹੀ ਮੋਨਿ ਅਉਧੂਤੁ ਸਦਾਇਆ ॥
    ਕੋਈ ਕਹਤਉ ਅਨੰਨਿ ਭਗਉਤੀ ॥ ਮੋਹਿ ਦੀਨ ਹਰਿ ਹਰਿ ਓਟ ਲੀਤੀ ॥
    ਕਿਨਹੀ ਕਹਿਆ ਹਉ ਤੀਰਥ ਵਾਸੀ ॥ ਕੋਈ ਅੰਨੁ ਤਜਿ ਭਇਆ ਉਦਾਸੀ ॥
    ਕਿਨਹੀ ਭਵਨੁ ਸਭ ਧਰਤੀ ਕਰਿਆ ॥ ਮੋਹਿ ਦੀਨ ਹਰਿ ਹਰਿ ਦਰਿ ਪਰਿਆ ॥
    ਕਿਨਹੀ ਕਹਿਆ ਮੈ ਕੁਲਹਿ ਵਡਿਆਈ ॥ ਕਿਨਹੀ ਕਹਿਆ ਬਾਹ ਬਹੁ ਭਾਈ ॥
    ਕੋਈ ਕਹੈ ਮੈ ਧਨਹਿ ਪਸਾਰਾ ॥ ਮੋਹਿ ਦੀਨ ਹਰਿ ਹਰਿ ਆਧਾਰਾ ॥
    ਕਿਨਹੀ ਘੂਘਰ ਨਿਰਤਿ ਕਰਾਈ ॥ ਕਿਨਹੂ ਵਰਤ ਨੇਮ ਮਾਲਾ ਪਾਈ ॥
    ਕਿਨਹੀ ਤਿਲਕੁ ਗੋਪੀ ਚੰਦਨ ਲਾਇਆ ॥ ਮੋਹਿ ਦੀਨ ਹਰਿ ਹਰਿ ਹਰਿ ਧਿਆਇਆ ॥
    ਕਿਨਹੀ ਸਿਧ ਬਹੁ ਚੇਟਕ ਲਾਏ ॥ ਕਿਨਹੀ ਭੇਖ ਬਹੁ ਥਾਟ ਬਨਾਏ
    ॥ ਕਿਨਹੀ ਤੰਤ ਮੰਤ ਬਹੁ ਖੇਵਾ ॥ ਮੋਹਿ ਦੀਨ ਹਰਿ ਹਰਿ ਹਰਿ ਸੇਵਾ ॥
    ਕੋਈ ਚਤੁਰੁ ਕਹਾਵੈ ਪੰਡਿਤ ॥ ਕੋ ਖਟੁ ਕਰਮ ਸਹਿਤ ਸਿਉ ਮੰਡਿਤ ॥ ਕੋਈ ਕਰੈ ਆਚਾਰ ਸੁਕਰਣੀ ॥ ਮੋਹਿ ਦੀਨ ਹਰਿ ਹਰਿ ਹਰਿ ਸਰਣੀ ॥
    ਸਗਲੇ ਕਰਮ ਧਰਮ ਜੁਗ ਸੋਧੇ ॥ ਬਿਨੁ ਨਾਵੈ ਇਹੁ ਮਨੁ ਨ ਪ੍ਰਬੋਧੇ ॥ ਕਹੁ ਨਾਨਕ ਜਉ ਸਾਧਸੰਗੁ ਪਾਇਆ ॥ ਬੂਝੀ ਤ੍ਰਿਸਨਾ ਮਹਾ ਸੀਤਲਾਇਆ ॥
    ਅਰਥ: ਹੇ ਮੇਰੇ ਪਿਆਰੇ ਪ੍ਰਭੂ! ਮੈਨੂੰ ਸਿਰਫ਼ ਤੇਰਾ ਆਸਰਾ ਹੈ। ਮੈਂ ਕੋਈ ਹੋਰ ਭੇਖ ਕਰਨਾ ਨਹੀਂ ਜਾਣਦਾ।
