The Farmer ਖ਼ੇਤੀ ਖ਼ਸਖ਼ਸ ਦੀ Best Punjabi Folk Song 2020 | Ravinder Grewal | DJ Duster | Tedi Pag Records

Sdílet
Vložit
  • čas přidán 2. 03. 2019
  • Tedi Pag Records proudly presents new punjabi song of Ravinder Grewal - The Farmer
    #RavinderGrewal #DJDuster #NewPunjabiSong
    Song - The Farmer
    Singer - Ravinder Grewal
    / ravindergrewalofficial
    / artistravindergrewal
    Music - DJ Duster
    Lyrics - Binder Dhanaula
    Mix & Master - 13 Db
    Direction - Ed Amrz
    Choreographer - Shikha Sharma
    Production - Gholly Basanti (Samrala)
    Publicity Design - The Town Media
    Label - Tedi Pag Records
    A Team Dreamz Film - Jaggi Singh
    -----------------------------------------------------------------------
    ♪ Available On ♪
    ♪ iTunes - itunes.apple.com/us/album/the...
    ♪ Apple Music - itunes.apple.com/us/album/the...
    ♪ Gaana - gaana.com/album/the-farmer
    ♪ Wynk - wynk.in/music/album/the-farme...
    ♪Jio Saavan - www.jiosaavn.com/album/the-fa...
    ♪ Spotify - open.spotify.com/album/7fNbQy...
    ♪ Amazon Music -music.amazon.in/albums/B07TJ4...
    -----------------------------------------------------------------------
    To Set Caller Tune Dial Below Codes
    ♪ Jatt Khet Vich
    For Airtel Hello Tunes Dial 5432116829985
    For Vodafone Caller Tunes Dial 53711065340
    For Idea Dialer Tones Dial 53711065340
    BSNL East & South SMS BT 11065340 to 56700
    MTNL Subscribers SMS PT 11065340 to 56789
    -----------------------------------------------------------------------
    Managed & Promoted by Erik Business Consultancy, Mumbai
  • Hudba

Komentáře • 1,5K

  • @sukhdipsinghkhangura277
    @sukhdipsinghkhangura277 Před 5 lety +169

    ਬਿਨਾ ਦੇਖੇ ਈ ਲਾਈਕ ਕਰ ਦੇਈਦਾ ਵੀਰ ਦਾ ਗਾਣਾ.. ਜਿਉਂਦਾ ਰਹਿ ਵੀਰ.. ਬਹੁਤ ਵਧੀਆ ਗੀਤ..

  • @THETURBANATORS
    @THETURBANATORS Před 5 lety +524

    ਕੀਹਨੂੰ ਕੀਹਨੂੰ ਘੈਂਟ ਲੱਗਾ ਜੀ ਗਾਣਾ ❤😍👍

    • @MaharajEMusic
      @MaharajEMusic Před 5 lety

      THE TURBANATORS Subscribe to our CZcams channel

    • @lakhwindersinghlakhamann7652
      @lakhwindersinghlakhamann7652 Před 5 lety

      super star my bro

    • @sidhuvlogs6519
      @sidhuvlogs6519 Před 5 lety

      Video ni bani changi

    • @ekamjotsingh1418
      @ekamjotsingh1418 Před 5 lety

      Mee too

    • @kulwinderjit3835
      @kulwinderjit3835 Před 5 lety +5

      ਵੀਰ ਜੀ ਖਸ਼ਖਸ ਦੀ ਖੇਤੀ ਨੂੰ ਪ੍ਰਮੋਟ ਕਰੋ ਪੰਜਾਬ ਦੀ ਜਵਾਨੀ ਕਿਸਾਨੀਂ ਅਤੇ ਪੰਜਾਬ ਦਾ ਪਾਣੀ ਬਚਾਉਣ ਖਸਖਸ ਦੀ ਜਰੂਰਤ ਹੈ

