ਜਿਹੜੀਆਂ ਮੱਝਾ ਗਾਵਾ ਗੱਭਣ ਨਹੀ ਰਹਿੰਦੀਆਂ ਕਰਤਾ ਪੱਕਾ ਹੱਲ ਬਾਈ ਨੇ End ਤੱਕ ਜਰੂਰ ਦੇਖੀਉ

Sdílet
Vložit
  • čas přidán 7. 09. 2024
  • ਜਿਹੜੀਆਂ ਮੱਝਾ ਗਾਵਾ ਗੱਭਣ ਨਹੀ ਰਹਿੰਦੀਆਂ ਕਰਤਾ ਪੱਕਾ ਹੱਲ ਬਾਈ ਨੇ End ਤੱਕ ਜਰੂਰ ਦੇਖੀਉ
    #pindisidhu
    9815794762

Komentáře • 53

  • @MakhanSingh-ko1de
    @MakhanSingh-ko1de Před měsícem +8

    ਦਵਾਈ ‌ਦੇਣ ਤੋਂ ਪਹਿਲਾਂ ਕੀਮੇਟ ਦੇਖ ਲਉ

  • @user-my6qk2pl9l
    @user-my6qk2pl9l Před měsícem +20

    ਮੈ ਇਹ ਦਵਾਈ ਬਹੁਤ ਵਰਤੀ ਐ ਇਸ ਨਾਲ ਕੱਖ ਨਹੀਂ ਹੋਇਆ। ਪਰ ਇਹ ਦਵਾਈ ਵਾਲੇ ਛਿੱਲ ਪੂਰੀ ਰੱਜ ਕੇ ਲਾਉਂਦੇ ਐ।

  • @pendujanta3371
    @pendujanta3371 Před měsícem +4

    ਮਸ਼ਹੂਰੀ a bs pisea ਲਈ ਹੋਰ ਕੱਖ ਨ੍ਹੀ

  • @paramjeetsidhu5652
    @paramjeetsidhu5652 Před měsícem +11

    ਪਿੰਦੀ y ਤੈਨੂੰ ਮੈਂ ਅਪਣਾ ਭਰਾ ਮਨ ਕਿ ਇੱਕ ਸਲਾਹ ਦਿਨਾਂ ਐਹੋ jia ਪ੍ਰਮੋਸ਼ਨ ਨਾ ਕਰੋ..ਤੁਹਾਡਾ ਵਧੀਆ ਨਾਮ ਆ..ਕੋਈ ਫਾਇਦਾ ਨਹੀਂ ਐਵੇਂ ਅਪਣਾ ਰੁਤਬਾ ਖਰਾਬ ਨਾ ਕਰੋ

  • @paramjeetsidhu5652
    @paramjeetsidhu5652 Před měsícem +12

    ਭਰਾ ਪਿੰਦੀ ਤੁਹਾਡੀਆਂ ਵੀਡੀਓ ਚ ਅਵਾਜ ਦੀ ਬਹੁਤ problem ਹੁੰਦੀ ਯਾਰਾਂ

  • @user-tr7xv7ho1y
    @user-tr7xv7ho1y Před 4 dny

    Min21deo ਪਸ਼ੂ ਆਸ karao🌹

  • @prabhjitsinghbal
    @prabhjitsinghbal Před měsícem +11

    ਪਿੰਦੀ ਵੀਰ ਵੀਡੀਓ ਤਾਂ ਤੁਸੀਂ ਰੋਜ਼ ਬਣਾਉਣੀ ਹੀ ਹੁੰਦੀ ਇਕ ਵਾਰ ਚੰਗਾ ਕੈਮਰਾ ਜਾਂ ਫੋਨ ਅਤੇ ਚੰਗਾ ਮਾਈਕ ਖ੍ਰੀਦ ਲਓ ਤਾਂ ਜੋ ਲੋਕਾਂ ਨੂੰ (ਕਲੀਅਰ) ਸਾਫ ਵੀਡੀਓ ਤੇ ਸਾਫ ਸੁਥਰੀ ਅਵਾਜ਼ ਸੁਣੇ ਪੈਸੇ ਇਕ ਵਾਰ ਖਰਚਣੇ ਪੈਣੇ ਕਈ ਸਾਲ ਕੰਮ ਦੇਣਗੇ ਇਹ ਕੌੜਾ ਘੁੱਟ ਭਰ ਲਓ 😂😂

