ਛੋਟਾ ਭਰਾ ਹੁੱਬਕੀ ਹੁੱਬਕੀ ਰੋਇਆ

Sdílet
Vložit
  • čas přidán 12. 12. 2022
  • SIDHU STUDIO TAPA MANDI
    PH: 92564.93364,
    you tuve Live satream. Helicom. Photography, Prewedding. marrige booking opan
    Plz suscribe like ans shear my channal
    / sidhustudiotapamandi
    / bholastudiotapa
    profile.php?...
    / bholasidhuda
    wa.me/919256493364
  • Zábava

Komentáře • 484

  • @Gursimran_kaur1
    @Gursimran_kaur1 Před 6 měsíci +10

    ਭੈਣ ਮਾਂ ਵਰਗੀ ਹੁੰਦੀ ਆ ❤️

  • @hardeepsinghhardeepsingh949
    @hardeepsinghhardeepsingh949 Před 7 měsíci +91

    ਮਹਾਰਾਜ ਨੇ ਛੋਟੇ ਵੀਰ ਨੂੰ ਬਹੁਤ ਬਹੁਤ ਰੂਪ ਬਖਸ਼ਿਆ ❤

    • @AabidKhan-gn2xe
      @AabidKhan-gn2xe Před 4 měsíci

      ❤😢😮😅😅😅😅😢😢😢😢😢😢😢😢😊😊😊😊😊😊😊🎉🎉🎉🎉🎉🎉🎉🎉🎉🎉🎉🎉😂😂😂😂

    • @SukhwinderSingh-fn3jh
      @SukhwinderSingh-fn3jh Před měsícem

      Good❤🎉❤

  • @sharnjitsinghrataul3730
    @sharnjitsinghrataul3730 Před rokem +256

    ਭੋਲੇ ਜਿਹੇ ਛੋਟੇ ਵੀਰ ਦੇ ਹੰਝੂ ਵੇਖ ਕੇ ਮਨ ਭਰ ਆਇਆ, ਚਾਰ ਚੁਫੇਰੇ ਡੌਰ ਭੌਰਾ ਹੋਇਆ ਵੇਖ ਰਿਹਾ ਸੀ, ਲ਼ਹੂ ਦੇ ਰਿਸ਼ਤਿਆਂ ਦਾ ਸੱਚ ਵੇਖ ਕੇ ਭੁੱਬਾਂ ਨਿਕਲ ਗਈਆਂ ਯਾਰੋ।

