Show with Joginder Singh Ugrahan | EP 488 | Talk with Rattan

Sdílet
Vložit
  • čas přidán 13. 09. 2024
  • #jogindersinghugrahan #bhagwantmann #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5...
    Download Amazon Music App and Follow Talk with Rattan Podcast
    music.amazon.i...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

Komentáře • 33

  • @RamSingh-gg2no
    @RamSingh-gg2no Před 12 dny +2

    ਬਹੁਤ ਵਧੀਆ ਮੁਲਾਕਾਤ ਕੀਤੀ ਜੋਗਿੰਦਰ ਸਿੰਘ ਉਗਰਾਹਾ ਜੀ ਨਾਲ।ਉਹਨਾਂ ਨੇ ਆਪਣੇ ਸੰਘਰਸ਼ ਦੇ ਤਜਰਬੇ ਅਤੇ ਸਰਕਾਰ ਦੀਆਂ ਨੀਤੀਆਂ ਦਾ ਖੁਲਾਸਾ ਕੀਤਾ ਹੈ।ਆਪ ਸਰਕਾਰ ਵੀ ਕਾਰਪੋਰੇਟਸ ਦੀ ਹਮਾਇਤ ਤੇ ਹੀ ਨੀਤੀ ਬਣਾ ਕੇ ਚਲਦੀ ਹੈ।
    "ਵਾਅਦੇ ਕਰਦੇ ਲੋਕਾਂ ਨਾਲ, ਜੁੜ ਜੁੜ ਬਹਿੰਦੇ ਜੋਕਾਂ ਨਾਲ।"
    ਜੈ ਸੰਘਰਸ਼, ਜਿੱਤ ਲੜਦੇ ਜੁਝਾਰੂ ਲੋਕਾਂ ਦੀ।

  • @user-lu8hz1kk3h
    @user-lu8hz1kk3h Před 12 dny +1

    ਸਤਿਕਾਰਯੋਗ ਸ.ਜੋਗਿੰਦਰ ਸਿੰਘ ਉਗਰਾਹਾਂ ਜੀਉ।
    ਹੁਣ ਅਗਾਂਹ ਲਈ ਫਿਰ ਕਿਸਾਨ ਅੰਦੋਲਨਾਂ ਦੌਰਾਨ ਜਿੱਤਾਂ ਹਾਸਲ ਕਰਨ ਲਈ ਆਪਣੇ ਪੰਜਾਬ ਵਿੱਚ ਕਿਸਾਨਾਂ ਦੇ ਆਪ ਸਾਰਿਆਂ ਆਗੂਆਂ ਲਈ ਫਿਰ ਆਪਸ ਵਿੱਚ ਤੁਰੰਤ ਏਕਤਾ ਕਾਇਮ ਕਰਕੇ ਇਕੱਠੇ ਹੀ ਚੱਲਣ ਦੀ ਬਹੁਤ ਜ਼ਰੂਰਤ ਹੈ।ਪਰ ਨਹੀਂ ਤਾਂ ਫਿਰ ਅਗਾਂਹ ਲਈ ਆਪਣੇ-ਆਪ ਹੀ ਹਰੇਕ ਪ੍ਰੋਗਰਾਮ ਵਿੱਚ ਹਾਰ ਹਾਸਲ ਹੋਣੀ ਸੁਭਾਵਿਕ ਗੱਲ ਸਪੱਸ਼ਟ ਕਰ ਦਿੱਤੀ ਗਈ ਹੈ।
    ਧੰਨਵਾਦ ਜੀਉ।

  • @ranjitsingh-gq3gc
    @ranjitsingh-gq3gc Před 15 dny +3

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੰਦਾਬਾਦ

  • @user-lj8rc1tm5g
    @user-lj8rc1tm5g Před 13 dny

    ਜੇਕਰ ਕਿਸਾਨ ਜਥੇਬੰਦੀਆ ਵੀ ਏਸ ਗੱਲ ਤੇ ਪੱਕੀਆਂ ਹੋ ਜਾਣ ਵੀ ਸਾਨੂੰ khudmuktyaar ਪੰਜਾਬ ਚਾਹੀਦਾ ਤਾਂ ਬਹੁਤ ਸਾਰੇ ਮਸਲੇ ਹਲ ਹੋ ਜਾਣਗੇ ਹੁਣ ਸਰਕਾਰਾਂ ਨੂੰ ਵੀ ਪਤਾ ਵੀ ਪੰਜਾਬ ਬਹੁਤ ਥਾ ਵੰਡਿਆ ਹੋਇਆ ਏਸ ਲਈ ਸਰਕਾਰਾਂ ਵੀ ਲਾਰੇ ਈ ਲਾਉਂਦੀਆਂ ❤

