Breaking News | ਇੱਕ ਦੂਜੇ 'ਤੇ ਵਰ੍ਹੇ CM Mann ਤੇ Sukhbir Singh Badal | News18 Punjab

Sdílet
Vložit
  • čas přidán 5. 09. 2024

Komentáře • 143

  • @ParmSidhu-nq4iv
    @ParmSidhu-nq4iv Před 3 měsíci +7

    ਗਰੀਬਾਂ ਦੀ ਦੋ ਰੁਪਏ ਕਿਲੋ ਵਾਲੀ ਕਣਕ ਵੀ ਖਾ ਗਿਆ ਭਗਵੰਤ ਮਾਨ ਦੋ ਸਾਲ ਤੋਂ ਦੋ ਮਹੀਨੇ ਹੋ ਗਏ ਬਾਈ

  • @GurmukhSingh-mz5it
    @GurmukhSingh-mz5it Před 3 měsíci +14

    ਪੰਜਾਬ ਦੇ ਮੁਦਿਆਂ ਦੀ ਵੀ ਗਲ ਕਰੋ

  • @GurmukhSingh-mz5it
    @GurmukhSingh-mz5it Před 3 měsíci +14

    ਕਣਕ ਆਟੇ ਵਿੱਚੋਂ ਬਾਹਰ ਆਵੋ ਬਚਿਆ ਲਈ ਲਈ ਨੌਕਰੀਆਂ ਮੰਗੋ

  • @roopsingh5441
    @roopsingh5441 Před 3 měsíci +6

    ਮਾਨ ਸਾਬ ਇੱਹ ਕਹਾਣੀਆ ਸੁਣਾ ਸੁਣਾ ਸੀ ਐਮ ਬੱਣ ਗਿਆ ਪਰ ਹੁਣ ਜਿਲੇਆਵਾਲੇ ਬਾਗ ਪਜਾਬੀ ਬੋਲੀ ਚਿੰਟਾ ਪਾਣੀ ਇੱਹ ਸੁਣ ਚੁਕੇ ਹੈ ਲੋਕ ਹੁਣ ਤਾ ਜਹਿੜੇ ਕੰਮ ਕੀਤੇ ਕਿਨੇ ਪਰਚੇ ਕੀਤੇ ਉਨਾ ਚੀਜਾ ਨੂੰ ਦੇਖ ਵੋਟ ਮਿਲੂਗਾ ਮਾਨ ਸਾਬ ਕੁਲਫੀ ਗਰਮਾ ਗਰਮ ਹਮੈਛਾ ਨਹੀ ਵਿਕਦੀ

  • @GurmukhSingh-mz5it
    @GurmukhSingh-mz5it Před 3 měsíci +24

    ਬਾਦਲਕਿਆ ਦਾ ਅਖੀਰ ਆ ਗਿਆ ਹੈ

  • @inderjeetsinghgrewal6979
    @inderjeetsinghgrewal6979 Před 3 měsíci +4

    ਮੈਂ ਮੈਂ ਮੈਂ ਮੈਂ ਮੈਂ ਮੈਂ ਮੈਂ ਕੋਈ ਗੱਲਾਂ

  • @user-lw3wh9dc5q
    @user-lw3wh9dc5q Před 3 měsíci +5

    ਪੰਜਾਬ ਦੇ ਲੋਕਾਂ ਨੂੰ ਫਰੀ ਸਹੂਲਤਾਂ ਦੇਕੇ ਮੁਫ਼ਤ ਖੋਰ ਬਣਾ ਕੇ ਵੋਟਾਂ ਲੈਂਦੇ ਰਹੇ ਅਤੇ ਦੂਜੇ ਪਾਸੇ ਪੰਜਾਬ ਦਾ ਖਜ਼ਾਨਾ ਲੁੱਟਦੇ ਰਹੇ। ਇਹ ਸੱਭ ਪ੍ਰਕਾਸ਼ ਬਾਦਲ ਦੀ ਘਟੀਆ ਸੋਚ ਕਾਰਨ ਹੋਇਆ।