  • @kuka6853
    @kuka6853 Před rokem +81

    ਆਹ ਛੋਟੇ ਨੂੰ ਦੇਖਕੇ ਮੇਰਾ ਮਨ ਵੀ ਭਰ ਆਇਆ😢😢😢

  • @NarinderNarinderkaur-te4jy

    ਜਿੰਦੇ ਰਹੌ ਪੂ ਲੰਮੀ ਉਮਰ ਕਰੇ

  • @gavy852shah4
    @gavy852shah4 Před rokem +3

    Good 👍 bahi heart karat

  • @harisahibbarnala9160
    @harisahibbarnala9160 Před 6 měsíci +4

    ਪਿਆਰ ਦੇ ਹੰਝੂਆ ਦੀ ਅਲੱਗ ਹੀ ਦਿਸਦੇ ਆ ਖੁਸ ਰਹੋ ਹਮੇਸਾ ਵਾਹਿਗੁਰੂ ਜੀ ਕਿਰਪਾ ਕਰਨਾ ਜੀ

  • @navdeepcookingchannel5746

    ਜਦੋਂ ਮੇਰਾ ਵਿਆਹ ਹੋਇਆ ਸੀ ਮੇਰਾ ਵੀਰ ਊਦੋ ਦਸ ਸਾਲ ਦਾ ਸੀ ਬਹੁਤ ਰੋਆ ਸੀ

  • @santokhsingh1112
    @santokhsingh1112 Před rokem +3

    ਰਵਾ ਦਿੱਤਾ ਯਾਰ ਤੂੰ

  • @kulwinderkaur4775
    @kulwinderkaur4775 Před 7 měsíci +4

    ❤❤❤❤ ਵੀਰ ਜੀ ਤਾਂ ਵੀਰ ਹੀ ਹੁੰਦੇ ਆ ਇਹਨਾਂ ਦੀ ਥਾਂ ਨਹੀਂ ਲੈ ਸਕਦਾ ਕੋਈ 🎉

  • @pargatSingh-cr4uk
    @pargatSingh-cr4uk Před rokem +16

    ਭਰਾ ਹੋਵੇ ਤਾਂ ਇਦਾ ਦਾ ਹੋਵੇ 🌹🌹

  • @davindersingh4757
    @davindersingh4757 Před rokem +3

    ਵਾਹਿਗੁਰੂ ਜੀ ਖੁਸ਼ ਰੱਖਣ

  • @sanj1488
    @sanj1488 Před rokem +18

    ਛੋਟਾ ਵੀਰ ਬਹੁਤ ਪਿਆਰਾ❤❤❤❤❤

  • @PawanKumar-mv5ps
    @PawanKumar-mv5ps Před rokem +3

    Nidhi 😍♥️♥️ Meenakshi 💖💖

  • @karanjotsinghkamboj1894
    @karanjotsinghkamboj1894 Před rokem +305

    ਬਹੁਤ ਕਰਮਾਂ ਵਾਲੀ ਨੇ ਉਹ ਭੈਣਾਂ ਜਿਹਨਾਂ ਦੇ ਛੋਟੇ ਚਾਹੇ ਵਡੇ ਭਰਾ ਹੂਦੇ ਭਰਾਵਾਂ ਤੋਂ ਬਿਨਾਂ ਬਹੁਤ ਔਖੀ ਜਿੰਦਗੀ ਹਰ ਮੋੜ ਤੇ ਲੋੜ ਯਾਦ ਆਉਂਦੀ ਹੈ ਭਰਾਵਾਂ ਦੀ

    • @narinderkumar4574
      @narinderkumar4574 Před rokem +1

      Hnji right mam

    • @shubhamkhokhar3554
      @shubhamkhokhar3554 Před rokem +4

      ਭੈਣੇ ਕਦੀ ਵੀ ਨਾ ਸੋਚਿਓ ਕਿ ਤੁਹਾਡਾ ਵੀਰ ਨੀ ਰੱਬ ਤੁਹਾਡਾ ਵੀਰ ਕਿੱਸੇ ਨਾ ਕਿੱਸੇ ਰੂਪ ਚ ਤੁਹਾਡੇ ਸਾਹਮਣੇ ਭੇਜ ਹੁ ਦੇਊਗਾ

    • @fateh4475
      @fateh4475 Před rokem +6

      @@balvirsingh8897 me aa veer tera bhene fateh aa veer tera

    • @kpreetsahi496
      @kpreetsahi496 Před rokem +2

      Miss u bro 💔😥

    • @SukhwinderSinghmehra62
      @SukhwinderSinghmehra62 Před rokem +1

      Hanji veer ji

  • @ShamsherSingh-ll4mm
    @ShamsherSingh-ll4mm Před rokem +18

    ਧੰਨ ਜਿਗਰਾ ਵੀਰ ਦਾ ਜੀ ਆਪਣੀ ਭੈਣ ਨੂੰ ਬੇਗਾਨੇ ਘਰ ਤੋਰ ਦਿੰਦਾ ਆ 😔😔😔

  • @janni_5283.
    @janni_5283. Před 10 měsíci +4

    Waheguru Ji Maharaj Ji 🙏🙏🙏🙏

  • @sonubhatti3483
    @sonubhatti3483 Před rokem +40

    ਮਾਤਾ ਪਿਤਾ ਦੇ ਪਿਆਰ ਤੋ ਬਾਦ ਭੈਣ ਭਰਾ ਦਾ ਪਿਆਰ ਹੁੰਦਾ ਹੈ

  • @sukhasinghpunjabiboy33322

    ਸੱਚੇ ਪਾਤਸ਼ਾਹ ਹਰ ਇੱਕ ਭੈਣ ਨੂੰ ਵੀਰ ਜ਼ਰੂਰ ਦੇਂਵੀ ਉੱਥੇ ਹੀ ਹਰ ਇੱਕ ਭਰਾਹ ਨੂੰ ਭੈਣ ਵੀ ਦੈਵੀ ਰੱਬਾ ਮੇਰੀਆਂ ਜ਼ਰੂਰ

