BILLEMAAR JOGI - 05 || ਬਿੱਲੇਮਾਰ ਜੋਗੀ - 05 || Producerdxxx || Bharchutti Nath

Sdílet
Vložit

Komentáře • 751

  • @Abdullah_Jutt_Official
    @Abdullah_Jutt_Official Před 11 měsíci +229

    ਠਰਕੀ ਬਾਬਾ ਦੇ ਪਾਰਟ ਲਈ ਲਾਈਕ ਕਰੋ ❤

  • @sandeepsuppy2134
    @sandeepsuppy2134 Před 11 měsíci +24

    ਦੁਪਹਿਰੀਆ siraaa karda bai
    Endless....
    Love you All ਟੀਮ

  • @TheGurmukhdhaliwal
    @TheGurmukhdhaliwal Před 11 měsíci +6

    ਦੁਪਹਿਰਿਆ ਸਭ ਤੋਂ ਘੈਂਟ 👌👍✌️

  • @user-xt4cz4kk1r
    @user-xt4cz4kk1r Před 11 měsíci +16

    ਪ੍ਰਡਿਊਸਰ ਦੀ ਟੀਮ ਘੈਂਟ ਆ ਯਾਰ ਸਾਰੀ ਪ੍ਰਡਿਊਸਰ ਵੀ ਬੰਦਾ ਘੈਂਟ ਆ ਸਾਡੇ ਪਿੰਡ ਸੈਦੋਕੇ ਜਿਲ੍ਹਾ ਮੋਗਾ ਇਹ ਆਉਂਦਾ ਰਹਿੰਦਾ ਕਿਉ ਕੀ ਇਕ ਇਹਦਾ ਯਾਰਾਂ ਦਾ ਯਾਰ ਆ ਸਾਡੇ ਪਿੰਡ ਸੈਦੋਕੇ ❤

  • @harnetchoudhary1782
    @harnetchoudhary1782 Před 11 měsíci +54

    ਪ੍ਰਡਿਊਸਰ ਠਰਕੀ ਬਾਬਾ ਜਾ ਉਸ ਵਰਗੀ ਕੋਈ ਸਟੋਰੀ ਲੈ ਕੇ ਨਵੀਂ ਵੀਡੀਓ ਬਣਾਓ ❤

    • @parmsingh6643
      @parmsingh6643 Před 11 měsíci

      Chal oye fuddu jahe tharki baba de hor nhi.....billemaar jogi v best hai ...dxxx de sab wadia

    • @gagansidhu8061
      @gagansidhu8061 Před 9 měsíci

      😊

  • @Abdullah_Jutt_Official
    @Abdullah_Jutt_Official Před 11 měsíci +97

    Vote For Tharki Baba ❤

  • @BaljinderSingh-ix9zy
    @BaljinderSingh-ix9zy Před 11 měsíci +9

    ਦੁਪਹਰੀਆ ਸਿਰਾ ਕਰੋਂਦਾ ਐਕਟਿੰਗ ਆਲਾ😂😂❤️

  • @penduboy3994
    @penduboy3994 Před 11 měsíci +28

    ਦਪੈਰ੍ਹੀਆ ਘੈਂਟ ਐਕਟਿੰਗ ਬਾਈ , Love u all team

  • @hackerteam4757
    @hackerteam4757 Před 11 měsíci +4

    Dupehriya te bharchiti dono end lgde ne

  • @ManpreetSingh-qi1oj
    @ManpreetSingh-qi1oj Před 11 měsíci +12

    ਸਿਰਾ ਗੱਲਬਾਤ, ਕਾਬਰ ਨੂੰ ਏਧਰ ਪਾਦੇ 😄🤣🤣🤣🤣

  • @jaswindersingh2897
    @jaswindersingh2897 Před 11 měsíci +5

    ਕਾਲਾ ਡੋਗਰ ਸਿਰਾ ਕਰਾਉਂਦਾ 😂😂

  • @oyefukre3719
    @oyefukre3719 Před 11 měsíci +21

    ਛੇਤੀ ਅਪਲੋਡ ਕਰਦਿਆਂ ਕਰੋ ਬਾਈ ਇੰਤਜ਼ਾਰ ਨੀ ਹੁੰਦਾ ਸਿਰਾ ਨੇ ਸਾਰੀਆਂ ਵੀਡਿਓਜ਼ ਬਾਬੇ ਐਂਡ ਗਲਬਾਤ 😂😂😂😂😂😂😂😂💪💪💪💪💪💪👌👌👍👍👍👍👍👍👉👌👉

