ਜੇਕਰ ਤੀਜੀ ਸੰਸਾਰ ਜੰਗ ਹੋਈ ਤਾ ਇਹ 4 ਦੇਸਾ ਨੂੰ ਕੋਈ ਕੁੱਜ ਵੀ ਨਹੀ ਕਰ ਸਕਦਾ ?

Sdílet
Vložit
  • čas přidán 11. 09. 2024
  • ਜੇਕਰ ਤੀਜੀ ਸੰਸਾਰ ਜੰਗ ਹੋਈ ਤਾ ਇਹ 4 ਦੇਸਾ ਨੂੰ ਕੋਈ ਕੁੱਜ ਵੀ ਨਹੀ ਕਰ ਸਕਦਾ ?
    If there is a third world war, this 4 countries can't even be harmed ?
    अगर तीसरा विश्व युद्ध हो तो इन 4 देशों को कोई नुकसान भी नहीं हो सकता ?
    تیسری عالمی جنگ ہوئی تو ان 4 ممالک کو بھی نقصان نہیں پہنچ سکتا؟
    Join this channel to get access to perks:
    / @jottv_official
    #jottv #jotvmedia #jottvfact #punjabifacts #punjabifact #factvideo #punjabigenerel knowledgevideo #generelknowledge #punjabigk #gkvideo #punjabivichjaankari #jaankarivideo #punjabinewvideo #punjabitrendingvideo #jaspreetsingh #jottvindia #jottvpunjab #punjabivideo #loktath #punjabitath #tathvideo punjabivloger #vloger #tourism #punjabtourism #punjabilokchannel #onair #rmbtelevision #kaankari #countryknowledge #visaknowledge #knowledge #punjabiculture #canadavichpunjabi #nri
    #topengimaticfacts​​​​ #amazingfacts​​​​ #facts​​​​ #factsinhindi​ #shorts​​​​ #fact​​​​ #gk​​​​​ #world​​ #smartphone
    #facts #shorts #facts
    #facts
    #amazingfacts #Rewirs #brainfacts
    #amazingfacts #itsfact #somethinginteresting #facts #fact
    * Copyright Disclaimer Under Section 107 of the Copyright Act 1976, allowance is made for "fair use" for purposes such as criticism, commenting, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    -This video has no negative impact on the original works (It would actually be positive for them)
    -This video is also for teaching purposes.
    -It is not transformative in nature.
    -I only used bits and pieces of videos to get the point across where necessary.
    Queries solved in this video:-
    Common things you don't know the purpose
    You See It Everyday But Didn't Know It Had A Purpose
    Things You Don't Know The Purpose Of
    You See It Everyday but Don't Know What It
    Follow Us On👇🏻
    Instagram :-jot tv instagram link below
    / jottv_official
    ​Facebook :- jot tv facebook link below
    (www.facebook.c...)
    Facebook ; jot tv media page link below
    www.facebook.c...
    For Any Business Enquires:
    jassitatla@gmail.com

Komentáře • 215

  • @jottv_official
    @jottv_official  Před rokem +21

    Follow Us On👇🏻
    Instagram :-jot tv instagram link below
    instagram.com/jottv_official/

  • @baljitsidhu8912
    @baljitsidhu8912 Před rokem +28

    ਮਾਲਕ ਆਪ ਆਪਣੀ ਕੁਦਰਤ ਦਾ ਰਾਖਾ ਹੈ ਸਭ ਉਸਦੇ ਹੁਕਮ ਨਾਲ ਹੋਣਾ ਹੈ

  • @pardeepgrewal9404
    @pardeepgrewal9404 Před rokem +62

    ਤੀਜੀ ਜੰਗ ਤੋਂ ਬਾਅਦ ਵਿੱਚ ਹੀ ਖਾਲਸਾ ਰਾਜ ਹੋਏਗਾ ।ਇਹ ਗੱਲ 100% ਸੱਚ ਹੋਏਗੀ ।

    • @Gagandeepkaur-cf1je
      @Gagandeepkaur-cf1je Před rokem +3

      Bilkul sach kionki dasam Granth by Guru Gobind Singh Ji already written

    • @pardeepgrewal9404
      @pardeepgrewal9404 Před rokem +8

      @@Gagandeepkaur-cf1je 100% ਸੱਚ ਹੈ ਭੈਣੇ ਕਿਉਂਕਿ ਇਹ ਭਰੋਸਾ ਵੀ ਕਿਸੇ ਵਿਰਲੇ ਨੂੰ ਐ।ਲੋਕਾਂ ਨੂੰ ਐਵੇਂ ਝੂਠ ਹੀ ਲੱਗ ਰਿਹਾ ਹੈ ।ਇਹ ਬਚਨ ਕਈ ਮਹਾਂ ਪੁਰਖਾਂ ਦੇ ਵੀ ਹਨ ।ਭੁੱਚੋ ਵਾਲੇ ਮਹਾਂ ਪੁਰਖ ਨੇ ਵੀ ਇਹ ਬਚਨ ਆਪਣੇ ਨਜ਼ਦੀਕੀ ਸੇਵਕਾਂ ਨੂੰ ਕਹੇ ਸਨ।