  • @gurmeetmangat279
    @gurmeetmangat279 Před rokem +63

    ਸਾਰੀਆਂ ਭੈਣਾਂ ਨੂੰ ਇੱਕ ਇੱਕ ਵੀਰ ਜ਼ਰੂਰ ਦੇਵੀਂ ਰੱਬਾ 🙏🙏

  • @Singh-ck5rx
    @Singh-ck5rx Před rokem +10

    ਭੈਣ ਭਰਾ ਦਾ ਰਿਸ਼ਤਾ ਸਭ ਤੋ ਪਵਿੱਤਰ ਰਿਸ਼ਤਾ ਹੈ🤗🤗🤗

  • @amarjeetkaur1355
    @amarjeetkaur1355 Před 9 měsíci +37

    ਮੈਨੂੰ ਅਪਨੀ ਭਤੀਜੀ ਦੀ ਵਿਦਾਈ ਯਾਦ ਆ ਗਈ, ਉਸਦਾ ਵਡਾ ਵੀਰ ਵੀ ਬਹੁਤ ਰੋਇਆ ਸੀ। ਬਹੁਤ ਹੀ ਪਯਾਰਾ ਰਿਸ਼ਤਾ ਹੋਂਦਾ ਹੈ ਭੈਣ-ਭਰਾ ਦਾ।

  • @AURSH-
    @AURSH- Před 8 měsíci +4

    ਹਰੇਕ ਘਰ ਭੈਣ ਭਰਾ ਦੀ ਜੋੜੀ ਹੋਣੀਂ ਚਾਹੀਦੀ ਆ ਵਾਹਿਗੁਰੂ ਜੀ ਮਿਹਰ ਕਰੋ ਸਭ ਤੇ

  • @ajindersingh835
    @ajindersingh835 Před rokem +109

    ਭੈਣ ਭਰਾਵਾਂ ਦਾ ਪਿਆਰ ਇਸੇ ਤਰਾਂ ਬਣਿਆ ਰਹੇ ਰੱਬਾ

  • @JaswinderSingh-ib7kn
    @JaswinderSingh-ib7kn Před rokem +2

    ਬਨਾਮ ਏ ਵਿਦਾਈ

  • @bijoysebastian6547
    @bijoysebastian6547 Před rokem +7

    This is a perfect example for innocent love and care. Very 💖 Heart Touching Love .

  • @manjitsinghslatch230
    @manjitsinghslatch230 Před 7 měsíci +2

    Waheguru ji...es beti nu sda khush rkhi...beti nu jindgi ch hr khushi devin..mere satguru ji...❤

