2 PM 06 NEWS | 2 ਵਜੇ ਤੱਕ ਦੀਆਂ 06 ਖਾਸ ਖ਼ਬਰਾਂ | 16 August | THE KHALAS TV

Sdílet
Vložit
  • čas přidán 10. 09. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

Komentáře • 56

  • @harpalsinghhandahanda9798
    @harpalsinghhandahanda9798 Před 26 dny +14

    ਸੁਖਪਾਲ ਸਿੰਘ ਖਹਿਰਾ ਨੇ ਬਿਲਕੁਲ ਸੱਚ ਬਿਆਨ ਕੀਤਾ ਹੈ

  • @Chalbarnalechalea
    @Chalbarnalechalea Před 26 dny +9

    ਸੁਖਪਾਲ ਸਿੰਘ ਖਹਿਰਾ ਜੀ ਨੇ ਸਹੀ ਕਿਹਾ

  • @user-xh8nh3dt4g
    @user-xh8nh3dt4g Před 26 dny +4

    ਕੋਈ ਵੀ ਵੱਡਾ ਲੀਡਰ ਬਣ ਜਾਵੇ, ਪੰਜਾਬ ਨੂੰ ਲੁੱਟਣ ਦੀ ਕੋਈ ਕਸਰ ਨਹੀ ਛੱਡਦਾ।

  • @parshotamsingh5039
    @parshotamsingh5039 Před 26 dny +9

    ਖੇਹਰੇ ਦੀ ਗੱਲ ਬਿਲਕੁਲ ਸਹੀ ਹੈ

  • @HelloOppo-mz2br
    @HelloOppo-mz2br Před 26 dny +5

    ਜੇਹੜਾ ਲੀਡਰ ਬਣ ਜਾਂਦਾ ਹੈ ਓਹੀ ਕਰੋੜਾ ਰੁਪੈਇਆ ਉਡਾਉਣ ਲੱਗ ਜਾਂਦੈ ਵੱਡੇ ਵੱਡੇ ਫਾਰਮ ਫੈਕਟਰੀਆਂ ਬੌਹਤ ਪਰੌਪਰਟੀ ਬਣਾ ਲੈਂਦੇ ਨੇ ਤਾਹੀ ਤਾਂ ਪੰਜਾਬ ਸਿਰ ਕਰਜਾ ਵੱਧੀ ਜਾਂਦੈ ਇਹਨਾਂ ਦੀ ਹੀ ਮੇਹਰਬਾਨੀ ਹੈ ਕਰਜਾ ਵਧਾਉਣਾ ਹੋਰ ਕੰਮ ਦਾ ਇਹਨਾਂ ਨੂੰ ਕੋਈ ਫ਼ਿਕਰ ਨਹੀਂ ਅਪਣੀ ਐਸ ਪ੍ਰਸਤੀ ਤੇ ਕਮਾਈ ਕਰਨੀ ਕਰਜਾਆਪੇ ਵਧਣੈ

  • @SukhwinderSingh-fm7xh
    @SukhwinderSingh-fm7xh Před 26 dny +2

    ਸੁਰੱਖਿਆ ਦੇਣਾ ਪ੍ਰਸ਼ਾਸਨ ਦਾ ਕੰਮ ਹੈ ਪ੍ਰਸ਼ਾਸਨ ਹੀ ਸਪੱਸ਼ਟ ਕਰ ਸਕਦਾ ਬਾਕੀ ਮੁੱਖ ਮੰਤਰੀ ਨੂੰ ਸੁਰੱਖਿਆ ਨਹੀਂ ਮਿਲੂਗੀ ਤਾਂ ਫਿਰ ਖਹਿਰਾ ਸਾਹਿਬ ਨੂੰ ਮਿਲੂਗੀ ਜਿਹੜਾ ਸਰਪੰਚ ਵੀ ਨਹੀਂ ਹੈ

  • @BaljitSingh-bj4vm
    @BaljitSingh-bj4vm Před 26 dny +2

    ਪੰਜਾਬ ਸਰਕਾਰ ਭੋਗੂ ਮਾਨ ਸ਼ਰਾਬੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @kirtansingh7124
    @kirtansingh7124 Před 25 dny

