ਜਿਹੜੀਆਂ ਭਰਜਾਈਆਂ ਨਣਦਾਂ ਨਾਲ ਫ਼ਰਕ ਕਰਦੀਆਂ ,ਆ ਗੀਤ ਚ ਸਿਖਿਆ ਜਰੂਰ ਲੈਣ...

Sdílet
Vložit
  • čas přidán 13. 04. 2024
  • #veerpalpawndeepkaur
    #folkgeetlokgeet
    #malvedegeet
    #lokgeet
    #lambihekdegeet
  • Hudba

Komentáře • 52

  • @nishansinghdhillon1034
    @nishansinghdhillon1034 Před 3 měsíci +7

    ਬਹੁਤ ਵਧੀਆ ਲਗਿਆ ਇਹ ਗੀਤ ਭੈਣ ਤਾਂ ਤਰਲਾ ਲੈ ਰਹੀ ਆ. ਵਾਹਿਗੁਰੂ ਬਹੁਤ ਬਹੁਤ ਤਰੱਕੀ ਬਖਸ਼ੇ ਮੇਰੀ ਧੀ ਨੂੰ 🙏🙏🙏🙏🙏

  • @BimlaDevi-ev8nj
    @BimlaDevi-ev8nj Před 3 měsíci +8

    ਸਾਡੀਆਂ ਭਰਜਾਈਆਂ ਤੇ ਸਾਡੇ ਭਰਾਵਾਂ ਤੋਂ ਵੀ ਚੰਗੀਆਂ ਹਨ। ਪਰਮਾਤਮਾਂ ਸਭ ਨੂੰ ਮੇਰੀਆਂ ਭਰਜਾਈਆਂ ਵਰਗੀਆਂ ਭਰਜਾਈਆਂ ਦੇਵੇ।

  • @surinderkaur3839
    @surinderkaur3839 Před 3 měsíci +4

    ਬਹੁਤ ਬਹੁਤ ਵਧੀਆ ਗੀਤ ਵੀਰਪਾਲ ਬਹੁਤ ਹੀ ਖੂਬਸੂਰਤ ਤੇ ਸਿੱਖਿਆ ਵਾਲਾ ਗੀਤ ਹੈ❤❤❤❤

  • @BimlaDevi-ev8nj
    @BimlaDevi-ev8nj Před 3 měsíci +1

    ਬਹੁਤ ਵਧੀਆ ਗੀਤ ਹੈ ਜਿਹੜਾ ਭੈਣ ਭਰਾਵਾਂ ਦੇ ਪਵਿੱਤਰ ਰਿਸ਼ਤੇ ਨੂੰ ਦਰਸ਼ਾਉਂਦਾ ਹੈ। ਗੀਤ ਗਾਉਣ ਵਾਲੀਆਂ ਭੈਣਾਂ ਜਿਊਦੀਂਆਂ ਵਸਦੀਆਂ ਰਹਿਣ।

  • @gurdeepkaur5145
    @gurdeepkaur5145 Před 3 měsíci +2

    ਬਹੁਤ ਵਧੀਆ ਗੀਤ ਹੈ ਗੀਤ ਵਿੱਚ ਬਹੁਤ ਕੁੱਛ ਸਿਖਣ ਨੂੰ ਮਿਲਿਆ ਜਿਹੜੀਆਂ ਭਾਬੀਆਂ ਨਣਦਾਂ ਨਾਲ ਈਰਖਾ ਕਰਦੀਆਂ ਹਨ

