ਤੜਕਸਾਰ ਹੀ ਪੂਰੇ ਪਿੰਡ ਨੂੰ ਪਾ ਲਿਆ ਪੁਲਸ ਨੇ ਘੇਰਾ, ਕੱਲੇ-ਕੱਲੇ ਘਰ ਦੀ ਲਈ ਤਲਾਸ਼ੀ, ਪਸ਼ੂਆਂ ਦੀਆਂ ਖੁਰਲੀਆਂ ਵੀ ਦਿੱਤੀਆਂ

Sdílet
Vložit
  • čas přidán 2. 07. 2024
  • ਤੜਕਸਾਰ ਹੀ ਪੂਰੇ ਪਿੰਡ ਨੂੰ ਪਾ ਲਿਆ ਪੁਲਸ ਨੇ ਘੇਰਾ, ਕੱਲੇ-ਕੱਲੇ ਘਰ ਦੀ ਲਈ ਤਲਾਸ਼ੀ, ਪਸ਼ੂਆਂ ਦੀਆਂ ਖੁਰਲੀਆਂ ਵੀ ਦਿੱਤੀਆਂ ਫ਼ਰੋਲ, ਦੇਖੋ ਵੀਡੀਓ
    #latestnews #latestvideo #police #raid #action #drug #caso #operation #jagbani Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Komentáře • 7

  • @malkitkaur9429
    @malkitkaur9429 Před 14 dny +7

    ਨਮੋਲ ਪਿੰਡ ਜ਼ਿਲ੍ਹਾ ਸੰਗਰੂਰ ਚ ਵੀ ਕੋਈ ਰੇਡ ਮਾਰੀ ਲਓ ਸੁਨਾਮ ਦੇ ਨਾਲ ਆ ਇਹ ਪਿੰਡ , ਇਹ ਪਿੰਡ ਦੇ ਲੋਕ ਸੁਨਾਮ ਤੋਂ ਲੈਕੇ ਆਉਂਦੇ ਨੇ , ਸੁਨਾਮ ਊਧਮ ਸਿੰਘ ਦੇ ਜਨਮ ਸਥਾਨ ਵਾਲਾ

  • @MaanBrar7007
    @MaanBrar7007 Před 14 dny +7

    ਚਿੱਟੀ ਗੋਲੀ ਜਿਹੜੀ ਸਰਕਾਰੀ ਹਸਪਤਾਲ ਵਿੱਚ ਮਿਲਦੀ ਐ ਓਹਦਾ ਕੀ ਬਣੂੰ??? ਲੋਕ ਲੈਕੇ ਅੱਗੇ 50 50 ਦੀ ਵੇਚਦੇ ਆ,

  • @NavneetKaur-ks1mw
    @NavneetKaur-ks1mw Před 11 dny

    Nice

  • @user-ve6jz8jx8p
    @user-ve6jz8jx8p Před 14 dny +2

    Pahla e khbr fla deo ta k tskr bhj jan sman kite luka den..

  • @jagdeepdhillon390
    @jagdeepdhillon390 Před 13 dny +1

    pehla das ta huna ehna ee😅

  • @GaggiSingh-rp7dh
    @GaggiSingh-rp7dh Před 14 dny

    Bahut vdia Kam aa y

  • @robinsinghrobinsingh6522
    @robinsinghrobinsingh6522 Před 14 dny +1

    ❤😂🎉😢😮😅😊