ਇੱਥੇ ਸ਼ਹੀਦ ਊਧਮ ਸਿੰਘ ਨੇ ਮਾਈਕਲ ਓਡਵਾਇਰ ਨੂੰ ਗੋਲੀਆਂ ਮਾਰੀਆਂ ~ ਉਹ ਪਸਤੌਲ ਅੱਜ ਵੀ ਚੱਲਦਾ ਹੈ । Europe UK 03

Sdílet
Vložit
  • čas přidán 11. 09. 2024

Komentáře • 201

  • @AmrinderSingh-a1b2116
    @AmrinderSingh-a1b2116 Před rokem +5

    ਦਫ਼ਨਾਇਆ ਤਾਂ ਏਥੇ ਹੀ ਗਿਆ ਸੀ ਜੇਲ ਚ ਪਰ ਭਾਜੀ ਭਾਰਤ ਸਰਕਾਰ ਨੇ ਸ਼ਹੀਦ ਉਦਮ ਸਿੰਘ ਜੀ ਦੀਆ ਅਸਥੀਆਂ ਪੰਜਾਬ ਚ ਉਹਨਾਂ ਦੇ ਵਾਰਸਾ ਨੂੰ ਸੌਂਪ ਦਿੱਤੀਆ ਸੀ

  • @sukhbeerbrar5423
    @sukhbeerbrar5423 Před rokem +6

    ਊਧਮ ਸਿੰਘ ਜੀ ਜ਼ਿੰਦਾਬਾਦ

  • @JasveerSingh-ji4sl
    @JasveerSingh-ji4sl Před rokem +12

    ਪ੍ਰਨਾਮ ਸ਼ਹੀਦਾਂ ਨੂੰ 🙏 ਖਾਲਿਸਤਾਨ ਜਿੰਦਾਬਾਦ ❤️
    ਸਾਡਾ ਹੱਲ ਸਾਡਾ ਹੱਕ ਸਾਡੀ ਮੰਜਿਲ ਸਾਡੀ ਜਿੰਦ ਸਾਡੀ ਜਾਨ ❤️❤️❤️ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ
    ਖਾਲਿਸਤਾਨ ਜਿੰਦਾਬਾਦ ❤️ ਖਾਲਿਸਤਾਨ ਜਿੰਦਾਬਾਦ ❤️ ਖਾਲਿਸਤਾਨ ਜਿੰਦਾਬਾਦ ❤️

  • @Lotus-jf9fk
    @Lotus-jf9fk Před rokem +3

    ਅੱਜ ਵੀ ਧਰਤ ਲੰਦਨ ਦੀ ਕੰਬਦੀ ਏ, ਜਦੋਂ ਜ਼ਿਕਰ ਊਧਮ ਦਾ ਹੁੰਦਾ ਏ

  • @rintu4244
    @rintu4244 Před rokem +11

    ਸਰਦਾਰ ਊਧਮ ਸਿੰਘ ਜੀ ਕੰਬੋਜ ਜ਼ਿੰਦਾਬਾਦ।🙏।

  • @bunnysandhay3820
    @bunnysandhay3820 Před rokem +1

    ਸ਼ੇਰ ਸਰਦਾਰ ਸਹੀਦ ਊਧਮ ਸਿੰਘ ਸੁਨਾਮ ਸਾਨੂੰ ਮਾਣ ਹੈ ਸੁਨਾਮੀ ਹੋਣ ਦਾ ਸਰਦਾਰ ਊਧਮ ਸਿੰਘ ਜ਼ਿੰਦਾਬਾਦ

  • @sukhbeerbrar5423
    @sukhbeerbrar5423 Před rokem +8

    ਇੰਨਾ ਇਤਿਹਾਸਕ ਜਾਣਕਾਰੀਆਂ ਦੇ ਦਰਸ਼ਨ ਕਰਵਾਉਣ ਲਈ ਜਥੇਦਾਰ ਜੀ ਆਪ ਜੀ ਦਾ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ

  • @gurcharansingh7094
    @gurcharansingh7094 Před rokem +19

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ,ਇਸ ਇਤਿਹਾਸਕ ਸਥਾਨ ਨੂੰ ਦਿਖਾਉਣ ਲਈ।

