ਗੁਰਗੱਦੀ ਵਾਸਤੇ ਜਦ ਆਪਣੇ ਹੀ ਬਣ ਗਏ ਸੀ ਵੈਰੀ | Sikh History | Punjab Siyan

Sdílet
Vložit
  • čas přidán 27. 06. 2023
  • Jagat Guru-Guru Nanak Dev ji
    Second Guru-Guru Angav Dev ji
    Third Guru-Guru Amardas ji
    Fourth Guru-Guru Ramdas ji
    Fifth Guru-Guru Arjan Dev ji
    Sixth Guru-Guru Hargobind Sahib Ji
    Seventh Guru-Guru Har Rai Ji
    Eight Guru-Guru Har Krishan Ji
    Ninth Guru-Guru Teg Bahadar Ji
    Tenth Guru-Guru Gobind Singh ji
    The Sons of Sikh Guru Sahibans
    Baba shree chand ji Baba Lakhmi Das ji
    Baba Daasu ji Baba Daatu ji
    Baba Mohan Ji Baba mohari Ji
    Baba Prithi Chand ji Baba Mahadev Ji Guru Arjan Dev Ji
    Guru Hargobind sahib ji
    Baba Gurdita Ji
    Baba Attal Rai Ji
    Baba Ani Rai Ji
    Baba Sooraj Mall ji
    Baba Tyag Mall Ji later became Guru Teg Bahadur Ji
    Guru Gobind Singh Ji
    Baba Ajit Singh Ji
    Baba Jujhar Singh Ji
    Baba Zorawar Singh ji
    Baba Fateh Singh Ji
    who was dheermall
    history of prithi chand the elder brothewr of Guru Arjan Dev Ji
    Elder Brother Of Sevent Guru Guru Har Rai Ji
    Elder Brother of Guru Har Krishan Ji Baba Ram Rai
    Punjab Siyan is Dedicated to Sikh History and Punjab History

Komentáře • 2,1K

  • @baltej8946
    @baltej8946 Před 10 měsíci +36

    ਬਹੁਤ ਹੀ ਖੂਬਸੂਰਤ ਅੰਦਾਜ਼ ਹੈ ਇਤਿਹਾਸ ਨੂੰ ਪੇਸ਼ ਕਰਨ ਦਾ ਇਸਦੀ ਬਹੁਤ ਲੋੜ ਸੀ ਪੰਜਾਬ ਨੂੰ,,,🎉

  • @balwinderkaur2508
    @balwinderkaur2508 Před 9 měsíci +25

    ਤੁਹਾਡੇ ਦੱਸਣ ਨਾਲ ਗੁਰ ਇਤਿਹਾਸ ਮਨ ਵਿਚ ਬੈਠ ਜਾਂਦਾ ਹੈ ਬਹੁਤ ਬਹੁਤ ਧੰਨਵਾਦ 🙏🙏🌹🌹

    • @ramniknanda8789
      @ramniknanda8789 Před 5 měsíci

      Sikh dharam si us time, bdi ajib baat hai

    • @factgaming7760
      @factgaming7760 Před 4 měsíci +1

      ਸਤਪਾਲ ਸਿੰਘ ਭੋਗਲ ਭੂਪਾਲ ਮਾਨਸਾ❤

  • @girishn1762
    @girishn1762 Před 8 měsíci +43

    I am Hindu love and respect my sikh gurus , Guru Nanak dav ji to guru govind singh maharaj and charshibjadi and Banda Singh bahudhur ji , maharaja Ranjit Singh,deep Singh,many sikh wariars love and respect from Telugu state, Andhra Pradesh, West godavari dist 🌹🌹🌹🌹🌹🌹🌹🌹🌹🌹

    • @Bestfathermother
      @Bestfathermother Před 8 měsíci +3

      bahut khusi hoyi vir ji waheguru aaap ji de parivaar te mehar karan🙏🏼🙏🏼

    • @sukhdevsingh-by7kp
      @sukhdevsingh-by7kp Před 6 měsíci +1

      I am children I visited in district bathinda village deon.waheguru

    • @surenderkaur9161
      @surenderkaur9161 Před 5 měsíci

      1111111❤❤❤❤❤❤❤❤❤❤❤❤q

    • @ramniknanda8789
      @ramniknanda8789 Před 5 měsíci +2

      Sikh dharam us time tha nhi , ustime sanathan dharam aur musalman dharam si

    • @satinderpalsingh123
      @satinderpalsingh123 Před 12 dny

      Very good ❤❤❤ LLC

  • @khalsa-g124
    @khalsa-g124 Před rokem +462

    ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ।। ੨੮:੨੫ ਅਸੀਂ ਸੱਭ ਆਪਣੀਆਂ ਗਲਤੀਆਂ ਤੋਂ ਹੀ ਸਿੱਖਦੇ ਹਾਂ। ਚੜ੍ਹਦੀ ਕਲਾ ਛੋਟੇ ਵੀਰ ਤੁਸੀਂ ਬੜੇ ਸਹਿਜ ਭਾਵ ਨਾਲ ਗੁਰ ਇਤਿਹਾਸ ਦੀ ਸਭਨਾਂ ਨਾਲ ਸਾਂਝ ਪਾਈ। 🌹🙏

  • @harpreetsandhu97
    @harpreetsandhu97 Před rokem +48

    🙏🏼ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ 🙏🏼
    ਵੀਰ ਜੀ ਅੱਸੀ ਅੰਮ੍ਰਿਤਸਰ ਤੋਂ ਹਾਂ ਤੁਸੀਂ ਬੋਹਤ ਸੋਹਣੀ ਜਾਣਕਾਰੀ ਦੇਂਦੇ ਓ ਸਾਡੇ ਸਿੱਖ ਧਰਮ ਨੂੰ ਬਰਕਰਾਰ ਰੱਖਣ ਲਈ ਸਾਡੇ ਗੁਰੂਆਂ ਨੇ ਆਪਣਾ ਸਬ ਕੁਜ ਵਾਰ ਦਿੱਤੋ ਮੇਰੇ ਘਰ ਦੇ tv ਤੇ ਤੁਹਾਡੀਆਂ ਏ ਵੀਡੀਓ ਚਲਦਿਆਂ ਨੇ

    • @woodtech7442
      @woodtech7442 Před 3 měsíci

      😊😊ŵ 3:08 3:10 😅😊ww😅😊

  • @maheshindersingh9270
    @maheshindersingh9270 Před 2 měsíci

    ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਸਿੱਖ ਇਤਿਹਾਸ ਪੇਸ਼ ਕਰਨ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ |

  • @baltej8946
    @baltej8946 Před 10 měsíci +9

    ਉਮੀਦ ਕਰਦੇ ਹਾਂ ਤੁਸੀ ਏਸੇ ਤਰਾਂ ਮਿਲੀ ਸੇਵਾ ਨੂੰ ਅੱਗੇ ਵਧਾਉਂਦੇ ਰਹੋ ਜੀ ।

  • @SandipBajwa
    @SandipBajwa Před 11 měsíci +16

    ਸਿੱਖ ਇਤਿਹਾਸ ਦੇ ਬਹੁਤ ਹੀ ਸੁਚੱਜੇ ਅਤੇ ਸਹੀ ਚਿਤਰਣ ਲਈ ਧੰਨਵਾਦ। ਕਿਰਪਾ ਕਰਕੇ ਚੰਗਾ ਕੰਮ ਕਰਦੇ ਰਹੋ। Thank you for very lucent and accurate depiction of Sikh history. Please keep doing the good work.

