Video není dostupné.
Omlouváme se.

Donald Trump ਦੀ ਰੈਲੀ ਵਿੱਚ ਚੱਲੀ ਗੋਲੀ, ਟਰੰਪ ਦੇ ਚਿਹਰੇ ਲੱਗਿਆ ਖ਼ੂਨ | 𝐁𝐁𝐂 𝐏𝐔𝐍𝐉𝐀𝐁𝐈

Sdílet
Vložit
  • čas přidán 12. 07. 2024
  • #donaldtrump #usa #crime
    ਡੌਨਲਡ ਟਰੰਪ ਦਾ ਕਹਿਣਾ ਹੈ ਕਿ ਇੱਕ ਸਿਆਸੀ ਰੈਲੀ ਦੌਰਾਨ ਉਨ੍ਹਾਂ ਦੇ ਕੰਨ ਉੱਤੇ ਗੋਲੀ ਚਲਾਈ ਗਈ। ਉਨ੍ਹਾਂ ਨੇ ਗੋਲੀ ਦੀ “ਸ਼ੂੰ ਕਰਕੇ ਜਾਂਦੀ ਅਵਾਜ਼” ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਲੱਗਿਆ ਕਿ ਗੋਲੀ ਉਨ੍ਹਾਂ ਦੀ “ਚਮੜੀ ਵਿੱਚੋਂ ਚੀਰਦੀ ਹੋਈ ਨਿਕਲ” ਗਈ। ਪੈਨਸਲਵੇਨੀਆ ਵਿੱਚ ਇੱਕ ਪੁਰਸ਼ ਹਮਲਾਵਰ ਨੂੰ ਸੀਕਰੇਟ ਸਰਵਿਸ ਦੇ ਇੱਕ ਮੈਂਬਰ ਵੱਲੋਂ ਟਰੰਪ ਉੱਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਤੋਂ ਤੁਰੰਤ ਮਗਰੋਂ ਮਾਰ ਦਿੱਤਾ ਗਿਆ। ਸੀਕਰੇਟ ਸਰਵਿਸ ਮੁਤਾਬਕ ਹਮਲਾਵਰ ਨੇ ਦਰਸ਼ਕਾਂ ਵਿੱਚੋਂ ਇੱਕ ਨੂੰ ਮਾਰ ਦਿੱਤਾ ਜਦਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹਨ।
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Komentáře • 16

  • @gursangamsingh11
    @gursangamsingh11 Před měsícem +18

    ਇਹ ਵੀ ਲੱਛਣ ਕਰਦਾ ਹੀ ਰਹਿੰਦਾ ਏ, ਜੁਮਲਾਜੀਵੀ ਪਾਰਟੀ ਦੇ ਦੱਲਿਆਂ ਵਾਂਗ 🤏🏻😕

    • @SUKHDEVSINGH-gp6es
      @SUKHDEVSINGH-gp6es Před měsícem

      ik ta tuc usa ch juttiya chatde da ho pr layi ,aago hankar dekho apna
      koi na ehnu president ta banan do dekho pher usa di ghomat kida dhakka kardi
      pher babber sher bhaj ka kidar dodn ga

  • @user-vm2se4yc7b
    @user-vm2se4yc7b Před měsícem +7

    bbc punjabi bbc hindi se bhi tez h😂

  • @HarpreetSingh-ux1ex
    @HarpreetSingh-ux1ex Před měsícem +6

    ਅਮਰੀਕਾ ਨੂੰ ਇਹ ਕੱਝ ਗੋਲੀਬਾਰੀ ਚੱਲਣੀ ਵਿਰਸੇ ਵਿੱਚ ਮਿਲੀ ਹੈ

  • @user-ws9mv8lr7s
    @user-ws9mv8lr7s Před měsícem +2

    So sad

  • @sherbajwa7443
    @sherbajwa7443 Před měsícem

    I hope Trump a speedy recovery!!

  • @singhmaanshamsher6746
    @singhmaanshamsher6746 Před měsícem +4

    ਪਬਲੀ ਸਿਟੀ ਸਟੰਟ, ਹਮੇਸ਼ਾਂ ਸਾਜਿਸ਼ ਵਿੱਚ ਗੋਲੀ ਚਲਾਉਣ ਵਾਲ਼ਾ ਬੰਦਾ ਮਾਰਿਆ ਜਾਂਦਾ ਹੁੰਦਾਂ

  • @ParamjitSingh-pb1cv
    @ParamjitSingh-pb1cv Před měsícem +2

    ਬਚ ਗਿਆ God❤❤

    • @baldevsidhu7719
      @baldevsidhu7719 Před měsícem

      ਤੁ ਕੀ ਅਚਾਰ ਪਵਾੳਨਾ ਸਿਖਾ ਵਿਰਧ ਹੈ

  • @simarabrol1448
    @simarabrol1448 Před měsícem +3

    Leaders should learn from this,na sansaar dukhi karo te na khud hovo

  • @balwinderpannu2765
    @balwinderpannu2765 Před měsícem

    Wrong step

  • @sarwansingh5208
    @sarwansingh5208 Před měsícem +6

    ਮੋਦੀ ਦਾ ਦੋਸਤ ਆ ਕੁਝ ਵੀ ਕਰਾ ਸਕਦਾ

    • @SUKHDEVSINGH-gp6es
      @SUKHDEVSINGH-gp6es Před měsícem +3

      bhinderawala v ahi kuj karvanda riha hona
      pher bheda mandiya nhi

  • @Sohansingh-qg7ow
    @Sohansingh-qg7ow Před měsícem

    Very bad

  • @harmanjeet5515
    @harmanjeet5515 Před měsícem

    Very bad