  • @rinkumattran3202
    @rinkumattran3202 Před 11 měsíci +20

    ਬਹੁਤ ਵਧੀਆ ਤੁਸੀ ਉਹ ਜ਼ਿੰਦਗੀ ਨੂੰ ਦਿਖਾ ਰਹੇ ਓ ਜਿਹੜੀ ਦੁਨੀਆਂ ਨੇ ਇਗਨੌਰ ਰੱਖੀ ਆ ,
    ਟਿੱਬਿਆਂ ਦੀ ਲੋਕੇਸ਼ਨ ਬਹੁਤ ਸੋਹਣੀ ਆ ਵੀਰੋ ❤❤❤❤

  • @MasaiTribe-2146
    @MasaiTribe-2146 Před 10 měsíci +1

    ਪ੍ਰੋਡਿਊਸਰ ਵੀਰੇ ਨਾਲ ਧੱਕਾ ਹੋ ਰਿਹਾ ਹੈ ਪੁਲਿਸ ਨੇ ਫਿਰ ਚੱਕ ਲਿਆ ਵੀਰਾ ਪੰਜਾਬ ਵਿੱਚ ਕਿੰਨੀਆਂ ਗੰਦੀ ਆ videos ਬਣਦੀਆਂ ਨੇ ਉਹਨਾਂ ਤੇ ਤਾਂ ਕਾਰਵਾਈ ਹੁੰਦੀ ਨੀ ਬੱਸ ਕੱਲੇ producer ਦੇ ਨਾਲ ਹੁੰਦਾ ਹੈ videos ਚੱਲਣ ਤੋ ਪਹਿਲਾ ਵੀਰਾਂ ਦੱਸਦਾ ਹੁੰਦਾ ਹੈ ਕੀ ਆ ਵਿਡਿਉ ਮੰਨੋਰਜਨ ਲਈ ਹੈ ਜੇ ਨਹੀ ਵਧਿਆ ਲੱਗਦੀ ਤਾਂ ਦੂਰ ਰਹਿਣ