  • @harnetchoudhary1782
    @harnetchoudhary1782 Před 3 měsíci +4

    ਲੋਕਾਂ ਦੀਆਂ ਪਿੰਡਾਂ ਦੀਆਂ ਸੱਥਾਂ ਵਿੱਚੋਂ ਸਰਕਾਰ ਚਲਾਉਣ ਵਾਲਾ ਝੂਠਾ ਮੁੱਖ ਮੰਤਰੀ ਪਿੰਡਾਂ ਵਿੱਚੋਂ ਸਰਕਾਰ ਤਾਂ ਕੀ ਚਲਾਉਣੀ ਪਿੰਡਾਂ ਵਿੱਚ ਹੀ ਨਹੀਂ ਆਉਂਦੇ ਜੇ ਆਉਂਦੇ ਨੇ ਤਾਂ ਪੁਲਿਸ ਹੀ ਪੁਲਿਸ ਖੜਵਾ ਕੇ ਆਉਂਦੇ ਹਨ ਪੰਜਾਬੀਆਂ ਕੇਜਰੀਵਾਲ ਦੇ ਬਾਂਹ ਦੇ ਕੇ ਸੀ ਐਮ ਚਿਹਰੇ ਦਾ ਐਲਾਨ ਕਰਵਾਇਆ ਕੇਜਰੀਵਾਲ ਕਦੇ ਵੀ ਨਹੀਂ ਚਾਹੁੰਦਾ ਸੀ ਭਗਵੰਤ ਮਾਨ ਨੂੰ ਸੀ ਐਮ ਫੇਸ ਬਣਾਈਏ ਪੰਜਾਬੀਆਂ ਨੇ ਵੋਟਾਂ ਬਣਾ ਕੇ ਮੁੱਖ ਮੰਤਰੀ ਬਣਾਇਆ ਤੇ ਜਿੱਤ ਕੇ ਕੇਜਰੀਵਾਲ ਦੇ ਗੋਦੀ ਵਿੱਚ ਬੈਠ ਗਏ

  • @GotaSingh-gj7dq
    @GotaSingh-gj7dq Před 3 měsíci +14

    ਗਰੀਬਾਂ ਦੇ ਹਜ਼ਾਰ ਰੁਪਏ ਰਸੋਈ ਅਤੇ ਤੀਹ ਕੀਲੋ ਕਣਕ ਕਿਸਨੂੰ ਦਾਨ ਕਰਤੀ ਮਰਜਾਣਿਆਂ ਮਾਨਾਂ

  • @bhagwantsingh611
    @bhagwantsingh611 Před 3 měsíci +6

    ਬੇੜਾ ਵੀ ਪੰਜਾਬ ਦਾ ਗਰਕ ਕੀਤਾ ਇਹ ਫਿਕਰਾ ਵੀ ਬੋਲ ਦਿੰਦਾ

  • @ManiKalyan-fx2iw
    @ManiKalyan-fx2iw Před 3 měsíci +6

    ਆਕਾਲੀਆ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾਈ ਸਰਸੇ ਵਾਲੇ ਤੋ

    • @simranbajwa3040
      @simranbajwa3040 Před 3 měsíci +2

      Ki sabut aa tere kol ? Ho sakda tun karai hove

    • @harmindersingh2494
      @harmindersingh2494 Před 3 měsíci

      ਗੋਲੀ ਤਾਂ ਅਣਪਛਾਤੀ ਪੁਲਿਸ ਨੇ ਚਲਾਈ ਸੀ ਹੋਰ ਪਤਾ ਨਹੀਂ।​@@simranbajwa3040

  • @GurmukhSingh-mz5it
    @GurmukhSingh-mz5it Před 3 měsíci +8

    ਮਾਨਾ ਦੇ ਮਾਨ ਮਾਲਕ ਤੈਨੂੰ ਚੜਦੀ ਕਲਾ ਬਖਸ਼ੇ

  • @mangakalkat5141
    @mangakalkat5141 Před 3 měsíci +5

    ਮਾਨਾਂ ਚੰਗੇ ਕੰਮ ਕਰੀ, ਬਾਦਲ ਕੈਪਟਨ ਮੁੜਕੇ ਨਾ ਆਉਣ

  • @baljeetsinghdehalbaljeetsi5144
    @baljeetsinghdehalbaljeetsi5144 Před 3 měsíci +2

    ਼ ਪੰਜਾਬ ਦੇ ਨੌਜਵਾਨਾਂ ਤੇ N SA ਲਾਉਣ ਵਾਲੀਆਂ ਨੇ ਪੰਜਾਬ ਦਾ ਭਲਾ ਨਹੀਂ ਕਰਨਾ ਹੈ ਪੰਜਾਬੀਓ ਏਹੇ ਦਿੱਲੀ ਦੇ ਲਾਲੇ ਕੇਜਰੀਵਾਲ ਦੇ ਗੋਲੇ ਹਨ

