Mapeyan Di Sewa Kar Lai | Kavishar Gursewak Singh Dhillon (Jatha)

Sdílet
Vložit
  • čas přidán 7. 07. 2024
  • ਆਇਆ ਕੀ ਬੁਢਾਪਾ ਚੰਦਰਾ, ਪੁੱਤ ਪਾਣੀ ਦਾ ਗਲਾਸ ਨਾ ਫੜਾਵੇ
    ਕਰ ਅਰਦਾਸਾਂ ਮੰਗਿਆ, ਆਖੇ ਬੁੜਾ ਬੁੜੀ ਰੱਬਾ ਮਰ ਜਾਵੇ
    ਪੁੱਤ ਕਿਉਂ ਕਪੁੱਤ ਹੋਂਵਦੇ, ਕਦੇ ਮਾਪੇ ਨਾ ਕੁਮਾਪੇ ਹੁੰਦੇ ਵੇਖੇ
    ਮਾਪਿਆਂ ਤੇ ਹੱਥ ਚੁੱਕਦੈਂ, ਏਸੇ ਜਨਮ 'ਚ ਦੇਣੇ ਪੈਣੇ ਲੇਖੇ
    ਪੁੱਤਾਂ ਪਿੱਛੇ ਹੱਡ ਜਾਲ ਲਏ, ਸ਼ੌਂਕ ਕੱਲਾ ਕੱਲਾ ਉਹਨਾਂ ਪੁਗਾਇਆ
    ਸਾਇਕਲਾਂ ਤੇ ਉਮਰ ਕੱਢੀ, ਘਰ ਕਾਰਾਂ ਯੋਗ ਉਹਨਾਂ ਨੂੰ ਬਣਾਇਆ
    ਪੁੱਤ ਗੁਰਮੀਤ ਸੁਣ ਲੈ, ਵੱਡੇ ਵੀਰ ਤਾਈਂ ਜਾ ਕੇ ਸਮਝਾਵੀਂ
    ਮਾਪਿਆਂ ਦੀ ਸੇਵਾ ਕਰ ਲੈ, ਪਿੱਛੋਂ ਕਾਕਿਆ ਨਾ ਫਿਰ ਪਛਤਾਵੀਂ
    ✍🏻ਗੁਰਮੀਤ ਸਿੰਘ

Komentáře • 13

  • @ekamsoni2343
    @ekamsoni2343 Před 3 dny +2

    ਬੇਟਾ ਬਹੁਤਾ ਬੇਟੀਆਂ ਬਣਕੇ ਰਹਿਣ ਸੱਸ ਮਾਂ ਦੀ ਸੇਵਾ ਕਰਨ ਉਹਨਾਂ ਦੀ ਸਰਮ ਵਾਸਤੇ ਵੀ ਬੋਲੋ ਕੁਛ ਮੈਨੂੰ ਬਹੁਤ ਚੰਗਾ ਲੱਗੂ ਕਈ ਵਾਰ ਮੁੰਡੇ ਘਰਵਾਲੀ ਤੋਂ ਮਜਬੂਰ ਹੁੰਦੇ ਨੇ ਵਾਹਿਗੂਰੁ ਭਲਾ ਕਰੇ

  • @KuldeepSingh-nw1po
    @KuldeepSingh-nw1po Před 16 dny +1

    ਬਹੁਤ ਵਧੀਆ ਰਚਨਾ ਹੈ ਜੀ

  • @pargatsingh2952
    @pargatsingh2952 Před 12 dny +1

    ਬਹੁਤ ਖੂਬ

  • @dspbhadla
    @dspbhadla Před 16 dny +2

    ਬਹੁਤ ਵਧੀਆ ਰਚਨਾ

  • @user-cq6eh2ip4j
    @user-cq6eh2ip4j Před 16 dny +1

    ਬਹੁਤ ਖ਼ੂਬ ਜੀ , ਚੰਗਾ ਹੁੰਦਾ ਜੇ ਆਗੂ ਸਾਥੀ ਦੇ ਵੀ ਜ਼ੁਬਾਨੀ ਯਾਦ ਹੁੰਦੀ । ਮੂਲ ਚੰਦ ਸ਼ਰਮਾ ।

  • @devidayal8854
    @devidayal8854 Před 16 dny +1

    bht vadhia hai ji

  • @ghanshamdas2942
    @ghanshamdas2942 Před 2 dny

    Bhut sunder ji

  • @Gur_Pendu
    @Gur_Pendu Před 17 dny

    Bhout pyari rachna❤❤❤

  • @rajwindergill3792
    @rajwindergill3792 Před 17 dny

    👌👌👌👌👌👌

  • @Rajinder947
    @Rajinder947 Před 17 dny

    🙏🏼🙏🏼

  • @nirmalsinghkhalsadodh2185

    Waheguru ji beaut sundar ji bilkul shi ji right

  • @bb5920
    @bb5920 Před 4 dny

    GOOD KEYA BAAT
    DEKH KE BOLI AA KOYI GAL NHI
    KAL KEHANGE. AKHAND PAATH VI JBANI KRO

  • @Jagtar_Raian_Wala
    @Jagtar_Raian_Wala Před 16 dny

    ਬਹੁਤ ਖੂਬ