  • @kuldeep-parminder
    @kuldeep-parminder Před 27 dny

    Bahut vadiya geet g

  • @kulwinderkaur4841
    @kulwinderkaur4841 Před 3 měsíci +3

    ਅਜ ਕਲ ਨਣਦ ਨੂੰ ਕੋਈ ਭਰਜਾਈ ਚੰਗਾ ਨਹੀਂ ਸਮਝਦੀ 🎉🎉

  • @user-nr9gg5cl1s
    @user-nr9gg5cl1s Před 20 dny

    Bilkul such aa bhan

  • @kuljitkaur3781
    @kuljitkaur3781 Před 3 měsíci +3

    ,,, ਬਹੁਤ ਵਧੀਆ ਗੀਤ ਗਾਇਆ ਜੀ

  • @jasbirkaur8904
    @jasbirkaur8904 Před 3 měsíci +3

    ਬਹੁਤ ਸੋਹਣਾ ਗੀਤ ਮਾਪੇ ਮਾਪੇ ਈ ਹੁੰਦੇ ਆ

  • @N.b.gaming660
    @N.b.gaming660 Před 2 dny

    very nice 👌 ❤❤

  • @gurdevkaur1209
    @gurdevkaur1209 Před 2 měsíci

    ਬੋਹਤ ਹੀ ਵਧੀਆ ਗੀਤ ਸੁਣਾਇਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @tejindersingh4685
    @tejindersingh4685 Před 18 dny

    Very nice song

  • @AshaRani-zj7yz
    @AshaRani-zj7yz Před 3 měsíci +1

    Veer pal ji.bohat hi vadia geet hae ji.