  • @JagtarSingh-wg1wy
    @JagtarSingh-wg1wy Před rokem +7

    ਭਾਈ ਸਾਹਿਬ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @savjitsingh8947
    @savjitsingh8947 Před rokem +6

    ਬਹੁਤ ਕੀਮਤੀ ਜਾਣਕਾਰੀ ਵੀਰ ਜੀ 🙏

  • @sukhchainsingh4258
    @sukhchainsingh4258 Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੱਗਿਆ ਬਾਈ ਜੀ ਪਰ ਸ਼ਹੀਦਾਂ ਦੀ ਕੁਰਬਾਨੀ ਨੂੰ ਲੋਕਾਂ ਨੇ ਮਜ਼ਾਕ ਬਣਾਇਆ ਹੋਇਆ ਹੈ ਸ਼ਹੀਦਾਂ ਦੇ ਪਰਿਵਾਰ ਦਿਹਾੜੀਆਂ ਕਰਦੇ ਫਿਰਦੇ ਨੇ ਇਹ ਤਾਂ ਉਹ ਗੱਲ ਹੋ ਗਈ ਖਾਂਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ਕੁਰਬਾਨੀਆਂ ਸਿੱਖ ਕੌਮ ਦੇਂਦੀ ਰਹੇ ਗਈ ਰਾਜ਼ ਗਧਿਆਂ ਦੇ ਹੱਥ ਵਿੱਚ ਦੇ ਦਿੱਤਾ ਪੰਜਾਬ ਏਕਤਾ ਜਿੰਦਾਬਾਦ ਸੰਯੁਕਤ ਪੰਜਾਬ ਏਕਤਾ ਜਿੰਦਾਬਾਦ

  • @shahbazsingh9366
    @shahbazsingh9366 Před rokem

    ਭਾਈ ਨਿਸ਼ਾਂਨ ਸਿਹੁੰ ਆਸਟ੍ਰੇਲੀਆ ਦਾ ਸ਼ੁਕਰੀਆ ਜਿਹਨਾਂ ਮਹਾਨ ਸਿੱਖ ਪੰਜਾਬੀ ਸ਼ਹੀਦ ਊਧਮ ਸਿੰਘ ਦਾ ਕਾਰਨਾਮਾ live ਦਿਖਾਇਆ ਕੈਕਸਟਨ ਹਾਲ ਅਤੇ ਪੈੰਟਨਵਿਲੇ ਜੇਲ੍ਹ

  • @Parvinderhanda
    @Parvinderhanda Před rokem

    ਸ਼ਹੀਦ ਸਰਦਾਰ ਊਧਮ ਸਿੰਘ ਕੰਬੋਜ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏼

  • @JaswantSingh-fj2ld
    @JaswantSingh-fj2ld Před rokem

    ਸ੍ਰ ਉਧਮ ਸਿੰਘ ਸ਼ਹੀਦ ਨੂੰ ਚਰਨਬੰਧਨਾ ਤੇ ਕੋਟਿਨ ਕੋਟਿ ਪ੍ਰਣਾਮ ਜੀ

  • @gurmejsingh4261
    @gurmejsingh4261 Před rokem +28

    ਨਿਸ਼ਾਨ ਸਿੰਘ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੋ। ਪਰ। ਪੰਜਾਬੀ ਬੋਲਦੇ ਹੋਏ ਸਿਰਫ਼ ਪੰਜਾਬੀ ਭਾਸ਼ਾ ਵਿੱਚ ਹੀ ਜਾਣਕਾਰੀ ਦੀਆਂ ਕਰੋ

    • @user-om9cp7lj4q
      @user-om9cp7lj4q Před rokem +1

      🙏🙏🙏🙏🙏🙏🙏

    • @j-ii6co
      @j-ii6co Před rokem

      ਧੰਨ ਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @j-ii6co
      @j-ii6co Před rokem