  • @kiransinghgill1793
    @kiransinghgill1793 Před 3 měsíci +2

    4:59 ਅੱਜ ਤੱਕ ਕਦੇ ਨਹੀਂ ਦੇਖਿਆ ਸੁਣਿਆ ਕਿ ਕਿਸੇ ਮੁੱਖ ਮੰਤਰੀ ਨੂੰ ਲੋਕ ਕਹਿਣ ਕਿ ਆਹ ਚੀਜ਼ ਸੁਣਾਓ ਜੀ ਉਹ ਚੀਜ਼ ਸੁਣਾਓ ਹਾਂ ਭੰਡਾ ਮਸਖਰਿਆਂ ਤੋਂ ਜਰੂਰ ਲੇਕ ਕੋਈ ਚੁਟਕਲੇ ਕੋਈ ਹਾਸੇ ਮਜ਼ਾਕ ਦੇ ਜੋੜੇ ਹੋਏ ਗੀਤ ਜਾਂ ਗੱਲਾਂ ਜ਼ਰੂਰ 10 -20 ਦਾ ਨੋਟ ਦੇ ਕੇ ਸੁਣਦੇ ਰਹੇ ਨੇ... ਇਹ ਜਿਹੜਾ ਮਾਈਕ ਫੜ ਕੇ ਭੰਡਪੁਣਾ ਕਰ ਰਿਹਾ ਘੱਟੋ ਘੱਟ ਮੁੱਖ ਮੰਤਰੀ ਦੇ ਲਾਇਕ ਤਾਂ ਨਹੀਂ ਹੈ.. ਇਹਨੂੰ ਸਵਾਦ ਹੀ ਭੰਡਪੁਣੇ ਦਾ ਪਿਆ ਇੱਕ ਵਾਰ ਸਰਦੂਲ ਸਿਕੰਦਰ ਨੂੰ ਮਰਾਸੀ ਕਹਿ ਕੇ ਛੇੜਦਾ ਸੀ ਤੇ ਉਹਨੇ ਸਟੇਜ ਤੇ ਹੀ ਜਵਾਬ ਦਿੱਤਾ ਤੇ ਕਿਹਾ ਸੀ ਕਿ ਸਾਡੇ ਮਰਾਸੀਆਂ ਦੇ ਬੰਦੇ ਤੁਹਾਡੇ ਘਰਾਂ ਚ ਗੇੜਾ ਗੂੜਾ ਕੱਢ ਜਾਂਦੇ ਆ ਤਾਂ ਤੇਰੇ ਵਰਗੇ ਸਾਡੇ ਵਾਲੇ ਕੰਮ ਕਰੀ ਜਾਂਦੇ ਆ..ਤੇ ਇਹਨੇ ਫਿਰ ਵੀ ਦੰਦੀਆਂ ਹੀ ਕੱਢੀਆਂ ਸੀ