  • @sukhyhayre1353
    @sukhyhayre1353 Před 25 dny

    ❤👍

  • @user-bi4ux1ox2s
    @user-bi4ux1ox2s Před 3 měsíci +2

    ਬਹੁਤ ਵਧੀਆ ਅਤੇ ਜੋਗੀ ਨਲਕੇ ਥੱਲੇ naanvdaa ਦਹਿਆ ਨਾਲ ਕਟੋਰੈ ਇਹ ਗੀਤ ਸੁਣਆ ਦਿਓ ਵੀਰਪਾਲ

  • @jagsirsinghdhaliwal4364
    @jagsirsinghdhaliwal4364 Před měsícem

    Baut videya sister ruh kush kar diti

  • @TeegnoorKaur
    @TeegnoorKaur Před 3 měsíci +5

    ਜੀੜੀਆ।ਨਣਦਾ।ਈਰਖਾ।ਭਰਜਾਈਆ।ਨਾਲ।ਕਰਦੀਆ।ਉਹਨਾ।ਦਾਦੱਸੋ

    • @kirpalkaur6398
      @kirpalkaur6398 Před 3 měsíci +1

      ਹਾਂਜੀ ਇਹ ਵੀ ਹੁੰਦਾ।

  • @hardevsingh8913
    @hardevsingh8913 Před 3 měsíci +1

    Very nice song ❤❤❤❤

  • @user-qt3eh1dm8t
    @user-qt3eh1dm8t Před 3 měsíci +2

    ਬਹੁਤ ਵਧੀਆ ਗੀਤ g

  • @AmandeepKaur-cr5tv
    @AmandeepKaur-cr5tv Před 3 měsíci

    Very good song di first comment

  • @veerpalkaur6072
    @veerpalkaur6072 Před 3 měsíci +1

    Very nice

  • @kamaljitkaur4529
    @kamaljitkaur4529 Před 3 měsíci

    Very nice video

  • @gurpreet498
    @gurpreet498 Před 3 měsíci

    Very good song di

  • @AmrinderChahal-ep8cv
    @AmrinderChahal-ep8cv Před měsícem

    😅

  • @GurmeetKaur-qo7qn
    @GurmeetKaur-qo7qn Před 3 měsíci

    Very nice didi ji

  • @tarandhillon05
    @tarandhillon05 Před 3 měsíci

    ਬਹੁਤ ਹੀ ਖੂਬਸੂਰਤ ਗੀਤ ਵੀਰੋ ਭੈਣ 😊😊😊😊😊

  • @jessiahuja1487
    @jessiahuja1487 Před 3 měsíci

    Very nice 👍

  • @kanta-6632
    @kanta-6632 Před 3 měsíci

    Nice song ❤

  • @charanjeetkaur8483
    @charanjeetkaur8483 Před 3 měsíci

    👌👌❤❤🙏🙏

  • @pargatsingh6238
    @pargatsingh6238 Před 2 měsíci

    ❤❤

  • @BalwinderKaur-py8jt
    @BalwinderKaur-py8jt Před 2 měsíci

    ❤❤❤❤❤

  • @davinderuppal5364
    @davinderuppal5364 Před 3 měsíci

    Davlnder

  • @NarinderSingh-kt8qq
    @NarinderSingh-kt8qq Před 3 měsíci

    👌👌👌👌👍👍👍👍❤️❤️❤️❤️

  • @kamalpannu3603
    @kamalpannu3603 Před 3 měsíci

    Nice

  • @mejarsingh5837
    @mejarsingh5837 Před 3 měsíci

    Very nice 🎉😂❤❤❤❤

  • @hottrickskabaap6972
    @hottrickskabaap6972 Před 3 měsíci

    ❤🎉🎉🎉❤

  • @parminderdeol8699
    @parminderdeol8699 Před 3 měsíci

    Jo nanda bhabi nal ih kus krdea ne budea hu ke bi tiken ni dindea ina bare bi koie geet laoo

  • @birbarinderpalkaur9165
    @birbarinderpalkaur9165 Před 3 měsíci +1

    Meria nanda 2 ne veerpal asi bhaina vang rhande aa 25 sal hoge mere via nu pr sade tina h kde koi gussa gila ni hoya
    Baki geet bhut sihna gaya sikhea wala

  • @jagdevkaur3144
    @jagdevkaur3144 Před 3 měsíci +2

    ਜਿਹੜੀਆ ਨਣਦਾਂ ਭਰਜਾਈਆਂ ਦਾ ਸਭ ਕੁਝ ਹੜੱਪ ਕਰ ਜਾਂਦੀਆਂ ਹਨ ਉਨ੍ਹਾਂ ਵਾਰੇ ਕੀ ਕਹਿਣਾ ਐ ਜੀ ਮੇਰੀਆਂ ਨਣਦਾਂ ਨੇ ਸਾਰੀ ਉਮਰ ਮੇਰਾ ਘਰ ਨਹੀਂ ਬਣਨ ਦਿੱਤਾ ਆਪਣੇ ਪੱਕੇ ਮਕਾਨ ਬਣਾਈ ਬੈਠੀਆਂ ਹਨ ਉਨ੍ਹਾਂ ਦੇ ਘਰ ਵਾਲੇ ਦਿਹਾੜੀਆਂ ਕਰਦੇ ਹਨ ਤੇ ਮੇਰੇ ਘਰ ਵਾਲਾ ਸਰਕਾਰੀ ਨੌਕਰੀ ਤੇ ਹੋਣ ਦੇ ਬਾਵਜੂਦ ਵੀ ਮੇਰਾ ਸੱਠ ਸਾਲ ਦੀ ਉਮਰ ਵਿਚ ਘਰ ਨਹੀਂ ਬਣਨ ਦਿੱਤਾ ਮੇਰੀਆਂ ਦੋ ਦਰਾਣੀ ਅਤੇ ਜਠਾਣੀ ਨੂੰ ਮੇਰੀਆਂ ਨਣਦਾਂ ਨੇ ਘਰੋਂ ਕੱਢਵਾ ਦਿੱਤਾ ਹੁਣ ਤੁਸੀਂ ਆਪ ਹੀ ਦੱਸੋ ਅਜਿਹੀਆਂ ਨਣਦਾਂ ਨੂੰ ਕੌਣ ਚੰਗੀਆਂ ਸਮਝੂਗਾ ਧੰਨਵਾਦ ਜੀ🎉❤

  • @Sukhwinder385
    @Sukhwinder385 Před 3 měsíci

    ਜ਼ਰੂਰੀ ਦੱਸੋ

  • @Sukhwinder385
    @Sukhwinder385 Před 3 měsíci

    ਪਵਨ ਕਿੱਥੇ ਹੈ ਵੀਰਪਾਲ ਬੇਟਾ ਦੱਸੋ

  • @surindervirdi7245
    @surindervirdi7245 Před měsícem

    Very nice

  • @balvirkaur8544
    @balvirkaur8544 Před 2 měsíci

    ❤❤

  • @ParmjitKaur-cf8kn
    @ParmjitKaur-cf8kn Před 3 měsíci

    ❤❤❤❤❤

  • @charanjeetkaur8483
    @charanjeetkaur8483 Před 3 měsíci

    ❤❤