    ਦਲਿਤ ਮਜ਼ਦੂਰਾਂ ਦੀ ਲੁੱਟ ਬੰਦ ਕੀਤੀ ਜਾਵੇ ਜੱਟ ਜੱਟੂ ਮੁਰਦਾਬਾਦ ਵਾਹਿਗੁਰੂ ਜੀ

  • @sabi-mansa
    @sabi-mansa Před 26 dny +1

    ਜ਼ਿਮਨੀ ਚੋਣਾਂ ਵਿਚ ਮਾਂਝ ਦੇਉ ਬੁੱਚੜ ਨੁ
    ਕਿਤੇ ਜਲੰਧਰ ਵਾਲੀ ਗਲਤੀ ਨਾ ਹੋਏ 🙏🏼

  • @harjindersandhu2433
    @harjindersandhu2433 Před 26 dny +1

    Sukhpal singh khara very good ❤

  • @jashan_gamer_1_2_35
    @jashan_gamer_1_2_35 Před 26 dny +16

    ਪਰਲ ਕੰਪਨੀ ਵਿਚ ਲੋਕ ਪੈਸ ਫਿਸਆ ਹੋਇਆ ਹਲ ਕੋਰ ਮੁੱਖ

    • @gurmeetkaurkaur8790
      @gurmeetkaurkaur8790 Před 26 dny +3

      Sade v money han

    • @babluparjapati124
      @babluparjapati124 Před 26 dny

      Jhumian wali fazilka to ma vi niser vich faseh h

    • @techmixup8315
      @techmixup8315 Před 26 dny

      Pehla bond deo ja k apny mukhnantri saab nu fir milju Paisa.

    • @GurpreetSingh-rt5rd
      @GurpreetSingh-rt5rd Před 25 dny

      ਬਾਈ ਜੀ ਪੰਜਾਬੀ ਲਿੱਖਣੀ ਕਿਹੜੇ ਸਕੂਲ ਤੋਂ ਸਿੱਖੀ ਹੈ 😊😁😀

    • @ajaibsinghdhindsa2664
      @ajaibsinghdhindsa2664 Před 25 dny

      ​@@GurpreetSingh-rt5rdਇਹ ਕਿਸੇ ਬਿਹਾਰੀ ਜਾ ਯੁ ਪੀ ਵਾਲੇ ਦੀ ਔਲਾਦ ਹੈ ਬਾਈ ਜੀ ਜਿਸ ਨੂੰ ਪੰਜਾਬੀ ਭਾਸ਼ਾ ਨਹੀਂ ‌ਲਿਖਣੀ ਆਉਂਦੀ

  • @BalkarSingh-og4xb
    @BalkarSingh-og4xb Před 26 dny +1

    ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਹ ਲੜਾਈ ਸਿਰਫ ਡਾਕਟਰ ਹੀ ਲੜ ਰਹੇ ਹਨ ਆਮ ਜਨਤਾ ਵਿੱਚ ਰੋਸ ਕਿਉਂ ਪੈਦਾ ਨਹੀਂ ਹੋਇਆ, ਇਨਸਾਨੀਅਤ ਮਰ ਗਈ ਜਾਪਦੀ ਹੈ।

  • @KulwantSingh-qe3eo
    @KulwantSingh-qe3eo Před 26 dny +1

    ਕੱਲ੍ਹ ਪੰਦਰਾਂ ਅਗਸਤ ਨੂੰ ਮੁਰਗੀ ਖਾਨੇ ਵਿੱਚ ਵੜਕੇ ਆਂਡੇ ਦਿੱਤੇ ਨੇ।

  • @kirtansingh7124
    @kirtansingh7124 Před 25 dny

    ਭਗਵੰਤ ਮਾਨ ਨੂੰ ਪਹਿਲੀ ਵਾਰ ਪਰਲ ਕੰਪਨੀ ਦੇ ਵਿਸਵ ਕਬੱਡੀ ਕੱਪ ਬਠਿੰਡੇ ਵੇਖਿਆ ਹੈ ਵਾਹਿਗੁਰੂ ਜੀ

  • @ArvinderSingh-zz1sv
    @ArvinderSingh-zz1sv Před 26 dny +1

    ਖਹਿਰਾ ਸੱਚ ਬੋਲਦਾ ਪਾਦੂ ਮੁੱਖ ਮੰਤਰੀ

  • @sabi-mansa
    @sabi-mansa Před 26 dny +1

    ਪੰਡਲਾ ਅਗਸਤ ਤਕ ਚਿੱਤਾ ਬੰਦ ਕਲ ਦੇਨਾ
    ਸਲ ਜੀ, ਸਲ ਜੀ
    ਹੁਣ ਕਿੱਥੇ ਆ ਥਥਲਾ ਤਮਾਤਲ ਮੰਤਰੀ ਧਾਲੀਵਾਲ