  • @BalkarSingh-dc1oq
    @BalkarSingh-dc1oq Před 3 měsíci +7

    ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ

  • @gsinghgs1974
    @gsinghgs1974 Před 3 měsíci +2

    Only Akali dal

  • @GurmukhSingh-mz5it
    @GurmukhSingh-mz5it Před 3 měsíci +2

    ਸੀ ਗੁਰੂ ਗਰੰਥ ਸਾਹਿਬ ਜੀ ਤੁਸੀਂ ਰੋਲਿਆ

  • @harneksingh621
    @harneksingh621 Před 3 měsíci +8

    ਪੰਜਾਬ ਦਾ ਸਭ ਤੋ ਵੱਡੇ ਗਦਾਰ ਮਾਨ ਜੋ ਪੰਜਾਬ ਦੀ ਵਾਜਏ ਦੂਜੇ ਸੂਬੇ ਦਾ ਜਿਆਦਾ ਸੋਚਦਾ😊ਡਢ😊

  • @kamalsingh3973
    @kamalsingh3973 Před 3 měsíci +3

    Sad jindabad ❤

  • @sukhpalsinghmehra9720
    @sukhpalsinghmehra9720 Před 3 měsíci +1

    Bhagwant Mann bhai kitni rakhna❤❤❤❤❤

  • @user-lw3wh9dc5q
    @user-lw3wh9dc5q Před 3 měsíci +3

    ਪੰਜ ਵਾਰੀ ਮੁੱਖ ਮੰਤਰੀ ਬਣਕੇ ਪ੍ਰਕਾਸ਼ ਸਿੰਘ ਬਾਦਲ ਦੇ ਕੰਮ 1978 ਦੀ ਵਿਸਾਖੀ ਦਿਹਾੜੇ ਤੇ ਅਖੰਡ ਕੀਰਤਨੀ ਜੱਥੇ ਦੇ 11 ਸਿੰਘਾਂ ਦਾ ਕਤਲ,1984 ਨੂੰ ਹਰੀਮੰਦਰ ਸਾਹਿਬ ਉੱਤੇ ਹਮਲਾ ਪ੍ਰਕਾਸ਼ ਬਾਦਲ ਅਤੇ ਅਡਵਾਨੀ ਨੇ ਇੰਦਰਾ ਗਾਂਧੀ ਨੂੰ ਉਕਸਾ ਕੇ ਕਰਵਾਇਆ, ਐਸ ਵਾਲੀ ਐਲ ਨਹਿਰ ਦੀ ਇਜਾਜ਼ਤ ਬਦਲੇ ਚੋਧਰੀ ਦੇਵੀਲਾਲ ਤੋਂ ਕਰੋੜਾਂ ਰੁਪਏ ਵਸੂਲੇ, ਬਾਦਲ ਨੇ ਵੋਟਾਂ ਦੇ ਲਾਲਚ ਲਈ ਸੋਦਾ ਸਾਧ ਗੁਰਮੀਤ ਰਾਮ ਦੇ ਪੈਰੀਂ ਹੱਥ ਲਾ ਕੇ ਗੁਰੂ ਮੰਨਿਆ, ਬਰਗਾੜੀ ਤੇ ਬਹਿਬਲ ਗੋਲੀ ਕਾਂਡ ਅਤੇ ਜੱਥੇਦਾਰ ਅਕਾਲ ਤਖ਼ਤ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਅਤੇ ਹੋਰ ਅਨੇਕਾਂ ਜੁਝਾਰੂ ਸਿੰਘਾਂ ਦਾ ਕਤਲ ਕਰਵਾਇਆ, ਬਾਦਲ ਨੇ ਦਿਆਲ ਸਿੰਘ ਕੋਲਿਆਂਵਾਲੀ ਰਾਹੀਂ ਚਾਲੀ ਸਾਲ ਰੱਜਕੇ ਅਫੀਮ ਦੀ ਤਸੱਕਰੀ ਕੀਤੀ, 2007ਤੋਂ 2017 ਤੱਕ ਮਜੀਠੀਏ ਰਾਹੀਂ ਸਨਥੈਟਿਕ ਨਸ਼ਾ ਚਿੱਟਾ ਅਤੇ ਸ਼ਰਾਬ ਦਾ ਕਾਰੋਬਾਰ ਕੀਤਾ , ਹੋਰ ਅਨੇਕਾਂ ਗੱਲਤ ਕੰਮ ਪੈਸੇ ਅਤੇ ਮੁੱਖ ਮੰਤਰੀ ਦੀ ਕੁਰਸੀ ਬਚਾਉਣ ਲਈ ਕੀਤੇ। ਪ੍ਰਕਾਸ਼ ਬਾਦਲ ਤਾਂ ਪੰਜਾਬ ਨੂੰ ਬਰਬਾਦ ਕਰਨ ਤੋਂ ਬਾਅਦ ਅਕਾਲ ਚਲਾਣਾ ਕੀਤਾ।

