ਲੂਣਾ- ਸ਼ਿਵ ਕੁਮਾਰ ਬਟਾਲਵੀ: ਅੰਕ 8| Loona- Shiv Kumar Batalvi | Dr. Ruminder Punjabi Audiobook

Sdílet
Vložit
  • čas přidán 14. 11. 2023
  • ਅੰਕ- ਅੱਠਵਾਂ
    ਇੱਕ ਬਹੁਤ ਖੁੱਲ੍ਹੇ ਮੈਦਾਨ ਵਿੱਚ ਭੀੜ ਜੁੜੀ ਹੋਈ ਹੈ,ਸਾਰਾ ਸ਼ਹਿਰ ਹੁੰਮ -ਹੁੰਮਾ ਕੇ ਢੁੱਕਿਆ ਹੈ। ਇੱਕ ਪਾਸੇ ਰਾਜਾ ਸਲਵਾਨ, ਲੂਣਾ ਤੇ ਉਸਦੇ ਦਰਬਾਰੀ ਬੈਠੇ ਹਨ। ਪੂਰਨ ਉਸ ਭੀੜ ਦੇ ਵਿਚਕਾਰ ਖੜ੍ਹਾ ਹੈ। ਜੱਲਾਦ ਉਸ ਦੇ ਪਿੱਛੇ ਨੰਗੀਆਂ ਤਲਵਾਰਾਂ ਫੜੀ ਖੜ੍ਹੇ ਹਨ। ਪੂਰਨ ਦੇ ਪੈਰਾਂ ਵਿੱਚ ਬੇੜੀਆਂ ਪਈਆਂ ਹਨ। ਇੱਕ ਅਜੀਬ ਕਿਸਮ ਦਾ ਸ਼ੋਰ ਮੱਚਿਆ ਹੋਇਆ ਹੈ। ਇੱਕ ਪਾਸਿਉਂ ਇੱਛਰਾਂ ਭੀੜ ਨੂੰ ਚੀਰਦੀ ਹੋਈ ਪੂਰਨ ਵੱਲ ਵੱਧਦੀ ਹੈ।
    Loona- Shiv Kumar Batalvi (Complete Audiobook) Playlist Link- • Loona- Shiv Kumar Bata...
    #punjabistories #punjabi #audiolibrary #punjabifolk #emotional #audiobook #audio #listenaudiobooks #punjab #motivational #shiv #shivkumarbatalvi #tragedy #romantic #family #affection #love #life #lifelessons
    Channel Playlist-
    1. Punjabi Short Stories- • Punjabi Short Stories
    2. Punjabi Folktales- • Punjabi Folktales
    3. Punjabi Modern Stories- • Playlist
    1. Listen on Spotify- open.spotify.com/show/6RFHj3f...
    2. Listen on Saavn- www.saavn.com/s/show/punjabi-...
    3. Listen on Google Podcast-podcasts.google.com/feed/aHR0...
    4. Listen on anchor- anchor.fm/ruminder-kaur/episo...
    5. Listen on Gaana.com- gaana.com/podcast/punjabi-aud...
    6. Listen on Apple Podcast- podcasts.apple.com/in/podcast...
    7. Listen on Amazon Music- music.amazon.in/podcasts/99fe...
  • Zábava

Komentáře • 9

  • @amanrupal5360
    @amanrupal5360 Před měsícem +1

    ਬਹੁਤ ਸ਼ਾਨਦਾਰ ਅੰਦਾਜ਼ ਅਤੇ ਆਵਾਜ਼ ਚ ਪੇਸ਼ ਕੀਤਾ।👌 ਧੰਨਵਾਦ ਜੀ 🙏

  • @user-jd4lz9ly3r
    @user-jd4lz9ly3r Před 5 měsíci +1

    ਬਹੁਤ ਵਧੀਆ ਲਗਾ ਪੂਰਾ ਸੁਣ ਕੈ

    • @DrRuminderjohal
      @DrRuminderjohal  Před 5 měsíci

      ਬਹੁਤ ਬਹੁਤ ਧੰਨਵਾਦ ਜੀ..

  • @pargatbal4108
    @pargatbal4108 Před 8 měsíci

    🙏🙏🙏👍👍❤️❤️❤️gracious welcome 💤.❤😂❤ Good job .🙏.

  • @jatinbhullar3845
    @jatinbhullar3845 Před 7 měsíci

    👍👍👍👍👍

  • @jatinbhullar3845
    @jatinbhullar3845 Před 7 měsíci

    Next part plz

  • @pavittarsingh3215
    @pavittarsingh3215 Před 8 měsíci +1

    Tuhadi awaz te utar chadaaa di bhut Changi samjh naal bolna . Hor bhi asardaar hai .