Punjabi Gidha 2024 | New Modern Boliyan | Miss World Punjaban | Lyrical video | Harinder Hundal |

Sdílet
Vložit
  • čas přidán 15. 09. 2023
  • 281 ਬਿਲਕੁਲ ਨਵੀਆਂ ਨਕੋਰ ਗਿੱਧੇ ਦੀਆਂ ਬੋਲੀਆਂ " ਗਿੱਧਾ ਮਿਸ ਵਰਲਡ ਪੰਜਾਬਣਾਂ ਦਾ" ਜਿਨ੍ਹਾਂ ਨੂੰ ਲਿਖਿਆ ਹੈ ਜਸਮੇਰ ਢੱਟ, ਮੈਡਮ ਬਲਜਿੰਦਰ ਕੌਰ ਅਤੇ ਗੀਤਕਾਰ ਮਨਪ੍ਰੀਤ ਟਿਵਾਣਾ ਨੇ ਗਾਇਕ ਕਲਾਕਾਰ ਨੇ ਡਾ ਹਰਿੰਦਰ ਹੁੰਦਲ, ਪੁਨੀਤ, ਮਨਜਿੰਦਰ ਅਤੇ ਕਮਲ ਟੰਡਨ ਨੇ, ਸੰਗੀਤ ਹਰਜੀਤ ਗੁੱਡੂ ਦਾ ਅਤੇ ਪੇਸ਼ਕਸ਼ ਜਸਮੇਰ ਢੱਟ ਦੀ !Miss World Punjaban 2023 #viral #trending #gidha #boliyan Lyrical Gidha Traditional Moderen Funny Boliyan Singers Team Harinder Hundal Boliyan Music H Guddu, Lyrics Baljinder Kaur Manpreet Tiwana Producer Director Jasmer Singh Dhatt
  • Zábava

Komentáře • 38

  • @anitaatmaram3615
    @anitaatmaram3615 Před 3 měsíci +4

    ਮੈਂ ਪੰਜਾਬ ਦੀ ਹਾਂ❤
    ਸੱਚੀ ਦਿੱਲ ਬਹੁਤ ਖੁਸ਼ ਹੁੰਦਾ ਹੈ ਜੀ ❤ Thank you very very much for This vedio❤🎉🎉👏👏👏👏👏welcome ji🤗🙏

  • @anitaatmaram3615
    @anitaatmaram3615 Před 3 měsíci +2

    Thank you❤ very very much 🤗👏👏👏👏👏👏👏well come 🥰🤗🙏

  • @surjitgrewal
    @surjitgrewal Před 3 měsíci +1

    Thank you for writing lyrics in Punjabi.

  • @harmeshlal3971
    @harmeshlal3971 Před 8 dny +1

    ਢੱਟ ਸਾਹਿਬ “MISS WORLD ਪੰਜਾਬਣ ਦਾ ਗਿੱਧਾ “ ਵੇਖ ਕੇ ਮਨ ਗਦ-ਗਦ ਹੋ ਗਿਆ । ਏਸ ਗਿੱਧੇ ਨੇ ਐਸਾ ਮਸਤ ਕੀਤਾ ਕਿ , “ ਮੇਰੀ ਸੋਚ ਨੂੰ ਹੀ ਜਿੰਦਰਾ ਲਾ ਦਿੱਤਾ। “ਸ਼ਬਦ ਹੀ ਨਾ ਮਿਲੇ”ਤੁਹਾਡੀ ਅਤੇ ਤੁਹਾਡੀ ਟੀਮ ਦੀ “ ਸਿਫ਼ਤ ਲਿਖਣ ਨੂੰ “.
    ਮੂੰਹ ਅੱਡਿਆ ਹੀ ਰਹਿ ਗਿਆ, ਤੇ ਅੱਖਾਂ ਵਿੱਚ “ ਅੱਥਰੂ ਆ ਗਏ” ਇਹ ਬੋਲੀ ਸੁਣ ਕੇ “ ਨੀ ਪੰਜਾਬ ਹੋ ਗਿਆ ਖਾਲੀ, ਦੱਸੋ ਕਿਹੜਾ ਇਸ ਦਾ ਵਾਲੀ “?
    ਹੁਣ ਤਾਂ ਬੱਸ ਏਨਾ ਹੀ ਲਿਖਾਂ ਗਾ:-“ ਸ਼ਾਬਾਸ਼, ਕਮਾਲ, ਬਾ-ਕਮਾਲ, ਬੇ- ਮਿਸਾਲ” । ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।

    • @MsWorldPunjaban
      @MsWorldPunjaban  Před 7 dny

      Sukrina ji pl eh GIDHA share karo te baki video vekh k apni rai deo ji

  • @baljinderpurba5933
    @baljinderpurba5933 Před 22 dny

    ਬਹੁਤ ਖੂਬ ❤

  • @JatinderSingh-ej3nv
    @JatinderSingh-ej3nv Před 9 měsíci +3

    Great gidha

  • @punjabilokrangamanpreetkau2022
    @punjabilokrangamanpreetkau2022 Před 9 měsíci +3

    ਵੇ ਤੂੰ ਤਾਂ ਬੀਜੀ ਮੋਠ ਬਾਜਰਾ 👌👌👌ਸੰਗੀਤਕ ਧੁਨਾਂ ਦਾ ਆਨੰਦ ਹਰਜੀਤ ਗੁੱਡੂ ਭਾਜੀ ਹਮੇਸ਼ਾ ਦੀ ਤਰ੍ਹਾਂ ਬਹੁਤ ਬਹੁਤ ਖੂਬਸੂਰਤ 🙏🙏🥰👌👌