  • @satnamsinghgill9279
    @satnamsinghgill9279 Před 3 měsíci +2

    Kikli nal punjab da hal hona e

  • @user-mq2rs9nc9v
    @user-mq2rs9nc9v Před 3 měsíci +5

    ਪੰਜਾਬ ਦਾ ਭੰਡ ਪੰਜਾਬ ਦਾ ਗ਼ੱਦਾਰ

  • @GurmeetSingh-xc2ms
    @GurmeetSingh-xc2ms Před 3 měsíci +2

    AA 3:34

  • @kalasidhu-wo3pv
    @kalasidhu-wo3pv Před 3 měsíci +10

    ਬਾਦਲ।ਕੰਜਰ।ਤਾ।ਸਰੁ।ਤੋ।ਪੰਜਾਬ।ਦਾ।ਗਦਾਰ।ਇਹੈ।ਵੀ।ਡਰਾਮੇ।ਕਰਦਾ

    • @GotaSingh-gj7dq
      @GotaSingh-gj7dq Před 3 měsíci +4

      ਕਾਂਗਰਸ ਲਿਆਉ ਇਕ ਵਾਰ ਫਿਰ ਬਲੂ ਉਪ੍ਰੇਸ਼ਨ ਕਰਵਾਉ

  • @gurmukhsingh-oc7sj
    @gurmukhsingh-oc7sj Před 3 měsíci

    ਇਹ ਮੁੱਖ ਮੰਤਰੀ ਦੇ ਲਾਈਕ ਨਹੀਂ ਜਿਹੜਾ ਘਰਵਾਲੀ ਕਿਸੇ ਦੀ ਧੀ ਭੈਣ ਬਾਰੇ ਬੋਲਣ ਦਾ ਪਤਾ ਨਹੀਂ

  • @gurwinder_3_21
    @gurwinder_3_21 Před 3 měsíci +3

    hadh aa yr tuhadi .. prawa tuhanu punjab de kuma lyi chunya na k bkwas glla lyi ik dujje teh..kum kro..kursiaaa piche na mroo

  • @ParmSidhu-nq4iv
    @ParmSidhu-nq4iv Před 3 měsíci +1

    ਨੂੰ ਹੁਣ ਨਾ ਵੋਟ ਪਾਇਆ ਜੇ ਇਹ ਵਾਕੇ ਭਾਂਡਾ ਮਿੱਠਾ ਮਾਲਟਾ

  • @manvindersingh6539
    @manvindersingh6539 Před 3 měsíci

    ਨੌਕਰੀਆ ਚ ਪੇਪਰ ਵਿਚ ਨਕਲ ਬਾਰੇ ਕੋਈ ਸੁਣਦਾ ਨੀ

  • @sukhwinderhammi344
    @sukhwinderhammi344 Před 3 měsíci +4

    ਓ ਬਸ ਕਮੇਡੀ ਨਾ ਕਰੋ।
    ਭਾਈ। ਤੁਸੀ ਕੀ ਕੀਤਾ ਪੰਜਾਬੀਆਂ ਲਈ।

  • @LuckySingh-pc9jy
    @LuckySingh-pc9jy Před 3 měsíci +5

    ਝਾੜੂ ਪੋਚਾ 0000%%😂😂😂

  • @satnamsinghgill9279
    @satnamsinghgill9279 Před 3 měsíci +2

    Aap es baar 00 sarabi cm

  • @ranjitSingh-dj5pr
    @ranjitSingh-dj5pr Před 3 měsíci +1

    ਕਹਦ ਭਗਵੰਤ ਮਣਕਹਦੇ ਆਕਾਂ। ਓਹਲੇ ਕਿਉ ਕੇ ਪ੍ਰਨਾ ਲਖਣਾ ਤਾਂ ਕੁਝ ਨਹੀਂ

  • @Mack_057x
    @Mack_057x Před 3 měsíci +1

    Maan saab day changay kam lokon nu yaad nahi ik do galtian yaad na. Congress nay jo desh or punjab nu lutaya c emergency lai c darbar sab tay attack keti c 70 saal desh tay raaj kar k desh nu lutaya oh tusi vero bhul gaya or akali dal na 25 salan ton punjab nu lutaya transport hotels jhot path bayadami oh v tusi bhul gaya so vero jis marji party nu vote payo par congress or akali dal nu kadi v vote na paiayo. Inqulab zindabad.

  • @kalasidhu-wo3pv
    @kalasidhu-wo3pv Před 3 měsíci +12

    ਭਗਵੰਤ।ਗਦਾਰ।ਲੋਕੁ।ਜਾਗੋ।ਦੇਖੁ।ਡਰਾਮੇ।ਇਹੇ।ਪੰਜਾਬ।ਦਾ।ਮੁੰਦਾ

  • @Shankar-ol3cw
    @Shankar-ol3cw Před 3 měsíci

    Well done mann saab lge rho I proud of you

  • @SandeepSharma-hf9gu
    @SandeepSharma-hf9gu Před 3 měsíci +1

    Kejriwal nu v nai andi
    Raghav chadha ne Ph.d kiti punjabi vich Jo Rajya Sabha da member bna ditta

