'Shromi Akali Dal ਤੇ ਸਮੁੱਚੀ ਲੀਡਰਸ਼ਿਪ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਮੰਗਣ ਮੁਆਫੀ': ਭਾਈ Manjit Singh

Sdílet
Vložit
  • čas přidán 22. 08. 2024
  • #akalidal #akaltakhatsahib #punjabpolitics
    'Shromi Akali Dal ਤੇ ਸਮੁੱਚੀ ਲੀਡਰਸ਼ਿਪ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਮੰਗਣ ਮੁਆਫੀ': ਭਾਈ Manjit Singh
    'Shromi Akali Dal and the entire leadership to appear before the Akal Takht Sahib and ask for forgiveness': Bhai Manjit Singh
    #ShiromaniAkaliDal #akaltakhatsahib #punjabpolitics #punjabInews #bhaimanjitsinghbutahari #akalidal #punjabnews #punjabinews #latestpunjabnew #punjab #dainiksavera #politics #polticsnews
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Komentáře • 14

  • @navindersingh4275
    @navindersingh4275 Před měsícem +2

    ਬੜੀ ਖੇਦ ਦੀ ਗਲ ਹੈ ਕਿ ਜਦੋ ਬੋਲਣ ਦੀ ਲੋੜ ਸੀ ਉਦੈ ਕੋਈ ਵੀ ਵਡੇ ਬਾਦਲ ਅਗੇ ਬੋਲ ਨਹੀ ਸਕਿਆ ਰਾਮ ਰਹੀਮ ਦੀ ਮਾਫੀ ਸਮੇ ਇਹ ਲੀਡਰ ਕਿਥੇ ਚਲੇ ਗੲਏ ਸਨ। ਸਾਰੇ ਨੀਲੀਆ ਪੀਲੀਆ ਦਸਤਾਰਾ ਵਾਲੇ ਸਾਮਲ ਸਨ। ਉਦੋ ਕਿਉ ਨਹੀ ਬੋਲੇ ਸਾਰਾ ਅਕਾਲੀ ਦਲ ਤੇ ਸ,ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਸਮੁਚੇ ਤੋਰ ਤੇ ਸਰੇਆਮ ਮੁਆਫੀ ਮੰਗੇ ਜਿਸ ਵਿਚ ਆਹੁਦੇਦਾਰ ਅਗੇ ਹੋਮਾਫੀ ਮੰਗੇ

  • @patialacombinedistrict4490
    @patialacombinedistrict4490 Před měsícem +2

    ਅਸੀਂ ਨਾਲ ਆ baba ji 🙏🙏🙏

  • @pritpalsingh8317
    @pritpalsingh8317 Před měsícem +1

    ਪਰ ਜੇ ਹੁਣ ਵੀ ਤੁਸੀਂ ਬੋਲੇ ਹੋ ਤਾਂ ਸੁ਼ਕਰ ਹੈ ਜਮੀਰ ਜਾਗੀ ਹੈ ਹੁਣ ਵੀ ਸੱਚ, ਧਰਮ ਦੇ ਅਧਾਰਿਤ, ਧਰਮ ਦੀ ਰਾਜਨੀਤੀ ਕਰੋਗੇ ਤਾਂ ਹੀ ਲੋਕ ਮੂੰਹ ਲਾਉਣਗੇ ਨਹੀਂ ਤਾਂ ਖੇਡ ਬਹੁਤ ਦੂਰ ਹੈ! ਧੰਨਵਾਦ 🙏

  • @SarwansinghSarwan-ik6og
    @SarwansinghSarwan-ik6og Před měsícem

    Your right brother g

  • @user-fh6yh5uh7e
    @user-fh6yh5uh7e Před měsícem

    ਸਾਰੀਅਆ। ਗਲਤੀਅ। ਸੁਖਬੀਰ। ਬਾਦਲ। ਦੀ। ਪ੍ਰਧਾਨ। ਗੀ। ਵੀਚ। ਹੋਇਆ। ਹਨ। ਸੁਖਬੀਰ। ਬਾਦਲ। ਨੂ। ਇਸਤੀਫਾ। ਦੇਣਾ। ਜੇਰੂਰੀ। ਹੈ।

  • @BalkarSingh-dc1oq
    @BalkarSingh-dc1oq Před měsícem

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ

  • @DelightfulRoadCar-vp8zc
    @DelightfulRoadCar-vp8zc Před měsícem

    ਅਸੀਂ ਤੁਹਾਡੇ ਨਾਲ ਆ ਖਾਲਸਾ ਜੀ

  • @pritpalsingh8317
    @pritpalsingh8317 Před měsícem

    ਭਰਾ ਜੀ ਤੁਸੀਂ ਖਾੜਕੂ ਪਰਵਾਰਾਂ ਦਾ ਹੁੰਦਾ ਹੋਇਆ ਬਾਦਲਾਂ ਦੀ ਝੋਲੀ ਚ ਜਾ ਬੈਠਾ ਹੈ! ਹੁਣ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਵਾਲੀ ਸਤਿਗੁਰੂ ਜੀ ਦੀ ਤੁੱਕ ਬੋਲਣ ਦੇ ਕੀ ਅਰਥ ਹੈ!ਆਪ ਜੀ ਨੂੰ ਪਹਿਲਾਂ ਐਨੇ ਸਾਲ ਪਤਾ ਹੀ ਨਹੀਂ ਲੱਗਿਆ ਕਿ ਬਾਦਲ ਧਰਮ ਨੂੰ ਘੋੜੀ ਬਣਾਈ ਬੈਠੇ ਐ! ਹੁਣ ਹਰ ਗੱਲ ਤੇ ਗੁਰੂ ਗ੍ੰਥ ਜੀ ਦੀ ਤੱਕ ਫਟਾ ਫਟ ਫਿਟ ਕਰਦਿਆਂ ਥੋਨੂੰ ਮਹਿਸੂਸ ਵੀ ਨਹੀਂ ਹੁੰਦਾ ਕਿ ਅਸੀਂ ਮਹਾਂ ਝੂਠੇ ਹਾਂ! 🙏🙏

  • @trandingreels9954
    @trandingreels9954 Před měsícem

    Galti nahi gunaah kite
    Gunaah v oh jo bakshan jog nahi

  • @trandingreels9954
    @trandingreels9954 Před měsícem

    Jhaaru nahi
    Shitran naal seva

  • @trandingreels9954
    @trandingreels9954 Před měsícem

    Gunaah kite ehna ne

  • @DelightfulRoadCar-vp8zc
    @DelightfulRoadCar-vp8zc Před měsícem

    ਭਾਈ ਅਮਿ੍ਤਪਾਲ ਸਿੰਘ ਖਾਲਸਾ‌‌‌ ਜ਼ਿੰਦਾਬਾਦ

  • @trandingreels9954
    @trandingreels9954 Před měsícem

    Paapi paap kamavede
    Karde hye hye