  • @TSigh
    @TSigh Před rokem +123

    ਗੁਰੂ ਗੱਦੀ ਉਸਨੂੰ ਮਿਲਦੀ ਹੈ ਜਿਸਨੇ ਆਪਣੇ ਆਤਮਾ ਵਿੱਚ ਪਰਮਾਤਮਾ ਦਾ ਸਾਖਿਆਤਕਾਰ ਕਰ ਲਿਆ ਹੁੰਦਾ ਹੈ। "ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥"

  • @surindersandhu796
    @surindersandhu796 Před rokem +24

    ਅਸੀਂ ਬੀ ਸੀ ਕਨੇਡਾ ਦੇ ਸ਼ਹਿਰ ਸਰੀ ਡੈਲਟਾ ਵਿੱਚ ਤੁਹਾਡੀਆਂ ਵੀਡੀੳੁ ਬੜੇ ਪ੍ਰੇਮ ਭਾਵ ਤੇ ਸ਼ੌਕ ਨਾਲ ਵੇਖਦੇ ਹਾਂ। ਇਤਹਾਸ ਦੀ ਬਹੁਤ ਜਾਣਕਾਰੀ ਮਿਲਦੀ ਹੈ।ਅਜੇਹੀਆ ਇਤਹਾਸਕ ਵੀਡੀੳੁ ਵੱਧ ਤੋ ਵੱਧ ਲੋਡ ਕਰਦੇ ਰਿਆ ਕਰੋ।ਬਹੁਤ ਮਿਹਰਬਾਨੀ ਹੋਵੇ ਗੀ। ਧੰਨਵਾਦ ! ਸੁਰਿੰਦਰ ਸਿੰਘ ਸੰਧੂ ਕਨੇਡਾ !

  • @simranjitgill3002
    @simranjitgill3002 Před 9 měsíci +8

    ਵਾਹਿਗੁਰੂ ਜੀ ਏਸੇ ਤਰ੍ਹਾਂ ਤੁਹਾਡੇ ਤੋ ਸੇਵਾ ਲੈਂਦੇ ਰਹਿਣ

  • @sukhisukhi7128
    @sukhisukhi7128 Před 11 měsíci +11

    ਬਹੁਤ ਬਹੁਤ ਧੰਨਵਾਦ ਵੀਰੇ ਸਾਨੂੰ ਸਾਡੇ ਇਤਿਹਾਸ ਨਾਲ ਜਾਨੂ ਕਰਾਉਣ ਲਈ ਆਪ ਜੀ ਨੂੰ ਸਾਰੇਆ ਨੂੰ ਬੇਨਤੀ ਹੈ ਨਵੀਂ ਪੀੜ੍ਹੀ ਨੂੰ ਆਪਣੇ ਸਿੱਖ ਇਤਿਹਾਸ ਨਾਲ ਜੋੜਿਆ ਜਾਵੇ ਜੀ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸਿਆ ਜਾਵੇ ਮੈਨੂੰ ਸਮਝ ਨਹੀਂ ਆਰੀ ਵਿਰੇ ਮੈਂ ਤੁਹਾਡਾ ਕਿਹੜੇ ਲਫ਼ਜਾ ਨਾਲ ਸ਼ੁਕਰਿਆ ਕਰਾ ਬਹੁਤ ਬਹੁਤ ਧੰਨਵਾਦ ਵੀਰੇ ਸਿੱਖ ਇਤਿਹਾਸ ਦੀ ਹੋਰ ਜਾਣਕਾਰੀ ਸਾਨੂੰ ਸਾਂਝੀ ਕਰੂ ਜੀ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

    • @bssingh4809
      @bssingh4809 Před 9 měsíci +1

      ਬਹੁਤ ਬਹੁਤ ਧੰਨਵਾਦ ਜੀ
      ਵਾਹਿਗੁਰੂ ਵਾਹਿਗੁਰੂ ਜੀ
      ਦਸੂਹਾ
      ਹੁਸ਼ਿਆਰਪੁਰ
      ਪੰਜਾਬ

  • @ginderkaur6274
    @ginderkaur6274 Před rokem +13

    ਧਨ ਸ੍ਰੀ ਗੁਰੂ ਅਮਰਦਾਸ ਜੀ ਐਨੀ ਨਿਮਰਤਾ ਦੇ ਮਲਿਕ

  • @user-xj8wk9oz3y
    @user-xj8wk9oz3y Před rokem +23

    ਵੀਰ ਜੀ ਰੱਬ ਤੁਹਾਡੇ ਉੱਤੇ ਆਪਣੀ ਮਿਹਰ ਕਰਨ ਤਾਂ ਜੋ ਤੁਸੀਂ ਸਾਡੇ ਅੰਦਰ ਮਰ ਰਹੀਆਂ ਰੂਹਾਂ ਨੂੰ ਵਾਹਿਗੁਰੂ ਦੇ ਪ੍ਰਕਾਸ਼ ਨਾਲ ਜੋੜ ਸਕੋ

  • @ramkumaerana7279
    @ramkumaerana7279 Před 11 měsíci +38

    waheguru ji ਧੰਨ ਧੰਨ ਬਾਬਾ ਗੁਰਦਿੱਤਾ ਜੀ ❤❤❤

  • @gurveerdangar9243
    @gurveerdangar9243 Před 11 měsíci +5

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @user-xj8wk9oz3y
    @user-xj8wk9oz3y Před rokem +6

    ਵੀਰ ਜੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ,ਸਾਨੂੰ ਸਾਡੇ ਗੁਰੂਆਂ ਦੇ ਇਤਿਹਾਸ ਨਾਲ ਜੋੜਨ ਲਈ ਧੰਨਵਾਦ।

  • @Prodoaba
    @Prodoaba Před rokem +4

    ਬਹੁਤ ਵਧੀਆ ਜੀ ਵੀਰ ਜੀ ਕਾਫੀ ਹੱਦ ਤੱਕ ਸਿੱਖ ਇਤਿਹਾਸ ਦਾ ਪਤਾ ਲੱਗਾ ਸਕੂਲ ਵਿੱਚ ਪੜ੍ਹਦੇ ਸੀ ਪਰ 12 ਸਾਲ ਤੋਂ ਸਾਬ ਭੁੱਲ ਗਏ ਪਰ ਤੁਹਾਡਾ ਬਹੁਤ ਵਧੀਆ ਉਪਰਾਲਾ ਆ ਫਿਰ ਜੋੜਿਆ ਆ ਸਾਨੂੰ ਧੰਨਵਾਦ

  • @HARJINDERSINGH-wz1ws
    @HARJINDERSINGH-wz1ws Před 10 měsíci +25

    आज के समय में हमें अपने बच्चों और आने वाली पीढियां के लिए सिख इतिहास की जानकारी होना बहुत जरूरी है और इससे अच्छा विवरण मैं युटुब पर पहली बार सुना है 😊😊

    • @shergilltv316
      @shergilltv316 Před 7 měsíci +3

      हां तभी तो आप हिंदी में लिख रहे हो

  • @harbhajansinghharbhajansin6781
    @harbhajansinghharbhajansin6781 Před 11 měsíci +3

    ਅਜ ਬੱਚਿਆਂ ਕੋਲ ਸਮਾ ਨਹੀ ਇਤਿਹਾਸ ਪੜਨ ਲਈ ਪਰ ਆਪ ਜੀ ਨੇ ਜੋ ਉਪਰਾਲਾ ਕੀਤਾ ਹੈ ਬਹੁਤ ਵਧੀਆ ਢੰਗ ਨਾਲ ਸਮਝਾਇਆ ਸ਼ਾਬਾਸ਼ ਭਾਈ ਸਾਹਿਬ ਜੀ ਬਹੁਤ ਜਗਿਆਸੂਆਂ ਨੂੰ ਇਸ ਦਾ ਲਾਭ ਪ੍ਰਾਪਤ ਹੋਇਆ ਹੈ ਤੇ ਹੋਰ ਬਹੁਤਿਆਂ ਨੂੰ ਹੋਵੇਗਾ ਅੱਗੋਂ ਵੀ ਵਾਹਿਗੁਰੂ ਜੀ ਆਪ ਨੂੰ ਉਦਮ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।

  • @gurbakshsingh11
    @gurbakshsingh11 Před rokem +6

    ਜਿਸ ਦਿਨ ਦਾ ਗੁਰੂਦੁਆਰਾ ਨਾਨਕ ਦਰਬਾਰ ਦੁਬ‌ਈ ਵਿਖੇ ਜਾਣਾ ਸ਼ੁਰੂ ਕੀਤਾ ਹੈ ਉਸ ਦਿਨ ਤੋਂ ਬਹੁਤ ਹੀ ਜ਼ਿਆਦਾ ਸ਼ਰਧਾ ਤੇ ਭਾਵਨਾ ਦੇ ਨਾਲ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਵਾਹਿਗੁਰੂ ਜੀ ਕਿਰਪਾ ਕਰਨ ਅ‌ਸੀ ਇਦਾ ਹੀ ਸਿੱਖਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 😇🙏