    • @Gagandeepkaur-cf1je
      @Gagandeepkaur-cf1je Před rokem +3

      @@pardeepgrewal9404 bilkul veer ji mahapurkhan nu already sab ptta hunda

    • @AditSingh-zu2yv
      @AditSingh-zu2yv Před rokem +3

      FIR hun Kanu Khalistan da rolla Paya hoyea

    • @pardeepgrewal9404
      @pardeepgrewal9404 Před rokem +3

      @@AditSingh-zu2yv ਇਹ ਦੁਨੀਆਂ ਚ ਬਾਈ ਜੀ ਬਹੁਤ ਤਰਾਂ ਦੇ ਲੋਕ ਹੁੰਦੇ ਨੇ ।ਤੂੰ ਜਿਆਦਾ ਟੈਨਸ਼ਨ ਨਾ ਲੈ ।ਸਮਾਂ ਬਹੁਤ ਬਲਵਾਨ ਹੁੰਦੈ।

  • @swarnkalar8358
    @swarnkalar8358 Před rokem +7

    ਬਹੁਤ ਵੱਡਾ ਭੁਲੇਖਾ ਬਾਈ ਜੀ! ਇਸ ਲੜਾਈ ਬਾਅਦ ਇਕ ਪਰਿੰਦਾ ਵੀ ਨਹੀਂ ਬਚਣਾ।

  • @JasbirSingh-rw4ds
    @JasbirSingh-rw4ds Před rokem +6

    ਇਹ ਗੱਲ ਸਿਰਫ ਵਾਹਿਗੁਰੂ ਜੀ ਜਾਣਦੇ ਹਨ ਸਾਡੀ ਕੀ ਪਾਇਆਂ ਅਸੀਂ ਹਿਸਾਬ ਕਿਤਾਬ ਲਾ ਸਕੀਏ

  • @shamlal4747
    @shamlal4747 Před rokem +7

    ਖਾਲਸਾ ਰਾਜ ਜਾਨੀ ਕੀ ਜਿਹੜਾ ਸੱਚਾ ਸੁੱਚਾ ਇਨਸਾਨ ਹੋਵੇਗਾ

  • @PreetPreet-yd4ni
    @PreetPreet-yd4ni Před rokem +28

    ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਬਾਈ ਜੀ ਸਤਿ ਸ਼੍ਰੀ ਆਕਾਲ ਜੀ

  • @useful326
    @useful326 Před rokem +27

    ਕੁਦਰਤ ਹੀ ਹਰ ਤਰ੍ਹਾਂ ਦੇ ਦੁਖਾਂ ਅਤੇ ਸੁਖਾ ਨੂੰ ਪੇਦਾ ਕਰਦੀ ਹੈ ਅਤੇ ਜਿਸ ਦਿਨ ਕੁਦਰਤ ਚਾਹੇਗੀ ਸੰਸਾਰ ਦਾ ਆਖਰੀ ਜੀਵਾਣੂ ਕੀਟਾਣੂ ਵੀ ਨਸਟ ਹੋ ਜਾਵੇਗਾ ਇਨਸਾਨ ਕਿਸੇ ਦੇਸ ਦੀ ਕਿਆ ਔਕਾਤ ਹੈ ਦੁਨੀਆਂ ਵਾਲਿਓ 😢

  • @MadeinPanjab1699
    @MadeinPanjab1699 Před rokem +35

    ਅਸਲ ਚ ਸੇਫ਼ ਕੋਈ ਮੁਲਖ਼ ਵੀ ਨੀ ਏਨੇ ਵੱਡੇ ਪ੍ਰਮਾਣੂ ਬੰਬ, ਹਾਈਡਰੋਜਨ ਬੰਬ ਬਣੇ ਹੋਏ ਆ ਕੇ ਜੇ ਹਜ਼ਾਰਾਂ ਮੀਲ ਦੂਰ ਵੀ ਫਟਿਆ ਤਾਂ ਤਬਾਹ ਪੂਰੀ ਧਰਤੁ ਹੋਜੇਗੀ

