ਪਿੰਡ ਦਾ ਨੰਬਰਦਾਰ ਆ ਗਿਆ ਸਾਹਮਣੇ ਖੇਤਾਂ ਵਿੱਚ ਸ਼ੇਰ ਵਾਲੀ ਗੱਲ ਦੀ ਦੱਸ ਦਿੱਤੀ ਅਸਲ ਸਚਾਈ | Amrik Bhaini Jassa

Sdílet
Vložit
  • čas přidán 10. 07. 2024
  • ਪਿੰਡ ਦਾ ਨੰਬਰਦਾਰ ਆ ਗਿਆ ਸਾਹਮਣੇ ਖੇਤਾਂ ਵਿੱਚ ਸ਼ੇਰ ਵਾਲੀ ਗੱਲ ਦੀ ਦੱਸ ਦਿੱਤੀ ਅਸਲ ਸਚਾਈ | Amrik Bhaini jassa
    #Amrikbhainijassa #Reels #Followers
  • Zábava

Komentáře • 30

  • @HappySingh-bx2jh
    @HappySingh-bx2jh Před 19 dny +4

    👉ਪਹਿਲਾ ਮੈ ਰਿਡਿਉ ਸੱਡੀਆ ਫੇਰ ਮੈ ਅਖਵਾਰ ਪੜਨਾ ਸੱਡੀਆ ਹੁਣ ਮੈ ਨੈਟ ਵੀ ਸਡੂ ਗਾ ਵੀਰ ਜੀ

  • @AmarPreet-uf9bs
    @AmarPreet-uf9bs Před 20 dny +6

    ਅਨਪੜ ਲੋਕੋ ਜਾਗੋ ਸਿੱਖੋ ਆਪਣੇ ਖੋਪੜ ਖੋਲ ਕੇ ਸੋਚੋ ਸ਼ੇਰ ਗੁਜਰਾਤ ਦੇ ਜੰਗਲਾਂ ਵਿੱਚ ਤੇ tiger up,uttra khand ਦੇ ਜੰਗਲਾਂ ਵਿੱਚ ਪਾਏ ਜਾਂਦੇ ਹਨ ਤੁਹਾਨੂੰ ਏਹੀ ਨਹੀਂ ਪਤਾ ਸ਼ੇਰ, ਟਾਈਗਰ,leapord, cheetah ਇਹ ਪਰਜਾਤੀਆਂ ਅਲਗ ਅਲਗ ਥਾਵਾਂ ਤੇ ਮਿਲਦੀਆਂ ਹਨ ਤੁਸੀਂ ਜਿਸ ਪ੍ਰਜਾਤੀ ਬਾਰੇ ਗੱਲ ਕਰ ਰਹੇ ਹੋ ਉਸਨੂੰ leapord ਹੁੰਦੀ ਹੈ ਲੋਕਾਂ ਨੂੰ ਹਲੇ ਤੱਕ ਜਾਨਵਰਾਂ ਦੀ ਪਹਿਚਾਣ ਹੈ ਨਹੀ, ਕੋਈ ਸ਼ੇਰ, ਬਾਗ਼, ਚੀਤਾ , ਤੇਂਦੂਆ ਦਸੀ ਜਾਂਦਾ, ਇਕੱਠ ਵਿੱਚ ਪੜ੍ਹੇ ਲਿਖੇ ਨੌਜਵਾਨਾ ਵੀ ਖੜੇ ਸੀ ਪਰ ਉਨ੍ਹਾਂ ਦੇ ਪੜ੍ਹੇ ਲਿਖੇ ਹੋਣ ਦਾ ਵੀ ਕੋਈ ਫ਼ਾਇਦਾ ਨਹੀਂ ਬਸ ਕੈਮਰੇ ਅੱਗੇ ਆ ਕੇ ਝੂੱਠ ਤੁਫਾਨ ਬੋਲੀ ਜਾਂਦੇ ਨੇ ਇੱਥੇ ਕੋਈ ਵੀਡਿਓ ਵਾਇਰਲ ਹੋ ਜਾਵੇ ਉਸੇ ਵਕ਼ਤ search ਸ਼ੁਰੂ ਕਰ ਦਿੰਦੇ ਨੇ ਇਹ ਜਾਨਣ ਲਈ ਵੀਡੀਓ ਕਿਸਦੀ ਹੈ ਕੌਣ ਹੈ ਅਤੇ ਕਿਵੇਂ ਸਭ ਕੁਝ ਹੋਇਆ ਪਰ ਦਸ ਦਿਨ ਹੋ ਗਏ, ਕਿਸੇ ਨੇ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸ਼ੇਰ, ਟਾਈਗਰ, ਤੇਂਦੂਆ, ਚੀਤਾ, jaguar, puma, ਬਲੈਕ panther ਇਹ ਸਭ ਬਿੱਲੀਆਂ ਦੀ ਇੱਕ ਵੱਡੀ ਪ੍ਰਜਾਤੀ ਹੁੰਦੀ ਹੈ ਅਤੇ ਇਨਾਂ ਦੀ ਦਿੱਖ ਅਲੱਗ ਅਲੱਗ ਰੂਪ ਵਿੱਚ ਹੁੰਦੀ ਹੈ ਇਸ ਲਈ ਲੋਕਾਂ ਨੂੰ ਕਮੈਂਟਸ ਵਿੱਚ ਗਾਲਾ, ਮਾੜਾ ਚੰਗਾ ਬੋਲਣ ਤੋਂ ਗੁਰੇਜ ਕਰਕੇ ਆਪਣੇ ਗਿਆਨ ਵਿੱਚ ਵਾਧਾ ਕਰੋ, ਤੁਹਾਡੇ ਪਲੇ ਕੱਖ ਨੀ ਹੈਗਾ ਸਿਵਾਏ ਝੂਠੀ ਚੋਦਰ ਤੋਂ ਇਲਾਵਾ, ਆਪਣੀ ਮਾਂ ਬੋਲੀ ਨੂੰ ਆਪਣੇ ਪਾਣੀਆ ਨੂੰ ਬਚੋਂਣ ਦੇ ਲਈ ਤੁਸੀਂ ਕਿੰਨੇ ਕੁ ਸੁਹਿਰਦ ਹੋ ਸਭ ਕੁਝ ਪਤਾ ਝੂੱਠ ਤੁਫਾਨ ਛੱਡੋ ਸੱਚ ਦੀ ਆਵਾਜ਼ ਸੁਣੋ ਤੇ ਬੋਲੋ ਪੰਜਾਬੀ ਪੜ੍ਹੋ ਪੰਜਾਬੀ ਲਿਖੋ ਪੰਜਾਬੀ ਭਾਸ਼ਾ ਬੋਲੋ 🎉🇭🇲