  • @RaviSingh-cd5vp
    @RaviSingh-cd5vp Před rokem +4

    Raba ik ik veer sab nu di ❤❤❤

  • @manishbhukhra5492
    @manishbhukhra5492 Před rokem +6

    Reet hai duniya di chotey veer

  • @GurpreetSingh-mv6yc
    @GurpreetSingh-mv6yc Před rokem +8

    वाहिगुरू जी सभना ऊपर मेहर भरया हाथ रखना

  • @sarbjeetkaur5389
    @sarbjeetkaur5389 Před rokem +11

    Nikka ja Veera❤️❤️

  • @avtarsinghdhillondhillon3858

    ਸਾਡਾ ਜਰਨੈਲ ਰੈਬਰ ਕਿਵੇਂ ਝੱਲ ਗਿਆ ਆਪਣੇ ਪਰਿਵਾਰ ਦਾ ਵਿਛੋੜਾ

  • @nirmalghuman6077
    @nirmalghuman6077 Před rokem +5

    ਬੇਹੱਦ ਭਾਵੁਕ ਪਲ😭😭😭😭

  • @gurnamsingh3111
    @gurnamsingh3111 Před rokem +2

    ਵਾਹਿਗੁਰੂ ਵਾਹਿਗੁਰੂ

  • @JagdishKumar-hn5hh
    @JagdishKumar-hn5hh Před rokem +2

    Sweet moment

  • @satyakijeet1815
    @satyakijeet1815 Před rokem +31

    ਓਹ ਟੇਮ ਬਹੁਤ ਨਾਜੁਕ ਹੁੰਦਾ ਉਸ ਟੇਮ ਸਾਰਿਆਂ ਦੇ ਅੱਖਾ ਵਿੱਚ ਹਜੂ ਆਪ ਮੁਹਾਰੇ ਆ ਜਾਦੈ

  • @palwinderbajwa-so6yk
    @palwinderbajwa-so6yk Před rokem +5

    Brother sister👭👭👭 🙏🙏🙏🙏🙏🙏❤❤❤👍👍👍👍

  • @rajitsingh7532
    @rajitsingh7532 Před rokem +3

    🙏🙏🙏🙏

  • @surjitkaur775
    @surjitkaur775 Před rokem +23

    Bahut pyara shota veer .❣ God bless

  • @BalwinderSingh-nr9mm
    @BalwinderSingh-nr9mm Před rokem +3

    👌

  • @user-vw4bd6kf1b
    @user-vw4bd6kf1b Před 4 měsíci +2

    Khush reh. dhi ranie❤❤❤❤❤ khush Rahe
    ❤ tera ❤❤❤❤❤❤❤❤❤❤
    veera

  • @ramanpreet7184
    @ramanpreet7184 Před rokem +3

    🙏🙏🌹

  • @sukhwinderkaur2636
    @sukhwinderkaur2636 Před 9 měsíci +2

    Shotta jiha vira sda khush rhe putt❤

  • @sandeepkulria2981
    @sandeepkulria2981 Před rokem +86

    Rabba ik ik veer sab nu dei

    • @Karamjeet1009
      @Karamjeet1009 Před rokem +6

      ਪਰ ਦੇ ਕੇ ਖੋਹੀ ਵੀ ਨਾ😰😰

    • @rinkusohal7608
      @rinkusohal7608 Před rokem +1

      ​@@Karamjeet1009veer ajj kal loki munda nahi kudi hove eh sochde kyu ki munde ajj kall koi pata nahi kado kheta vicho lash chuk ke leni pave chite karke

    • @Karamjeet1009
      @Karamjeet1009 Před rokem +3

      @@rinkusohal7608 ...... ਇਹ ਤਾਂ ਚੱਲੋ ਹੋਰ ਵਿਸ਼ਾ ਏ, ਪਰ ਰਿਸ਼ਤੇ ਸਾਰੇ ਹੋਣੇ ਜ਼ਰੂਰੀ ਨੇ। ਭੈਣਾਂ ਦੇ ਭਰਾ ਵੀ ਤੇ ਭਰਾਵਾਂ ਦੀਆਂ ਭੈਣਾਂ ਵੀ ਤੇ ਉਹਨਾਂ ਨੂੰ ਜਨਮ ਦੇਣ ਵਾਲੇ ਮਾਂ-ਬਾਪ ਵੀ। ਜ਼ਿੰਦਗੀ ਤਾਂ ਹੀ ਸੋਹਣੀ ਲੱਗਦੀ ਏ।

    • @AmritpalSingh-xq4to
      @AmritpalSingh-xq4to Před rokem

      Waheguru ji Mehar kora

    • @asifsobaan4365
      @asifsobaan4365 Před rokem

      Ameen

  • @sukhikooner7767
    @sukhikooner7767 Před rokem +4

    This has brought me back to a moment with my baby brother!!!