      ਪਛਾਨ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ

  • @motivational_by_Bablu
    @motivational_by_Bablu Před rokem +1

    Thank you sir ji आपने बहुत बढ़िया वीडियो बनाई और आपने सरदार उधम सिंह जी की हिस्ट्री के बारे में बताया और पंजाब सरकार और पंजाब के लोगों लोगों से यह उम्मीद नहीं थी बड़े दुख की बात है जहां उधम सिंह ने शपथ ली थी कि मैं जनरल माइकल ओ डायर को मारूंगा सरदार उधम सिंह ने अपनी प्रतिज्ञा पूरी की लेकिन जलियांवाला बाग आज भी सुना है उधम सिंह के स्टेचू के बिना मैं गया था वहां पर मैंने सरदार उधम सिंह का के बारे में कोई भी वहां सबूत नहीं मिला😢😢😢😢😢😢
    ऐसे महान क्रांतिकारी को मेरा दिल से नमन है

  • @KulwinderSingh-ef8iy
    @KulwinderSingh-ef8iy Před rokem +3

    ਧੰਨ ਆ ਦੇਸ਼ ਦੇ ਸੂਰਬੀਰ ਜਿੰਨਾ ਨੇ ਦੇਸ ਨੂੰ ਸੱਚੇ ਦਿਲੋ ਪਿਆਰ ਕੀਤਾ

  • @charanjeetsingh2218
    @charanjeetsingh2218 Před rokem +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @SatnamSingh-fe3tg
    @SatnamSingh-fe3tg Před rokem +8

    Dhan Guru Nanak Dev g Mhar kro 🙏🙏

  • @Lotus-jf9fk
    @Lotus-jf9fk Před rokem

    ਊਧਮ ਸਿੰਘ ਅਡਵਾਇਰ ਕੋਲੋਂ ਜੇ ਬਦਲਾ ਲੈਂਦਾ ਨਾ, ਹਿੱਕ ਤਾਣ ਕੇ ਆਪਾਂ ਤੁਰਦੇ ਨਾ ਸਾਨੂੰ ਕੋਈ ਪੰਜਾਬੀ ਕਹਿੰਦਾ ਨਾ, ਅੱਜ ਵੀ ਧਰਤ ਲੰਦਨ ਦੀ ਕੰਬਦੀ ਏ, ਜਦੋਂ ਜ਼ਿਕਰ ਊਧਮ ਦਾ ਹੁੰਦਾ ਏ

  • @tehalsinghsherkhan901
    @tehalsinghsherkhan901 Před rokem +1

    ਬਹੁਤ ਵਧੀਆ ਜਾਣਕਾਰੀ ਦਿੱਤੀ ਖਾਲਸਾ ਜੀ
    ਬਹੁਤ ਬਹੁਤ ਧੰਨਵਾਦ ਜੀਓ

  • @charanjeetsingh1934
    @charanjeetsingh1934 Před 6 měsíci

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਪਰ ਜਦੋਂ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਪੰਜਾਬ ਬਣਿਆ ਸੀ ਉਦੋਂ ਉੱਧਮ ਸਿੰਘ ਦੀ ਕਬਰ ਪੱਟ ਕੇ ਅਸਥੀਆਂ ਪੰਜਾਬ ਲਿਜਾ ਕੇ ਸੰਸਕਾਰ ਕੀਤਾ ਸੀ

  • @DilpreetSinghCHEEMA
    @DilpreetSinghCHEEMA Před rokem +11

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

  • @prabhjotsinghrathore3365

    ਭਾਈ ਨਿਸ਼ਾਨ ਸਿੰਘ ਜੀ ਤੁਸੀਂ ਪੂਰੇ ਗੁਰਸਿਖ ਹੋ ।

  • @AvtarSingh0590
    @AvtarSingh0590 Před rokem +6

    ਬਹੁਤ ਵਧੀਆ ਵੀਡੀਓ ਵੀਰੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @GurpreetSingh-bx2uc
    @GurpreetSingh-bx2uc Před rokem +3

    Waheguru ji waheguru ji waheguru ji waheguru ji waheguru ji

  • @yudukhan6658
    @yudukhan6658 Před 2 měsíci

    Vir gee Shide Owdem singh gee koti.koti Prnam. Singh is kingh ...odhem singh jinda bad......