    • @robinlucifer9780
      @robinlucifer9780 Před rokem

      Switzerland da naam suniya bai kde

    • @jass2748
      @jass2748 Před rokem

      @@robinlucifer9780 Switzerland kehda koi mangal greh te aa
      Aaj kal technology eni jyada advance aa ke koi bi country safe ni aa

    • @JarnailSingh-zd8cy
      @JarnailSingh-zd8cy Před rokem

      @@robinlucifer9780 huni hi sunea ga swzirland 🤣🤣🤣

  • @GurmeetSingh-oc1sn
    @GurmeetSingh-oc1sn Před rokem +91

    ਇੱਕ ਦਿਨ ਤਾਂ ਸਾਰੀ ਦੁਨੀਆਂ ਨੇ ਖਤਮ ਹੋਣਾ ਹੈ ਯਾਨੀ ਬੀਜ਼ ਨਾਂਸ ਹੋਣਾ ਕਦੋਂ ਹੋਣਾ ਇਹ ਤਾਂ ਧੰਨ ਗੁਰੂ ਨਾਨਕ ਸਾਹਿਬ ਹੀ ਜਾਣੀ ਜਾਣ ਨੇ ਬਾਕੀ ਸੱਭ ਗੱਲਾਂ ਝੂਠੀਆਂ ਨੇ ਧੰਨਵਾਦ ਜੀ 🙏🙏

    • @jasnoorhargun9748
      @jasnoorhargun9748 Před rokem +3

      ਪਰ ਇਨਸਾਨ ਦੀ ਨਸਲ ਨਹੀ ਖ਼ਤਮ ਹੋਣੀ ਹੁਣ

    • @karnalsingh4777
      @karnalsingh4777 Před rokem +6

      ਕਦੇ ਕਿਸੇ ਵੀ ਚੀਜ ਦਾ ਬੀਜ ਨਾਸ ਨਹੀਂ ਹੁੰਦਾ. ਇਹ ਸਾਰਾ ਸੰਸਾਰ ਪ੍ਰਮਾਤਮਾ ਦਾ ਪਰਿਵਾਰ ਹੀ ਹੈ. ਉਹ ਪਰਿਵਾਰ ਘਟਾ ਵਧਾ ਸਕਦਾ ਹੈ ਪਰ ਖਤਮ ਨਹੀਂ ਜੀ

    • @hardeepsingh-j4n
      @hardeepsingh-j4n Před rokem +3

      sari dunia muk jawe eda di ajj tak koi tbahi nai hoi na kdi howegi

    • @GurmeetSingh-oc1sn
      @GurmeetSingh-oc1sn Před rokem +5

      @@ranjhajogiranjhajogi2766 ਤੂੰ ਕਿਹੜੀ ਸੈਅ ਵਾਂ ਬਹੁਤ ਕੁਝ ਲਿਖਿਆਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੇ ਅਮਲ ਕਰੇ ਤਾਂ ਬਹੁਤ ਕੁਝ ਨਾ ਕਰੇ ਤਾਂ ਕੁਝ ਵੀ ਨਹੀਂ ਸਰਦਾਰਾਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਪੜ ਪਹਿਲਾਂ ਸੱਭ ਤੋਂ ਵੱਧ ਕੁਰਬਾਨੀ ਸਰਦਾਰਾਂ ਦੀ ਹੈ ਬਾਰਡਰਾਂ ਤੇ ਵੀ ਸੱਭ ਤੋਂ ਪਹਿਲਾਂ ਸਰਦਾਰ ਹੀ ਖੜੇ ਨੇ ਗੋਲੀ ਵੀ ਪਹਿਲਾਂ ਸਰਦਾਰਾਂ ਦੇ ਸੀਨੇ ਵਿਚ ਵੱਜਦੀ ਹੈ ਸੱਭ ਤੋਂ ਵੱਧ ਲਾਸ਼ਾ ਪੰਜਾਬ ਦੇ ਸਰਦਾਰਾਂ ਦੀਆਂ ਬਾਰਡਰਾਂ ਤੋਂ ਘਰ ਆਉਦੀਆਂ ਨੇ ਫੋਜ਼ ਕੋਲੋ ਜਾਣਕਾਰੀ ਲੈ ਤੈਨੂੰ ਦੱਸ ਦੇਣਗੇ ਬਾਕੀ ਬਕਵਾਸ ਬੰਦ ਕਰ ਨਹੀਂ ਛਿੱਤਰ ਖਾਣ ਲਈ ਤਿਆਰ ਰਹੀ ਜਾਂ ਗੋਲੀ ਜਿੱਥੇ ਮਰਜ਼ੀ ਦਾ ਐਡਰੈੱਸ ਦੱਸੀ ਉੱਥੇ ਪਹੁੰਚ ਜਾਵਾਂਗਾ 😡😡👊🤛