    • @RamSingh-gg2no
      @RamSingh-gg2no Před 12 dny

      ਪੰਜਾਬ ਨੂੰ ਵੱਧ ਅਧਿਕਾਰ ਅਤੇ ਹੋਰ ਪੰਜਾਬ ਦੇ ਸਾਂਝੇ ਜਰੂਰੀ ਮੁੱਦਿਆਂ ਤੇ ਕਿਸਾਨ ਧਿਰਾਂ ਸਾਝਾ ਸੰਘਰਸ਼ ਵੀ ਲੜ ਸਕਦੀਆਂ ਹਨ,ਪਰ ਧਾਰਮਿਕ ਜਥੇਬੰਦੀਆ ਤੇ ਹੋਰ ਗਰਮ ਦਲੀ ਗਰੁੱਪ ਵੱਧ ਅਧਿਕਾਰਾਂ ਦੀ ਗੱਲ ਤੋਂ ਖੁਦਮੁਖਤਿਆਰੀ,ਖੁਦ ਮੁਖਤਿਆਰ ਤੋਂ ਸਿਖਾਂ ਦੀ ਆਜਾਦੀ ਅਤੇ ਅਖੀਰ ਖਾਲਿਸਤਾਨ ਦੀ ਮੰਗ ਤੇ ਆ ਜਾਂਦੇ ਹਨ,ਜਿਸ ਨਾਲ ਕਿਸਾਨ ਧਿਰਾਂ ਕਦਾਚਿਤ ਸਹਿਮਤ ਨਹੀਂ ਹੋ ਸਕਦੀਆਂ।ਅੰਮ੍ਰਿਤ ਧਾਰੀ ਗਰਮ ਖਿਆਲੀ ਨੌਜਵਾਨ ਆਪ ਹੁੰਦੀਆਂ ਕਾਰਵਾਈਆਂ ਸੰਘਰਸ਼ਾਂ ਵਿੱਚ ਸ਼ੁਰੂ ਕਰ ਦਿੰਦੇ ਹਨ,ਆਗੂ ਟੀਮ ਦੀ ਅਲੋਚਨਾ ਕਰਨੀ ਸ਼ੁਰੂ ਕਰ ਦਿੰਦੇ ਹਨ,ਨਹਿੰਗ ਸਿੰਘ ਆਪਣੇ ਤੌਰ ਤੇ ਫੈਸਲੇ ਕਰਨੇ ਸ਼ੁਰੂ ਕਰ ਦਿੰਦੇ ਹਨ।ਇਹ ਸਭ ਕੁੱਝ ਦਿੱਲੀ ਕਿਸਾਨ ਅੰਦੋਲਨ ਦੌਰਾਨ ਹੋਇਆ ਸਭ ਦੇ ਸਾਹਮਣੇ ਹੈ।ਫੇਰ ਸਾਂਝੀ ਸਟੇਜ ਤੋਂ ਹੀ ਦੂਸਰੇ ਅਗਵਾਈ ਕਰ ਰਹੇ ਨੇਤਾਵਾਂ ਦੀ ਘਟੀਆ ਅਲੋਚਨਾ ਤੇ ਨਿੰਦਾ ਸ਼ੁਰੂ ਹੋ ਜਾਂਦੀ ਹੈ ,ਸਿੱਟੇ ਵਜੋ ਸੰਘਰਸ਼ ਦੋ ਫਾੜ ਤੇ ਮੋਰਚਾ ਫੇਲ ਹੋ ਜਾਂਦਾ ਹੈ।
      ਇਸੇ ਕਰਕੇ ਕਿਸਾਨ ਧਿਰਾਂ ਵਿਚੋਂ ਕੁਝ ਕਿਸਾਨ ਜਥੇਬੰਦੀਆਂ ਤਾਂ ਰਲ ਕੇ ਸਾਂਝੇ ਸੰਘਰਸ਼ ਕਰ ਲੈਂਦੀਆਂ ਹਨ ਪਰ ਸਾਰਿਆਂ ਦੀ ਸਾਰਿਆਂ ਨਾਲ ਦਾਲ ਨਹੀ ਗਲਦੀ।