    • @blessings9732
      @blessings9732 Před rokem

      Bohot vadhia ji,, Sade like koi sewa hoi ta jrur moka Dena ji, das toh, gurbani path di santha den di sewa, guru sab lai rahe hn apni kirpa sadka. Online bhi.. 🙏🙏

  • @Sukh_Brar_Malwa_Reaction

    ਸਹੀ ਸੋਚ ਹੈ ਤੁਹਾਡੀ ਕਿਉਂਕਿ ਜਦੋਂ ਅਸੀਂ ਆਪਣੇ ਧਰਮ ਦੇ ਬਾਰੇ ਗੱਲ ਕਰਨੀ ਹੁੰਦੀ ਹੈ ਤਾਂ ਸਾਨੂੰ ਬਹੁਤ ਹੀ ਨਪੇ ਤੁਲੇ ਸ਼ਬਦਾਂ ਵਿੱਚ ਅਤੇ ਸੰਜਮ ਨਾਲ ਕਰਨੀ ਪੈਂਦੀ ਹੈ ਕਿਉਂਕਿ ਸਾਡੀ ਸਿੱਖ ਕੌਮ ਧਰਮ ਦੇ ਮਾਮਲੇ ਵਿੱਚ ਬਹੁਤ ਜਜ਼ਬਾਤੀ ਹੈ, ਪਰ ਤੁਸੀਂ ਜੋ ਵੀ ਕਿਹਾ ਹੈ ਉਹ ਸਿੱਖ ਇਤਿਹਾਸ ਮੁਤਾਬਕ ਪ੍ਰਮਾਣਿਤ ਹੈ, ਸਗੋਂ ਸਿੱਖ ਕੌਮ ਨੂੰ ਤੁਹਾਡਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ ਕਿਉਂਕਿ ਤੁਸੀਂ ਆਪਣੇ ਗੁਰ ਇਤਿਹਾਸ ਨੂੰ ਡਾਕੂਮੈਂਟਿਡ ਕਰ ਰਹੇ ਹੋ

  • @user-fb8lq1kh1f
    @user-fb8lq1kh1f Před 7 měsíci +2

    ਬਹੁਤ ਵਧੀਆ ਸੰਖੇਪ ਰੂਪ ਵਿਚ ਬਿਆਨ ਕੀਤਾ ਹੈ ਕੁਛ ਕਰਾਮਾਤ ਤੇ ਸਿਖਿਆਵਾ ਦਾ ਬਾਣੀ ਅਨੁਸਾਰ ਮੇਲ ਨਹੀ ਜਾਪਦਾ।ਜਿਵੇ ਵਰ ਸਰਾਪ ਤੇ ਤ੍ਰੈ ਗੁਣਾਂ ਵਾਲੀਆ ਇਛਾਵਾ ਗੁਰੂ ਸਾਹਿਬ ਦੇ ਅਨੁਕੂਲ ਜੀਵਨ ਕਾਲ ਵਿਚ ਵਾਪਰੀਆ ਹੋਵਣ।

  • @Sunny_Ghai
    @Sunny_Ghai Před 10 měsíci +36

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🥀🛐

  • @goalkeeperlucky
    @goalkeeperlucky Před rokem +14

    ਸਭ ਬਹੁਤ ਖੂਬਸੂਰਤ ਤਰ੍ਹਾਂ ਇਤਹਾਸ ਸੁਣਾਇਆ! 1) ਗੁਰੂ ਤੇਗਬਹਾਦਰ ਜੀ ਨੇ, 20 ਸਾਲ ਨਹੀਂ, 26 ਸਾਲ 9 ਮਹੀਨੇ 13 ਦਿਨ ਤੱਪ ਕੀਤਾ ਬਾਬਾ ਬਕਾਲਾ ਸਾਹਿਬ, ਦੂਜਾ ਗੁਰੂ ਗੋਬਿੰਦ ਸਿੰਘ ਮਾਹਰਾਜ, ਰਾਮ ਰਾਏ ਨੂੰ ਜੱਫੀ ਪਾ ਨਹੀਂ ਮਿਲੇ, ਰਾਮ ਰਾਏ ਨੇ ਪਿੱਠ ਕੀਤੀ ਸੀ ਗੁਰੂ ਵਾਲ, ਕਿਓਂਕਿ ਉਹਨਾਂ ਦੇ ਪਿਤਾ ਜੀ ਨੇ ਹੁਕਮ ਦਿੱਤਾ ਸੀ, ਉਹ ਗੁਰੂ ਘਰ ਵੱਲ ਮੂੰਹ ਨੀ ਕਰਨਗੇ! ਪਰ ਗੁਰੂ ਮਾਹਰਾਜ ਬੜੇ ਅਦਬ ਨਾਲ ਮਿਲੇ ਸੀ 🙏

    • @rajinderjakhar7526
      @rajinderjakhar7526 Před rokem +2

      ਗੁਰੂ ਤੇਗ਼ ਬਹਾਦਰ ਜੀ ਨੇ ਭੋਰਾ ਚ 20 ਕੁ ਸਾਲ ਹੀ ਤੱਪ ਕੀਤਾ ਸੀ ਕਾਰਨ ਗੁਰ ਜੀ ੧੬੫੬ ਈ ਵਿੱਚ ਤੀਰਥ ਯਾਤਰਾ ਤੇ ਚਲੇ ਗਏ

    • @jaswinderbahra1572
      @jaswinderbahra1572 Před 11 měsíci

      ​@@rajinderjakhar7526Gappan aa sarian Gurbanhi tirthan nu nahin mandi na tap karn nu mandi aa Gurbanhi parh ke dekho

  • @sukhveerdhaliwal1168
    @sukhveerdhaliwal1168 Před rokem +6

    ਬਹੁਤ ਵਧੀਆ ਤੇ ਸਾਫ ਸੁਥਰੇ ਸ਼ਬਦਾਂ ਵਿਚ ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ

  • @savindersingh2574
    @savindersingh2574 Před 11 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਖੁਸ਼ੀ ਹੋਈ ਹੈ ਜੀ ਮੇਰਾ ਬਚਪਨ ਤੋਂ ਹੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਹੈ ਸਿਰਫ ਮੈਂ ਲੜ ਜਾਂਦਾ ਪਰ ਸਿਰ ਨਹੀਂ ਦਿੱਤਾ ਕਿਸੇ ਹੋਰ ਨੂੰ ਆਪ ਜੀ ਦੀ ਸੇਵਾ ਵੀ ਇਸ ਪ੍ਰਕਾਰ ਸਚੀ ਸੂਚੀ ਹੋਵੇਗੀ ਆਸ ਕਰਦਾ ਹਾਂ ਜੀ ਵਾਹਿਗੁਰੂ ਅੰਗ ਸੰਗੇ ਅਭੰਗੰ ਵਿਭੁਤੇ ਜੀ

  • @pbreaction8019
    @pbreaction8019 Před 5 měsíci +3

    ਮੈਨੂੰ ਬਹੁਤ ਅਨੰਦ ਆਉਂਦਾ ਇਨਾਂ ਦਾ ਇਤਿਹਾਸ ਸੁਣਾਉਣ ਦਾ ਤਰੀਕਾ ਬਹੁਤ ਵਧੀਆ ਲੱਗਦਾ ਮੈਨੂੰ ਮੈਂ ਕੋਈ ਵੀ ਵੀਡੀਉ ਛੱਡਦਾ ਨੀ ਇਨਾਂ ਦੀ ਬੜੇ ਸੌਖੇ ਤਰੀਕੇ ਨਾਲ ਸਮਝ ਆ ਜਾਂਦਾ ਇਤਿਹਾਸ ਗੁਰੂ ਸਾਹਿਬ ਜੀ ਦੀਆਂ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਇਨਾਂ ਨੂੰ