    (ਹੇ ਭਾਈ!) ਕਿਸੇ ਨੇ (ਨਿਰਾ) ਦੁਨੀਆਦਾਰੀ ਦਾ ਖਿਲਾਰਾ ਖਿਲਾਰਿਆ ਹੋਇਆ ਹੈ, ਕਿਸੇ ਨੇ (ਦੇਵਤਿਆਂ ਆਦਿਕ ਦੀ) ਪੂਜਾ ਦਾ ਅਡੰਬਰ ਰਚਾਇਆ ਹੋਇਆ ਹੈ। ਕਿਸੇ ਨੇ ਨਿਉਲੀ ਕਰਮ ਅਤੇ ਕੁੰਡਲਨੀ ਨਾੜੀ ਦੇ ਸਾਧਨਾਂ ਵਿਚ ਰੁਚੀ ਰੱਖੀ ਹੋਈ ਹੈ। ਪਰ ਮੈਂ ਗ਼ਰੀਬ ਪਰਮਾਤਮਾ ਦਾ ਸਿਮਰਨ ਹੀ ਕਰਦਾ ਹਾਂ।
    ਕਿਸੇ ਨੇ ਘਰ ਛੱਡ ਕੇ ਜੰਗਲ ਦੀ ਨੁੱਕਰ ਵਿਚ ਜਾ ਡੇਰਾ ਲਾਇਆ ਹੈ, ਕਿਸੇ ਨੇ ਆਪਣੇ ਆਪ ਨੂੰ ਮੋਨ-ਧਾਰੀ ਤਿਆਗੀ ਸਾਧੂ ਅਖਵਾਇਆ ਹੈ। ਕੋਈ ਇਹ ਆਖਦਾ ਹੈ ਕਿ ਮੈਂ ਅਨੰਨ ਭਗਉਤੀ ਹਾਂ (ਹੋਰ ਆਸਰੇ ਛੱਡ ਕੇ ਸਿਰਫ਼ ਭਗਵਾਨ ਦਾ ਭਗਤ ਹਾਂ) । ਪਰ ਮੈਂ ਗਰੀਬ ਨੇ ਸਿਰਫ਼ ਪਰਮਾਤਮਾ ਦਾ ਆਸਰਾ ਲਿਆ ਹੈ।
    ਕਿਸੇ ਨੇ ਆਖਿਆ ਹੈ ਕਿ ਮੈਂ ਤੀਰਥਾਂ ਉੱਤੇ ਹੀ ਨਿਵਾਸ ਰੱਖਦਾ ਹਾਂ। ਕੋਈ ਮਨੁੱਖ ਅੰਨ ਛੱਡ ਕੇ (ਦੁਨੀਆ ਵਲੋਂ) ਉਪਰਾਮ ਹੋਇਆ ਬੈਠਾ ਹੈ। ਕਿਸੇ ਨੇ ਸਾਰੀ ਧਰਤੀ ਉਤੇ ਰਟਨ ਕਰਨ ਦਾ ਆਹਰ ਫੜਿਆ ਹੋਇਆ ਹੈ। ਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੇ ਦਰ ਤੇ ਆ ਪਿਆ ਹਾਂ।
    ਕਿਸੇ ਨੇ ਆਖਿਆ ਕਿ ਮੈਂ ਉੱਚੇ ਖ਼ਾਨਦਾਨ ਦੀ ਇੱਜ਼ਤ ਵਾਲਾ ਹਾਂ, ਕਿਸੇ ਨੇ ਆਖਿਆ ਹੈ ਕਿ ਮੇਰੇ ਬੜੇ ਭਰਾ ਹਨ, ਮੇਰੇ ਬੜੇ ਸਾਥੀ ਹਨ। ਕੋਈ ਆਖਦਾ ਹੈ ਮੈਂ ਬਹੁਤ ਧਨ ਕਮਾਇਆ ਹੋਇਆ ਹੈ। ਪਰ ਮੈਨੂੰ ਗ਼ਰੀਬ ਨੂੰ ਸਿਰਫ਼ ਪਰਮਾਤਮਾ ਦਾ ਆਸਰਾ ਹੈ।
    ਕਿਸੇ ਨੇ ਘੁੰਘਰੂ ਬੰਨ੍ਹ ਕੇ (ਦੇਵਤਿਆਂ ਅੱਗੇ) ਨਾਚ ਸ਼ੁਰੂ ਕੀਤੇ ਹੋਏ ਹਨ, ਕਿਸੇ ਨੇ (ਗਲ ਵਿਚ) ਮਾਲਾ ਪਾਈ ਹੋਈ ਹੈ ਅਤੇ ਵਰਤ ਰੱਖਣ ਦੇ ਨੇਮ ਧਾਰੇ ਹੋਏ ਹਨ। ਕਿਸੇ ਮਨੁੱਖ ਨੇ (ਮੱ​ਥੇ ਉਤੇ) ਗੋਪੀ ਚੰਦਨ ਦਾ ਟਿੱਕਾ ਲਾਇਆ ਹੋਇਆ ਹੈ। ਪਰ ਮੈਂ ਗ਼ਰੀਬ ਤਾਂ ਸਿਰਫ਼ ਪਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ।