  • @drharbanssinghrajpal6931
    @drharbanssinghrajpal6931 Před 3 měsíci +2

    ਹੁਣ ਚੁਟਕਲਿਆਂ ਨਾਲ ਲੋਕਾਂ ਤੋਂ ਵੋਟਾਂ ਨਹੀਂ ਮਿਲਣੀਆਂ।ਹਰ ਗੱਲ ਝੂਠੀ,ਹਰ ਵਾਅਦਾ ਝੂਠਾ। ਭੁਲਾਏ ਗਏ ਮਸਲੇ ਚਿੱਟਾ ਕਈ ਗੁਣਾ ਵਧ ਗਿਆ, ਬੇਅਦਬੀ ਦੇ ਮਾਮਲੇ, ਬੇਰੁਜ਼ਗਾਰੀ,ਆਮ ਆਦਮੀ ਕਲਿਨਕਾ ਦਾ ਬੁਰਾ ਹਾਲ। ਭ੍ਰਿਸ਼ਟਾਚਾਰ ਕਈ ਗੁਣਾ ਵੱਧ ਗਿਆ ਹੈ।ਮਾਨ ਸਾਹਿਬ ਤਾਂ ਅਜ ਵੀ ਸੁਤੇ ਪਏ ਹਨ ਕਹਿੰਦੇ ਮੈਂ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ ਹੈ।ਜੋਕਿ ਕੋਰਾ

  • @gsinghgs1974
    @gsinghgs1974 Před 3 měsíci +1

    Akali dal jindabad

  • @user-pu1cl3ky4d
    @user-pu1cl3ky4d Před 3 měsíci +1

    Galla da kdah bnai janda

  • @ShergillSaab-yg2bl
    @ShergillSaab-yg2bl Před 3 měsíci

    ਆ ਜਿਹੜੇ ਵੀਰ ਭਰਾ ਕਣਕ ਕਣਕ ਕਰ ਰਹੇ ਉ ਭਰਾਓ ਉਹ ਮੋਦੀ ਨੇ ਕੀਤੀ ਨਾਂ ਕੇ ਮਾਨ ਨੇ

  • @parwindersingh2336
    @parwindersingh2336 Před 3 měsíci +2

    Hun ah muda panjab da

  • @kanchanbalachouhan2207
    @kanchanbalachouhan2207 Před 3 měsíci

    Double awaj bhi ayk kala ha.kikli v bahut majaydar ha

  • @kanchanbalachouhan2207
    @kanchanbalachouhan2207 Před 3 měsíci

    Bhagawant maan ji you are good Artist

  • @user-ts4es6bp8w
    @user-ts4es6bp8w Před 3 měsíci +4

    Kamm di gll kro shrm mno g

  • @SunnySingh-ug8uq
    @SunnySingh-ug8uq Před 3 měsíci

    Veri good CM man

  • @HardeepSingh-wu1qq
    @HardeepSingh-wu1qq Před 3 měsíci

    ਪ੍ਰਾਪਤੀਆ ਦੱਸ ਕੇ ਵੋਟਾਂ ਮੰਗੋ

  • @user-pq6sr4dy1x
    @user-pq6sr4dy1x Před 3 měsíci +4

    App 13

  • @RAJNIKumari-tq9bz
    @RAJNIKumari-tq9bz Před 3 měsíci

    C M Jindabad

  • @VarinderKumar-po9pg
    @VarinderKumar-po9pg Před 3 měsíci +1

    Outsors mulazama nu pakka ta kita ne tusi j

  • @Mack_057x
    @Mack_057x Před 3 měsíci +1

    Chitta den akali dal di corruption den congress di eh tan sirf ik gal hai hor bahut kuj barbad keta ena congress or akali dal nay. Si vero es bari vote soch samaj k paiayo nahi tan tusi tuhaday future day aap jimabar howogay. Baki tuhadi marji aam adami paety zindabad. Inqulab zindabad.

  • @jslakhi6464
    @jslakhi6464 Před 3 měsíci

    ਜਬਲੀਆ ਸੁਣ ਲਓ ਬਈ 😅😅😅😅 ਜੁਤੀ ਖੋਲ ਕੇ

  • @RamSingh-ss1yp
    @RamSingh-ss1yp Před 3 měsíci +8

    Sardar bhagwant Singh maan ji zindabad 🙏🙏🙏🙏🙏

  • @gurmitsingh8533
    @gurmitsingh8533 Před 3 měsíci

    Sri guru granth sahib ji jande ne waheguru ji

  • @user-is6nb2oi6r
    @user-is6nb2oi6r Před 3 měsíci

    CM Maan jindabad ❤❤❤❤❤

  • @BalwinderSingh-cq3nn
    @BalwinderSingh-cq3nn Před 3 měsíci +1

    बादल सहब तुसी पहले वी कीहा सी पंजाब को स्वीटजरलैंड बना देगें दस साल राज किया पंजाब ते चंडीगढ़ वी नही बना ज्ञूठ ज्ञूठ बोल कर कुछ नहीं देखा