  • @gurbhajankaur3281
    @gurbhajankaur3281 Před rokem +1

    Waheguru ji ka khalsa Waheguru ji ki Fateh Bhai Sahib ji dhanvad

  • @amrindersingh9685
    @amrindersingh9685 Před rokem +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @varinderkaursandhu708
    @varinderkaursandhu708 Před rokem +2

    Waheguru ji Waheguru ji 🙏

  • @SukhwinderSingh-tk4cp

    ਅਣੱਖੀ ਸੂਰਮਾਂ ਸਹੀਦ ਊਧਮ ਸਿੰਘ ॥

  • @kiratmehrok3980
    @kiratmehrok3980 Před rokem +1

    ਕਿਉਂਕਿ ਦਾਸ ਵੀ ਉਸ ਮਹਾਨ ਸੂਰਬੀਰ ਸ਼ਹੀਦ ਊਧਮ ਸਿੰਘ ਜੀ ਦੀ ਜਨਮ ਭੂਮੀ ਸੁਨਾਮ ਊਧਮ ਸਿੰਘ ਵਾਲਾ ਦਾ ਰਹਿਣ ਵਾਲਾ ਹਾਂ ਮੈਨੂੰ ਮਾਣ ਹੈ ਕਿ ਮੈਂ ਸੁਨਾਮ ਦੀ ਭਾਗਾਂ ਭਰੀ ਧਰਤੀ ਤੇ ਜਨਮ ਲਿਆ ਸ਼ਹੀਦ ਨੂੰ ਪ੍ਰਣਾਮ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ

    • @shivrandwa948
      @shivrandwa948 Před rokem

      ਭਾਜੀ ਇੱਕ ਗੱਲ ਪੁੱਛਣੀ ਤੁਹਾਨੂੰ

    • @kiratmehrok3980
      @kiratmehrok3980 Před rokem

      ਪੁੱਛੋ ਵੀਰ ਜੀ

  • @onkarsinghrandhawa7715
    @onkarsinghrandhawa7715 Před rokem +2

    ਵੀਰੇ ਜੋਦੇ ਦੇ ਹਥਿਆਰ ਜਰੂਰ ਦੇਖਣਾ ਸੀ

  • @artandcraftwithdeep7529
    @artandcraftwithdeep7529 Před rokem +1

    ਹੁਣ ਸਕੂਲਾਂ ਵਿੱਚ ਇਤਹਾਸ ਦੀ ਜਾਣਕਾਰੀ ਦੇਣੀ ਬੰਦ ਕਰ ਦਿੱਤੀ ਹੈ ਜੀ

  • @LakhwinderSingh-ov2ng
    @LakhwinderSingh-ov2ng Před rokem +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @paramjitsinghsingh251
    @paramjitsinghsingh251 Před rokem +5

    ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @sikhhistory-dq8ep
    @sikhhistory-dq8ep Před rokem

    ਭਾਈ ਸਾਹਿਬ ਜੀ ਆਪ ਜੀ ਦੇ ਨਾਲ ਸਾਨੂੰ ਵੀ ਬਹੁਤ ਸਾਰੇ ਇਤਿਹਾਸਿਕ ਅਤੇ ਧਾਰਮਿਕ ਅਸਥਾਨਾਂ ਦੀ ਯਾਤਰਾ ਹੋ ਰਹੀ ਹੈ ਤੇ ਇਕ ਚੰਗੀ ਜਾਣਕਾਰੀ ਵੀ ਮਿਲ ਰਹੀ ਏ, ਜਿਥੇ ਸਾਡੇ ਲਈ ਪਹੁੰਚਣਾ ਅਜੇ ਆਸਾਨ ਨਹੀਂ ਬਹੁਤ ਬਹੁਤ ਧੰਨਵਾਦ ਖਾਲਸਾ ਜੀ 🙏🙏🙏🙏

  • @kiranjeet9389
    @kiranjeet9389 Před rokem +1

    ਸਾਡਾ ਸਾਰਾ ਪੰਜਾਬ ਦਾ ਇਤਿਹਾਸ ਬਾਹਰਲੇ ਦੇਸ ਸੰਭਾਲੀ ਬੈਠੇ ਹਨ ਅਸੀ ਐਕਟਰ ਐਕਟਰਨੀਆ ਦੇ ਮਗਰ ਲਾ ਕੇ ਅਸੀਂ ਸਾਰਾ ਕੁਝ ਭੁੱਲ ਕੇ ਬੈਠੇ ਹਾਂ