    • @avtargill2663
      @avtargill2663 Před rokem

      @@jasnoorhargun9748ਇਨਸਾਨ ਕੀ ਸ਼ੈਅ ਆ ਵੀਰ ਦੁਨੀਆ ਤੇ ਚਾਰ ਤਿਹਾਈ ਪਾਣੀ ਆ ਤੇ ਇੱਕ ਤਿਹਾਈ ਧਰਤੀ ਤੇ ਧਰਤੀ ਬਚੀ ਇੱਸ ਕਰਕੇ ਆ ਹਜੇ ਭੁਚਾਲ਼ਾਂ ਦੀ ਤੀਬ੍ਰਤਾ ਘੱਟ ਆ ਜਿੱਦਣ ਕਿਤੇ ਜ਼ਿਆਦਾ ਤੀਬ੍ਰਤਾ ਆਲਾਂ ਭੁਚਾਲ਼ ਆ ਗਿਆ ਸਭ ਕੁਛ ਉੱਪਰ ਥੱਲੇ ਕਰ ਦੇਣਾ ਕੁਦਰਤ ਨੇ

  • @Spirit_94567
    @Spirit_94567 Před rokem +10

    ਕਿਸੇ ਵੀ ਦੇਸ਼ ਦੀ ਸੁਰੱਖਿਆ ਉਸ ਦੀ ਭੂਗੋਲਿਕ ਸਥਿਤੀ 'ਤੇ ਨਿਰਭਰ ਨਹੀਂ ਕਰਦੀ ਪਰ ਦੇਸ਼ ਦੀ ਸੁਰੱਖਿਆ ਉਸ ਦੀ ਮਜ਼ਬੂਤ ​​ਫੌਜੀ ਸ਼ਕਤੀ ਅਤੇ ਹਥਿਆਰਾਂ ਦੀ ਤਕਨੀਕ 'ਤੇ ਨਿਰਭਰ ਕਰਦੀ ਹੈ।

  • @RangitSinghHarike-uy7md
    @RangitSinghHarike-uy7md Před rokem +3

    ਵੀਰ ਜੀ ਧੰਨਵਾਦੀ ਹਾਂ ਹੁਣ ਅਰਬਾਂ ਖਰਬਾਂ ਪਤੀ ਇਹਨਾਂ ਦੇਸ਼ਾਂ ਵਲ ਭਜਣਗੇ।ਹੋਰ ਹੋ ਸਕਦਾ ਜੇ 8/18ਐਟਮੀ ਬੰਬ ਸਮੁੰਦਰ ਵਿੱਚ ਜਾਂ ਆਈਸ ਲੈਂਡ ਵਿਚ ਗਿਰ ਗੲਏ ਫਿਰ ਵੀਰ ਜੀ ਕੁਦਰਤ ਵਡੀ ਵਡੀਆ ਵਡੀ ਸ਼ਕਤੀ ਹੈ ਜ਼ੋ ਚਾਹੇ ਸੋ ਕਰੇ।

  • @mymagicworld6544
    @mymagicworld6544 Před rokem +5

    ਜੇ ਅਗਰ ਅਕਾਲਪੁਰਖ ਨੇ ਇੰਨਾ ਨੂੰ ਤਬਾਹ ਕਰਨਾ ਹੈ ਤਾਂ ਕਿਸੇ ਦਾ ਪਿਓ ਨਹੀਂ ਬਚਾ ਸਕਦਾ।

  • @mohsadsingh5743
    @mohsadsingh5743 Před rokem +6

    ਜਦੋਂ ਗੁਆਂਢੀ ਦੇ ਘਰ ਅੱਗ ਲੱਗ ਜਾਵੇ ਤਾਂ ਧੂਆਂ ਤੇ ਸੇਕ ਆਪਣੇ ਘਰ v ਲਾਜ਼ਮੀ ਆਉਣਗੇ ਇਹ ਤਾਂ ਆਪਣਾ ਵਹਿਮ ਆ ਕਿ ਕੇ ww 3 ਹੋਈ ਤਾਂ ਸੱਭ ਸੁੱਰਖਿਅਤ ਹੋਣਗੇ ਧੰਨਵਾਦ