    ਕਿਸੇ ਮਨੁੱਖ ਨੇ ਸਿੱਧਾਂ ਵਾਲੇ ਨਾਟਕ-ਚੇਟਕ ਵਿਖਾਲਣੇ ਸ਼ੁਰੂ ਕੀਤੇ ਹੋਏ ਹਨ, ਕਿਸੇ ਮਨੁੱਖ ਨੇ ਸਾਧੂਆਂ ਵਾਲੇ ਕਈ ਭੇਖ ਬਣਾਏ ਹੋਏ ਹਨ, ਕਿਸੇ ਮਨੁੱਖ ਨੇ ਅਨੇਕਾਂ ਤੰਤ੍ਰਾਂ ਮੰਤ੍ਰਾਂ ਦੀ ਦੁਕਾਨ ਚਲਾਈ ਹੋਈ ਹੈ। ਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੀ ਭਗਤੀ ਹੀ ਕਰਦਾ ਹਾਂ।
    ਕੋਈ ਮਨੁੱਖ (ਆਪਣੇ ਆਪ ਨੂੰ) ਸਿਆਣਾ ਪੰ​ਡਿਤ ਅਖਵਾਂਦਾ ਹੈ, ਕੋਈ ਮਨੁੱਖ (ਆਪਣੇ ਆਪ ਨੂੰ) ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਕਰਮਾਂ ਨਾਲ ਸਜਾਈ ਰੱਖਦਾ ਹੈ, ਕੋਈ ਮਨੁੱਖ ਸ਼ਾਸਤ੍ਰਾਂ ਦੇ ਕਰਮ-ਕਾਂਡ ਨੂੰ ਸ੍ਰੇਸ਼ਟ ਕਰਣੀ ਸਮਝ ਕੇ ਕਰਦਾ ਰਹਿੰਦਾ ਹੈ। ਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹਾਂ।
    (ਹੇ ਭਾਈ! ਅਸਾਂ) ਸਾਰੇ ਜੁਗਾਂ ਦੇ ਸਾਰੇ ਕਰਮ ਧਰਮ ਪਰਖ ਵੇਖੇ ਹਨ, ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤਾ ਹੋਇਆ) ਇਹ ਮਨ ਜਾਗਦਾ ਨਹੀਂ। ਹੇ ਨਾਨਕ! ਆਖ- (ਹੇ ਭਾਈ!) ਜਦੋਂ (ਕਿਸੇ ਮਨੁੱਖ ਨੇ) ਸਾਧ ਸੰਗਤਿ ਪ੍ਰਾਪਤ ਕਰ ਲਈ, (ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਬੁੱਝ ਗਈ, ਉਸ ਦਾ ਮਨ ਠੰਢਾ-ਠਾਰ ਹੋ ਗਿਆ।