    • @IqbalSandhu-pb5cv
      @IqbalSandhu-pb5cv Před 20 dny

      ਤੁਸੀਂ ਮੱਕੀ ਵਿੱਚ ਜਾਕੇ ਖੁਦ ਆਪ ਪਹਿਚਾਣ ਕਰੋ ਕੀ ਜਾਨਵਰ ਹੈ

  • @JagjeetDhindsa
    @JagjeetDhindsa Před 20 dny +2

    ਪੱਲੀ ਚ ਬੰਨ ਲੈਣਾ ਜਦੋਂ ਫੜ ਲਿਆ ਵੀਰ ਜੀ

  • @Lohakhera
    @Lohakhera Před 20 dny +3

    ਬਾਈ ਸੇਰ ਚੀਤਾ 🐆 ਜਾ ਤੇਦੂਆ ਹੈਗਾ ਜੀ ਲੋਕ ਐਵੇਂ ਹੀ ਭਕਾਈ ਮਾਰੀ ਜਾਦੇ ਨੇ ਉਨ੍ਹਾਂ ਨੂੰ ਪੂੱਸ਼ੂ ਜਿੰਨਾ ਦੀ ਜਾਨ ਤੇ ਬਣੀ ਆ ਸਾਡੇ ਵੀ ਟੱਟੇ ਸੰਗ ਵਿੱਚ ਆ ਗੇ

  • @TalentedHands-zc4ge
    @TalentedHands-zc4ge Před 20 dny +1

    I am not sure ki sher haiga ja nhi but mere kol sher diya videos ne ikk ta balian wali nehar te aa and ikk ohde pair de footprints ne...😊

  • @canada7230
    @canada7230 Před 21 dnem +14

    ਬਾਈ ਇਹ ਵੀਡੀਉ ਨਹੀ ਚਲਣੀ ਪਹਿਲੀ ਦੋ ਤਿੰਨ ਵੀਡੀਉਜ ਚੰਗੀ ਕਮਾਈ ਕਰ ਗੀਆ

    • @manatsvlogs2632
      @manatsvlogs2632 Před 21 dnem +3

      Y ਗੱਲ ਕਮਾਈ ਦੀ ਨੀ ਤੁਸੀ ਲੋਕ ਐਮੇ ਨਾ ਘੁਸੀ ਭੋਰੋ

    • @IqbalSandhu-pb5cv
      @IqbalSandhu-pb5cv Před 20 dny +2

      ਤੂੰ ਮੱਕੀ ਵਿੱਚ ਜਾਕੇ ਜਾਂਚ ਕਰ ਹੈਗਾ ਸ਼ੇਰ ਕਿ ਨਹੀਂ

    • @manatsvlogs2632
      @manatsvlogs2632 Před 20 dny

      @@IqbalSandhu-pb5cv yi ਲੋਕਾਂ ਦੇ ਸਾਹ ਸੁੱਕੇ ਪਾਇਆ ਸਾਡੇ ਪਿੰਡ ਦੀ ਗੱਲ ਆ ਤੁਸੀ google ਤੇ search ਕਰੋ lion foot ਮਾਰਕ ਬਿਲਕੁਲ ਸੈਮ ਨੇ