  • @harpreertmangli
    @harpreertmangli Před rokem +10

    ਮੈਨੂੰ ਇਹ ਗੱਲ ਪੱਕੀ ਪਤਾ ਵੀ ਚੌਥੀ ਵਿਸ਼ਵ ਜੰਗ ਨਹੀਂ ਹੋਣੀ ਕਿਉਂਕਿ ਤੀਜੀ ਵਿਚ ਸਭ ਕੁਜ਼ ਮੁੱਕ ਜਾਣਾ

  • @harjitsingh6098
    @harjitsingh6098 Před rokem +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BaldevSingh-rd7im
    @BaldevSingh-rd7im Před 4 měsíci

    ਸਹੀ ਗੱਲ ਬਾਈ ਜੀ

  • @jaggisingh9819
    @jaggisingh9819 Před 7 dny

    ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਦਾ ਬਾਈ ਜੀ ❤

  • @blindersingh7870
    @blindersingh7870 Před rokem +10

    ਲੋਕਾਂ ਦਾ ਫ਼ਿਕਰ ਛੱਡ ਕੇ ਅਸੀਂ ਪਲੇਨ ਬਣਾਈਏ ਕਿ ਜੇਕਰ ਤੀਜੀ ਸੰਸਾਰ ਜੰਗ ਲਗੇ ਤਾਂ ਪੰਜਾਬ ਨੇ ਕੀ ਕਰਨਾ, 1947 ਵਾਂਗ ਫ਼ੈਸਲਾ ਲੈਣਾ ਜਾਂ ਆਜ਼ਾਦੀ ਲੈਣੀ ਹੈ।

    • @Truth-Always
      @Truth-Always Před rokem

      ਵੇਵਕੂਫੀ ਦੀ ਇੰਤਹਾਂ, ਡੱਡੂ ਨੂੰ ਖੂਹ ਦੀ ਚਿੰਤਾਂ ਹੋ ਰਹੀ ਹੈ

  • @RaceOverseas-lj2pz
    @RaceOverseas-lj2pz Před rokem +1

    ਜਸਪ੍ਰੀਤ ਵੀਰ ਤੈਨੂੰ ਪਤਾ ਜਿਨੀ ਤੇਰੀ ਸਟੱਡੀ ਆ, ਜੇ ਸਵਿਟਜਰਲੈਂਡ ਨੇ ਨਾਪੋਲੀਅਨ ਖਿਲਾਫ ਜੰਗ ਲੜੀ ਤਾਂ ਕਿੰਨੀ ਕ ਬਹਾਦੁਰੀ ਵਾਲੀ ਕਰਤੂਤ ਸੀ, ਕਿਉਕਿ ਤੀਜੀ ਜੰਗ ਲੱਗਣ ਪਿੱਛੇ ਓਹਨਾ ਬੰਦਿਆਂ ਦਾ ਹੱਥ ਆ ਜਿਨਾਂ ਨਾਲ ਨਾਪੋਲੀਅਨ ਲੜ ਰਿਹਾ ਸੀ ਓਦੋ ਸਵਿਟਜਰਲੈਂਡ ਨੇ ਨਾਪੋਲੀਅਨ ਦਾ ਸਾਥ ਦਿੱਤਾ ਹੁੰਦਾ ਤੇ ਉਹ ਬੰਦੇ ਹਰਾਏ ਹੁੰਦੇ ਤਾਂ ਸ਼ਾਇਦ ਅੱਜ ਕੁੱਲ ਸੰਸਾਰ ਦੇ ਹਾਲਾਤ ਕੁਝ ਹੋਰ ਹੁੰਦੇ, ਓਹੀ ਬੰਦੇ ਬਾਅਦ ਚ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕਾਤਲ ਨਿਕਲੇ ਤੇ ਫਿਰ ਓਹਨਾ ਸਾਡਾ ਖਾਲਸਾ ਰਾਜ ਖੇਰੂ ਖੇਰੂ ਕੀਤਾ ਪੰਜ ਸਾਲ ਦੇ ਸਾਡੇ ਆਖਰੀ ਮਹਾਰਾਜੇ ਦਲੀਪ ਸਿੰਘ ਤੋ ਧੋਖੇ ਨਾਲ ਸਾਰੀ ਵਸੀਅਤ ਤੇ ਦਸਤਖਤ ਕਰਵਾ ਕੇ