  • @jagbirsingh6499
    @jagbirsingh6499 Před rokem +3

    ਵੀਰ ਜੀ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਹੀ ਸੁਚੱਜੇ ਢੰਗ ਨਾਲ ਗੁਰੂ ਇਤਿਹਾਸ ਤੋਂ ਜਾਣੂ ਕਰਵਾਇਆ ਮਹਾਰਾਜ ਏਸੇ ਤਰ੍ਹਾਂ ਆਪ ਤੇ ਮਿਹਰ ਬਣਾਈ ਰੱਖਣ । ਸਦਾ ਚੜੱਦੀ ਕਲਾ ਚ੍ ਰਹੋ 🙏🏻

  • @user-pf5jf3yf8j
    @user-pf5jf3yf8j Před rokem +7

    ਵੀਰ ਜੀ ਤੁਹਾਡੀਆ ਵੀਡੀਓ ਬਹੁਤ ਹੀ ਵਧੀਆ ਹੁੰਦੀਆ ਹਨ ਵੀਡੀਓ ਘੱਟ ਤੋ ਘੱਟ 30 ਮਿੰਟ ਤੋ ਘੱਟ ਨਾ ਬਣਾਓ ਤਾ ਜੋ ਇਤਿਹਾਸ ਦੀਆ ਸਾਰੀਆ ਪਰਤਾ ਖੁਲ ਸਕਣ
    ਧਰਮਕੋਟ ਜਿਲਾ ਮੋਗਾ

  • @sukhpreetsingh716
    @sukhpreetsingh716 Před 29 dny

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ। ਬਹੁਤ ਬਹੁਤ ਧੰਨਵਾਦ ਜੀ।

  • @gandhisidhu1469
    @gandhisidhu1469 Před 11 měsíci +10

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @greenjaw260
    @greenjaw260 Před rokem +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🤍😇 ਬਾਬਾ ਜੀ ਅਸੀ ਦਿੱਲੀ ਦੇ ਸ਼ਹਿਰ ਚੱਤਰਪੁਰ ਚ ਬਹਿ ਕੇ ਸਿੱਖ ਇਤਿਹਾਸ ਦੀਆਂ ਸਾਖੀਆਂ ਦਾ ਅਨੰਦ ਲੈ ਰਹੇ ਹਾਂ।🙏

  • @shivamsudhakar6603
    @shivamsudhakar6603 Před rokem +7

    Sab te vadda mera satguru Nanak jin kal rakhi meri 🙏🙏🙏 Dhaand vartayi kartaare 🙏🙏🙏

  • @gandhisidhu1469
    @gandhisidhu1469 Před 11 měsíci +8

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ

  • @tinku.simmisimmi2529
    @tinku.simmisimmi2529 Před 10 měsíci +7

    ਧੰਨ ਬਾਬਾ ਨਾਨਕ 🙏🏻🙏🏻
    ਧੰਨ ਉਹਨਾਂ ਦੀ ਸਿੱਖੀ 🙏🏻🙏🏻

  • @JSCricketShots
    @JSCricketShots Před rokem +26

    ਸਤਿਨਾਮ ਵਾਹਿਗੁਰੂ ਜੀ 🙏🏻❤
    Pai Ji tussi bohat vadiya kaam kar rahe ho sikh history de baare saareya nu dasna ❤

  • @sukhrajsingh2019
    @sukhrajsingh2019 Před rokem +11

    28:25 ::: 9th guru … Guru teg Bahadur sahib ji

  • @SurjitSingh-rh6es
    @SurjitSingh-rh6es Před 11 měsíci

    ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ।

  • @surenderkumar-gj7be
    @surenderkumar-gj7be Před 11 měsíci +19

    Punjab singh ji you tried to enlighten the entire gurugaddi Katha in best manner, every Indian should listen this apart from any cast ,culture and religion because Sants are Saints they are angels of God , They were not only Gurus of Sikhs they were holy souls.
    Very Good brother keep it up ,Thanks for for such a nice knowledgeable video.
    We are thankful to all our Saint Gurus who blessed us with the spiritual knowledge of real path to follow Bhagati of Nirankaar.
    Bakaamal teri kudrat Malik.
    Waheguru .

  • @harinder78
    @harinder78 Před rokem +16

    Very good content.. we all needs to see this and special our kids we are forgetting our history.. a few years ago I was watching a YT video during saheedi sabha.. even the 14/15 years kids was not able to answer our guru Sahib name or order.. it was very sad.. it's not our kids but us parents failure

  • @BalbirSinghNalagarh
    @BalbirSinghNalagarh Před rokem +11

    ਬੋਹਤ ਬਦੀਆ ਦਸਿਆ ਤੁਸੀਂ waheguru Ji 🙏🙏🙏 ਮੇਹਰ ਕਰੇ ਸਾਰਿਆਂ ਉਤੇ

  • @pushpindersodhi7080
    @pushpindersodhi7080 Před 11 měsíci +24

    Thanks for sharing your research work with sangat throughout the world, keep up the good work 🙏🏻

    • @PrinceSingh-eu5oq
      @PrinceSingh-eu5oq Před 9 měsíci +1

      past koi nhi dass sakda future di kalpna kiti ja sakdi a

  • @gulabsinghuppal7333
    @gulabsinghuppal7333 Před 11 měsíci

    ਇਹ ਜਾਣਕਾਰੀ ਅਸੀਂ ਸਨਮਾਨ ਗੜ੍ਹ ਰਾਜਸਥਾਨ ਤੂੰ ਦੇਖ ਰਹੇ ਸੀ ਜਾਣਕਾਰੀ ਸਾਨੂੰ ਬਹੁਤ ਵਧੀਆ ਲੱਗੀ ਇਸ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀ ਲੈ ਕੇ ਵੀਡੀਓ ਬਣਾਉਂਦੇ ਰਹੋ ਜੀ

  • @jackram6888
    @jackram6888 Před rokem +21

    Thank you for telling the truth after doing your own research. This type of exposure is needed so that we get a true grasp of our religion

  • @SurjitSingh-sm4ww
    @SurjitSingh-sm4ww Před rokem +14

    Bohat sohna narrate kita veer g, Keep up the good work. Waheguru g mehar bnayi rakhn.

  • @bikramrandhawa6001
    @bikramrandhawa6001 Před 11 měsíci +11

    ਗੁਰੂ ਤੇਗ ਬਹਾਦੁਰ ਜੀ ਨੇ 26 ਸਾਲ 9 ਮਹੀਨੇ 13 ਦਿਨ ਤਪ ਕੀਤਾ ਸੀ 🙏🤲

  • @harminderkaur8186
    @harminderkaur8186 Před 10 měsíci +9

    Bahot vadhia video, we love listening to Saakhis..it's a blessing to learn and know about our Guru Ji's history and teachings.. just one Benti Vir ji. please also keep your Kes and Daahri.. turban is a royal gift from Guru Ji and Kesh and hair is a holy gift. Both are so important and a blessing 🙏