  • @chamkaur_sher_gill
    @chamkaur_sher_gill Před 15 dny +5

    ਰਤਨ ਵੀਰ ਜੀ ਸਤਿ ਸ੍ਰੀ ਅਕਾਲ ਜੀ

  • @KalaSerron
    @KalaSerron Před 15 dny +9

    ਇਹੈ ਜਹੇ ਬੰਦੇ ਸਬ ਤੋਂ ਖਰਾਬ ਹੁੰਦਾ ਪਰ ਲੋਕੋ ਆਪਾ ਜਾਗੋ ਜਾਗੋ

  • @GurdevSingh9-w3k
    @GurdevSingh9-w3k Před 14 dny +1

    Ratn good veer

  • @KalaSerron
    @KalaSerron Před 15 dny +4

    ਉਗਰਾਹਾ ਧੰਨਵਾਦ ਪਰ ਜਿਹੜੀ ਭਗਵੰਤ।ਦੀ ਗੱਲ ਹੈ ਬਹੁਤ ਗਲਤ ਹੈ ਭੰਡ ਪਰ ਆਪਾ ਜਾਗੋ ਜਾਗੋ ਲੋਕੋ

  • @kindersingh9853
    @kindersingh9853 Před 14 dny

    🙏🏼🙏🏼🙏🏼🙏🏼🙏🏼

  • @SurinderSingh-gf2hv
    @SurinderSingh-gf2hv Před 13 dny

    Ugrahan is indirecty suppport aam adami party

  • @malaysiapunjabisingh
    @malaysiapunjabisingh Před 15 dny +6

    ਵੋਟਾਂ ਟੈਮ ਮਦਦ ਤੁਸੀਂ ਵੀ ਕੀਤੀ ਸੀ

  • @mahigill1
    @mahigill1 Před 15 dny +8

    ਕਿਸਾਨੀ ਮੋਰਚੇ ਚ ਜੋ ਪੈਸੇ ਇਕੱਠੇ ਹੋਏ ਸੀ ਉਸ ਬਾਰੇ ਵੀ ਸਵਾਲ ਜ਼ਰੂਰ ਕਰਿਆ ਕਰੋ। ਪਤਾ ਨੀ ਕਿੰਨੇ ਕਿੰਨੇ ਕਰੋੜ ਘਰਾਂ ਨੂੰ ਲੈ ਕੇ ਗਏ ਨੇ।

    • @Sukhdeepsinghkhera0051
      @Sukhdeepsinghkhera0051 Před 12 dny

      ਤੂੰ ਕਿੰਨੇ ਤੇ ਕਿਹਨੂੰ ਦਿੱਤੇ ਸੀ ਪ੍ਰਾ ????

    • @mahigill1
      @mahigill1 Před 12 dny

      @@Sukhdeepsinghkhera0051 ਮੈਂ ਹਜ਼ਾਰ ਡਾਲਰ ਭੇਜਿਆ ਸੀ ਤਾਂ ਕੇ ਤੇਰੇ ਵਰਗਾ ਬੁਝੜ ਪੁੱਛੇ ਤੇ ਉਹਨੂੰ ਦੱਸ ਸਕਾ। ਕਾਦਰੀਆ ਕਹਿੰਦਾ ਸੀ ਪੰਜਾਹ ਲੱਖ ਤਾਂ ਮੈਨੂੰ ਦਿੱਤਾ ਸੀ ਜੱਥੇਬੰਦੀਆ ਨੇ। ਜੇ ਇੰਟਰਵਿਉ ਸੁਣੀ ਹੋਵੇ ਤਾਂ