  • @PargatSingh-fd8fg
    @PargatSingh-fd8fg Před rokem +1

    ਬਹੁਤ ਵਧੀਆ ਜਾਣਕਾਰੀ ਜੀ👍👍

  • @johaltalwan4653
    @johaltalwan4653 Před rokem +2

    waheguru ji all world te mehar karana. 🙏🙏🙏🙏🙏

  • @Sitarrajpuryia
    @Sitarrajpuryia Před rokem +5

    Voht vadhia jankari sardar G

  • @sukhdevsingh6078
    @sukhdevsingh6078 Před rokem +5

    ਜਦੋਂ ਆਗੀ ਉਸਨੁ ਕੋਈ ਨੀ ਰੋਕ ਸਕਦਾ

  • @manjitsingh4241
    @manjitsingh4241 Před rokem

    ਬਹੁਤ ਵਧੀਆ ਵੀਰ ਜੀ ਤੁਸੀਂ ਜਾਣ ਕਾਰੀਆਂ ਦਿੰਦੇ ਹੋ ਜੀ 🙏

  • @s.tarsemsingh4733
    @s.tarsemsingh4733 Před rokem

    ਬਹੁਤ ਵਧੀਆ ਜਾਣਕਾਰੀ ਦਿੱਤੀ।

  • @user-lk2iv9nw3t
    @user-lk2iv9nw3t Před rokem +5

    Waheguru ji

  • @skdeepsabharwal5883
    @skdeepsabharwal5883 Před rokem +1

    Sat Shri Akal Ji 👏 👏
    Very Good Information 👌👍

  • @Beautymovesindia
    @Beautymovesindia Před rokem

    tussi chahunde nhi ki hunn world war hove, par youtube ch video bana ditti . vaa bhai.

  • @dwadhwa1988
    @dwadhwa1988 Před rokem +1

    Salute aa bai.।। Kitho kitho knowledge kad k lyanendo ho

  • @NirmalSingh-qd1uv
    @NirmalSingh-qd1uv Před rokem +4

    Waheguru ji 🙏

  • @Harwinder950
    @Harwinder950 Před rokem

    ਬੋਹਤ ਵਧੀਆ ਜਾਣਕਾਰੀ

  • @lakhbirbal551
    @lakhbirbal551 Před rokem +4

    ਤੀਜੀ ਜੰਗ ਹੋਈ ਤਾ ਚੋਰੀ ਜੰਗ ਡਾਗਾ ਤੇ ਕਿਰਪਾਨਾਂ ਨਾਲ ਹੋਉ

  • @societenaturelle9005
    @societenaturelle9005 Před rokem

    Bahut Vadiya content atte "no nonsense" presentation 👏👏👏

  • @BhagatSingh-lk3mv
    @BhagatSingh-lk3mv Před rokem

    naice bohot badiya jankari mili apki video dekhkar aisi video or bhi bnaiye

  • @kashmirdhanju756
    @kashmirdhanju756 Před rokem

    Bhai Sahab Ji tusin bhut vadhia dus rahe ho PR bhoot hi fast Bol rahe ho please thora jiha slow bologi.
    Sat Shiri Akaak veer ji

  • @BahadurSingh-bt4pr
    @BahadurSingh-bt4pr Před rokem

    Very good g whaguru g Tara sukar ha g

  • @GurinderSingh-ow5wl
    @GurinderSingh-ow5wl Před rokem +3

    WAHEGURU JI..

  • @kaloti1313
    @kaloti1313 Před měsícem

    Very good

  • @malkitsidhu8098
    @malkitsidhu8098 Před rokem +1

    Very good, good lfrmation sr

  • @shahs1625
    @shahs1625 Před rokem +2

    Good information 👍

  • @harjitdamberger419
    @harjitdamberger419 Před rokem

    Nice Video

  • @happybhangu1865
    @happybhangu1865 Před rokem +1

    ਇਹ ਵੀ ਦੱਸੋ ਜੇ ਇਹ ਦੇਸ ਡੁਬ ਗੇ ਫਿਰ ਕੀਦਰ ਨੂੰ ਜਾਉ ਆਗਲਾਂ risk sabh kita a fiji nz meh pain nal he panni panni ho jandeh a

  • @sunnykhosla6455
    @sunnykhosla6455 Před rokem +1

    Realy enjoyed 👌👌👌

  • @gurdiyalsingh5980
    @gurdiyalsingh5980 Před rokem

    ਧਨਵਾਦ ਜੀ

  • @ManjitSingh-de7dq
    @ManjitSingh-de7dq Před rokem

    Satnam Sri Wahguru
    Ji

  • @simranjeetsingh2437
    @simranjeetsingh2437 Před rokem +1

    Phaji knowledge tuci bhut wadia dinde o ...pr je ho sake ek kamm kro.... koshish kro thora hauli stability nal bolan di ...kyuki tuhadiya gallan dimag ch process nhi krdiya tuhade inni tez bolan krke...ho skda eh meri Kami Hove...baki Jo tuhanu thik lagge...