  • @JS-sy6fl
    @JS-sy6fl Před rokem +32

    🙏🌹 Punjab Siyan , you told the wonderful part of Guru - History to the Sikh Jagat …… Crores of Sikhs and non - sikhs came to know this awesome sikh Ethaas.
    Lot of thanks for this …… love you … ਗੁਰੂ and their families ਹੁਕਮ ਜੀਵੇ ਹਨ , ਭਾਣੇ ਚ ਕਰਮ-ਯੋਗੀ ਬਣਕੇ ਜੀਵੇ ੴ। …ਇਹ ਬਾਬਰ ਕੇ , ਬਾਬੇ ਕੇ ਪਰੱਭੂ ਨੇ ਆਪ ਹੀ ਪੈਦਾ ਕੀਤੇ ਹੋਏ ਹਨ , ਇਹੀ ਬਚਿੱਤਰ ਨਾਟਕ ਹੈ ।
    ਜੋ ਕੁਝ ਸੰਸਾਰ ਚ ਖੇਲ ਹੋ ਰਿਹਾ ਹੈ ,
    ਵਹੀ ਖੇਲ ਗੁਰੂ ਪਰਿਵਾਰਾਂ ਚ ਵੀ ਹੋਏ ਅਤੇ ਗੁਰੂਆਂ ਨੇ ਝੇਲੇ ਵੀ । ਉਹ world ਦੇ Roll Model ਬਣੇ … ਉਦਾਸੀ ਪੰਥ ਗੁਰੂ ਨਾਨਕ ਜੀ ਦਾ ਆਪ ਚਲਾਇਆ ਹੋਈਆਂ ਹੈ । ਖੌਤਕ ਕੀਤਾ ਹੈ । ਸਿਮਰਨ ਦਾ ਸੰਗ੍ਰਹਿ ਕੀਤਿਆਂ ਹੀ ਇਹਨਾਂ ਸਵਾਲਾਂ ਦੇ ਜਵਾਬ
    ਮਿਲ ਜਾਂਦੇ ਹਨ । ਉਹ ਰਸਤਾ ਬਰੱਹਮਚਾਰੀ ਭਗਤਾਂ ਲਈ ਹੈ , ਇਹ ਗ੍ਰਿਹਸਤੀ ਲੋਕਾਂ ਲਈ ਹੈ । … ਜਿਹੜਾ ਦੋਨਾ ਨੂੰ follow ਕਰੇਗਾ , ਭੰਬਲ਼ਭੂਸੇ ਚ ਫਸਿਆ ਜਾਵੇਗਾ । follow ਇੱਕ ਰਸਤੇ ਕੋ ਕਰਨਾ ਹੈ , ਦੂਸਰੇ ਦੀ respect ਕਰਨੀ ਹੈ ।… as gurus had done .……… Jagtar Singh USA 🇺🇸

    • @manvirsohal2926
      @manvirsohal2926 Před rokem +3

      I am very like your comment I really appreciate with you because you are what is a reality is sikh reality I really like you and I really like it ਸੱਚੀ ਮੈਨੂੰ ਤੇ ਜਿਨਿਆ ਨੇ b ਪੜ੍ਹਿਆ ਹੋਣਾਂ ਸਾਰਿਆ ਨੂੰ ਵਦੀਆ ਹੀ ਲੱਗਾ ਹੋਣਾ and that's it❤❤❤❤

    • @punjabson5991
      @punjabson5991 Před rokem +3

      ​@@manvirsohal2926ਜੀ ਗੁਰਮੁੱਖ ਹੋ ਤੁਸੀਂ ਗੁਰੂ ਨਾਲ ਪਿਆਰ ਕਰਦੇ ਹੋ। ਦੇਖੋ ਅਸਲੀ ਜੋ ਸਾਜਣਾਂ ਸੀ ਗੁਰੂ ਨੇ 1469 ਤੋਂ 7 ਅਕਤੂਬਰ 1708 ਲੱਗਪਗ 240 ਸਾਲ ਚ ਸਿੱਖ ਨੂੰ ਸਿੱਖਿਆ ਦੇ ਕੇ 1699 ਚ ਸਿੰਘ ਬਣਾ ਦਿੱਤਾ ਖਾਲਸਾ ਸਾਜ ਦਿੱਤਾ। ਤੁਸੀਂ ਬੱਚਨ ਕੀਤਾ ਕੇ ਬਾਬਾ ਗੁਰੂ ਨਾਨਕ ਜੀ ਨੇ ਹੀ ਉਦਾਸੀ ਪੰਥ ਚੱਲਾ ਦਿੱਤਾ ਸੀ ਤੇ ਤੇ ਏਹ ਬੇਹੰਗਮਾ ਲਈ ਤੇ ਸਿੱਖੀ ਗ੍ਰਹਿਸਤੀਆ ਲਈ ਪਰ ਜੇ ਇਸ ਤਰ੍ਹਾਂ ਹੈ ਤਾਂ ਬਾਬਾ ਸਿਰੀ ਚੰਦ ਜੀ ਤੋਂ ਅਗਲੇ ਬਾਬਾ ਗੁਰਦਿੱਤਾ ਜੀ ਗ੍ਰਹਿਸਤੀ ਨੇ ਤੇ ਆਪ ਜੀ ਦੇ ਵੱਡੇ ਸਪੁੱਤਰ ਗੁਰੂ ਹਰਿਰਾਇ ਜੀ 7 ਵੇ ਗੁਰੂ ਬਣੇ। ਦੇਖੋ ਗੁਰਮੁੱਖ ਵੀਰ ਜੀ ਏਹ ਸਿੱਖੀ ਦੀਆਂ ਸ਼ਾਖਾਵਾਂ ਹੋ ਸਕਦੀਆ ਪਰ ਜੋ ਮੈਨ ਰੁੱਖ ਖਾਲਸਾ ਹੀ ਹੈ ਜੋ 240 ਸਾਲ 10 ਜਾਮੇ ਧਾਰ ਗੁਰੂ ਨਾਨਕ ਨੇ ਸੱਜਿਆ। ਗੁਰੂ ਗ੍ਰੰਥ ਸਾਹਿਬ ਚ ਗੁਰੂ ਪੁੱਤਰਾਂ ਬਾਰੇ ਸਤਗੁਰੂ ਫਰਮਾਉਂਦੇ ਨੇ, " ਪੁਤਰੀ ਕੌਂਲ ਨਾ ਪਾਲਿਓਂ ।" ਸੱਤਾ ਤੇ ਬਲਵੰਡ ਦੀ ਵਾਰ ਪੜ੍ਹ ਲਉ।
      ਤੁਸੀਂ ਮੇਰੇ ਅਜੀਜ ਹੋ ਹੋ ਸਕਦਾ ਬਾਬਾ ਸਿਰੀ ਚੰਦ ਜੀ ਦੀ ਸੰਪਰਦਾ ਨਾਲ ਜੁੜੇ ਹੋਵੋ ਭਾਵਨਾਵਾਂ ਜੁੜੀਆਂ ਹੋਣ ਪਰ ਸਭ ਠੀਕ ਗੁਰੂ ਦੇ ਪਰਿਵਾਰ ਚੋਂ ਹੋਣ ਕਾਰਨ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸਿਰੀ ਚੰਦ ਜੀ ਨੂੰ ਸੌਂਪ ਦਿੱਤਾ ਆਦਰ ਕੀਤਾ ਸਨਮਾਨ ਕੀਤਾ ਗੁਰੂ ਰਾਮਦਾਸ ਜੀ ਚਰਨ ਚਾੜ੍ਹਨ ਤੱਕ ਗਏ ਪਰ ਗੁਰੂ ਨਾਨਕ ਵਾਲੀ ਜੋਤ ਜਿਸ ਵਿਚ ਹੈ ਉਹੀ ਸਿੱਖੀ ਚ ਗੁਰੂ ਪਰਵਾਨ ਬਾਕੀ ਸਤਿ ਕਾਰ ਯੋਗ ਹਨ ਸਿੱਖ ਲਈ

  • @VisitPunjab
    @VisitPunjab Před 11 měsíci +3

    Waheguru ji da khalsa Waheguru ji di fateh

  • @Hsinghdeol
    @Hsinghdeol Před 11 měsíci +5

    Thank you Veer Ji - Very Knowledgeable Talks. Never heard before in such details. This is really good way to connect with history and know the life of Guru Jis Thanks You So Much and keep up the good work

  • @sarbjitsingh3511
    @sarbjitsingh3511 Před rokem +4

    Very beautifully and respectfully explained. I love this. Thankyou

  • @bajwasaab6866
    @bajwasaab6866 Před 11 měsíci +3

    ਸਤਿ ਸ੍ਰੀ ਅਕਾਲ ਵੀਰ ਜੀ, ਤੁਹਾਡਾ ਧੰਨਵਾਦ ਜੋ ਤੁਸੀ ਸਾਡੇ ਗੁਰੂ ਸਾਹਿਬਾਨਾਂ ਦੀ ਗੁਰਗੱਦੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ,🙏🏻
    ਵੀਰ ਜੀ ਮੇਰਾ ਇੱਕ ਸਵਾਲ ਸੀ ਕੇ ਨਾਮਧਾਰੀ ਡੇਰੇ ਵਾਲੇ ਕਿਸ ਅਧਿਕਾਰ ਨਾਲ ਆਪਣੀ ਮਰਜੀ ਅਨੁਸਾਰ 11,12,13,14 ਗੁਰੂ ਬਣਾਈ ਬੈਠੇ ਨੇ, ਨਾਮਧਾਰੀ ਡੇਰੇ ਵਾਲੇ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਮੰਦੇ ਅਤੇ ਰੋਜਾਨਾ ਬੇਅਦਬੀ ਕਰਦੇ ਨੇ ਪਰ ਕੋਈ ਵੀ ਸਿੱਖ ਜੱਥੇਬੰਦੀ ਇਸ ਬੇਅਦਬੀ ਨੂੰ ਰੋਕਣ ਦੀ ਗੱਲ ਕਿਉਂ ਨਹੀਂ ਕਰਦੀ ?