  • @Parvinderhanda
    @Parvinderhanda Před rokem

    ਦਿਲੋਂ ਧੰਨਵਾਦ ਖਾਲਸਾ ਜੀ ਇਤਿਹਾਸ ਸਾਂਝਾ ਕਰਨ ਲਈ

  • @rinkujatt790
    @rinkujatt790 Před rokem +1

    Waheguru ji 🙏

  • @ArshdeepSingh-oh4qk
    @ArshdeepSingh-oh4qk Před rokem +2

    ਖਾਲਸਾ ਜੀ ਧੰਨ ਬਾਦ

  • @GurpreetSingh-sy9bx
    @GurpreetSingh-sy9bx Před rokem +3

    Waheguru ji ke khalsa waheguru ji ke fateh 🙏🙏

  • @SukhwinderSingh-wq5ip
    @SukhwinderSingh-wq5ip Před rokem +1

    ਵਾਹਿਗੁਰੂ ਜੀ

  • @satnamesingh1387
    @satnamesingh1387 Před rokem

    ਬਹੁਤ ਵਧੀਆ ਜਾਣਕਾਰੀ ਦਿੱਤੀ ਤੂਸੀਂ ਵੀਰ ਜੀ

  • @preetkahlon6618
    @preetkahlon6618 Před rokem +1

    Jeonda reh Nishan Siyyan. Shabash

  • @swarnsingh6145
    @swarnsingh6145 Před rokem +1

    ਨਿਸ਼ਾਨ ਸਿੰਘ ਜੀ ਉਧਮ ਸਿੰਘ ਵਾਲੀ ਕੁਰਸੀ ਨਹੀ ਵਖਾਈ ਜਿਸ ਉਤੇ ਬੈਠੇ ਸਨ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @satgurkotra2543
    @satgurkotra2543 Před rokem

    ਸ਼ਹੀਦ ਊਧਮ ਸਿੰਘ ਜ਼ਿੰਦਾਬਾਦ

  • @RohitSingh-cs9mo
    @RohitSingh-cs9mo Před rokem +2

    Baba ji dil ❤ se salute hai aapki videos ko.

  • @shawindersingh6931
    @shawindersingh6931 Před rokem +3

    🌹ਵਾਹਿਗੁਰੂ ਜੀ ਕਾ ਖਾਲਸਾ 🌹ਵਾਹਿਗੁਰੂ ਜੀ ਕੀ ਫਤਿਹ 🌹

  • @narinderkour317
    @narinderkour317 Před rokem +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @rinkuhura2850
    @rinkuhura2850 Před rokem +1

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @rajakamboj5042
    @rajakamboj5042 Před rokem +2

    Waheguru ji ka khalsa waheguru ji ki fateh waheguru ji

  • @gursahibsingh116
    @gursahibsingh116 Před rokem +4

    Waheguru ji ka khalsha waheguru ji ki fathe 🙏❤

  • @AbdulKhan-kj5mk
    @AbdulKhan-kj5mk Před rokem +1

    Veer ji, bohaat vaddhiya ethiaas dasiya hai🙏🙏

  • @dilbagsingh9145
    @dilbagsingh9145 Před rokem

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @joravarsingh913
    @joravarsingh913 Před rokem +1

    Waheguruji👌

  • @gurvindersinghbawasran3336

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sukhwindersing5283
    @sukhwindersing5283 Před rokem +1

    ❤️🌹🙏 Satnam Waheguru Ji 🙏🌹❤️

  • @kabelsingh713
    @kabelsingh713 Před rokem

    WAHEGURU JI 🙏🙏

  • @suchasingh2663
    @suchasingh2663 Před rokem +1

    Very good knowledge for us Nishan Singh Australia g

  • @sarajmanes4505
    @sarajmanes4505 Před rokem

    Waheguru Ji Ka Khalsa Waheguru Ji Ke Fateh Lajawab Video Jiode Vasde Raho Rab Rakha Dhanwad Ji 🙏 🙏👌👌👍👍👏👏