  • @onkarsingh6342
    @onkarsingh6342 Před 5 lety +9

    ਰੂਹ ਖੁਸ਼ ਹੋ ਗੀ ਵੀਰ ਜੀ 100% ਸੱਚ

  • @KulwinderKaur-nu7fb
    @KulwinderKaur-nu7fb Před 5 lety +24

    Kohinoor Heera......✍️✍️✍️✍️
    👍👍👍👍👍👍👍👍👍👍👍
    Jeoda wasda rahe Grewal te ohde Sare Fan.......with respect....🙏

  • @jagjithanjra3509
    @jagjithanjra3509 Před 5 lety +290

    ਜਿਓਦਾ ਰਹਿ ਗਰੇਆਲਾ , ਤੈਨੂੰ ਵੇਖ ਵੇਖ ਪੱਗ ਬੰਨ੍ਹਣ ਲੱਗੇ ਸੀ ਅਸੀ

  • @qubalkhan997
    @qubalkhan997 Před 5 lety +27

    ਵੀਰ ਖਸ ਖਸ ਦੀ ਖੇਤੀ ਨੂੰ ਸ਼ਪੋਟ ਕਰੋ ਗਰੇਵਾਲ ਬਾਈ ਜੀ

  • @gurebatth1749
    @gurebatth1749 Před 5 lety +42

    ਏਸਤੋ ੳੁਪਰ ਮੈਨੂੰ ਨੀ ਲਗਦਾ ਕੇ ਕੁਝ ਹੋ ਸਕਦਾ ਸਭ ਕੁਝ िਬਅਾਨ ਕਰਤਾ ਇਕੋ ਗੀਤ ਚ
    ਬਹੁਤ ਸੋਹਣਾ ਗੀਤ ❤❤❤❤❤❤👌👌

  • @harbhjanjattana4129
    @harbhjanjattana4129 Před 5 lety +6

    ਬਹੁਤ ਵਧੀਆ ਗੀਤ ਗਰੇਵਾਲ ਵੀਰ। ਜੀਉਂਦਾ ਰਹਿ! 🙏

  • @jattgill5415
    @jattgill5415 Před 5 lety +71

    Kon kon fan aa ravinder grewal da

  • @Vivek-cn8hl
    @Vivek-cn8hl Před 5 lety +132

    Jeda karda grewal nu pasand hit like.

  • @keepsidhu8642
    @keepsidhu8642 Před 5 lety +42

    ਗੀਤ ਤਾਂ ਹਰ ਗਾਇਕ ਗਾਉਂਦਾ ਏ ਪਰ ਸਮੇਂ ਦੀ ਨਬਜ ਪਛਾਣਕੇ ਗਾਇਆ ਗੀਤ ਉਤੋਂ ਗਰੇਵਾਲ ਦੀ ਅਵਾਜ ਵਿੱਚ ਏਦਾਂ ਲਗਦਾ ਜਿਵੇਂ ਕਿਸਾਨ ਨੂੰ ਫਸਲ ਦਾ ਪੂਰਾ ਮੁੱਲ ਤਾਂ ਮਿਲ ਹੀ ਗਿਆ ਹੋਵੇ ਨਾਲ ਬੋਨਸ ਵੀ ਮਿਲ ਗਿਆ ਹੋਵੇ ।

  • @Naturals12
    @Naturals12 Před 5 lety +6

    ਬਹੁਤ ਵਧੀਆ ਗਰੇਵਾਲ ਬਾਈ। ਗੀਤਕਾਰ ਨੂੰ ਸਲਾਮ। ਜੇ ਪੰਜਾਬ 'ਚ ਖਸਖਸ ਵਾਸਤੇ ਲਸੰਸ ਮਿਲਣ ਲੱਗ ਜਾਣ ਤਾਂ ਕਿਸਾਨ ਦਾ ਘਰ ਬਚਜੂ। ਚਾਰ ਪੈਸੇ ਸਿਰੋਂ ਲਹਿ ਜਾਣਗੇ ਨਾਲ 2 ਪੈਸੇ ਜੇਬ 'ਚ ਵੀ ਰਹਿ ਜਾਣਗੇ। ਮੇਰੀ ਬੇਨਤੀ ਆ ਕਿ ਇਸ ਗਾਣੇ ਨੂੰ ਕਿਸਾਨ ਵੀਰ ਦੱਬਕੇ ਸ਼ੇਅਰ ਕਰਨ। ✌✌🍀🍀🍀