    • @opkirandeepsingh
      @opkirandeepsingh Před 5 měsíci +1

      ਇਤਿਹਾਸ ਦੋ ਪ੍ਰਕਾਰ ਦਾ ਹੁੰਦਾ ਇੱਕ ਜੋ ਬਾਈ ਸੁਣਾ ਰਿਹਾ ਵਿਊ ਲਾਈਕ ਲੈਣ ਲਈ ਤੇ ਕੁਝ ਗੱਲਾ ਨੂੰ ਬੋਚ ਜਾਂਦਾ ਕਮੀਨਗੀ ਕਰ ਜਾਂਦਾ ਅਤੇ ਇੱਕ ਇਤਿਹਾਸ ਹੁੰਦਾ ਅਸਲ ਇਤਿਹਾਸ ਜੋ ਕਿਸੇ ਨੂੰ ਭਾਵੇ ਲੱਗੇ ਚੰਗਾ ਭਾਂਵੇ ਲੱਗੇ ਬੁਰਾ ਉਹ ਇਤਿਹਾਸ ਹੁੰਦਾ ,
      ਕੁਝ ਇਤਿਹਾਸਕਾਰ ਕਹਿੰਦੇ ਕ ਗੁਰੂ ਜੀ ਨੇ ਨਦੇੜ ਸਾਹਿਬ ਵਿਖੇ ਸੱਚਖੰਡ ਨੂੰ ਜਾਣ ਤੋ ਪਹਿਲੋ ਆਪਣੀ ਗੱਦੀ ਗਿਆਂਰਵੇ ਗੁਰੂ ਨਾਮਧਾਰੀਆ ਨੂੰ ਥਾਪਕੇ ਗਏ ਸਨ , ਸੋ ਉਸੇ ਅਨੁਸਾਰ 11,12,13,14 …. ਗੱਦੀ ਅੱਜ ਤੱਕ ਚੱਲਦੀ ਆ ਰਹੀ ਹੈ

    • @satnamkaurghoga5212
      @satnamkaurghoga5212 Před 5 měsíci

      Vir g Amar Shaheed bramhgiyani sant Baba bhindrawale g dee vair virodh 84 Shri darbar te attack jun churasi da Karn hee narkdhari nirankari c 13aprail1978 nu sant bhindrawale g ne visakhi wale din Amritsar satsang na krn lai os vele dee govt nu kiha c govt ne narakdhariya nu manjoori de diti te sant bhindrawale ne phir shanmai tareeke nal ona nu kirtan roken lai akhand kirtni jathe de 13 nihang nirankaria ne Shaheed kr dite c govt ne ose time nirakari gurbhan Jo mukhi c os nu Santa to bcha k Delhi chad aye te ona te case v nhi kita phir kes hoya te govt ne ona da case haryanae karnal transfer kr Dita te phir os baba nu bekasoor keh k bari kr Dita phir jathedar sabka ranjeet singh te kewal singh ne Delhi gurbachne papi de Ghar ja k carpenter BN k lakarr wood vich ak 47 fit krke km theke te Karn lai babe mot de k narka nu bhej Dita eh sb sant bhindrawale g ne plan krke karwaya c Santa ne kiha c India govt sikha nu insaf nhi Dita asi app 13 nihang singa da badla lava ge te liya v baki es gl to Sikh Kom agg vich jal Rahi te jo jun84.. November 84delhi es narakdhariya krke hoya g ajj tak

  • @sgrewal3019
    @sgrewal3019 Před 10 měsíci

    ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ

  • @GurpreetSingh-by4hx
    @GurpreetSingh-by4hx Před 6 měsíci +1

    ਵੀਰੇ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏🙏🙏🙏

  • @harwindersingh3010
    @harwindersingh3010 Před rokem +16

    Waheguru ji ka khalsa Waheguru ji ki fateh 👍

  • @malkeetsingh9734
    @malkeetsingh9734 Před 11 měsíci +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿ ਕੀ ਫਤਿਹ 🙏🙏🙏waheguru ji tuhade te mehar bhreya hath rakhn❤

  • @ParminderSinghoberoi
    @ParminderSinghoberoi Před 8 měsíci +1

    ਵਾਹਿਗੁਰੂ ਜੀ ਬਹੁਤ ਵਧੀਆ ਤਰੇਕੇ ਨਾਲ ਤੁਸੀਂ ਸਮਜਾਂਦੇ ਹੋ

  • @sheregrewal9182
    @sheregrewal9182 Před 11 měsíci +27

    Wonderful narration.
    Reminds us of our Grandmother narrating SAKHIS in our childhood.
    You have revived these memories for us. Please keep up the good noble cause
    CHARDIKALA.

    • @user-re3nw2nh8t
      @user-re3nw2nh8t Před 5 měsíci +1

      SawarnsinghsoBhajnkourwosarainsinghvpoNall and Harpreetdavgun y byHarjeetkourLohiankhass SurjeetsinghsoKartarsinghVpoDolturDhhadha

  • @manjeetkaur7380
    @manjeetkaur7380 Před rokem +5

    Always listening ur Videos….Excellent
    Guru ji aap uper Mehar karan
    Waheguru ji da khalsa
    Waheguru ji di fateh 🙏🎖️

  • @JagjitSingh-xv4br
    @JagjitSingh-xv4br Před rokem +3

    ਬਹੁਤ ਖੂਬ ਬਾਈ ਜੀ

  • @monudhillon3822
    @monudhillon3822 Před 11 měsíci

    ਵਾਹਿਗੁਰੂ ji.... Love you veer... ਵੀਰ ਇਕ ਗੱਲ ਪੁੱਛਣੀ ਸੀ.. ਕੌਰ ਤੇ ਸਿੰਘ ਨਾਮ ਪਿੱਛੇ ਲਾਣਾ... ਇਹ ਦਸਮੇਸ਼ ਪਿਤਾ ਨੇ ਸ਼ੁਰੂ ਕੀਤਾ ਸੀ ਫੇਰ ਓ ਮਾਤਾ ਦਾ ਨਾਮ ਪੰਜਾਬ ਕੌਰ ਕਿਵੇਂ ਪਿਆ ਸੀ....

  • @rialotaylotay3401
    @rialotaylotay3401 Před 11 měsíci

    ਵਾਹਿਗੁਰੂ ਜੀ ਬਹੁਤ ਵਧੀਆ ਵਿਆਖਿਆ ਕੀਤੀ ਬਹੁਤ ਕੁਝ ਨਵਾ ਸਿਖਣ ਨੂੰ ਮਿਲਿਆ.. ਧੰਨਵਾਦ

  • @honeygirn5433
    @honeygirn5433 Před rokem +4

    Bahut vadhiya eh sakhi sunke waheguru te hor v bharosa vadh gya ke suraj nu koi b luka nahi sakda chahe jinna marzi baddal hanera aa jaye par uh sada parkashmaan hi rahinda

  • @satinderpal1981
    @satinderpal1981 Před rokem +5

    Bahut dhanwaad 22G, asi soch rahe c ke apne bacheya nu sara sikh itihaas kime explain kariye aaj kal de social media waale yug vich, but tusi saadi mushkil bahut aasaan karti, te hun bacheya kol moka hai Sikh itihaaas di sahi jaankari lain da, bahut bahut dhanwaad. waheguru g ka khalsa waheguru g ki fateh...

