Video není dostupné.
Omlouváme se.

5 PM 07 NEWS | 5 ਵਜੇ ਤੱਕ ਦੀਆਂ 07 ਖਾਸ ਖ਼ਬਰਾਂ | 15 JULY | THE KHALAS TV

Sdílet
Vložit
  • čas přidán 19. 08. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Komentáře • 16

  • @user-ly4fi9zb8o
    @user-ly4fi9zb8o Před měsícem +9

    ਚੈਨਲ ਦੇ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ, ਸ਼ਿਵਚਰਨ ਸਿੰਘ ਮੁੰਡੀਜਮਾਲ, ਮੋਗਾ ਰੋਡ ਕੋਟ ਈਸੇਖਾਂ

  • @jagsirTungwali041
    @jagsirTungwali041 Před měsícem +4

    ਦਲਜੀਤ ਚੀਮਾ ਵਰਗੇ ਗਦਾਰਾਂ ਨੂੰ ਅਕਾਲੀ ਦਲ ਤੋਂ ਦਫਾ ਕਰੋ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗੇ ਪਰ ਬਾਦਲ ਪਰਿਵਾਰ ਦੇ ਚਮਚੇ ਨਹੀਂ ਬਣਦੇ ਦਲਜੀਤ ਚੀਮਾ ਮੁਰਦਾਬਾਦ

  • @universal_respect0007
    @universal_respect0007 Před měsícem +1

    ਕੱਲਾ ਸੁਖਬੀਰ ਸਿੰਘ ਬਾਦਲ ਹੀ ਕਿਉਂ ਜ਼ਿਮੇਂਦਾਰ ਹੈ ਸਾਰੇ ਬਾਗੀ ਨਾਲ ਹੀ ਸਨ ਜਦੋਂ ਭੈਲੀ ਟੁੱਟਦੀ ਸੀ ਹਿੱਸਾ ਸਾਰੇ ਹੀ ਖਾ ਖਾਂਦੇ ਸਨ ਅਕਾਲੀ ਨਹੀ ਖਤਮ ਹੋਇਆ ਖਤਮ ਹੋੲਏ ਹਨ ਅਕਾਲੀ ਲੀਡਰ

  • @RanjitSingh-co9he
    @RanjitSingh-co9he Před měsícem +5

    ssa Rahul kala ji
    Bahut badia Punjabi nirpakh khabra hai ji
    Ranjit Singh Chamkaur sahib

  • @parkashsingh3909
    @parkashsingh3909 Před měsícem

    ਜੇ ਜੱਥੇਦਾਰ ਅਕਾਲੀ ਦਲ ਨੂੰ ਸੱਚਮੁੱਚ ਬਚਾਉਣਾ ਚਾਹੁੰਦੇ ਹਨ ਤਾਂ ਸਖ਼ਤ ਫੈਸਲੇ ਲੈਣੇ ਪੈਣਗੇ

  • @jashan_gamer_1_2_35
    @jashan_gamer_1_2_35 Před měsícem +1

    ਪਰਲ ਕੰਪਨੀ ਵਿਚ ਲੋਕ ਪੈਸ ਫਿਸਆ ਹੋਇਆ ਹਲ ਕੋਰ ਮੁੱਖ

  • @DarshanSingh-dz7kb
    @DarshanSingh-dz7kb Před měsícem +2

    What about SGPC channel

  • @saroopsingh8769
    @saroopsingh8769 Před měsícem

    Satshri akal Rahul kala veer ji thaks News Lai ji waheguru ji Dubai

  • @upkarkaurjhooti7488
    @upkarkaurjhooti7488 Před měsícem

    328 ਸਰੀਪ ਬਾਰੇ ਕਿਉ ਨਹੀ ਮੰਗੀ ਮੁਆਫ਼ੀ ਜਿਹੜੇ ਰੂੜੀਆਂ ਤੇ ਰੋਲੇ ਕਿਉ ਨਹੀ ਮੰਗੀ ਮੁਆਫ਼ੀ ਹੋਰ ਬਹੁਤ ਕੁਝ।
    ਹੁਣ ਸੁਖਬੀਰ ਬਾਦਲ ਪਰਵਾਰ ਸਮੇਤ ਸਾਰਾ ਅਕਾਲੀ ਦਲ ਹਰ ਗਲਤੀ ਬੋਲ ਕੇ ਮੁਆਫ਼ੀ ਮੰਗਣ ਤੇ ਮੰਗਦਿਆਂ ਲਾਇਵ ਹੋਣਾ ਚਾਹੀਦਾ ਹੈ ਕਾ ਅਕਾਲ ਪੁਰਖ ਜਾਕੇ ਤਨਖਾਹ ਲਗਾ ਕੇ ਮੁਆਫ਼ੀ ਮਿਲੇਗੀ।
    ਸੁਖਬੀਰ ਸਿੰਘ ਲੋਕਾਂ ਦੇ ਕਾਰੋਬਾਰਾਂ ਨੂੰ ਆਪਣਾ ਕਾਰੋਬਾਰ ਨਹੀ ਬਨਾਵੇਗਾ ਸਹੋ ਲੋਕਾ ਨੂੰ ਆਪਣੀ ਜੇਬ ਵਿੱਚੋਂ ਮੱਦਦ ਕਰੇਗਾ । ਹਰ ਇੱਕ sgpc ਦੇ ਮੈਂਬਰ ਨੂੰ ਹਰ ਕੇਸ ਤੇ ਮੁਆਫ਼ੀ ਮੰਗਣੀ ਹੀ ਪਵੇਗੀ। 😢😢

  • @BalwinderSinghSingh-pn3im
    @BalwinderSinghSingh-pn3im Před měsícem +2

    ਇਹਨਾ ਸਾਰੀਆ ਨੂੰ ਦੱਫਾ ਕੱਰੌ ਨੱਵੀਆ ਨੂੰ ਮੌਕਾ ਦਿਊ

    • @BalwinderSinghSingh-pn3im
      @BalwinderSinghSingh-pn3im Před měsícem +1

      ਇਹਨਾ ਤੌ ਬਿਨਾ ਅੱਕਾਲੀ ਦੱਲ ਨੱਹੀ ਚੱਲੇਗਾ ਕੀ ਕਿਤਾ ਇਹਨਾ ਕੌਮ ਲੱਈ ਗੁਰੁ ਲੱਈ ਐਵੇ ਟੱਪੀ ਜਾ ਰੱਹੇ ਨੇ ਦੱਫਾ ਹੌਵੌ ਕੌਮ ਦਾ ਖਹਿੜਾ ਛੱਡੌ

  • @melaram5309
    @melaram5309 Před měsícem

    Wéer rahul kala ji sti sri akal ji

  • @gurcharankulana
    @gurcharankulana Před měsícem +2

    ਆਪ ਪਾਰਟੀ ਪੰਜਾਬ ਜਿਦਾਵਾਦ