  • @PB65MOHALIpannu
    @PB65MOHALIpannu Před rokem +2

    👍👌🙏

  • @hardeepmamman126
    @hardeepmamman126 Před rokem +1

    Maraj jkar o rab guru Nanak Ji chaye ty sara sansaar Bach jaye j nhi chaye ty ptaal Vichy hove tere 5 Des ta v nhi bachne

  • @gagankaur2565
    @gagankaur2565 Před rokem +1

    Rab to Bina kise nu kuchh nahin pata ke hun ki nahin hona

    • @ravsharma7214
      @ravsharma7214 Před rokem

      Everything is possible by the grace of God..!

  • @harpalkour4039
    @harpalkour4039 Před rokem

    Wahiguru ji

  • @goltibhullar7201
    @goltibhullar7201 Před rokem +1

    WAHEGURU JI

  • @MohanSingh-pi9dv
    @MohanSingh-pi9dv Před rokem

    Nice

  • @sherepunjabsandhu5656

    Very excited brother

  • @jagtarsingh-pu6ox
    @jagtarsingh-pu6ox Před rokem

    Good information

  • @HARJEETSINGH-yv1np
    @HARJEETSINGH-yv1np Před rokem

    ❤❤❤

  • @GurpreetSingh-fj6dg
    @GurpreetSingh-fj6dg Před rokem

    Bahut asha

  • @user-sw2st6og9t
    @user-sw2st6og9t Před rokem

    ਭਈਆ ਲੋਕ ਕੁਜ ਨਹੀਂ
    ਕੁਝ ਲਿਖੋ

  • @maniarora4847
    @maniarora4847 Před rokem +1

    Glory to Jesus God. Hallelujah

  • @singhamarjeet6506
    @singhamarjeet6506 Před rokem

    Bilkul sahi gall corcet

  • @dilbagsingh3044
    @dilbagsingh3044 Před rokem +1

    Great job...from Fiji

    • @ravsharma7214
      @ravsharma7214 Před rokem

      Switzerland is safe but Fiji, New Zealand and Iceland are such small islands. They can sink any time 😅😅😅...!

  • @harjitharman7883
    @harjitharman7883 Před rokem +1

    Very good job ji

  • @BaljinderSingh-zw5xp
    @BaljinderSingh-zw5xp Před rokem

    Right khalsa ji

  • @balijindersingh643
    @balijindersingh643 Před rokem +1

    Nice video

  • @daljeetsingh7552
    @daljeetsingh7552 Před rokem

    ਬਹੁਤ ਵਧੀਅਾ ਜਾਣਕਾਰੀ।

  • @BaljinderSingh-zc8wl
    @BaljinderSingh-zc8wl Před rokem

    Thiara California Usa MA Histry Your topic is untouched Thanks

  • @partaphandtools813
    @partaphandtools813 Před rokem

    Good 👍

  • @solarlifes1084
    @solarlifes1084 Před rokem

    Good

  • @BaldevSingh-ri3kh
    @BaldevSingh-ri3kh Před rokem

    Wishful thinking. Just to come on tv

  • @ranjitsinghmahla2766
    @ranjitsinghmahla2766 Před rokem

    ਨਾ ਮੁਮਕਿਨ ਹੁੰਦਾ ਸਰ ਨਾ ਮੁਕਨਿਨ ਨਹੀਂ

  • @AmrikSingh-ck8hr
    @AmrikSingh-ck8hr Před rokem

    Exellent

  • @HarbhajanSingh-ii8ej
    @HarbhajanSingh-ii8ej Před rokem

    thank you bro

  • @parminderkumar1384
    @parminderkumar1384 Před rokem

    Thanks sir G

  • @kamalpreetsingh5775
    @kamalpreetsingh5775 Před rokem

    You are good

  • @bahadursingh9718
    @bahadursingh9718 Před rokem

    0:42

  • @simardeep8701
    @simardeep8701 Před rokem

    Sir je ehna countries te khaan peen dia chiza layi, naturally source, bijli layi attack kita hoor countries na pher ?