  • @SatvirSingh-cz8ij
    @SatvirSingh-cz8ij Před 11 měsíci +15

    ਠਰਕੀ ਬਾਬਾ 101ਬਣਾਓ

  • @sandeepbrar7056
    @sandeepbrar7056 Před 11 měsíci +15

    ਠਰਕੀ ਬਾਬਾ ਸਿਰਾ

  • @matajasvirsanger
    @matajasvirsanger Před 11 měsíci +5

    Producer bai ji tharki baba dubara 101 to part start krdo bai

  • @kuldeepsinghsardarji8892
    @kuldeepsinghsardarji8892 Před 11 měsíci +5

    ਬਹੁਤ ਵਧੀਆ ਜੀ ਲਗੇ ਰਹੋ

  • @karanveer665
    @karanveer665 Před 11 měsíci +4

    Dupherriye di acting sirraa😂👌❤

  • @jindabrar5838
    @jindabrar5838 Před 11 měsíci

    ਠਰਕੀ ਬਾਬੇ ਵਾਲੀ ਗੱਲ ਨਹੀਂ ਬਣਦੀ ਇਸ ਵਿੱਚ

  • @shergillwala5911
    @shergillwala5911 Před 11 měsíci +3

    Producer dxx ਜ਼ਿੰਦਾਬਾਦ ❤️

  • @manisadiq9226
    @manisadiq9226 Před 11 měsíci +1

    ਦੁਪਿਹਰੀਆ ਕਾਬਰ ਨੇਬੂਨਾਥ 😂😂😅😅❤❤❤❤❤❤

  • @Zgurwinder15798
    @Zgurwinder15798 Před 11 měsíci +11

    ਐਕਟਿੰਗ ਆਲੇ ਤਾਂ ਚਿੱਬ ਕੱਢ ਦਿੰਦੇ o yr❤

  • @manisadiq9226
    @manisadiq9226 Před 11 měsíci +1

    ਸਾਰੇ ਘੈਂਟ ਆ 😅😅😂😂❤❤

  • @user-xt4cz4kk1r
    @user-xt4cz4kk1r Před 11 měsíci +2

    ਪਾੜ ਗਈ ਏ ਲਗਦਾ 😂😂

  • @princesaab9278
    @princesaab9278 Před 11 měsíci +1

    End krwaie pyi aa yrr producera sirra kita peya aa

  • @manisadiq9226
    @manisadiq9226 Před 11 měsíci +1

    ਕਾਲੋ ਬੈਸਟ 😅😂❤

  • @nonisingh2347
    @nonisingh2347 Před 10 měsíci

    ਪਰਾ ਜਾਕੇ ਕੁੱਟਮਾਰ ਕਰਿਆ 😂😂😂😂

  • @sukhdeepsingh4322
    @sukhdeepsingh4322 Před 11 měsíci +9

    THARKI BABA NEXT EPISODE

  • @deepmoneysurghuri
    @deepmoneysurghuri Před 11 měsíci

    ਇਹਨੂੰ ਛੱਡ ਯਾਰ ਪਰਡੂਸਰਾ ਬਿਲੇਮਾਰ ਨੂੰ ਤੂੰ ਆਪਣਾ ਠਰਕੀ ਬਾਬਾ ਈ ਲਿਆ ਯਾਰ। ਇਹਦੇ ਚ ਓਹਨਾ ਸੁਆਦ ਨੀ ਆਉਂਦਾ ਯਾਰ ਪਰਡੂਸਰਾ।ਠਰਕੀ ਬਾਬਾ ਦੇ ਪਾਰਟ ਈ ਬਣਾ ਯਾਰ ਪਰਡੂਸਰਾ। From_SIDHU SON

  • @gursewaksingh5352
    @gursewaksingh5352 Před 11 měsíci +346

    ਪ੍ਰਡਿਊਸਰ ਤੋ ਜਿਆਦਾ ਸਿਰਾ ਕਰਾਉਦਾ ਧੂਤਾ ਪਿੰਡੀ ਵਾਲਾ

  • @jaspreetjass4716
    @jaspreetjass4716 Před 11 měsíci +3

    Hor ta gallan diya gallan music bhot sira h background sound ❤

  • @boharsingh7725
    @boharsingh7725 Před 11 měsíci +12

    ਬਹੁਤ ਵਧੀਆ ਬਾਈ 👌👌👌👌👌

  • @pb31wala20
    @pb31wala20 Před 11 měsíci +2

    ਸੰਜੇ ਦੱਤ ਦਾ ਪੱਦ ਨਾ ਹੋਵੇ 😅😅😅😂😂😂😂😂

  • @manisadiq9226
    @manisadiq9226 Před 11 měsíci +3

    ਖੁਸ਼ ਰਹੋ ❤

  • @ChamkurSinfh-sg4po
    @ChamkurSinfh-sg4po Před 11 měsíci +2

    ਵੱਖੀ ਪਾੜ ਜੀ ਠਰਕੀ ਬਾਬੇ ਵਾਲੀਆਂ ਵਿਡਿਊ ਬਣਾਊ ਉਹ ਵਿਡਿਊ ਤਾਂ ਬਹੁਤ ਵਿਦਿਆ ਹੁੰਦੀਆਂ ਸੀ ਇਹਦੇ ਵਿੱਚ ਤਾਂ ਗੱਲ ਨਹੀਂ ਬਣਦੀ ਉਹੀ ਵਿਡਿਊ ਦੁਬਾਰਾ ਬਣਾਉਣੀ ਸ਼ੁਰੂ ਕਰੋ 100 ਤੋਂ ਅਗਲੇ ਭਾਗ ਵੱਖੀਵਾੜ ਜੀ ਬੇਨਤੀ ਆ ਤੁਹਾਡੇ ਅੱਗੇ ਜਵਾਬ ਜਰੂਰ ਦੇਣਾ

  • @harrysingh4480
    @harrysingh4480 Před 11 měsíci +6

    Sira babe... Waiting your video...

  • @DavinderSingh-jd4cj
    @DavinderSingh-jd4cj Před 11 měsíci +2

    ਭਰਚਿਟੀ ਨਾਥ ਸਿਰਾ ਕਰਦਾ ਏ

  • @SukhwinderSingh-wq5ip
    @SukhwinderSingh-wq5ip Před 11 měsíci +8

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Vikram_0544
    @Vikram_0544 Před 11 měsíci +1

