ਕਾਸ਼ ਮੇਰੀ ਕੌਮ ਦੇ ਅੰਦਰ ਪੜਨ ਦੀ ਰੁਚੀ ਪੈਦਾ ਹੋ ਜਾਵੇ Motivational Words Volume 1Giani Sant Singh Maskeen G

Sdílet
Vložit
  • čas přidán 27. 12. 2022
  • motivationalwordsone@kathakirtansukhchannel #kathakirtansukhchannel #maskeenji #santsinghjimaskeen #maskeenjidikatha #bhaipinderpalsinghji #katha #sikhism #livekatha #livegurbanikirtan

Komentáře • 10

  • @RajinderSingh-ll2zc
    @RajinderSingh-ll2zc Před rokem +1

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਬਾਬਾ ਮਸਕੀਨ ਜੀ ਮਹਾਂਪੁਰਖ ਬ੍ਰਹਮਗਿਆਨੀ ਪਿਆਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JAGDEEPSINGH-bu9ed
    @JAGDEEPSINGH-bu9ed Před rokem

    Waheguru ji

  • @thehawkish6927
    @thehawkish6927 Před rokem +1

    Vaaaah thanks for this channel

  • @RajinderSingh-ll2zc
    @RajinderSingh-ll2zc Před rokem

    ਨਿਮਰਤਾ ਸਹਿਤ ਬੇਨਤੀ ਹੈ ਜੀ ਕਿ ਜਿਹੜੀ ਆਹ ਪਿੱਛੋਂ ਮਿਊਜ਼ਿਕ ਦੀ ਅਵਾਜ਼ ਆਉਂਦੀ ਹੈ ਕਿਰਪਾ ਕਰਕੇ ਇਹ ਨਾ ਲਾਇਆ ਕਰੋ ਇਕਾਗਰਤਾ ਭੰਗ ਕਰਦੀਂ ਹੈ

    • @kathakirtansukhchannel
      @kathakirtansukhchannel  Před rokem

      ਸ਼ੁਕਰੀਆ ਵੀਰ ਜੀ ਆਪ ਜੀ ਨੇ ਮੈਸੇਜ ਕੀਤਾ, ਵੀਰ ਜੀ ਕੁੱਝ ਆਡੀਓ ਕਥਾ ਦੀਆਂ ਅਵਾਜ਼ਾਂ ਦੇ ਪਿਛੇ ਵੱਖ ਵੱਖ ਅਵਾਜ਼ਾਂ ਸੁਣਦੀਆਂ ਹਨ ਜੋ ਕਥਾ ਨੂੰ ਸਾਫ ਨਹੀ ਸੁਣਨ ਦਿੰਦੀਆਂ ਉਹਨਾ ਨੂੰ ਘਟ ਕਰਨ ਲਈ ਬੈਕਰਾਊਡ ਮਿਊਜ਼ਿਕ ਲਗਾਉਣਾ ਸੁਰੂ ਕੀਤਾ ਸੀ ,ਜੋ ਬਾਅਦ ਵਿੱਚ ਸੰਗਤਾਂ ਪਸੰਦ ਕਰਨ ਅਤੇ ਇਸ ਦੀ ਮੰਗ ਕਰਨ ਲਗ ਪਈਆ, ਜਿਸ ਕਾਰਣ ਇਹ ਲਗਾਤਾਰ ਕਰ ਦਿੱਤਾ ਗਿਆ, ਮਸਕੀਨ ਜੀ ਦੁਆਰਾ ਕੀਤੀ ਖੂਬਸੂਰਤ ਕਥਾ ਨੂੰ ਸਾਂਭਣ ਅਤੇ ਸੰਗਤਾਂ ਤਕ ਪਹੁਚਾਉਣ ਦਾ ਇਹ ਨਿਮਾਣਾ ਜਿਹਾ ਉਪਰਾਲਾ ਹੈ । ਆਸ ਹੈ ਆਪ ਜੀ ਸਮਝ ਸਕਦੇ ਹੋ, ਆਪ ਜੀ ਦਾ ਦਿਲ ਦੀਆਂ ਡੂੰਘਾਈਆਂ ਵਿਚੋਂ ਸ਼ੁਕਰੀਆ

  • @jeet5222
    @jeet5222 Před rokem

    Waheguru ji