  • @simarnjeetkaur-iy9zu
    @simarnjeetkaur-iy9zu Před 9 měsíci +2

    Honestly!am running short of words after seeing this and feeling that why I wasn't there 🎉🎉🎉🎉

  • @tiwanaradio9627
    @tiwanaradio9627 Před 8 měsíci +1

    Ba kamaal jio

  • @prabhjeetkaur3989
    @prabhjeetkaur3989 Před 9 měsíci +2

    ਸਰਦਾਰ ਜਸਮੇਰ ਸਿੰਘ ਢੱਟ ਹੋਰਾਂ ਨੂੰ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁੁਤ ਮੁਬਾਰਕਾਂ ਅਤੇ ਬਹੁਤ ਧੰਨਵਾਦ ਇਸ ਉਪਰਾਲੇ ਲਈ।🎉🎉❤❤❤❤ਇਸ ਵਾਰ ਹੋਰ ਵੀ ਘੈੰਟ ਬੋਲੀਆਂ।❤❤👌👌👌👌

  • @punjabilokrangamanpreetkau2022
    @punjabilokrangamanpreetkau2022 Před 9 měsíci +4

    ਬਹੁਤ ਬਹੁਤ ਪਿਆਰ ਭੈਣ ਹਰਿੰਦਰ ਹੁੰਦਲ ਮਨਜਿੰਦਰ ਕਮਲ ਪੁਨੀਤ ਬਹੁਤ ਅੱਛਾ ਸਾਰੀ ਹੀ ਟੀਮ 🙏🙏🥰👌👌👍👍

  • @HemaLovi
    @HemaLovi Před 9 měsíci +1

  • @BeIDEAL
    @BeIDEAL Před 9 měsíci +3

    Very nice congratulations to every team member 🎉🎉

  • @ravimitu8299
    @ravimitu8299 Před 9 měsíci +1

    Bahut khub

  • @jashan_khosa_pb04
    @jashan_khosa_pb04 Před 9 měsíci +1

    👍🏻❤️❤️

  • @grateful4everythingwaheguruji
    @grateful4everythingwaheguruji Před 9 měsíci +1

    ❤❤❤❤

  • @kaursandhuvlogs
    @kaursandhuvlogs Před 9 měsíci +1

    Very beautiful

  • @Sharrymanak1313
    @Sharrymanak1313 Před 9 měsíci +1

    👌👌👌🌸😍

  • @ajsingh2188
    @ajsingh2188 Před 8 měsíci +1

    Very beautiful, thoroughly enjoyed

  • @MeenaRani-ef2pt
    @MeenaRani-ef2pt Před 9 měsíci +1

    👌👌❤️❤️

  • @jashan_khosa_pb04
    @jashan_khosa_pb04 Před 9 měsíci +1

    Bhut Sohan program

  • @kpsaddal
    @kpsaddal Před 8 měsíci +1

    Boooooht khoob ji ,,, ,,,, boht jroort hai sanu asb di ,,, 🎉🎉🎉🎉🎉 sari team nu boooht wdaian tade is project lai ..

  • @jessiahuja1487
    @jessiahuja1487 Před 9 měsíci +1

    Very nice 👍

  • @natashasethi82
    @natashasethi82 Před 9 měsíci +1

    👌👌👌👌

  • @laddiguru
    @laddiguru Před 3 měsíci

    Verrry nice...no words...

  • @misssundraan5922
    @misssundraan5922 Před 8 měsíci +1

    💥💥💥💥

  • @MsWorldPunjaban
    @MsWorldPunjaban  Před 9 měsíci +3

    ਇਸ ਚੈਨਲ ਨੂੰ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ, ਦੁਨੀਆ ਭਰ ਦੀਆਂ ਸੁੰਦਰ ਸ਼ੁਸ਼ੀਲ ਪੰਜਾਬੀ ਮੁਟਿਆਰਾਂ ਦੇ ਸੱਭ ਤੋਂ ਪਹਿਲੇ ਤੇ ਇਕੋ ਇੱਕ ਅੰਤਰ-ਰਾਸ਼ਟਰੀ ਸੁੰਦਰਤਾ ਮੁਕਾਬਲੇ ਦੀਆਂ ਸਾਲ 1992 ਤੋਂ ਹੁਣ ਤੱਕ ਦੀਆਂ ਵੀਡੀਓਜ਼ ਵੇਖਣ ਲਈ ਚੈਨਲ ਨੂੰ Subscribe ਕਰੋ, Share ਕਰੋ, Comment /Suggestions ਭੇਜੋ 👉
    CZcams Channel 1:
    czcams.com/users/MsWorldPunjabanvideos?view_as=subscriber
    CZcams Channel 2:
    czcams.com/users/missworldpunjabanfeatured
    Face Book: facebook.com/MissworldPunjabanOfficial
    Instagram: miss.world.punjaban.official

  • @HarpreetKaur-yo8es
    @HarpreetKaur-yo8es Před 9 měsíci +1

    Very nice congratulation to all team🎉🎉

  • @bolteaainey5577
    @bolteaainey5577 Před 8 měsíci +4

    Thanks for keeping Panjab's heritage through your wonderful efforts.

  • @Karmjitkaur-gk1xq
    @Karmjitkaur-gk1xq Před 9 měsíci +4

    ਬਹੁਤ ਖੂਬ ਪੰਜਾਬਣਾ ਦੀ ਬਁਲੇ ਬਁਲੇ👌🌷🌷🌷🌷💖💖

  • @baxtersermania7297
    @baxtersermania7297 Před 8 měsíci +1

    'promo sm'

  • @simarnjeetkaur-iy9zu
    @simarnjeetkaur-iy9zu Před 9 měsíci +2

    Honestly!am running short of words after seeing this and feeling that why I wasn't there 🎉🎉🎉🎉