  • @narinderkumar4574
    @narinderkumar4574 Před rokem +6

    Heart touching videos no words speechless feeling emotional

  • @veenachaudhary8569
    @veenachaudhary8569 Před rokem +13

    rabba sab de veeran nu raji rakhi... lammiya umran wale hon sab de veer

  • @sarbjitkaur9024
    @sarbjitkaur9024 Před rokem +16

    Dil Ron lg pya Veera nal pyar ana hunda a😢😢😢

  • @user-xj2df3nb3n
    @user-xj2df3nb3n Před rokem +2

    ❤❤❤❤😊😊😊😊 ਬਹੁਤ ਸੋਹਣੀ ਹੈ ਜੀ😂😂😂😂😂😂

  • @baldevsinghbaldev3201
    @baldevsinghbaldev3201 Před rokem +24

    Dil hila ditta

  • @balvirlandra7727
    @balvirlandra7727 Před rokem +6

    ਰੱਬ ਜੀ ਕਿ੍ਪਾ ਕੀਤੀ

  • @JaspreetKaur-ht9qj
    @JaspreetKaur-ht9qj Před 8 měsíci +2

    Mukdi gall sada india bot vdiya aa ❤❤❤❤❤

  • @Rajbirsingh-qm5dh
    @Rajbirsingh-qm5dh Před 7 měsíci +2

    Waheguru har kushi baksey

  • @gurneetkaur8824
    @gurneetkaur8824 Před rokem +29

    🙏🏻🙏🏻👑Waheguru Ji Mehar krñ Hamesha 👑🙏🏻🙏🏻

  • @somalassara7562
    @somalassara7562 Před rokem +1

    Waheguru ji hamesa kush rakyo .bro nd sis da riste nu

  • @iqbalsingh2302
    @iqbalsingh2302 Před rokem +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Ravindersingh-dd3gw
    @Ravindersingh-dd3gw Před rokem +1

    Brother is so cute

  • @gholiaboy3507
    @gholiaboy3507 Před rokem +1

    Ik veer sab nu Devi rabba

  • @baljitsinghcheema-bo1cw
    @baljitsinghcheema-bo1cw Před 5 měsíci +2

    ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @user-fj5wx3ns6z
    @user-fj5wx3ns6z Před 6 měsíci +1

    Waheguru ji chote veer te bhen da pyar hmesha bnai rakhi veer nu dekh ke maan bhar aiya❤❤❤❤❤❤❤❤❤❤❤🎉🎉🎉🎉🎉🌹🌹🌹🌹🌹🌹🌹🌹🌹🌹🌹🌹🌹🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌟🌟🌟🌟🌟🌟🌟🌟🌟💘💘💘💘💘💘💘☀☀☀☀☀☀⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐

  • @jaspalkaur9843
    @jaspalkaur9843 Před 6 měsíci +1

    Love you put paramatma hamesha khush rakhe ji cute put

  • @Kehtibaadipyaar
    @Kehtibaadipyaar Před 6 měsíci

    Love you sister ji waheguru ji thonu khush rakhe ❤❤❤❤❤

  • @nagrapunjabino.1211
    @nagrapunjabino.1211 Před rokem +1

    Munda Kitna Sona aaya 👌👌🌷👍

  • @RupinderKaur-po1mb
    @RupinderKaur-po1mb Před rokem +1

    Waheguru g eho jihe Veer sariya bhena nu dei

  • @gurmailsingh152
    @gurmailsingh152 Před rokem

    Waheguru ji apni kirpa banai rakhna Har khushi Deni bachiyan

  • @avtarkasoulino.1363
    @avtarkasoulino.1363 Před rokem +2

    Wehyguru ji

  • @BaljinderKaur-tt5gz
    @BaljinderKaur-tt5gz Před rokem +1

    Sab bhena nu veer jrur devi babaji

  • @GurjantSingh-qz5er
    @GurjantSingh-qz5er Před rokem +2

    Congratulations all family 🎉🎉😢😢❤

  • @hardevsingh5279
    @hardevsingh5279 Před rokem +2

    ਵਾਹ ਵਾਹ

  • @mahindermangatmahindermang7533

    ਭੈਣਾਂ ਵੀ ਸਬ ਵੀਰਾਂ ਨੂੰ ਦੇਵੀਂ ਰੱਬਾ ਸਾਡੀ ਭੈਣ ਹੈਨੀ ਇਹੋ ਜਹੀ ਵੀਡੀਓ ਦੇਖ ਕੇ ਅੱਖਾਂ ਚੋ ਹੰਜੂ ਮੱਲੋ ਮੱਲੀ ਆ ਜਾਂਦੇ ਨੇ 😢😢🙏🙏

  • @rebeccarouth6116
    @rebeccarouth6116 Před 5 měsíci

    The young brother Singh ji 🙏 Raja taaj Distaar taaj ri kheesi Distaar Dhaan Guru Gobind Singh ji 🙏 Great 👍 Parents grand parents young Raja brother

  • @Rahul-lk6gb
    @Rahul-lk6gb Před rokem +2

    🙏♥❤💕🌷🌹🙏

  • @Panjabi_06
    @Panjabi_06 Před rokem +2

    Hayee eh te same mere veer vrga lgda pya te oh v eda hi pagg banda aw

  • @amanpreetkaur1999
    @amanpreetkaur1999 Před rokem +1

    Kirpa kri rabba verra ta

  • @rimppy3985
    @rimppy3985 Před 9 měsíci

    ❤❤❤❤❤🙏 waheguru ji hamesha khus rakhan ji 🙏❤❤

  • @pkwalia2314
    @pkwalia2314 Před rokem

    Bhot hi emotional scene h..