  • @harinderpalsingh1575
    @harinderpalsingh1575 Před rokem

    ਮੈ ਜੰਮੂ ਤੂੰ ਹੈਂ ਜੀ,
    ਬਹੁਤ ਹੀ ਵਧੀਆ ਕਥਾ ਹੈ ਜੀ, ਤੁਸੀ ਚੜਦੀਕਲਾ ਰਹੋ g, ਸੱਚੇ te ਸੁੱਚੇ ਇਤਿਹਾਸ ਨੂੰ ਅੱਗੇ ਲਿਆਓ g, wahegur Ji ka ਖਾਲਸ ਵਾਹਿਗੁਰੂ ਜੀ ਕੀ ਫਤਹਿ

  • @GurmailSingh-hz2od
    @GurmailSingh-hz2od Před 7 měsíci +1

    ਬਿਲਕੁਲ ਸੱਚ ਯੁਗ ਯੁਗ ਜੀਉ ਮੇਰੇ ਵੱਲੋਂ ਪੀਆਰ ਬੇਟਾ ਜੀ ਅਜੇ ਗੁਰੂ ਨਾਨਕ ਜੀ ਗੁਰੂ ਗੋਬਿੰਦ ਸਿੰਗ ਸਾਡੇ ਵਿੱਚ ਮੌਜੂਦ ਹਨ।
    ਮਾਂ ਪਿਉ ਨੂੰ ਪੀਆਰ ਕਰੋਂ ਜੀ।
    ਗੁਰੂ ਮੇਲਹ ਸਿੰਗ ਲਾਲੀਆ ਪੰਜਾਬੀ ਬੈਲਜੀਅਮ ਮੇਰਾ ਪਿਤਾ ਅਮਰ ਸਿੰਗ {ਸਵਰਗਵਾਸੀ}ਲਾਲੀਆ ਪਿੰਡ ਕਰਨੈਲ ਗੰਜ ਜ਼ਿਲਾ ਕਪੂਰਥਲਾ ਪੰਜਾਬ ਭਾਰਤ।

  • @wood_work_official1
    @wood_work_official1 Před rokem +5

    Dhan satguru Ravidas ji dhan guru nanak sahib ji

  • @ParamjitSingh-ts1kx
    @ParamjitSingh-ts1kx Před rokem +8

    ਸਤਿਨਾਮੁ ਵਾਹਿਗੁਰੂ ਜੀ।

  • @mukhtarsingh2251
    @mukhtarsingh2251 Před 11 měsíci

    Bahut bahut badhiya WaheGuru Ji ka Khalsa WaheGuru Ji ki Fateh

  • @marinersgang
    @marinersgang Před 10 měsíci

    Thank you ..mai is video da wait kr rha c bhut dair toh❤️

  • @harrybanga501
    @harrybanga501 Před rokem +8

    ਵਈ ਜੀ ਗੁਸਾ ਨਾ ਕਰਇਉ ਗੁਰੂ ਰਾਮ ਰਾਇ ਜੀ ਦਾ ਪੂਰਾ ਇਤਿਹਾਸ ਦਆਸਇ ਕਿਰਿਆ ਕਰੋ ਜੀ ਧੰਨਵਾਦ ਜੀ ਬਹੁਤ ਵਧੀਆ ਹੈ।
    ਗੁਰੂ ਮਹਾਰਾਜ ਭਲੀ ਕਰੇਗਾ ਜੀ

    • @bhupindersingh7424
      @bhupindersingh7424 Před rokem

      Sant maskenn Singh g di Katha suno g.
      Eh. Sala. Tempu lgda mnu video wala

    • @Kohli321
      @Kohli321 Před rokem

      Ehna koi search ni kiti suni sunai gallan naal video bana diti
      Vadda gyaani

  • @manjeetkaur7380
    @manjeetkaur7380 Před rokem +3

    Thanks for sharing
    Very nice video 🙏💐
    Watching from USA 🇺🇸

  • @nishchintkaur7037
    @nishchintkaur7037 Před 8 měsíci +1

    ਬਹੁਤ ਸ਼ਲਾਘਾਯੋਗ ਉਪਰਾਲਾ

  • @amritpalsinghnaffry8103
    @amritpalsinghnaffry8103 Před 11 měsíci

    ਲਵ ਯੂ ਬਰੋ ਬਹੁਤ ਵਦੀਆ ਜਾਣਕਾਰੀ ਮਿਲਦੀ ਆ ਤੁਹਾਡੇ ਚੈਨਲ ਤੋਂ ❤🙏

  • @KhalsaRajforever1
    @KhalsaRajforever1 Před rokem +6

    Waheguru ji. A lot love and respect from 🇺🇸 🙏🙏🙏🙏

    • @user-re3nw2nh8t
      @user-re3nw2nh8t Před rokem

      PiarasinghsoBhagsinghsopunjabsinghVpo Nall Lohiankhass Jallandher pb India Pvt ltd plot no so

  • @HarwinderSingh-wh3qt
    @HarwinderSingh-wh3qt Před rokem +7

    ਵਾਹਿਗੁਰੂ🙏🙏🙏ਧੰਨ ਧੰਨ ਮੇਰੇ ਗੁਰੂ ਗੋਬਿੰਦ ਸਿੰਘ ਜੀ🌹

  • @ravinderravi9413
    @ravinderravi9413 Před 8 měsíci +1

    Waheguru ji Very Valuable Information, Wahegueu Ji ka Khalsa Sri Waheguru ji Ki Fateh

  • @gs_chana
    @gs_chana Před rokem +3

    Watching this in London, tera thank you veere, this was very educational!

  • @hard2React
    @hard2React Před 6 měsíci +4

    Thankyou bro ,it need courage to tell history as it is .Most of the educated Sikhs know all history but all should know everything to avoid wrong decisions.u r a great speaker.

  • @satvirdevgan95
    @satvirdevgan95 Před 11 měsíci

    ਮੈਂ ਵਾਰੇ ਵਾਰੇ ਜਾਂਨਾਂ ਸੋ ਵਾਰ ਹਜਾਰ ਵਾਰ ਸਿਜਦਾ ਕਰਦਾ ਹਾਂ ਸ਼ਕਰਾਨਾਂ ਕਰਦਾ ਹਾਂ, ਤੇ ਮੈ ਬਹੁਤ ਹੀ ਹੈਰਾਨ ਹੁੰਨਓ ਹਾਂ ਤੇ ਮਾਂਣ ਮਹਿਸੂਸ ਕਰਦਾ ਹਾਂ ਕੇ ਸਾਡਾ ਧਰਮ ਕਿਨਾ ਮਹਾਂ। ਹੈ ਜਦੋ ਦੁਨੀਆਦਾਰੀ ਵਾਲ ਦੇਖਦੇ ਹਾਂ ਸਮੇਂ ਚ ਪੱਛੇ ਝਾਤ ਮਾਰੀਏ ਜਓ ਜਿਨੀਆ ਵੀ ਇਤਿਹਾਸ ਦੀਆ ਜਾ ਧਾਰਮਿਕ ਗ੍ਰੰਥ.ਕਿਤਾਬਾ,ਨੇ ਸਾਰੇ ਕਿਤੇ ਆਹੀ ਲਿਖਿਆ ਕੇ ਪਰਿਵਾਰਵਾਦ ਮੁੱਢੋ ਚਲਿਆ ਆ ਰਿਹਾ ਚਾਹੇ ਕੋਈ ਰਾਜੇ ਮਹਾਰਾਜੇ,ਵਜੀਰ,ਅਫਸਰ,ਮੰਤਰੀ,ਗੁਰੂ,ਦੇਵੀਦੇਵਤੇ ਹੋਣ ਸਭ ਨੇ ਆਪਣੀ ਅੱਗੇ ਦੀ ਗੱਦੀ,ਸਿੰਘਾਸਨ,ਆਪਣਾ ਰਾਜਭਾਗ ਆਪਣੇ ਹੀ ਵੰਸ਼ਜਾ ਨੂੰ ਸੌਪਿਆ ਸੀ,ਹਾਂ ਕਿਸੇ ਬੇਗਾਨੇ ਨੇ ਧੋਖੇ ਨਾਲ,ਵਿਦਰੋਹ ਕਰਕੇ ਜਾਂ ਜੰਗ ਚ ਜਿੱਤ ਕੇ ਕਿਸੇ ਹੋਰ ਨੇ ਗੱਦੀ ਸੰਭਾਲੀ ਹੋਵੇ ਇਹ ਵੱਖਰੀ ਗੱਲ ਆ ਪਰ ਸਿੱਖ ਧਰਮ ਇੱਕੋ ਇੱਕ ਧਰਮ ਆ ਜਿਸ ਚ ਗੁਰਤਾਗੱਦੀ ਪਰਿਵਾਰ,ਸੰਤਾਂਨ ਰਿਸ਼ਤੇਦਾਰ ਨੂਮ ਛੱਡਕੇ ਯੋਗਤਾ,ਭਗਤੀ,ਕਰਮ,ਰੱਬੀ ਰੂਹ ਨੂ ਦਿਤੀ ਗਈ ਆ ਤੇ ਦਸਾ ਗੁਰੂਆ ਦੀ ਅਖੀਰੀ ਜੋਤ ਸਹਿਬ ਸ਼੍ਰੀ ਗੁਰੂ ਗੋਬਿਂਦ ਸਿਂਘ ਜੀ ਮਹਾਰਾਜ ਜੀ ਤਾ ਕੋਈ ਦੇਣ ਨੀ ਦੇ ਸਕਦਾ ਸਭ ਤੋ ਵੱਖਰਾ ਇਤਿਹਾਸ ਆਪਣਾ ਹੀ ਪਰਿਵਾਰ ਸ਼ਹੀਦ ਕੌਮ ਲਈ ਕਰਵਾਈਆ ਤੇ ਗੱਦੀ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਲਈ ਹਮੇਸ਼ਾ ਲਈ ਬਾਣਾ ਤਾ ਤਾ ਜੋ ਬਾਅਦ ਵ ਕੋਮ ਚ ਗੱਦੀ ਲਈ ਲੜਾਈਆ ਨਾ ਹੋਣ!! ਵਾਹਿਗੁਰੂ ਜੀ

