'ਮੇਰੇ ਪੁੱਤ ਨੂੰ ਗੋ/ਲੀਆਂ ਮਾ/ਰ ਕੇ ਮੈਨੂੰ ਕਹਿੰਦੇ ਆਪਣੀਆਂ ਵਾਲੀਆਂ ਲਾ ਕੇ ਦੇ', NRI ਦੀ ਮਾਂ ਨੇ ਵਾ/ਰਦਾ/ਤ

Sdílet
Vložit
  • čas přidán 12. 09. 2024
  • 'ਮੇਰੇ ਪੁੱਤ ਨੂੰ ਗੋ/ਲੀਆਂ ਮਾ/ਰ ਕੇ ਮੈਨੂੰ ਕਹਿੰਦੇ ਆਪਣੀਆਂ ਵਾਲੀਆਂ ਲਾ ਕੇ ਦੇ', NRI ਦੀ ਮਾਂ ਨੇ ਵਾ/ਰਦਾ/ਤ ਦੀ ਇਕੱਲੀ ਇਕੱਲੀ ਦੱਸੀ ਗੱਲ, LIVE
    #amritsar #amritsarkesari #NRI #america #Live #Son #mother #latestvideo #update #punjab
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Komentáře • 28

  • @russelwiper3112
    @russelwiper3112 Před 19 dny +15

    ਨੌਜਵਾਨ ਨਾਂ ਕਹੋ ਅੱਤਵਾਦੀ ਕਹੋ

    • @ravigrewal9369
      @ravigrewal9369 Před 18 dny +2

      ਬਾਈ ਜੀ ਪਹਿਲਾਂ ਪੂਰੀ ਗੱਲ ਤਾਂ ਪਤਾ ਕਰੋ ??

    • @russelwiper3112
      @russelwiper3112 Před 17 dny

      ​@@ravigrewal9369bro. ਪੱਤਰਕਾਰ ਨੌਜਵਾਨ ਕਹਿ ਰਿਹਾ ਜੀ

    • @kinnuarmy
      @kinnuarmy Před 17 dny +1

      ਅਗਲੀਆਂ ਨੇ ਆਪਣੀ ਭੈਣ ਦਾ ਬਦਲਾ ਲੈਅ ਲਿਆ

  • @hkaur9379
    @hkaur9379 Před 19 dny +6

    ਭਗਵੰਤ ਮਾਨ ਦੀ ਜਾਨ ਨੂੰ ਰੋਵੋ। ਬਦਲਾਅ ਆ ਗਿਆ। ਪੰਜਾਬ ਵਿਚ।

  • @swarnkaur4312
    @swarnkaur4312 Před 18 dny +1

    Waheguru ji 🙏

  • @SukhaSingh-x6y
    @SukhaSingh-x6y Před 19 dny +3

    Wahegur g

  • @subhashchoudhary8838
    @subhashchoudhary8838 Před 19 dny +4

    ਬਦਲਾਅ ਦੇ ਨਤੀਜੇ

  • @Daleruk1818
    @Daleruk1818 Před 3 dny

    Vadi. C. Bhara di

  • @RajeshKumar-dq6tg
    @RajeshKumar-dq6tg Před 19 dny +7

    Incounter hona cahida ehna da .

  • @charankaur3345
    @charankaur3345 Před 19 dny +1

    Kids di pehchaan ta shupauni chahidia

  • @navjotkaur28784
    @navjotkaur28784 Před 19 dny +2

    Jagmani koi chaj de reporter rakho....aah bevkuff anna ae reporter gollian wajian kise kamre de darwaje te vekha koi hor darwaja rehea....te utton bevkuff puch rehea kiwen de si naujawan khud anna ae?? Cctv ch dikh nahi rehea ehnu.

  • @mann1813
    @mann1813 Před 18 dny +5

    ਤੁਹਾਡੀ ਨੂੰਹ ਨੇ ਸੁਸਾਇਡ ਕਿਉ ਕੀਤਾ c eh ਓਸਦੇ ਹੀ ਭਰਾ ਹੋਣੇ a badla lain lai

    • @srandhawa90
      @srandhawa90 Před 17 dny +3

      Mainu tan ehe parivaar v theek ni lagda . Ho sakda pehlan ehna ne apni Noh Mari Hove.

    • @kinnuarmy
      @kinnuarmy Před 17 dny +1

      ​@@srandhawa90ਬਿਲਕੁਲ ਇਹੀ ਲੱਗ ਰਿਹਾ

    • @KauRinAmerica
      @KauRinAmerica Před 10 dny

      @@srandhawa90right.. ehna ne apni nuh nu maar k tang dita c.. bhot khatarnak log ne eh. Ena ne 70-80 lakh nal muh band kita sarkar da

  • @user-wn1yk4en3m
    @user-wn1yk4en3m Před 14 dny

    Handover Punjab to Indian army. to save youths and business

  • @jagbirsinghgill3166
    @jagbirsinghgill3166 Před 19 dny

    Rangla Panjab hai

  • @Pushpindersingh-cl3hs
    @Pushpindersingh-cl3hs Před 19 dny +5

    Tusi gun divali te chlauni hai

    • @navjotkaur28784
      @navjotkaur28784 Před 19 dny +4

      Self protection li hundi but ohde li time v milna chahida ae.

    • @JatinderSingh-xf5rq
      @JatinderSingh-xf5rq Před 19 dny

      ​@@navjotkaur28784ਹਾਜੀ ਬਿਲਕੁਲ ਭੈਣਜੀ, ਬਾਕੀ ਇੰਝ ਲੱਗਦਾ ਜਿਵੇ ਕੋਈ ਪੁਰਾਣੀ ਰੰਜਿਸ਼ ਹੋਵੇ ਕਿਉਕਿ ਚੋਰੀ ਦੀ ਵਾਰਦਾਤ ਤੇ ਲੱਗਦੀ ਨਹੀ,,ਬਾਕੀ ਵਾਹਿਗੁਰੂ ਜਾਣਦਾ ਕੇ ਗੱਲ ਕੀ ਏ,,ਮਾਂ ਤੇ ਬੱਚੇ ਦੇ ਵਾਸਤੇ (ਤਰਲੇ)ਦੇਖੇ ਨਹੀ ਜਾਦੇ ਸੀ,,

  • @user-ek3ii1iv8q
    @user-ek3ii1iv8q Před 18 dny

    Jehda ona kol gunna c 😂

  • @rajuverma-sj5iv
    @rajuverma-sj5iv Před 17 dny

    veero sok chan je kr apne pectel kad landa fer 2 de mot se sokchan ve dam rakda ha

  • @rajuverma-sj5iv
    @rajuverma-sj5iv Před 17 dny

    joge joge de sarkar lieo gagstar mok jan ge

  • @sikhtraveller8860
    @sikhtraveller8860 Před 19 dny +2

    Vapas jao kanada

  • @vikramjeetsinghbhangu7394

    Eh gharwali da hi kam aa

  • @sikhtraveller8860
    @sikhtraveller8860 Před 19 dny +2

    Fudu jnania