ਮਾਨਸਾ ਆਲਾ ਆ ਬਾਪੂ ਤਾਂ ਚਿੱਬ ਕੱਢੀ ਜਾਂਦਾ | ਕਿਸੇ ਲੀਡਰ ਦਾ ਨਾਮ ਨੀਂ ਲੈਣ ਦਿੰਦਾ ਜਵਾਬ ਪਹਿਲਾ ਮਾਰਦਾ ਚਪੇੜਾ ਵਾਂਗੂੰ
Vložit
- čas přidán 25. 05. 2022
- #RMBTelevision #PunjabNews #PunjabPolitics
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksCZcams czcams.com/channels/7Bx.html... / rmbtelevisioninsatgram-
/ rmbtelevision - Zábava
ਜਿੱਥੇ ਪੁਤਰ ਇਹੋ ਜਿਹੇ ਬਜੁਰਗਾ ਦੀ ਅਸੀਸ ਹੋਵੇ ਉਥੋਂ ਸਦਾ ਸੁੱਖ ਹੀ ਮਿਲਣਗੇ
ਬਾਪੂ ਲਵ ਯੂ ਸੂਆਦ ਲਿਆ ਤਾਂ ਪੰਜਾਬ ਵਿਚ ਏਦਾਂ ਦੇ ਬਾਪੂ ਹੋਣੇ ਚਾਹੀਦੇ ਨੇ ਸੱਚ
ਇਹ ਨੇ ਸੱਥਾਂ ਦੀਆਂ ਗੱਲਾਂ
ਸਿਰਾ ਬਾਪੂ ਜੀ 👌🤩🤣😂
Great 👍
Very nice and funny video people should left the muphat khori
ਬਾਪੂ ਜੀ ਨੁਜਾਰਾ ਲਿਆ ਤਾ
ਪਹਿਲਾਂ ਕਾਲੀ ਕਾਂਗਰਸੀ ਤੇ ਹੁਣ ਭਗਵੰਤ ਮਾਨ ਨੇ ਪੰਜਾਬ ਹੀ ਚੋਂ ਦੇਣਾ ਕਿਉਂਕਿ ਸਭ ਸਿੱਖ ਵਿਰੋਧੀ ਨੇ
Very nice
Excellent video 👍👍👍👍👍
ਹੁਣ ਪੈ ਗੲਈ ਠੰਡ
Bhawant maan is great great CM punjab
Good.job..app.jindabad
Wah Ji bappu Ji
ਪੰਜਾਬ ਦਾ ਬੇੜਾ ਗ਼ਰਕ ਕਰਤਾ ਕੇਜਰੀਵਾਲ ਨੇ
V good maan sahb
Bapuu right 100% Akali congress looted Panjab make their properties 😂😂😂😂
Hallk ge ledr jama bdia kita maan saab kush kita sira kam kita tardia tadia 👌👌
ਆਹੋ ਹਲਕ ਗਏ ਕੁੱਤੇ ਹੁਣ ਵਡਣ ਨੂੰ ਫਿਰਦੇ😂
Very good
Sahi gl aa baba ji bhangwant maan saab soda gd cm aa maan sanuu maan saab te 🙏🙏🙏🙏
Mann cm🙏
👌👌👌👌👌
Sach aa g bapu
Good Bapuji
Very good baba ji
PB 31
Sirra Baapu
Wah babaji 🙏
Sirra la bapu ne
maan cm 🙏🙏
ਭਗਵੰਤ ਮਾਨ ਨੇ ਨਸ਼ੇ ਦੇ ਖਿਲਾਫ ਕੁਝ ਨਹੀਂ ਕੀਤਾ। ਨਸ਼ਾ ਰੋਕਣ ਵਾਸਤੇ ਕਿਸੇ ਬਜ਼ਟ ਦੀ ਜਰੂਰਤ ਨਹੀਂ ਹੈ। ਪਰ ਨੀਅਤ ਦੀ ਜਰੂਰਤ ਹੈ, ਓਹ ਸਾਫ ਨਹੀਂ ਹੈ ਕਿਸੇ ਵੀ ਸਰਕਾਰ ਦੀ। ਕਿਉਂ ਕੇ ਲੋਕਾਂ ਨੂੰ ਹੀ ਆਪਣੇ ਮੁੱਧੇ ਅਤੇ ਜਰੂਰਤ ਬਾਰੇ ਹੀ ਅਜੇ ਕੁਝ ਲੋਕ ਜਾਗ੍ਰਿਤ ਨਹੀਂ ਹਨ। ਅਜੇ ਤਾਂ ਲੋਕ ਪਾਰਟੀਆਂ ਦੇ ਹੀ ਪੁਜਾਰੀ ਹਨ । ਜਦੋਂ ਹੋਸ਼ ਵਿੱਚ ਆ ਗਏ ਫਿਰ ਸਰਕਾਰ ਭਾਵੇਂ ਕੋਈ ਵੀ ਹੋਏ ਕੰਮ ਕਰਨਾ ਹੀ ਪਊਗਾ। ਸਰਕਾਰਾਂ ਬਦਲਣ ਦੀ ਜ਼ਰੂਰਤ ਘਰ ਹੈ ਬਹੁਤੀ ਜਰੂਰਤ ਸਾਨੂੰ ਆਪਣੀ ਸੋਚ ਬਦਲਣ ਦੀ ਹੈ।
Maan saab zindabaad .mera bapu v zindabaad
ਭਗਵੰਤ ਸਿੰਘ ਮਾਨ ਜ਼ਿੰਦਾ ਬਾਦ
Good baba ji