  • @Amandeep-fz3pe
    @Amandeep-fz3pe Před rokem

    ਸ਼ਹੀਦ ੳੇੂਧਮ ਸਿੰਘ ❤❤❤❤❤❤

  • @rhinosingh3235
    @rhinosingh3235 Před rokem +1

    WAHEGURU JI

  • @paramjitsingh1635
    @paramjitsingh1635 Před rokem +1

    ਪ੍ਰਣਾਮ ਸ਼ਹੀਦਾਂ ਨੂੰ

  • @harvindersinghbindra7311

    Sat shri Akal ji 🪯

  • @kiratmehrok3980
    @kiratmehrok3980 Před rokem

    ਊਧਮ ਸਿੰਘ ਆ ਕੇ ਡਾਇਰ ਕੋਲੋਂ ਜੇ ਮੰਗਲਾ ਬਦਲਾ ਲੈਂਦਾ ਨਾ।।ਹਿੱਕ ਤਾਣ ਕੇ ਆਪਾਂ ਤੁਰਦੇ ਨਾ ਸਾਨੂੰ ਕੋਈ ਪੰਜਾਬੀ ਕਹਿੰਦਾ ਨਾ।।

  • @ranjeetsinghsingh9248
    @ranjeetsinghsingh9248 Před rokem +2

    ਵਾਹਿਗੁਰੂ ਜੀ ❤❤

  • @guri681
    @guri681 Před rokem +1

    🙏🙏ਵਾਹਿਗੁਰੂ ਜੀ 🙏🙏

  • @jassikaur8781
    @jassikaur8781 Před rokem

    Waheguru ji chardikala kere khalse de

  • @gurcharansingh7094
    @gurcharansingh7094 Před rokem +3

    ਵੀਰ ਜੀ ਸੁਣਿਆ ਹੈ ਕਿ 1974 ਵਿੱਚ ਗਿਆਨੀ ਜੈਲ ਸਿੰਘ ਸ਼ਹੀਦ ਉਧਮ ਸਿੰਘ ਜੀ ਦੀਆਂ ਅਸਥੀਆਂ ਲੰਡਨ ਤੋੰ ਭਾਰਤ ਲੈ ਕੇ ਆਏ ਸੀ। ਇਹ ਅਸਥੀਆਂ ਹੁਸੈਨੀਵਾਲਾ ਵਿਖੇ ਵੀ ਲਿਜਾਈਆਂ ਗਈਆਂ ਸਨ ।ਇਸ ਬਾਰੇ ਅੱਪ ਜੀ ਨੇ ਵਿਚਾਰ ਸਾਂਝੇ ਕਰਨੇ।

  • @kulbirsingh7090
    @kulbirsingh7090 Před rokem +1

    Waheguru ji meher kari Sab te

  • @PreetSingh-o6e
    @PreetSingh-o6e Před rokem +1

    Waheguru ji❤❤waheguru ji❤❤waheguru ji ❤❤waheguru ji❤❤

  • @parwinderkumarparwinder2457

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਾਈ ਜੀ

  • @kuldeepsingh-cy8jt
    @kuldeepsingh-cy8jt Před rokem

    ੴ...ਭਾੲੀ..ਸਾिਹਬ..ਜੀ..िਪਸਤੋਲ..ਤਾ..ਹਜੇ..ਚੰਲਣਾ..ਹੀਅਾ..ਜੀ..िਸੰਘਾ..ਸਹੀਦਾੰ..ਦਾ..िਪਸਤੋਲ..ਅਾ..ਜੀ..ਵਾਹੇਗੁਰੂ..ਜੀ.. ੴ..

  • @gurjeetboparai62
    @gurjeetboparai62 Před rokem +3

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @GGSG77
    @GGSG77 Před rokem +1

    ਸ਼ਹੀਦ ਊਧਮ ਸਿੰਘ ਅੰਮ੍ਰਿਤਧਾਰੀ ਸਿੰਘ ਸੀ,, ਅੰਮ੍ਰਿਤ ਸ਼ਕਾ ਕੇ ਨਾਮ ਉਦੇ ਸਿੰਘ ਰੱਖਿਆ ਗਿਆ,, ਫਰ ਭੇਸ ਬਦਲ ਲਈ ਉੱਧਮ ਸਿੰਘ ਕਰ ਲਿਆ ਓਹਨਾ ਨੇ