  • @balwindersinghbhullar9415
    @balwindersinghbhullar9415 Před 21 dnem +1

    Sher nhi
    Koi hor janvar ho sakda

  • @a.s.bhullar3602
    @a.s.bhullar3602 Před 21 dnem +1

    Ajj kal har ik kol mobile a kise ne video ni banai ?

  • @khushwindersingh5422
    @khushwindersingh5422 Před 21 dnem +1

    ਸਲੇਡਾ ਹੋਣੈ ,,35 40,,ਸਾਲ ਪਹਿਲਾਂ

  • @inderjit748
    @inderjit748 Před 19 dny

    DEKHEA GEYA KEH AH KE HUÑDA KE JI AH MAKI WICH PAAEA GEYA

  • @gurmohangrewal7592
    @gurmohangrewal7592 Před 21 dnem +4

    Tiger 🐅 is vegetarian eat 🌽 corn 10 days he didn't even kill single animal or attack single person wah bhai wah???????

  • @ManjeetKaurSandhu-cg4gn

    Makki vicho koi chhalia naa torh lai sher daa dar paida kita jaa riha lagda

  • @tejsingh8217
    @tejsingh8217 Před 20 dny +1

    ਮਨ ਕੇ ਚੱਲੋ ਸ਼ੇਰ ਬਸ ਤੇ ਚੜ ਕੇ ਆਇਆ ਕਿ ਸ਼ੇਰ ਦੀ ਟਿਕਟ ਲੱਗੀ ਜਾਂ ਜ਼ਨਾਨਿਆਂ ਵਾਂਗੋ ਫ੍ਰੀ ਚੜ ਕੇ ਆਇਆ । ਬਾਕੀ ਸਭ ਮੰਨ ਕੇ ਚਲੋ

  • @AmandeepSingh-eb7pk
    @AmandeepSingh-eb7pk Před 20 dny

    Vegetarian tiger hona taahi kisse pashu nu maareya attack ni kitta

  • @guribrar8253
    @guribrar8253 Před 20 dny

    Man ke ਚਲੋ

  • @user-shama88
    @user-shama88 Před 21 dnem +1

    ਬਾਈ ਜੀ ਆਪ ਨੂੰ ਇੱਸ ਦਾ ਹੱਲ ਕਰਨਾ ਚਾਹੀਦਾ ਕੋਈ ਨੁਕਸਾਨ ਹੋਗਿਆ ਫ਼ੇਰ ਕੀ ਕਰਾ ਗਏ ਡਾਰੋਂ ਨ ਨਾਲ ਦੇਖ ਲਓ

  • @demongamer4708
    @demongamer4708 Před 21 dnem +2

    Greeb lok kheta ch na ja Sakan koi Maki na Leje badhke aewen lagda hai kahani banai hai

  • @bsingh2804
    @bsingh2804 Před 21 dnem +1

    100% Jhooth Muky khan lay Bandar Firde ne

    • @NachhattarSingh-io6qx
      @NachhattarSingh-io6qx Před 21 dnem

      Jado tak makki a nahi katdia odo tak sher dak sher da masla hal nahi hona

  • @mithusinghsingh5948
    @mithusinghsingh5948 Před 19 dny

    Veer ji jhoot bole raha hai.

  • @kamaldhillon7621
    @kamaldhillon7621 Před 20 dny

    Sare chwal a

  • @user-bi3zr6xw1r
    @user-bi3zr6xw1r Před 16 dny

    ਘੂਸੇ ਜੱਮਨ ਕੌਲੇ ਕੱਬਣ ਸਾਡੇ ਤੇ ਸੈਰੇ ਨਾ ਬੰਨਣ

  • @sandhusaab5344
    @sandhusaab5344 Před 21 dnem +2

    ਕੋਈ ਸ਼ੇਰ ਨਹੀਂ ਏ ਇਹਨਾਂ ਕੋਲ ਕੋਈ ਫੋਟੋ ਜਾਂ ਵੀਡੀਓ ਕਿਉਂ ਨਹੀਂ ਏ ਮੱਕੀ ਦਾ ਨੁਕਸਾਨ ਲੋਕ ਕਰਦੇ ਹੋਣ ਗੇ ਤਾਂ ਸ਼ੇਰ ਦੀ ਅਫ਼ਵਾਹ ਫ਼ੈਲਾਈ ਏ