  • @GURPREET-kq4kb
    @GURPREET-kq4kb Před 2 lety +3

    🙏❣️ ਵਾਹਿਗੁਰੂ ਜੀ ❣️🙏

  • @sukhmanpreetsingh1126
    @sukhmanpreetsingh1126 Před 4 lety +12

    ਪ੍ਰਸੰਸਾ ਕਰਨ ਲਈ ਸ਼ਬਦ ਨਹੀਂ ਮਿਲ ਰਹੇ,ਸਾਰੇ ਸ਼ਬਦ ਬੌਣੇ ਪੈ ਰਹੇ ਹਨ,ਭਾਈ ਸਾਹਿਬ ਜੀਓ🙏🏻

  • @RajinderKaur-fq3oj
    @RajinderKaur-fq3oj Před 3 lety +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji waheguru waheguru waheguru waheguru waheguru waheguru waheguru

  • @sarabjeetkaur6626
    @sarabjeetkaur6626 Před rokem +1

    Satnam Shri Waheguru Sahib Ji
    🙏🏻❤️🌹💐🌾🌼🌺🌸🏵️🍀🍁🙏🏻

  • @SimranSingh-zx4wj
    @SimranSingh-zx4wj Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @simerjit99
    @simerjit99 Před 3 lety +1

    🙏🙏🙏🙏🌹 Aap Naaraayan Kaladhaar Jagg Meh Parvareeu Dhan Dhan Dhan Sri Guru Tegh Bahadar Sahib Jio Maharaj jio 🙏🙏🙏🙏🙏🙏🙏🌹

  • @manindershergill9505
    @manindershergill9505 Před 3 lety +3

    Waheguru ji ❤️

  • @simerjit99
    @simerjit99 Před 2 lety +1

    🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🌹

  • @daljitsingh9794
    @daljitsingh9794 Před rokem +1

    WAHEGURU...DHAN GURU NANAK🙏🙏

  • @-SimranjeetSingh
    @-SimranjeetSingh Před 2 lety +3

    WAHEGURU Ji 🙏🏻🙏🏻❤️🌸✨

  • @amanlamba1832
    @amanlamba1832 Před rokem +1

    ਵਾਹਿਗੁਰੂ ਜੀ🙏🏻

  • @trishgulati
    @trishgulati Před rokem +1

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏

  • @sonuteachers5768
    @sonuteachers5768 Před rokem +1

    वाहे गुरु जी की खालसा,वाहे गुरु जी की फतेह।
    जो बोले सो निहाल, सत श्री अकाल।।
    सवा लाख से एक लड़ाऊं।। १।।

  • @kamaldeepbhogal9645
    @kamaldeepbhogal9645 Před 11 měsíci

    Waheguru ji 🙏🏻🙏🏻

  • @narinderkaur4190
    @narinderkaur4190 Před 3 lety +1

    Waheguru g Waheguru g Waheguru g Waheguru g Waheguru g Waheguru g Waheguru g🙏🙏🙏🙏🙏🙏🙏

  • @munishgsguide8936
    @munishgsguide8936 Před 2 lety +1

    Waheguruji

  • @manveer6639
    @manveer6639 Před 6 lety +5

    ਵਾਹ ਜੀ.... ਹੇ ਗੁਰੂ।।

  • @manindershergill9505
    @manindershergill9505 Před 3 lety +2

    ❤️ waheguru ji ❤️

  • @gurinderkaur9035
    @gurinderkaur9035 Před 6 lety +19

    amazing voice waheguru ji

    • @joysethisingh5725
      @joysethisingh5725 Před 5 lety +1

      Gurinder Kaur u

    • @satinderkaur2823
      @satinderkaur2823 Před 4 lety

      Waheguruji gal naal lao saanu asi kina hor bhatkiye saadi tan mat vi bahut thori e kithe jayea tu sadi baahan fad le

  • @simerjit99
    @simerjit99 Před 4 lety +1

    Dhan Dhan Dhan Sri Guru Gobind Singh Sahib ji Maharaj jio

  • @jagmeetkaurkaurkhalsa1576

    Ik tera hi sahara aa wahegru g🙇‍♀️🙇‍♀️🙇‍♀️🙇‍♀️best of bhai manpreet singh g love uuuu bhai sahib

    • @mahindarsinghalag3316
      @mahindarsinghalag3316 Před 4 lety +1

      Very best voice Wehagurji Merh kurki for long BestGurbani Shabad life time.