    ਠਰਕੀ ਬਾਬਾ ਬਣਾ ❤

  • @parmveersingh2269
    @parmveersingh2269 Před 11 měsíci +1

    Siraaaa hi kita peyaa wa bhai ne 👌👌👌👌👌👌👌👌

  • @lucky_bajwa0008
    @lucky_bajwa0008 Před 11 měsíci +3

    Producer siraa🎉❤

  • @sonysinghsarao7325
    @sonysinghsarao7325 Před 10 měsíci

    ❤ bahut vadyia

  • @jaspalsinghgill3748
    @jaspalsinghgill3748 Před 11 měsíci +3

    Siraaaaa Love you ❤❤❤❤

  • @user-xt4cz4kk1r
    @user-xt4cz4kk1r Před 11 měsíci +6

    ਮਿਸ ਯੂ ਠਰਕੀ ਬਾਬਾ

  • @Therider771
    @Therider771 Před 4 měsíci

    ❤❤ end gall bat baba😊

  • @harshdeepsingh2933
    @harshdeepsingh2933 Před 11 měsíci +9

    ਪ੍ਰੋਡਿਊਸਰ ਕੰਮ ਤੁਰੀ ਰੱਖ

  • @princepuri9669
    @princepuri9669 Před 11 měsíci

    Good sare Jane

  • @lakhwinderGoldsmith
    @lakhwinderGoldsmith Před 6 měsíci

    Siraaa🎉😊

  • @mitrofarmhouse9056
    @mitrofarmhouse9056 Před 11 měsíci

    Gal bani nai bai producer tharki baba sira c

  • @JaspreetSingh-wo4xr
    @JaspreetSingh-wo4xr Před 11 měsíci

    ਬਹੁਤ ਘੇਟ ਵੀਡੀਓ ਬਾਈ ਜੀ

  • @kakakakak6992
    @kakakakak6992 Před 11 měsíci +3

    Pindi ala❤

  • @gaggandeep7381
    @gaggandeep7381 Před 11 měsíci +9

    ਕੁੱਟ ਮਾਰ ਵਾਲੇ ਹਾਜਰੀ ਲਗਵਾਓ 😂😂😂😂😂

  • @beimaankang1577
    @beimaankang1577 Před 11 měsíci +1

    20:44 😂😂😂 sira

  • @satnam_71000
    @satnam_71000 Před 11 měsíci +3

    ਬਾਈ ਇਕ ਗੱਲ ਕਹਾਂ ਇਸ ਨੋ ਠਰਕੀ ਬਾਬਾ ਜ਼ਿਆਦੇ ਵਧੀਆ ਸੀ

  • @balwindermangotra3452
    @balwindermangotra3452 Před 11 měsíci +1

    👌👌👌🤣🤣siraa bhai gg mjaaagyeaa

  • @ladisarpanch7388
    @ladisarpanch7388 Před 11 měsíci +4

    Love you producer ❤❤❤❤

  • @user-yb6co8rv1n
    @user-yb6co8rv1n Před 11 měsíci

    Sira 22 g

  • @parveenkumar-li1ur
    @parveenkumar-li1ur Před 11 měsíci +1

    Congrats all of u... Weldone😅

  • @jaspreetdhaliwal6267
    @jaspreetdhaliwal6267 Před 11 měsíci +1

    Duperia end aa

  • @user-hh6tv1ux4x
    @user-hh6tv1ux4x Před 11 měsíci +1

    ❤❤❤❤❤❤Nice Jaan bro

  • @honeysidhu7486
    @honeysidhu7486 Před 11 měsíci +2

    Sira ustad 👍

  • @happygill888
    @happygill888 Před 10 měsíci

    Jogi Nath jindabad 💪💪💪💪

  • @paramveersingh2194
    @paramveersingh2194 Před 11 měsíci +3

    Nice 👍👍👍👍

  • @KaranBains-dq6dd
    @KaranBains-dq6dd Před 11 měsíci +2

    Ghaint ❤❤❤❤

  • @tanveersingh1964
    @tanveersingh1964 Před 11 měsíci +2

    🔥🔥🔥🔥🔥

  • @gurwinderguri6155
    @gurwinderguri6155 Před 11 měsíci +1

    🤣🤣🤣🤣bs baba end aaa 🤣🤣🤣

  • @babbujassar800
    @babbujassar800 Před 11 měsíci

    Sirra 💥 gallbaat

  • @maanajay3638
    @maanajay3638 Před 11 měsíci +2

    Producer DXxX brothers 🎉

  • @princesaab9278
    @princesaab9278 Před 11 měsíci

    Swaad ayea hoyea purra Bai

  • @kamalkhroudkhroud785
    @kamalkhroudkhroud785 Před 10 měsíci

    Att video y❤