  • @randhawapindiwala838
    @randhawapindiwala838 Před 5 lety +60

    ਬਹੁਤ ਸੋਹਣੀਆਂ ਤੇ ਸੱਚੀਆਂ ਗੱਲਾਂ ਲਿਖੀਆਂ ਧਨੌਲੇ ਆਲਿਆ👌✍️💥🎤 .. ਵਾਹਿਗੁਰੂ ਤੇਰੀ ਕਲਮ ਨੂੰ ਉਚਾਈਆਂ ਦੇਵੇ🙏💕

  • @pbx0325
    @pbx0325 Před 5 lety +68

    ਐਵੀ ਰੋਲਾ ਪੈ ਗਿਆ , ਐਵੀ ਰੋਲਾ ਪੈ ਗਿਆ ਕਿਸ ਕਿਸ ਨੇ ਸੁਣਿਆ ਗਾਣਾ ਬਾਈ ਗਰੇਵਾਲ ਦਾ ? ਦੱਸੋ
    Leagnd singer Bai ਗਰੇਵਾਲ

  • @pankajmenaria1271
    @pankajmenaria1271 Před 4 lety +2

    Ek no song veere swaraj

  • @ravindergill7954
    @ravindergill7954 Před 5 lety +5

    ਵੱਖਰੀ ਗੱਲ ਬਾਤ ਸਰ ਸਤਿਕਾਰ ਸਲੂਟ ਆ ਥੋਨੂੰ ❤

  • @insafteampunjabjagga5255
    @insafteampunjabjagga5255 Před 5 lety +7

    ਧਨਵਾਦ ਗਰੇਵਾਲ virਵੀਰ ਖਸ,ਖਸ,ਖੇਤੀ ਤਾ ਸਾਰੇ ਮਰਦੇ ਗਰੀਬ ਕਿਸਾਨਾਂ ਨੂੰ ਅਮੀਰ ਸਰਦਾਰ ਬਣਾ ਦੇਵੇਗੀ

    • @kulwinderjit3835
      @kulwinderjit3835 Před 5 lety

      ਪੰਜਾਬ ਦੀ ਜਵਾਨੀ ਕਿਸਾਨੀਂ ਬਚੋਣ ਲਈ ਖਸ਼ਖਸ ਦੀ ਖੇਤੀ ਜਰੂਰੀ ਹੈ ਵੀਰੋ

  • @prabhsidhu3249
    @prabhsidhu3249 Před 3 lety +2

    Ni tu searchan kheti de ute krdi
    Jatt khed vich vahunda Swaraj ni 👌👌👌
    Very. Nice Grewal vrr 👌👌👌👌

  • @hushandhaliwal8908
    @hushandhaliwal8908 Před 5 lety +29

    ਜੀ ੳੳ ਧਨੌਲੇ ਵਾਲਿਅਾ📔📒📚✏️✒️

  • @EDAMRZATeamDreamzFilm
    @EDAMRZATeamDreamzFilm Před 5 lety +142

    Jina Ne Khet Vich Sawraj Vahaya Like & Comment Kro ❤️🎬 🙏🏻

  • @binderdhanaula2342
    @binderdhanaula2342 Před 5 lety +82

    ਬਹੁਤ ਬਹੁਤ ਧੰਨਵਾਦ ਵੀਰੇ ਗੀਤ ਨੂੰ ਰੱਜਵਾ ਪਿਅਾਰ ਦੇਣ ਲੲੀ ਕਿਹੜੀ ਕਿਹੜੀ ਲਾੲੀਨ ਵਧੀਅਾ ਲੱਗੀ ਕਮੈੰਟ ਕਰਕੇ ਜਾਰੂਰ ਦੱਸੇਓ ਪਿਅਾਰ ਤੇ ਹੱਲਾਸ਼ੇਰੀ ਨਾਲ ਨਾਲ ਜੇ ਕੋੲੀ ਲਫਜ ਮਾੜੇ ਲੱਗੇ ੳੁਹਨਾ ਦੇ ੳੁਲਾਭੇ ਦੇਣ ਦਾ ਵੀ ਸਭ ਨੂੰ ਹੱਕ ਅਾ ਜੀ ..