  • @shivanikaur953
    @shivanikaur953 Před 4 lety +1

    Waheguru ji maher kri

  • @manjotsingh-hh9wg
    @manjotsingh-hh9wg Před rokem

    Thanks wahguru ji

  • @ManpreetSingh-iu6sx
    @ManpreetSingh-iu6sx Před 6 měsíci +1

    Weheguru ji weheguru ji

  • @sarvindersingh7490
    @sarvindersingh7490 Před 4 lety +1

    Wah ji anad a gya , rasbhinna kirtan🙏🙏🙏🙏

  • @rajwinderkaur37
    @rajwinderkaur37 Před 5 lety +3

    Dhan Dhan Shri Guru Har Rai Sahib Ji Maharaj

  • @jagmeetkaur2902
    @jagmeetkaur2902 Před 4 lety +5

    Tera bharosa pyare, Waheguru sahib ji.🙏

  • @ranibains343
    @ranibains343 Před rokem

    Waheguru g

  • @RajvirSingh-bo7zy
    @RajvirSingh-bo7zy Před 6 lety +2

    WaheGuru ji WaheGuru ji WaheGuru ji WaheGuru ji WaheGuru ji Dhan Shiri GURU RAM Das ji mehran karn saria ta ji

  • @ManjitKaur-qy3xk
    @ManjitKaur-qy3xk Před 4 lety +1

    Bhai ma npreet singh ji. Bahut changa kiran karde han.wahegur ji bless with good health n long life to him.

  • @sarvindersingh7490
    @sarvindersingh7490 Před 3 lety +1

    Me 2 sal to eh shabd sun reha , anand hi anand h

  • @harminderjp7799
    @harminderjp7799 Před 5 lety +19

    Bhai Sahib is a gem kirtinya. Blessed with awesome voice

  • @satnamkaur6493
    @satnamkaur6493 Před 3 lety +1

    Waheguru ji 🙏🙏🙏🙏🙏🌷🌷🙏🙏🙏🙏🙏

  • @AmandeepKaur-jj2dq
    @AmandeepKaur-jj2dq Před 6 lety +3

    WaheGuruJi

  • @simerjit99
    @simerjit99 Před 4 lety +8

    " Tera Bharosa Peaare ......" Soooooooooooo beautiful Shabad , waheguru ji

  • @user-gi1ez7dc5o
    @user-gi1ez7dc5o Před 4 lety +2

    Rabbi rpoh😍😍😍

  • @singhmedia2193
    @singhmedia2193 Před 5 lety +5

    Waheguru ji 🙏🙏 this is so great

  • @meghamakkar4794
    @meghamakkar4794 Před 6 lety +9

    Waheguru jii mehar kro plz😭😭😭😭😭😭😭😭😭😭😭😭😭😭

  • @gurusingh3861
    @gurusingh3861 Před rokem

    Dhan Guru Nanak 🙏
    Anand hi Anand

  • @jasvinderkaur5634
    @jasvinderkaur5634 Před 5 lety +1

    Waheguru Waheguru Waheguru

  • @karanwarriach2491
    @karanwarriach2491 Před 5 lety +1

    Dhan Dhan shri Guru Granth shiab ji 🙏🙏❤️❤️

  • @htpanesar
    @htpanesar Před 4 lety +6

    Whenever i hear this shabad got a positive energy

  • @jaichabra2503
    @jaichabra2503 Před rokem

    ☬ੴ🌹 वाहेगुरू जी 🌹ੴ☬

  • @laxmilalwani8274
    @laxmilalwani8274 Před 6 lety +5

    Waheguruji Bless us 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @harmindersinghmaan3129
    @harmindersinghmaan3129 Před 6 lety +14