  • @RanjitSingh-co9he
    @RanjitSingh-co9he Před 26 dny +1

    ssa Rahul kala ji
    Bahut badia Punjabi nirpakh khabra hai ji
    Ranjit Singh Chamkaur sahib

  • @user-xi9eu3uc9t
    @user-xi9eu3uc9t Před 26 dny +1

    ਭੰਡ ਖਾਜੂ ਪੰਜਾਬ ਨੂੰ

  • @grampanchayatmadhopur7529

    ਹੁਣ ਮੁਰਗ਼ੀਆਂ ਆਂਡੇ ਨਹੀਂ ਦਿੰਦੀਆਂ ਇਸ ਕਰਕੇ ਭਗਵੰਤ ਕਿਵੇ ਮੁਰਗੀ ਖ਼ਾਨਾ ਖੋਲੇ ਜਦ ਮੁਰਗ਼ੀਆਂ ਫੱਡਰ ਹੋ ਗਈਆਂ ?

  • @ManjitKaur-nw6je
    @ManjitKaur-nw6je Před 26 dny

    Bilkul sahi keha s.sukhpal.singh khaira.Sab ne

  • @RangitSinghHarike-uy7md

    ਪੰਜਾਬ ਪੁਲਿਸ ਬੜੇ ਤਰੀਕਿਆਂ ਨਾਲ ਮੁਖ ਮੰਤਰੀ ਪ੍ਰਧਾਨ ਮੰਤਰੀ ਹੋਰ ਮੰਤਰੀਆਂ ਨੂੰ ਡਰਾਕੇ ਡੁਪਲੀਕੇਟ ਸਬੂਤ ਵੀ ਪੇਸ਼ ਕਰ ਲੈਂਦੀ ਫੇਰ ਪੁਲਿਸ ਤੋਂ ਲੀਡਰ ਡਰਕੇ ਨੀਵੇਂ ਹੋ ਕੇ ਚਲਦੇ ਹਨ ਕੲਈ ਕੲਈ ਪੁਲਸੀਏ ਇਕੱਠੇ ਹੋ ਕੇ ਸਕੀਮ ਬਣਾਉਂਦੇ ਹਨ।ਮਾਹਰ ਵੀ ਹੁੰਦੇ ਹਨ ਸਨ।।

  • @SurjitSingh-he5ee
    @SurjitSingh-he5ee Před 26 dny +1

    Right argument

  • @saroopsingh8769
    @saroopsingh8769 Před 26 dny

    Satshri akal ji Rahul kala veer ji thaks News Lai ji waheguru ji Dubai

  • @hazurkhehra6838
    @hazurkhehra6838 Před 26 dny

    Amritpal singh nu cm banao ji plz saarai masle Hal ho jange ji plz 🙏🏻

  • @hazurkhehra6838
    @hazurkhehra6838 Před 25 dny

    2027 ch amritpal singh nu cm banao ji plz saarai masle Hal ho jange ji plz 🙏🏻

  • @melaram5309
    @melaram5309 Před 26 dny

    Weer Rahul kala Ji seti Siri akal ji

  • @hazurkhehra6838
    @hazurkhehra6838 Před 25 dny

    Punjab da ek hi Hal amritpal singh nu cm banao ji plz saarai masle Hal ho jange ji plz 🙏🏻

  • @ranjetbal2202
    @ranjetbal2202 Před 26 dny

    ena dr c ta bullet proof jacket pa lenda,pr paisa nva vekhya

  • @hazurkhehra6838
    @hazurkhehra6838 Před 26 dny

    Amritpal singh jinabab jinabab

  • @gurpalsingh5634
    @gurpalsingh5634 Před 26 dny +2

    Chor. C. M

  • @gurmailsingh-9882
    @gurmailsingh-9882 Před 26 dny +3

    ਜਿਹੜਾ ਕਹਿੰਦਾ ਸੀ ਕਿ ਸੁਖਬੀਰ ਗੱਡੀਆਂ ਦਾ ਕਾਫਲਾ ਲੈ ਚਲਦੈ , ਤੇ ਭਾਰੀ ਸੁਰੱਖਿਆ ਲੈ ਕੇ ਚਲਦੈ,, ਜਦੋਂ ਆਪ ਮੁੱਖ ਮੰਤਰੀ ਬਣ. ਗਿਆ ਤਾਂ ਹੁਣ ਪਰੋਟੋਕਾਲ ਐ ,,, ਫੂੱਕਰਾ,,