  • @gurpreetsingh9958
    @gurpreetsingh9958 Před rokem

    Pajji huna nu v dhanwad tuhada Dyan rakhya

  • @sukhmaan8274
    @sukhmaan8274 Před rokem

    Waheguru tahanu hmesha khush rakhn🙏🙏

  • @KulwantSingh-mv4rq
    @KulwantSingh-mv4rq Před rokem +1

    Wahaguru ji

  • @narinderkaur6563
    @narinderkaur6563 Před rokem +1

    Waheguru ji kahlsa waheguru ji ke fathe

  • @Pbgaming0723
    @Pbgaming0723 Před rokem

    ਗੁੱਡ ਭਾਈ ਸਾਬ ਜੀ

  • @satyadevg
    @satyadevg Před 10 měsíci

    🙏SatnaamSreeWaheguruji🙏

  • @kuldeepsingh-cy8jt
    @kuldeepsingh-cy8jt Před rokem

    ੴ..ਵਾਹੇਗੁਰੂ..ਜੀ..ਕਾ..ਖਾੰਲਸਾ..िਸ੍..ਵਾਹੇਗੁਰੂ..ਜੀ..ਕੀ..ਫਤिਹ..ਜੀ...ੴ..

  • @BarindersinghENKM-iv9qs
    @BarindersinghENKM-iv9qs Před rokem +1

    Bhut Vidya veer ji

  • @bunnysandhay3820
    @bunnysandhay3820 Před rokem

    ਵੀਡਿਓ ਲਈ ਬੋਹਤ ਅਬਾਹਰੀ ਹਾਂ

  • @parmjeetsingh1314
    @parmjeetsingh1314 Před rokem +1

    🙏🙏 ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗਰੂ ਜੀ ਕੀ ਫਤਹਿ 🙏🙏

  • @AjitSingh-zi5pt
    @AjitSingh-zi5pt Před rokem

    ਬੁਹਤ ਬੁਹਤ ਧੰਨਵਾਦ ਵੀਰ ਜੀ

  • @Kuldeepsingh-gt1dj
    @Kuldeepsingh-gt1dj Před rokem

    ❤,,ਸਾਡਾ, ਹੀਰੋ,,ਊਦਮ,ਸਿਘ,❤

  • @jaswindersinghbatth617

    🙏🏻 Waheguru Ji 🙏🏻

  • @sandipkumar8322
    @sandipkumar8322 Před rokem +1

    Wahe guru ji

  • @HarjeetKaur-fy3yw
    @HarjeetKaur-fy3yw Před rokem

    ਸਤਿਨਾਮ ਵਾਹਿਗੁਰੂ ਜੀ

  • @siriwansonicechanlverygood6661

    Bahot vadia h jo aap ji sikh history de bare jankari dendr rahidnde ho ji 🙏🏻🙏🏻

  • @gurdeeplitt754
    @gurdeeplitt754 Před rokem

    Waheguru ji ka khalsa waheguru ji ki fteh

  • @DeepSingh-zx2wj
    @DeepSingh-zx2wj Před 11 měsíci

    ਬਹੁਤ ਵਧੀਆ 👍👍

  • @ParamjeetKaur-vz3wt
    @ParamjeetKaur-vz3wt Před rokem

    Waheguru waheguru waheguru waheguru waheguru waheguru

  • @SidhuCreations13
    @SidhuCreations13 Před rokem

    ਵਹਿਗੁਰੂ ਜੀ

  • @harbhajansinghsidhu1800
    @harbhajansinghsidhu1800 Před rokem +1

    Khalsa.g.sanu.jabab.jrur.dio.g

  • @bhupinderkaur8236
    @bhupinderkaur8236 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਜੀ🙏🙏

  • @JaswinderSingh-lx2qo
    @JaswinderSingh-lx2qo Před 11 měsíci

    Good bhai sahib

  • @kavitakaur2365
    @kavitakaur2365 Před rokem

    Bhai Sahib ji aap ji de naal adi videsha vich ghum rahe ha Sundar najare vi hai ate apna itihas bhi hai lekin mainu apna India hi pasand hai apne Desh di vakhari hi gall hai 👌🙏🏻