  • @SanjeevSnji
    @SanjeevSnji Před 3 měsíci +1

    ਤੇਨੂੰ ਮੋਕਾ ਮਿਲਿਆ ਕੁਝ ਕਰ ਲੇ ਜਾਰਾ ਰੋਜ ਹੀ ਭੰਡ ਗਿਰੀ ਚੰਗੀ ਨੀ ਹੁੰਦੀ ਤੁਸੀਂ ਹੁਣ ਭੰਡ ਨੀ ਪੰਜਾਬ ਦੇ ਮੁੱਖ ਮੰਤਰੀ ਨੇ

  • @VarinderKumar-po9pg
    @VarinderKumar-po9pg Před 3 měsíci +1

    Kacha mulazma nu paaka kar do j bhagbantmaan sahib bahut umeeda na thodi govt to

  • @user-kt2jp5cw8f
    @user-kt2jp5cw8f Před 3 měsíci +2

    ਕੱਖ ਛੱਡਿਆ ਨੀ ਪੰਜਾਬ ਦੇ ਪੱਲੇ,
    ਬੱਲੇ ਬੱਲੇ ਬੱਲੇ।

  • @malkitsingh8608
    @malkitsingh8608 Před 3 měsíci +2

    Punjab Daa Babber Sher.

  • @gsinghgs1974
    @gsinghgs1974 Před 3 měsíci

    Support Akali dal 🎉🎉🎉🎉🎉🎉🎉🎉🎉🎉🎉

  • @user-gl4ir1rk7j
    @user-gl4ir1rk7j Před 3 měsíci +1

    ਝੁੰਠਾ ਦੀ ਪੱਡ ਭਗਵੰਤ ਮਾਨ

  • @jagdhirsingh4976
    @jagdhirsingh4976 Před 3 měsíci

    ਮੁਦਿਆਂ ਦੀ ਗੱਲ ਕਰੋ

  • @user-ob8ss8wk4v
    @user-ob8ss8wk4v Před 3 měsíci +2

    App jindabad

  • @AtttttWadi
    @AtttttWadi Před 3 měsíci +1

    ਮੇ ਬਾਂਦਲਾ ਨੂੰ ਮਾੜਾ ਸਮਝਦਾ ਸੀ
    ਹੁਣ ਪਤਾ ਚੱਲਿਅਾ ਬਾਂਦਲਾ ਵਰਗਾ ਵਧੀਅਾ ਕੋੲੀ ਵੀ ਨੲੀ

  • @amarjitsingh4622
    @amarjitsingh4622 Před 3 měsíci +1

    Pageant man.tu.tuta..banda.jo.gailkarne.oh.kar.aiva.jablia.namar

  • @jaswindersinghdhaliwal7338
    @jaswindersinghdhaliwal7338 Před 3 měsíci

    Sab ton ganda CM history of Punjab plus worst CM and no more MP of AAP now in 2024.

  • @KaramjeetSingh-jg9zx
    @KaramjeetSingh-jg9zx Před 3 měsíci +1

    😂😂

  • @Mack_057x
    @Mack_057x Před 3 měsíci

    Inqulab Zindabad saray punjabi piayara lok zindabad sada sohna punjab zindabad Aam adami party zindabad.

  • @GurmailSingh-tj2il
    @GurmailSingh-tj2il Před 3 měsíci

    Laddu cm punjabda

  • @randeepsingh4512
    @randeepsingh4512 Před 3 měsíci

    Mann v ta hun Punjab da jarnal dayre banea ha Punjab da behra gark karn ta ho a ha

  • @mohinderjitsingh4514
    @mohinderjitsingh4514 Před 3 měsíci

    ਭੰਡ

  • @user-yc4iu3op3x
    @user-yc4iu3op3x Před 3 měsíci

    Tu bas ena gala joga raa gia looka nu apel aa aam parti nu koi boot na pao ena nay koi kam ni karna. Maan saab nay punjabi bolni sakhuni looka nu maan saa. Kool teoshn rhakh lao