  • @balbirsingh8648
    @balbirsingh8648 Před 9 měsíci

    ਇਨੀ ਵਧੀਆ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @AnchalMehra-oh7yo
    @AnchalMehra-oh7yo Před rokem +3

    WAHEGURU JI WAHEGURU JI KA KHALSA WAHEGURU JI KI FATEH❤❤🌹🌹💖💖⚜️⚜️🌼🌼🔱🔱🙏🙏❤❤🌹🌹💖💖⚜️⚜️🌼🌼🔱🔱🔱🙏🙏

  • @karanbir1989
    @karanbir1989 Před 10 měsíci

    ਵੀਰ ਮੈਂ ਤੇਰਾ ਬਹੁਤ ਇਹਸਾਨਮੰਦ ਆ 🙏🙏🙏 thank you so much

  • @voicejerusalem
    @voicejerusalem Před 7 měsíci +1

    ਸਭ ਸਿੱਖੋ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਵਾਹਿਗੁਰੂ

  • @narendersharma5524
    @narendersharma5524 Před rokem +5

    Koti koti Parinaam to our Guru sahebaan. Waheguru ji.

  • @kg2889
    @kg2889 Před rokem +8

    Bai ji your videos are so knowledgeable and we get to learn a lot. We are watching from Boston, USA

  • @barinder6013-us1jy
    @barinder6013-us1jy Před 10 měsíci +2

    🙏🏻 ਸ੍ਰੀ ਗੁਰੂ ਰਾਮ ਰਾਇ ਜੀ ਸਹਾਇ 🙏🏻

  • @narindersroparbharatgarh185
    @narindersroparbharatgarh185 Před 11 měsíci

    Bahut ਖੂਬ

  • @jugrajsingh8756
    @jugrajsingh8756 Před rokem +10

    Waheguru ji❤

  • @rickymatial1552
    @rickymatial1552 Před 11 měsíci +8

    waheguru,,, dhan dhan Shri guru granth sahib ji 🙏🏻

  • @user-gd5gd9sk6b
    @user-gd5gd9sk6b Před 6 měsíci

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖਣ

  • @user-yu7md4vv4c
    @user-yu7md4vv4c Před 7 měsíci +1

    ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ ਜੀ

  • @AvtarSingh-cj1oh
    @AvtarSingh-cj1oh Před rokem +5

    ਵਾਹਿਗੁਰੂ ਜੀ
    ,,,ਬਹੁਤ ਹੀ ਵਧੀਆ ਵੀਡੀਓ ਜੀ ਤੁਹਾਡੀ
    ਜ਼ੀਰਕਪੁਰ ਤੋਂ ਦੇਖ ਰਹੇ ਜੀ

    • @jagseersingh-xr2yy
      @jagseersingh-xr2yy Před rokem +1

      ਵੀਰੇ ਵੀਰੇ ਤੁਸੀ ਬਹੁਤ ਵਧੀਆ ਕੰਮ ਕਰਦੇ ਊ,ਰੱਬ ਤੁਹਾਨੂੰ ਤਰੱਕੀਆ ਬਖਸ਼ੇ

  • @harryPannuHere
    @harryPannuHere Před 11 měsíci +24

    Well explained and really nice initiative to educate everyone about Sikh history. Please keep it up and make more videos so that content would be easily available for everyone to watch about the foundation of Sikh history and sacrifices given by Sikh gurus to save humanity👍👍

  • @dhanpreetguram
    @dhanpreetguram Před rokem

    ਬਹੁਤ ਵਧੀਆ ਇਤਿਹਾਸ ਸੁਣਦੇ ਹਾਂ ਤੁਹਾਡੇ ਤੋਂ ਬਹੁਤ ਗੱਲਾਂ ਦਾ ਪਤਾ ਹੀ ਨਹੀਂ ਸੀ ਬਹੁਤ ਜ਼ਿਆਦਾ ਮਿਹਨਤ ਹੈ ਤੁਹਾਡੀ ਤੁਹਾਡਾ ਤਹਿ ਦਿਲੋਂ ਧੰਨਵਾਦ ( ਰਿਚਮੰਡ ਨੇੜੇ ਵੈਨਕੂਵਰ ਕੈਨੇਡਾ)

  • @jaswindersinghmann2542
    @jaswindersinghmann2542 Před 8 měsíci +1

    ਇਹ ਇਤਹਾਸ ਅਸੀ ਕਨੇਡਾ ਬਰਪਟਨ ਵਿੰਚ ਪਰਵਾਰ ਸਮੇਤ ਸੁਣਿਆ ਹੈ ਜੀ।🙏🙏

  • @jatinderpalsinghchahal961

    Good work! Nice historic and blood relations aspect of Nirankar Roop 10 Paatshaian🌹🙏🏼 Most current scholars don’t touch this side and more prone to describe philosophical ways of Gurbani which is very respectable but you have touched a factual part and that’s why worth appreciating 💐🙏🏼 Moreover you have chosen to talk with a very positive approach. Thanks for your research and uploading 🙏🏼

    • @swagbaba69
      @swagbaba69 Před 10 měsíci

      10 Patshahia kive ho giya jdo Guru Amardas ji ne keh ta bibi tusi bann la ta hun saaf nhi rhi,os to baad fir jine v guru hoye oh ta fir deserving hi nhi c ge

    • @Gurpreetsinghsodi
      @Gurpreetsinghsodi Před 8 měsíci +1

      @@swagbaba69 Ohna ne keha c bann la leyaa ...bann matlab gurgadi bahar nahi jaygi ...kalesh tah hoye ... par gurgadi tah deservring kol hi c..
      eh sab AkaalPurakh di rachna hai ji ... Dhan Dhan Guru Granth Sahib Ji

  • @dhirajarora3518
    @dhirajarora3518 Před rokem +6

    Waheguru ji da Khalsa Shri Waheguru ji di Fateh 🙏🙏🙏🙏🙏❤️♥️♥️♥️♥️

  • @gurpreetkhokher243
    @gurpreetkhokher243 Před rokem +6

    ਵਾਹਿਗੁਰੂ ਜੀ 🙏🏼