  • @inderjits3014
    @inderjits3014 Před rokem

    Best line... Newzealand da kise desh de nal koi roula v nhi hai k koi desh eni door chlke este attack krn aave.

  • @LakhwinderSingh-st2xp

    Bhgwan ne Dunia bnayi KDE v nhi khtm Howe gi 😮❤❤❤

  • @amanlotey2464
    @amanlotey2464 Před rokem

    👍

  • @user-jb2de2tz4i
    @user-jb2de2tz4i Před rokem

    Att

  • @sk-nr7jr
    @sk-nr7jr Před rokem

    Brilliant 👍

  • @KamalSingh-jg6hv
    @KamalSingh-jg6hv Před rokem

    Iceland is on number one

  • @AmritSingh-vp7sj
    @AmritSingh-vp7sj Před rokem

    V. Good information 😂🎉

  • @santokhsinghbenipal8592

    ਜਦੋਂ ਮਾੜੇ ਦਿਨ ਆਓਂਦੇ ਨੇ ਖਾਲੀ ਵੀ ਚਲ ਜਾਂਦੀ ਹੈ ਬਹੁਤਾ ਮਾਣ ਨੀ ਕਰੀਦਾ

  • @AkashUppal-ej9bq
    @AkashUppal-ej9bq Před rokem +2

    2ook coming soon ❤❤❤

  • @mamatpalsingh3652
    @mamatpalsingh3652 Před rokem

    Bhaji Australia pr te vdieo bnayo

  • @sunilGujjar-yf9mk
    @sunilGujjar-yf9mk Před rokem

    👍👍👍

  • @khalsagurudaputter46
    @khalsagurudaputter46 Před rokem

    Veer ji puri duniyan ch aine Parmanu bumb rakhe ne jo puri dharti nu 7 baar raakh kar sakde ne fer eh desh kiss tarah safe reh sakde ne. Japan ch digeya parmanu bumb 2KT da c jis naal aina nuksaan hoya te ajj pure desh
    1000 to 2000 KT de Bumb lai ke baithe ne.

  • @aseelshoqq8069
    @aseelshoqq8069 Před rokem

    Pori Zameen da temperature wad jay ga barf pigal kay gi sari tay Zameen tay pani itna ho jay ga k sary dub jan gy koi jga ni bachy gi

  • @mehramat2.0
    @mehramat2.0 Před rokem

    ਵੀਜਾ ਕਿਵੇਂ ਮਿਲੂ

  • @amandeep9187
    @amandeep9187 Před rokem

    Nice ❤❤❤

  • @parminderkumar1384
    @parminderkumar1384 Před rokem

    Waheguru mehr kri sab te kde koi b jung howe he na

  • @KishanKishan-cs4pe
    @KishanKishan-cs4pe Před rokem

    Paji kharash baste Kera trika dasia c

  • @kamaljitsingh9029
    @kamaljitsingh9029 Před rokem +5

    Kash apna fuddu desh ch kuch plan kita hunda

    • @Hitler-xb7om
      @Hitler-xb7om Před rokem

      Boligand hamari abadi hi itni hai bomb khatam ho jayenge par ham nahi 😂😂😂

    • @ravsharma7214
      @ravsharma7214 Před rokem

      Yes absolutely you are right,India is going to become number 1 in population.😅😅

  • @DaljitSingh-uh7op
    @DaljitSingh-uh7op Před rokem

    World war Lagani chahie

  • @Topnotchvill
    @Topnotchvill Před rokem

    Bai g content copy a pr 10 of 10 excellent a good job ver g

  • @jagtarsingh8669
    @jagtarsingh8669 Před rokem

    Very nice ❤

    • @harjinderdhaliwal7054
      @harjinderdhaliwal7054 Před rokem

      ਇਹ ਜੰਗ ਕਦੋਂ ਲੱਗਉ ਅਸੀਂ ਇਹ ਜੰਗ ਕਦੋਂ ਲੱਗਣ ਤੋਂ ਪਹਿਲਾਂ ਹੀ ਨਾ ਚਲੇ ਜਾਈਏ 😂😂😂😂

  • @jonjones1943
    @jonjones1943 Před rokem

    It started

  • @manjeetkaur7192
    @manjeetkaur7192 Před rokem

    Ik Ik plot lai lo ehna desha ch ya Sarkaar nu jor deo ke ehna desha ch aapa nu plot cut ke deve😂

  • @abhisheknaithani4462
    @abhisheknaithani4462 Před rokem

    Yaar app kou world war 3 strat kerwana chahtai hou