  • @gsinghgs1974
    @gsinghgs1974 Před 3 měsíci

    Punjabi mother party Akali dal

  • @user-mq2rs9nc9v
    @user-mq2rs9nc9v Před 3 měsíci +1

    ਉਹ ਚਵਲ਼ਾਂ ਆਪਣੀਆਂ ਪ੍ਰਾਪਤੀਆਂ ਤਾਂ ਦੱਸ ਤੂੰ ਸਿਰਫ ਬਬਬਬਬਬਬ ਕਰ ਸਕਦਾ

  • @Mumbaikapanter
    @Mumbaikapanter Před 3 měsíci

    Bale bale 50 lakh DIAN GADIAN SARE TABER THALE😅

  • @Sarab-go9nz
    @Sarab-go9nz Před 3 měsíci

    Comedy band kar nahi ta 27 ch labna ni buchad cm

  • @user-wg9tx7fp2r
    @user-wg9tx7fp2r Před 3 měsíci +1

    Maan saab good

  • @nanakssingh4688
    @nanakssingh4688 Před 3 měsíci

    Modi g dunia m no one pm hai chand p jana wala india 4 Mulak Bna gia AAP ko kia pta

  • @jaswindersinghdhaliwal7338
    @jaswindersinghdhaliwal7338 Před 3 měsíci

    Eh CM ek joker hai and got 1000 security for his own family. And he does not know about his button. And he is joker with 1000 security for his own family.

  • @baldevsingh3568
    @baldevsingh3568 Před 3 měsíci

    Matlab Congress kidhre nahi hai

  • @gurnamsingh7464
    @gurnamsingh7464 Před 3 měsíci

    Jumlewaj

  • @user-pu1cl3ky4d
    @user-pu1cl3ky4d Před 3 měsíci

    To hega c ondo

  • @maninder5817
    @maninder5817 Před 3 měsíci +1

    Only AAP jindabad 💐💐

  • @paramjitsingh5837
    @paramjitsingh5837 Před 3 měsíci

    Apne Moho miyan mitho ban jande
    Ne lok

  • @guljarsingh5013
    @guljarsingh5013 Před 3 měsíci +1

    Only man

  • @user-wg9tx7fp2r
    @user-wg9tx7fp2r Před 3 měsíci

    Tu ni aauda sukhe

  • @GurjeetSingh-hg8gc
    @GurjeetSingh-hg8gc Před 3 měsíci

    😂😂😂😂😂

  • @user-iu7ov8rs9s
    @user-iu7ov8rs9s Před 3 měsíci

    Aap waleyo, tusi sariya recruitments vich haryana, rajasthan,u.p di bharti kiti. Tohadi Punjab vich 0 seat auni. Aap valeyo vota tan assi paunia jina nu tusi bharti kita ohna ne nai vota nai paunia. Hun decision assi Punjab laina ki tohanu vote pauni ya nai. Hale vi recruitments vich first preference only Punjab nu diti jave, hun tohada Punjab ne bura haal kar dena. Aap wale vi time pass karde. Gappi yaar 👍

  • @rajveersingh7058
    @rajveersingh7058 Před 3 měsíci

    🙉🙉🙉🙉🙉🙉🙉🙉🙉🙉🙉🙉🙉🙉🙉🙉🙉🙉🙉

  • @rajveersingh7058
    @rajveersingh7058 Před 3 měsíci

    🐕🐕🐕

  • @SandeepSharma-hf9gu
    @SandeepSharma-hf9gu Před 3 měsíci

    Bhand chief minister of Punjab

  • @kesarsingh1247
    @kesarsingh1247 Před 3 měsíci

    Bhand sarkar

  • @kewalsingh6655
    @kewalsingh6655 Před 3 měsíci

    Punjab de mudeyaa te gal kar comedy na kar maraasiyaa vaangu

  • @rajveersingh7058
    @rajveersingh7058 Před 3 měsíci

    🥃🥃🥃🥃🥃🥃🥃🥃🥃🥃🥃🥃🥃🥃🥃🥃🥃🥃

  • @JattsaabJattsaab-302
    @JattsaabJattsaab-302 Před 3 měsíci +1

    Aam Aadmi party 0

  • @gurubhai2000
    @gurubhai2000 Před 3 měsíci

    Teri panda poda tarika

  • @user-ch2ke5eb1l
    @user-ch2ke5eb1l Před 3 měsíci

    ਜਿੰਨੇ ਹਸਦੇ ਓ ਓਨਾ ਹੀ ਰਵਾਊ ਇਹ ਬੰਦਾ ਥੋਨੂੰ ਲੋਕੋ ਸਮਝ ਜੋ

  • @ShamsherSingh-yr8sx
    @ShamsherSingh-yr8sx Před 3 měsíci

    Ç M NOO SUNNN. NOO MAN NAHII KARDA