  • @AmarjitSingh-qt9fi
    @AmarjitSingh-qt9fi Před měsícem +1

    Pindi veer Thanks from Amarjit Singh Patiala 🙏

  • @NileRaviAndBuriFarm
    @NileRaviAndBuriFarm Před měsícem +1

    Good job

  • @SandeepSingh-gz2sr
    @SandeepSingh-gz2sr Před měsícem

    Buhat wadia bro

  • @manderbhullar9126
    @manderbhullar9126 Před měsícem +1

    Good

  • @Farmer_life5310
    @Farmer_life5310 Před měsícem

    ਪਿੰਦੀ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ

  • @mandeepguraya6299
    @mandeepguraya6299 Před měsícem +1

    ਵੀਰ ਜੀ ਆਵਾਜ਼ ਬਹੁਤ ਘੱਟ ਆਉਂਦੀ ਆ

  • @dildarsran8359
    @dildarsran8359 Před měsícem +1

    Bai nai Rahandiya jo marji karlo.rabb he rakha

  • @Gagan-wl2dc
    @Gagan-wl2dc Před měsícem +6

    Use kiti a koi result ni eh da majj ali da

  • @malkeetsingh-hb9em
    @malkeetsingh-hb9em Před měsícem

    Ver koriar rahi bhej sakdy o

  • @Dr.kuldeepSingh-xb5sp
    @Dr.kuldeepSingh-xb5sp Před měsícem +2

    No result bai

  • @Farmer_life5310
    @Farmer_life5310 Před měsícem

    ਸਤਿ ਸ੍ਰੀ ਅਕਾਲ ਬਾਈ

  • @user-zn7cp5zy4l
    @user-zn7cp5zy4l Před měsícem +2

    ਜਿਨ੍ਹਾਂ ਚਿਰ ਖੁਰਾਕ ਸਹੀ ਨਹੀਂ ਕੁੱਝ ਕੰਮ ਨਹੀਂ ਕਰਦਾ ਐਵੇਂ ਗੱਲਾਂ ਹੀਨੇ

  • @anmoluppal6760
    @anmoluppal6760 Před měsícem

    ❤❤

  • @user-xq5hh2um6v
    @user-xq5hh2um6v Před měsícem

    Pundiveer ji befflo mota Kern di davei deso

  • @lady_craz_vlogs
    @lady_craz_vlogs Před měsícem

    Good Afternoon veer g

  • @user-ik3oy8tb2d
    @user-ik3oy8tb2d Před měsícem

    Aaj Bata party

  • @merapindmerekhett5591
    @merapindmerekhett5591 Před měsícem

    ਪੱਖੋ ਕਲਾਂ

  • @Gagan-wl2dc
    @Gagan-wl2dc Před měsícem +2

    Kesa majj da result ni mile a

  • @LAKHWINDERSINGH-lg2tq
    @LAKHWINDERSINGH-lg2tq Před měsícem

    Bai awaj ni sai aundi

  • @ABHIKaler-gz8hb
    @ABHIKaler-gz8hb Před měsícem

    ਬਾਈ ਅੌਨਲਾਈਨ ਭੇਜ ਦੇਣ ਗੲੇ

  • @BhupinderSingh-hg8vp
    @BhupinderSingh-hg8vp Před měsícem

    mic use karo veere ji video quality jhda vadiyu laghu

    • @prabhjitsinghbal
      @prabhjitsinghbal Před měsícem

      @@BhupinderSingh-hg8vp
      "Quality jhda vadiyu laghu" ਕਵਾਲਟੀ ਝਡਾ ਵਾਡਿਓ ਲਘੂ ਇਹਦੇ ਅਰਥ ਮੇਰੇ ਵਰਗੇ ਬੰਦੇ ਦੇ ਵੱਸ ਦੀ ਗੱਲ ਨਹੀਂ ਇਸ ਕਰਕੇ ਮੈਂ ਪੰਜਾਬੀ ਲਿਖਦਾ ਹਾਂ ਤੇ ਬੇਨਤੀ ਹੈ ਕੇ ਪੰਜਾਬੀ ਹੀ ਲਿਖੋ ਸਾਰੇ ਪੰਜਾਬੀ

  • @thakursaab6994
    @thakursaab6994 Před měsícem

    Veer ji eho jahiya add ka kro please bhut respect a thuhadi please is nu ghtao na 🙏

  • @MantejvirSingh-th3br
    @MantejvirSingh-th3br Před měsícem

    Veer ji volm bhut ghat hai

  • @BalkarSingh-eq8xu
    @BalkarSingh-eq8xu Před měsícem

    Bhai hr jgh mil skte hai

  • @bkcreativebijender2238
    @bkcreativebijender2238 Před měsícem

    Bhai jii apki awaj clear nhi aati

  • @RamKrishan-vp4rj
    @RamKrishan-vp4rj Před měsícem

    Lovely. German. Sand.prolam

  • @Dr.kuldeepSingh-xb5sp
    @Dr.kuldeepSingh-xb5sp Před měsícem +1

    No result

  • @karanpreet5539
    @karanpreet5539 Před měsícem

    ਵੀਰ ਜੀ ਰੇਟ ਕੀ ਦਵਾੲੀ

  • @paramjeetsidhu5652
    @paramjeetsidhu5652 Před měsícem +1

    Ausar ਝੋਟੀ ਨੂੰ ਕਰੂ km ...ਸਾਡੀ ਝੋਟੀ y ਹੀਟ ਚ ਨੀ ਆ ਰਹੀ ਕਾਫੀ ਸਮੇਂ ਤੋਂ..ਕੋਈ hl..

  • @lady_craz_vlogs
    @lady_craz_vlogs Před měsícem

    ਵੀਰ ਜੀ ਤੁਹਾਡੀ ਅਵਾਜ ਕਲੀਅਰ ਨਹੀ ਆ ਰਹੀ

  • @manjitsingh-vu1wk
    @manjitsingh-vu1wk Před měsícem

    ਇਹਨੇ ਆਪ ਪਸੂ ਰੱਖੇ ਆ????

  • @Farmer_life5310
    @Farmer_life5310 Před měsícem

    ਬਾਈ ਤੁਹਾਡੀ ਅਵਾਜ ਸਾਫ ਨਹੀ ਆ ਰਹੀ

  • @lady_craz_vlogs
    @lady_craz_vlogs Před měsícem

    ਦੱਬ ਕੇ ਸੇਅਰ ਕਰਦੋ ਵੀਡੀਓ ਸਾਰੇ ਬਹੁਤ ਵਧੀਆ ਜਾਣਕਾਰੀ ਵਾਲੀ। ਵੀਡੀਓ ਆ

  • @RavinderKumar-jl7gz
    @RavinderKumar-jl7gz Před měsícem +1

    Fake medisen 😂😂🎉

  • @SandeepSingh-gz2sr
    @SandeepSingh-gz2sr Před měsícem

    Buhat wadia bro