110 777 7301 details

Sdílet
Vložit
  • čas přidán 9. 09. 2024
  • please subscribe my youtube channel।
    khush raho har ik da bhla kro har ik da bhla mango fer ki e tuhade naal parmatma e banda ta hunda ni bande da।
    Instagram / satti.mavi
    Facebook / mavivlog07
    #Punjabivlogger
    #mittidatest
    #Punjabivlog
    #sava127
    #sava7501
    #sava134
    #supreme110
    #777paddy
    #pr126
    #paddy
    #sava7301
    #vlog

Komentáře • 31

  • @user-xm1zi7ck9n
    @user-xm1zi7ck9n Před 11 měsíci +1

    Vere good ❤

  • @khushkabadditv4237
    @khushkabadditv4237 Před rokem +3

    7301 ਦਾ ਮਾਝੇ ਵਿੱਚ ਇਸ ਬੀਜ ਦਾ ਕਾਲ ਪੈ ਗਿਆ ਬਲੈਕ ਵਿਚ ਲਿਆ 800 ਰੂਪੈ ਕਿੱਲੋ

  • @mohanaujlainfotainmentlive7422

    ਵੀਰਾਂ ਜੀ ਘੱਟ ਸਮੇਂ ਦੀਆਂ ਵਰੈਟੀਆ ਦੀ ਪੌਧ10-15 ਜੂਨ ਨੂੰ ਬੀਜਾਈ ਤੇ ਖੇਤ ਵਿੱਚ 5 ਜੁਲਾਈ ਤੋਂ 10 ਜੁਲਾਈ ਲੱਗਦੀਆਂ ਆ

  • @user-hm2is2ue1f
    @user-hm2is2ue1f Před rokem

    veer G 777 di 30 din di paneeri la dyia
    koi chk dss dyio

  • @SandeepSingh-mr6iu
    @SandeepSingh-mr6iu Před rokem +1

    Vir g 110 jhone di paneeri bhut virli uggi a jehda mull da beej c,te jehda ghar wala beej c o vadia ugeya a,ghat ugn da ki karn ho sakda a, ajj 13 din ho gye ne te osnu urea te zinc 33 payi a growth waste kehdi spray kriye

  • @jaskaranchahal5333
    @jaskaranchahal5333 Před rokem +1

    Pr 126 ਦੀ ਪਨੀਰੀ ਕਿੰਨੀ ਤਰੀਕ ਨੂੰ ਬੀਜਣੀ ਚਾਹੀਦੀ ਹੈ???
    ਤੇ ਕਿੰਨੀ ਤਰੀਕ ਤੱਕ ਪੱਟ ਕੇ ਲਾਉਣੀ ਚਾਹੀਦੀ ਹੈ??

    • @SattiMaviVlog
      @SattiMaviVlog  Před rokem

      5 ਤੋ 10ਜੂਨ ਨੂੰ 25 ਦੀ ਪਨੀਰੀ 1 ਤੋ 5 ਜੁਲਾਈ ਦੀ top ਝਾੜ ਦਿੰਦੀ

    • @jaskaranchahal5333
      @jaskaranchahal5333 Před rokem +1

      @@SattiMaviVlog ਵੀਰ ਜੀ ਜਿਹੜੇ ਸੁੱਕੀ ਜ਼ਮੀਨ ਵਿੱਚ ਛਿੱਟਾ ਦਿੰਦੇ ਹਨ ਤੇ ਉਪਰ ਸਵਾਹ ਦੀ ਲੇਅਰ ਬਿਛਾ ਕੇ ਪਾਣੀ ਛੱਡਦੇ ਹਨ ਕੀ ਉਸ ਬੀਜ ਨੂੰ ਵੀ 24 ਘੰਟੇ ਪਹਿਲਾਂ ਭਿਉਕੇ ਪੁੰਗਰਾਉਣਾ ਚਾਹੀਦਾ ਹੈ ਜਾ ਨਹੀ

    • @SattiMaviVlog
      @SattiMaviVlog  Před rokem

      ਜੇ ਭਿਆਉਂਦੇ ਓ ਤਾਂ ਜੰਮ ਸਭ ਤੇ ਵਧੀਆ ਹੁੰਦਾ ਜੀ

  • @toor2607
    @toor2607 Před rokem +1

    Sava 127 variety kaisi hai bhai...🙏🙏🙏

  • @sukhpreetsodhi7798
    @sukhpreetsodhi7798 Před rokem +1

    Vir Yr or Pr 777

  • @navjotsinghnavsran949

    7301 di pneeri j 8 june beejde aa te 6 july nu lga deage ta October di kis treek nu vdh hovu

  • @gurunanaknurseryraipurmans1394

    Mobile number daso. Ji

  • @gaganbuttar5433
    @gaganbuttar5433 Před rokem

    Paji Apna number kreyo ji

  • @gurindermann6635
    @gurindermann6635 Před rokem +1

    ਵੀਰ ਆਪਣਾ ਫੋਨ ਨੰਬਰ ਦੱਸੋ ਜੀ

  • @funlifevideos7402
    @funlifevideos7402 Před rokem +1

    Bai avda number send kreo me puchna kush bai

  • @user-hm2is2ue1f
    @user-hm2is2ue1f Před rokem +1

    veer G 777 di 30 din di paneeri la dyia
    koi chk dss dyii