  • @satwinderkaur8295
    @satwinderkaur8295 Před rokem +1

    Hye rabba

  • @narinderkour3508
    @narinderkour3508 Před 10 měsíci +1

    Dil hila dita.

  • @rajbirkaur1218
    @rajbirkaur1218 Před rokem +4

    O poor little fallow, made me cry !bless you

  • @kulwindernatt7790
    @kulwindernatt7790 Před 6 měsíci +2

    ਵਾਹਿਗੁਰੂ ਜੀ

  • @kaursukh6634
    @kaursukh6634 Před rokem +1

    Pyara bacha😘

  • @tajindersingh5125
    @tajindersingh5125 Před rokem +1

    God blessing you Sis

  • @LakhvirSandhu-tk7zt
    @LakhvirSandhu-tk7zt Před 9 měsíci +1

    Bhut Soni video a❤❤❤

  • @gurnamsingh343
    @gurnamsingh343 Před rokem +2

    Weheguru g ❣️❣️

  • @jasvindersingh568
    @jasvindersingh568 Před rokem +1

    Waheguru ji... Ena da pyar hmesha es tra he bnie rkheo.... 🙏🙏🙏🙏🙏

  • @surjitkumar2125
    @surjitkumar2125 Před 4 měsíci

    Rabb ik veera sabha da
    Hove

  • @garrybirring8805
    @garrybirring8805 Před rokem +1

    Soooooo cute 😘💕 cute 😘 put 💕👌🏻👍🏻

  • @gursingh9915
    @gursingh9915 Před rokem

    ਭੈਣਾਂ ਇਕ ਰੱਬ ਹੈ 😭😭😭🙏🙏❤️❤️❤️😭😭😭😭😭😭😭😭😭😭😭😭😭

  • @SinghSingh-ib4qo
    @SinghSingh-ib4qo Před 5 měsíci

    ਵੀਰਾਂ ਨੂੰ ਭੈਣ ਤੇ ਭੈਣਾਂ ਨੂੰ ਵੀਰ ਇਕ ਇਕ ਜਰੂਰ ਦਿਉ ਵਾਹਿਗੁਰੂ ਜੀ 🙏🙏

  • @goldisingh3762
    @goldisingh3762 Před rokem +1

    Rabba sab nu dae brother

  • @healthcare4765
    @healthcare4765 Před 7 měsíci

    Mera v Rona nikal aya video dekh k sachi boht emotional vireo

  • @jasvirkaur390
    @jasvirkaur390 Před 6 měsíci

    ਗਲੇ ਲਾ ਲੈ ਨਿੱਕਾ ਕਿੰਨਾ ਰੋ ਰਿਹਾ ਮੈਨੂੰ v ਰੋਣਾ ਆ ਗਿਆ

  • @punjabivirsabynirmalkaurni7601

    ਇਹ ਔਖਾ ਟਾਇਮ ਹੁੰਦਾ ਹੈ❤❤❤❤🎉🎉🎉🎉

  • @RajveerKaur-ip3jw
    @RajveerKaur-ip3jw Před rokem +2

    Nice 🙂🙂

  • @Sarv_Dharam
    @Sarv_Dharam Před rokem +1

    Sab to vadh ih sama vekhna aukh

  • @harpreetkaur8063
    @harpreetkaur8063 Před 7 měsíci

    ਵੀਰ ਤਾਂ ਵੀਰ ਹੀ ਹੁੰਦੈ ਨੇ ❤❤❤❤❤🎉🎉🎉🎉🎉

  • @BaljeetKaur-in1ff
    @BaljeetKaur-in1ff Před 7 měsíci

    Waheguru ji hamesha khush rakhan 🙏🙏🙏

  • @hartejmansahia1910
    @hartejmansahia1910 Před 7 měsíci

    man bhr aaia jug jug jio

  • @tarsemsingh8685
    @tarsemsingh8685 Před rokem +1

    brother cries more than others on her sisters marriage

  • @harpreet9744
    @harpreet9744 Před rokem +2

    Very nice sister 😊😊👍🏻☺️😂😊👍🏻 andveerji🌹🌹🌹🌹🌹🌹🌹🌹🌹🌹