    • @sabi-mansa
      @sabi-mansa Před 26 dny

      ✅ ਲਾਹਨੇਤ ਆ ਜਿਹੜੇ ਬੁੱਚੜ ਪਿੱਛੇ ਪੂਛ ਕੁੰਢੀ ਕਰੀ ਫਿਰਦੇ

  • @vinylRECORDS0522
    @vinylRECORDS0522 Před 26 dny +1

    ਹੁਣ ਤਾਂ ਜਾਂਚ ਸੀ ਬੀ ਆਈ ਨੂੰ ਦੇ ਦਿੱਤੀ ਹੈ, ਹੁਣ ਡਾਕਟਰ ਹੜਤਾਲ ਤੇ ਕਿਓ ਹੈ?

    • @sabi-mansa
      @sabi-mansa Před 26 dny

      ਭੰਡ ਬੁੱਚੜ ਨੁ ਜ਼ਿਮਨੀ ਚੋਣਾਂ ਵਿੱਚ ਮਾਂਝੋ 👈🏼

  • @sikhwarrior7283
    @sikhwarrior7283 Před 25 dny

    Hrdulant

  • @baldevsinghrandhawa5204

    Aja te pata lagugandla panjab banan vaste ki ki gul kahlada daramebaj

  • @RAITVCHANNEL
    @RAITVCHANNEL Před 25 dny

    ਖਹਿਰਾ ਸਹੀ ਕਹਿ ਰਿਹਾ

  • @BalkarSingh-og4xb
    @BalkarSingh-og4xb Před 26 dny

    ਸੁਰਖਿਆ ਦੇਣਾ ਪ੍ਰਸਾਸਨ ਦਾ ਕੰਮ ਹੈ ਇਹ ਤਾਂ ਉਹੀ ਦਸ ਸਕਦਾ ਕਿ ਕਿਉਂ ਬੁਲਟ ਪਰੂਫ ਸਟੇਜ ਬਣਾਈ ਗਈ ਹੈ ਐਵੇਂ ਸਿਆਸੀ ਸਟੰਟ ਕਰ ਰਹੇ ਹਨ ਸਿਆਸੀ ਲੋਕ।

    • @sabi-mansa
      @sabi-mansa Před 26 dny

      ਬਿਸ਼ਨੋਈ ਇੰਟਰਵਿਊ ਵੀ,,
      ਚਿੱਟਾ 15ਅਗਸਤ ਤੱਕ ਬੰਦ ਵੀ,
      ਬਿਅਦਬੀ ਦੋਸ਼ੀ 24 ਘੰਟੇ ਵਿਚ ਫੜਨੇ ਵੀ

  • @yudhvirgoodviewsingh9487

    All doctor unite and struggle very good

  • @JagtarSingh-um9dw
    @JagtarSingh-um9dw Před 26 dny

    Jumlea to sabeh kus nahi

  • @manjitSingh-yo9fq
    @manjitSingh-yo9fq Před 26 dny

    Bhut galt kerta eh pehla cm kes me bplt proop staej beai aa

  • @bhangu325h
    @bhangu325h Před 25 dny

    ਸਰਪੰਚੀ ਦੀਆਂ ਵੋਟਾਂ ਤਾਂ ਕਰਾਈਆਂ ਨਹੀਂ ਜਾਂਦੀਆਂ ਸੀਐਮ ਸਾਹਿਬ ਤੋਂ ਤੇ ਹੋਰ ਕੀ ਕਰਨਗੇ

  • @darshansinghtoor2980
    @darshansinghtoor2980 Před 26 dny +1

    ਤੁਸੀ ਵੀ jad ਸੁਰॅिਖਅਾ ਛॅਢੋ ਪੰਜਾਬ ਦਾ ਪੈਸਾ ਬਚ ਜਾਵੇ

  • @user-cw9ns1mv7c
    @user-cw9ns1mv7c Před 26 dny +8

    ਸੁਖਪਾਲ ਸਿੰਘ ਖਹਿਰਾ ਨੇ ਸਹੀ ਕਿਹਾ ❤❤