Bandi Singh Riha kro Riha kro
ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ।ਭਗਵੰਤ ਦਾ ਗਰਾਫ ਕੰਜਰੀਵਾਲ ਦੇ ਥੱਲੇ ਲੱਗਣ ਨਾਲ ਬਹੁਤ ਡਿੱਗ ਗਿਆ
❤️
Good
03:16 cameraman saab ungal chakklo lens to.
Maan is pure diamond of the pb live long life with worm wishes
ਵਿਰੋਧੀ ਆਪ ਦੀ ਸਰਕਾਰ ਬਣਨ ਵਾਲੇ ਦਿਨ ਤੋਂ ਹੀ ਕਹਿ ਰਹੇ ਭਗਵੰਤ ਮਾਨ ਕੋਲੋਂ ਸਰਕਾਰ ਨਹੀਂ ਚੱਲਣੀ, ਸਰਕਾਰ,ਚਲਾਉਣੀ ਤਾਂ ਕੀ ਸੀ,ਇਹ ਤੇ ਪਤੰਦਰ ਆਪਣੀ ਸਰਕਾਰ ਚਲਾਉਣ ਦੇ ਨਾਲ ਪਿਛਲੀ ਸਰਕਾਰ ਭਜਾਈ ਫਿਰਦੇ ਨੇ।
🏀
Dimag hai Nahin Bapu da
Waheguru ji MEHR kare
Wait for 1 year then we will see
Babaji t press veero eh vade beiman thag leader besharam koi sharam nahi
Mansa ale hunde hi att ne
Baba g jo Sonu Dikhauna hunda oh Sonu dikhda es to agge v bahut kuj hai
Very nice Bapuji
😁😁😁👌👌👌
Tusi swad Lao baba baki ta time hi dassu
70 saal tu time hi ds rha c hor ki dso timr
Majdura di v suney tuhada bhagwan bapu
Age age pta lagu eh punjab da ki krda ... Sara punjab vech k kha jna ehne ..
press reporter b swaad lainda a jaan2 k.....akali congress de mla de naam laike 😂😂😂😂
Looter leaders looted Panjab public knows very well 🙏🙏🙏🙏🙏🙏
😄😄❤️
Bappu tu kenda hle 2 month hoye bhagwant maan bne nu holi holi kam karuga ...vaade ta bout jldi krte c ehne.. Tuc kende amrinder kha gya sra kuch...oh ta jaddi raza aa oh lokka da nuksaan ni c krda jida bhagwant maan kisana kolo zameena kho rea aa..5 saala ch tuhanu pta lgju Eh ki ki krda .... Punjab univercity ehne modi nu de ditti
Ehne tn ki ditti aw bai
Punjab nu vrtya ja reha chehra badal gya kam baki partia vrge he ne
Poora kita y
🙈🙈
Is bappu nu das devo k tere bhagwant man ne punjab te 15000hazar karor da karja char dita
Eh fokre kaleaa galaa marde tare
ਟੂੰ ch ki keha c modii nu🤔🤔🤔😂😂😂
ਮੋ,,, ਭੈਣਚੋਦ ਕਿਹਾ ਸੀ 🤣😂
😂😂
ਤੇਰਾ ਕੁਤਿਆ ਜਮਾਇ ਲਗਦਾ ਹੋਕ ਹੋਕ ਹੋਕ ਕੁਤਿਆ
Very nice