    ਵਾਹਿਗੁਰੂ ਜੀ

  • @simerjit99
    @simerjit99 Před 3 lety

    🙏🙏🙏🙏🙏 Nirankaar Aakaar Aap Nirgun Sargunn Ekk , Ekkeh Ekk Bakhananno Nanak Ekk Anek 🙏🙏🙏🙏🙏🙏

  • @simerjit99
    @simerjit99 Před 6 lety +8

    Dhan Dhan Dhan Sri Guru Granth sahib ji Maharaj

  • @sumeetkaur1111
    @sumeetkaur1111 Před 5 lety +1

    Waheguru ji . Blessed

  • @simerjit99
    @simerjit99 Před 4 lety +2

    Dhan Dhan Dhan Sri Guru Teg Bahadur Sahib jio , your true Naam is only my hope and support .

  • @simranpreetsingh1148
    @simranpreetsingh1148 Před 3 lety +1

    Guru di mehr ehna kirtniya te
    Amazing voice

  • @induveer8084
    @induveer8084 Před 6 lety +2

    Waheguru ji waheguru

  • @munnabathija384
    @munnabathija384 Před 6 lety +1

    Wahrguru Bhai Shaib Ji
    Thanks Bhai Shaib Ji
    Thanks

  • @manindersingh687
    @manindersingh687 Před rokem

    WAHEGURU JI Anand Mae Bani....ND Voice

  • @user-fw1cy3vg3p
    @user-fw1cy3vg3p Před měsícem

    ❤❤

  • @kangproperty2439
    @kangproperty2439 Před 6 lety +2

    Waheguru Satnam

  • @vinkalnagpal7276
    @vinkalnagpal7276 Před 6 lety +2

    Dhan guru raam das ji

  • @dukhbhanjanteranaamji2266

    Waheguru g waheguru g waheguru g waheguru g waheguru g waheguru g waheguru g

  • @simerjit99
    @simerjit99 Před 4 lety

    Dhan Dhan Dhan Sri Guru Gobnd Singh sahib ji Maharaj

  • @KarandeepSingh-uw6rg
    @KarandeepSingh-uw6rg Před rokem

    Waheguru ji 🙏❤️

  • @harsharansinghkukreja6944
    @harsharansinghkukreja6944 Před 11 měsíci

    Dhan Guru Nanak

  • @tejindersingh3366
    @tejindersingh3366 Před 4 lety

    Bhai sahib ji aap ji te waheguru ji di badi kirpa hai ji

  • @MS-qu5xr
    @MS-qu5xr Před 6 lety +2

    Waheguru. Jio

  • @varindersingh4087
    @varindersingh4087 Před 6 lety +3

    mere herde te waheguru name likh de mere baba nanak ji

  • @goldynagpal
    @goldynagpal Před 3 měsíci

    ❤❤❤❤❤❤❤❤

  • @josafsingh3333
    @josafsingh3333 Před 4 lety

    WaheGuru WaheGuru ji

  • @gurasissingh2987
    @gurasissingh2987 Před 6 lety +2

    Waheguru waheguru 🙏

  • @navtejsingh9921
    @navtejsingh9921 Před 5 lety

    waheguru ... tera bharosa pyare...

  • @AmandeepKaur-yn2nn
    @AmandeepKaur-yn2nn Před 6 lety +8

    waheguru jii🙏🙏🙏 his voice is like heavn 👍👌

  • @samdhugga7052
    @samdhugga7052 Před 2 lety

    🙏🏼🙏🏼

  • @Sumankaur-uy3zo5ql2x
    @Sumankaur-uy3zo5ql2x Před 6 měsíci

    Wahguru Wahguru Wahguru Wahguru Wahguru Wahguru Wahguru Wahguru Wahguru Wahguru Wahguru Wahguru Wahguru Wahguru Wahguru Wahguru