  • @chamkaur_sher_gill
    @chamkaur_sher_gill Před 15 dny +2

    ਰਤਨ ਵੀਰ ਜੀ ਸਤਿ ਸ੍ਰੀ ਅਕਾਲ ਜੀ 🎉🎉🎉🎉❤❤❤❤❤❤❤❤❤

  • @hardevsinghsidhu4557
    @hardevsinghsidhu4557 Před 15 dny +3

    ਰਤਨ,ਮਨਿੰਦਰ,ਲੋਕ ਨਾਧ ਵਾਲੇ ਦਿਲੋ ਘਿਰਨਾ ਕਰਦੇ ਹਨ ਸਰਕਾਰ ਨੂੰ
    ਉਗਰਾਹਾ ਵਾਲੇ ਤਾ ਕਦੇ ਵੀ ਨਹੀ ਕਹਿੰਦੇ ਕਿ ਵੋਟ ਕਿਸੇ ਵਿਸੇਸ ਪਾਰਟੀ ਨੂੰ ਪਾਓ,

  • @dilvargill-nw7xo
    @dilvargill-nw7xo Před 15 dny

    Ssa ji rara sahib to 🙏🙏🙏🙏🙏🙏🏻🙏🏻🙏🏻🙏🏻🙏🏻

  • @parmjitbhandal5249
    @parmjitbhandal5249 Před 13 dny

    Ugrahan Kisan Union is instrumental in winning the Sangrur Lok Sabha Seat by AAP Mr Hair . It’s reality that he , S. Ugrahan supported AAP in every past Election ! !

  • @user-fz2ml1pr1d
    @user-fz2ml1pr1d Před 15 dny

    ਬਹੁਤ ਵਧੀਆ ਜੀ

  • @baljindersandhu1627
    @baljindersandhu1627 Před 14 dny +1

    Joginder Singh great kissan leader .

  • @GurmeetSingh-vu4fv
    @GurmeetSingh-vu4fv Před 15 dny

    ਉਗਰਾਹਾ ਦੇ ਕੁੰੜਮ ਸੁਰਿੰਦਰ ਸਿੰਘ ਦੀ ਮੌਤ ਪਿਛਲੇ ਦਿਨ ਹੋਈ ਸੀ ਆੜਤੀਆਂ ਦੇ ਲੈਣ ਦੇਣ ਕਾਰਨ ਕੀ ਕੋਈ ਹੱਲ ਹੋਇਆਂ ਕਿਹੜੇ ਆੜਤੀਆਂ ਦੇ ਖਿਲਾਫ਼ ਪਰਚਾ ਦਰਜ ਕੀਤਾ ਗਿਆ ਇਹ ਮਾਮਲਾ ਘਨੋਰ ਅਤੇ ਸਨੋਰ ਦਾ ਹੈ

  • @arshbhinder5872
    @arshbhinder5872 Před 15 dny +2

    Tusi na. Peo de puttu kuj hon deo
    Tahanu captain badal e chnge lgde
    Mno bave na

    • @hrpit
      @hrpit Před 15 dny +2

      Ki karn nu firda oh jo hon nhi dinde . ਸਰਕਾਰੀ ਕਾਲਜਾਂ ਨੂੰ private ਨਹੀਂ ਹੋਣ ਦਿੰਦੇ , ਮੰਡੀਆਂ ਬੰਦ ਨਹੀਂ ਹੋਣ ਦਿੰਦੇ , ਲੋਕਾਂ ਦੀ ਜਮੀਨ ਧੱਕੇ ਨਾਲ ਖੋਣ ਤੋਂ