  • @KuldeepRangi-lk8le
    @KuldeepRangi-lk8le Před 11 měsíci

    Bahut vadia video hai Ji very nice

  • @tejsinghtejsangha7202
    @tejsinghtejsangha7202 Před 11 měsíci +1

    Miss u tharki baba new espode📽️✌️💐🙏

  • @Thealtafmalik_
    @Thealtafmalik_ Před 11 měsíci +4

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

    • @manisimak7661
      @manisimak7661 Před 11 měsíci

      Ithe ਕਹਿੜੇ ਸਬਦ ਸੁਣਨ ਆਈ ਆਂ ਬੀਬਾ🙄👈

  • @Sandeepclickography
    @Sandeepclickography Před 11 měsíci

    Dupehriyea sira karonda 😂😂😂

  • @ankushjain7519
    @ankushjain7519 Před 11 měsíci +2

    Paaji badi wait karwai 5 part di

  • @Shonki_group2240
    @Shonki_group2240 Před 11 měsíci +2

    siraaa 🔥🔥🔥🤣

  • @SamsungA04-uf2xy
    @SamsungA04-uf2xy Před 11 měsíci +13

    ਸਿਰਾਂ ਬਾਈ ❤❤❤

  • @HarpreetSingh-hl9su
    @HarpreetSingh-hl9su Před 11 měsíci +1

    Producerdxxx siraaa

  • @user-kx6sk3vh5u
    @user-kx6sk3vh5u Před 11 měsíci

    Sirraaaaaa jatttttaaaaa

  • @dindianart5185
    @dindianart5185 Před 11 měsíci +1

    6 7 8 9 10 part ok 👍 ਧੰਨਵਾਦ ਵੀਰ G 🙏

  • @harmanjot6725
    @harmanjot6725 Před 11 měsíci +2

    Very nice video g ❤❤❤❤

  • @malwabelt192
    @malwabelt192 Před 10 měsíci

    ciraaa jattn

  • @mandepsingh1564
    @mandepsingh1564 Před 11 měsíci +2

    Producer the best

  • @maanajay3638
    @maanajay3638 Před 11 měsíci

    Att , ਹੈ video bro

  • @RESHAMVIDEOJUNCTION
    @RESHAMVIDEOJUNCTION Před 11 měsíci

    ਕੱਪੜੇ ਚੈਂਜ 17:14 ਇੰਗਲਿਸ਼ ਸ਼ਬਦ ਇਹਨਾਂ ਦੀ ਜ਼ਿੰਦਗੀ ਵਿਚ ਨਹੀਂ ਹੁੰਦਾ ਮੇਰੇ ਹਿਸਾਬ ਨਾਲ ਬਾਕੀ ਜੋ ਪ੍ਰੋਡਿਊਸਰ ਨੂੰ ਸਹੀ ਲੱਗੇ

  • @ManpreetSingh-mo4qq
    @ManpreetSingh-mo4qq Před 11 měsíci +1

    ❤❤❤❤❤ love you bro

  • @OmOm-ku8of
    @OmOm-ku8of Před 11 měsíci

    ਦੁਪਿਹਰੀਆ ਸਿਰਾ ਕਰਦਾ

  • @user-zn7vx3xj7h
    @user-zn7vx3xj7h Před 11 měsíci +1

    Duperia sirra😂😂😂😂

  • @jassiTallewal365
    @jassiTallewal365 Před 11 měsíci

    Siraaa babeo ,👌👌😂😂😂😂

  • @Binod_8728
    @Binod_8728 Před 11 měsíci +2

    ਪਾਟ ਗਈ ਏ ਲਗਦਾ 😂😂😂

  • @karanveersingh668
    @karanveersingh668 Před 11 měsíci

    Nice videos 22ji 😄😆😄😆👌🏻👌🏻👍🏻👍🏻👏🏻👏🏻

  • @SurjitSingh-jq5nr
    @SurjitSingh-jq5nr Před 11 měsíci

    Att 22 g

  • @moujsingh
    @moujsingh Před 11 měsíci +23

    Producer sira 22 love you sade aalya

  • @mr.yadwinderAULAKH
    @mr.yadwinderAULAKH Před 11 měsíci +1

    Moring music v 👌👌👌👌👌👌👌👌

  • @mandeepgosalmandeepgosal4839
    @mandeepgosalmandeepgosal4839 Před 11 měsíci

    Very nice vdo a bai

  • @kumarsumit5410
    @kumarsumit5410 Před 7 měsíci

    Location bahut vadiya chuni aw.

  • @amnaamna5196
    @amnaamna5196 Před 11 měsíci +1

    Sera ❤❤❤

  • @meetdhaliwal8575
    @meetdhaliwal8575 Před 11 měsíci

    Siraa gl vaat

  • @babbujassar800
    @babbujassar800 Před 11 měsíci +1

    End 🔥