  • @swarnsond4161
    @swarnsond4161 Před 5 lety +1

    Waheguru ji 🙏🏼

  • @prod464
    @prod464 Před 6 lety +6

    divine....soothing

  • @gurcharankour1457
    @gurcharankour1457 Před 2 lety

    Dhan Waheguru jiii blessings everyone. Dhan Guru Dhan Guru Piare

  • @suchasingh1729
    @suchasingh1729 Před rokem

    🙏🙏🙏🙏

  • @navdeepkaur2041
    @navdeepkaur2041 Před 8 měsíci

    🙏🏻🙏🏻🙏🏻🙏🏻🙏🏻🙏🏻🙏🏻

  • @chahatpuri1212
    @chahatpuri1212 Před 3 lety

    Waheguru Rakha

  • @chanpreetkaur5204
    @chanpreetkaur5204 Před 3 lety

    🤩🤩🤩

  • @deepkaur179
    @deepkaur179 Před 6 lety +1

    Waheguru g 🙏

  • @kiratsingh1451
    @kiratsingh1451 Před rokem +1

    ❤️❤️❤️

  • @JatinderKumar-dd6ms
    @JatinderKumar-dd6ms Před 2 lety

    Awesome kertan

  • @ajeetkaurrababi4968
    @ajeetkaurrababi4968 Před 2 lety

    waheguru ji

  • @babafatehsinghgatkaakhara4830

    Waheguru g sab ute apni mehar bnayi rakho😇🙏🏻🙏🏻🙏🏻🙏🏻🙏🏻

  • @Manthajj_kaur_2823
    @Manthajj_kaur_2823 Před 5 lety +10

    Kinni malin Matt honi ehna dislike krn aaleyan di... Waheguru mehr krn ehna nu mattt bkshan..🙏😇

  • @cs4209211
    @cs4209211 Před 2 lety

    🙏🙏🙏🙏🙏

  • @shehnazmakeovers7882
    @shehnazmakeovers7882 Před 5 lety

    tera bharosa pura pyare

  • @harwinderkaur9880
    @harwinderkaur9880 Před 4 lety +2

    bhai sahib ji hirde cho kirtan krde han ji ....kirpa jiii

  • @dr.prabhjotkaur4004
    @dr.prabhjotkaur4004 Před 6 lety +2

    🙏🏻🙏🏻🙏🏻🙏🏻😊😊😊

  • @gurupreetsingh4947
    @gurupreetsingh4947 Před 5 lety

    WaheGuru Ji

  • @simerjit99
    @simerjit99 Před 3 lety

    🙏🙏🙏🙏🌹 Aad Guruah-e Namah-e Juggad Guruah-e Namah-e Satguru-e Namah-e Sri Gurudev-e Namah-e 🙏🙏🙏🙏🙏🙏🙏🌹

  • @simerjit99
    @simerjit99 Před 3 lety

    🙏🙏🙏🙏🙏 Naarayan Narpat Namashkaare Aeisse Guru Kou Bal Bal Jaayiee Aap Mukkat Mohe Taare 🙏🙏🙏🙏🙏

  • @araju2272
    @araju2272 Před rokem

    Satnam waheguru ji mainu jaldi thik kro waheguru ji karpa kro waheguru ji satnam waheguru ji

  • @gurpreetkaur327a3
    @gurpreetkaur327a3 Před 5 lety +4

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @simerjit99
    @simerjit99 Před 4 lety

    Maharaj aapji Pasho Juggo Jugg Kirtan Di sewa lehan waheguru ji

  • @gurjitsingh9123
    @gurjitsingh9123 Před 5 lety

    Waheguru ji waheguru ji

  • @simerjit99
    @simerjit99 Před 2 lety

    🙏🙏🙏🙏🌹 Roam Roam kott Brahmand Kou Nivass Jaas 🙏🙏 Maanas Avtaar Dhaar Darash Dikhaayee he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🌹

  • @HarpreetKaur-og1ne
    @HarpreetKaur-og1ne Před 4 lety +1

    🙏🙏🙏🙏🙏🙏🙏🙏🙏

  • @simerjit99
    @simerjit99 Před 3 lety

    🙏🙏🙏🙏🙏 Guru ki Mahima Kiaa Kahaa Guru Bibek Satsar Uho Aad Juggadi Juggeh Jugg Poora Parmeshar Poora Parmeshar 🙏🙏🙏🙏🙏