  • @randhirsingh836
    @randhirsingh836 Před 15 dny

    Sh, Joginder Singh Ugrahan Zindabad

  • @gurchransingh5674
    @gurchransingh5674 Před 15 dny +2

    ਕੁਝ ਕਿਸਾਨ ਜਥੇਬੰਦੀਆ ਵੀ ਸਰਕਾਰਾ ਨਾਲ ਮਿਲਕੇ ਚਲਦੀਆ ਹਨ ਉਹਨਾ ਵਿੱਚੋ ਉਗਰਾਹਾ ਵੀ ਇਹ ਸਰਕਾਰਾ ਨਾਲ ਮਿਲਕੇ ਚਲਦੇ ਹੁਣ ਇਹ ਆਵਦੀ ਜਥੇਬੰਦੀ ਦਾ ਸਕਤੀ ਪ੍ਰਦਸ਼ਨ ਕਰਨ ਲਈ ਜਾ ਰਹੇ ਹਨ ਸਰਕਾਰ ਦੇ ਕਹਿਣ ਤੇ ਵਾਪਸ ਆ ਜਾਣਗੇ

    • @ranjitsingh-gq3gc
      @ranjitsingh-gq3gc Před 15 dny

      czcams.com/video/lOU2NgqROKU/video.htmlsi=gQnTmUl0o1wUsQPH

    • @RamSingh-gg2no
      @RamSingh-gg2no Před 12 dny

      ਬਹੁਤ ਵੱਡਾ ਭੁਲੇਖਾ ਅਤੇ ਭਰਮ ਹੈ ਉਹਨਾਂ ਲੋਕਾਂ ਨੂੰ ਜਿਹੜੇ ਅਜਿਹੀਆਂ ਗੱਲਾਂ ਕਰਦੇ ਹਨ।
      ਹਰ ਚੋਣ ਤੋਂ ਪਹਿਲਾਂ,ਹਰ ਇਕ ਪਾਰਟੀ ਦਾ ਲੋਕ ਦੋਖੀ ਕਿਰਦਾਰ, ਕਿਸਾਨ ਮਹਾਂ ਰੈਲੀ ਕਰਕੇ ਨੰਗਾ ਕਰਦੇ ਹਨ ਉਗਰਾਹਾਂ ਅਤੇ ਸੂਬਾਈ ਆਗੂ।
      ਕਿਸੇ ਪਾਰਟੀ ਦੀ ਧਰੀ ਢਕੀ ਨਹੀਂ ਰਹਿਣ ਦਿੰਦੇ।
      ਨਾ ਇਹ ਕਿਸੇ ਪਾਰਟੀ ਨੂੰ ਵੋਟ,ਸਪੋਰਟ ਦੀ ਗੱਲ ਕਰਦੇ ਹਨ।
      ਅਣਜਾਣ ਪੱਤਰਕਾਰ ਅਤੇ ਕੁਮੈਂਟ ਕਰਨ ਵਾਲੇ ਵੀਰ ਦੂਸਰੀਆਂ ਰਾਜਨੀਤਕ ਪਾਰਟੀਆਂ ਦੀਆਂ ਪੁਲੀਟੀਕਲ ਚਾਲਬਾਜੀ ਨੂੰ ਨਹੀ ਸਮਝਦੇ ਤੇ ਉਗਰਾਹਾਂ ਜਥੇਬੰਦੀ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀ ਗੰਵਾਉਂਦੇ।
      ਪਰ ਇਹ ਦੋਸ਼ ਹਰ ਵਾਰ ਗਲਤ ਸਾਬਿਤ ਹੁੰਦੇ ਹਨ।
      ਉਗਰਾਹਾਂ ਜਥੇਬੰਦੀ ਕਦੇ ਕਿਸੇ ਰਾਜਨੀਤਕ ਲੀਡਰ ਜਾਂ ਪਾਰਟੀ ਦੀ ਹਮਾਇਤ ਨਹੀ ਕਰਦੀ।

  • @veergill2130
    @veergill2130 Před 11 dny

    Nਵੀਰ

  • @Ys-tp3vp
    @Ys-tp3vp Před 15 dny

    Ehna ne 2024 election vich ta AAP de candidate Meet Hayer da Sath dita.
    ehde Jathebandi de members ne khul ke Meet di Support kitti.
    Sangrur da Bacha Bacha Janda Hai.

  • @BITTUSINGH-ld3ms
    @BITTUSINGH-ld3ms Před 13 dny

    ehde bande pinda ch pardhan banke dhaka krde aw

  • @SurinderSingh-gf2hv
    @SurinderSingh-gf2hv Před 13 dny

    Ý0u morcha is drama