  • @user-gl7dc2dn5v
    @user-gl7dc2dn5v Před 4 lety +4

    ਇਨ੍ਹਾਂ ਸੋਹਣਾ ਗੀਤ ਤੇ ਵਿਊ ਫੇਰ ਵੀ ਘੱਟ ਐ ਫੇਕ ਵੈਲਪੁਣੇ ਚ ਪੈ ਗਈ ਜੰਤਾ

  • @hardeepgoyat4598
    @hardeepgoyat4598 Před 5 lety +5

    True story bhai ji Haryana & Punjab dono FARMER ki ak hi story h. Khaas tor se JAT & JAAT dono Com ki.

  • @sahibpannu99
    @sahibpannu99 Před 5 lety +18

    ਬਹੁਤ ਖੂਬਸੂਰਤ ਗੀਤ ਤੇ ਤਰਜ ਆ ਗਰੇਵਾਲ ਬਾੲੀ ਮੈ ਤੁਹਾਨੂੰ ਇੱਕ ਖ਼ਾਸ ਗੀਤ ਦੇਣਾ ਹੈ ਜੀ ਖੇਤੀਬਾੜੀ ਤੇ...

  • @gaggukooner3886
    @gaggukooner3886 Před 5 lety +12

    ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਬਾਈ ਰਵਿੰਦਰ ਗਰੇਵਾਲ ਨੇ ਲਵ ਯੂ

  • @amarjitdhillon6337
    @amarjitdhillon6337 Před 5 lety +2

    ਪੁਰਾਣੇ ਕਲਾਕਾਰ ਅੱਤ ਆ ।।। ਨਵੇਂ ਤਾਂ 2 4 ਦਿਨ ਦੇ ਹੀ ਹੁੰਦੇ ਆ ।।

  • @gurdarshansingh4489
    @gurdarshansingh4489 Před 5 lety +2

    ਬੱਲੇ ੳੁਏ

  • @ManvirSingh-wl9ou
    @ManvirSingh-wl9ou Před 5 lety +4

    ਬਹੁਤ ਵਧੀਆ ਕਲਮ ਤੇ ਓਸਤੋਂ ਵਧੀਆ ਨਿਭਾਇਆ ਬਾਈ... ਪੰਜਾਬ ਦਾ ਦੁਖਾਂਤ ਵਧੀਆ ਢੰਗ ਨਾਲ ਪੇਸ਼ ਕੀਤਾ....ਜੀਓ ।।

  • @jagdeepriar1
    @jagdeepriar1 Před 5 lety +13

    Bahut time baad wadia geet lai k ayea Grewala.
    shabaash

    • @gsgill1507
      @gsgill1507 Před 5 lety

      jnb grewal te hamesha vadia lai k aaundaaa

  • @csdhillon1
    @csdhillon1 Před 5 lety +78

    ਤੈਨੂੰ ਵੇਖ ਵੇਖ ਪੱਗ ਬੰਨ੍ਹਣ ਲੱਗੇ ਸੀ ਅਸੀ

  • @BMBeatMelody
    @BMBeatMelody Před 5 lety +3

    Rooh Khudh Ho jandi aw SunkeSuch a Great Song Jeonde wasde rho malak Charikalan Ch rakhe

  • @DalbirSingh-gd8mz
    @DalbirSingh-gd8mz Před 5 lety +3

    mera veer attt a thxxxx veer g bhut vdya song video v muhhhhhhhh

  • @harjindersinghboparai.9366
    @harjindersinghboparai.9366 Před 5 lety +61

    Swaraj 855 Kheta da Raja 💪💪💪💪💪

  • @harmeetkharoud2182
    @harmeetkharoud2182 Před 5 lety +1

    ਖਸਖਸ ਦੀ ਖੇਤੀ ਹੁਣ ਸਮੇ ਦੀ ਮੰਗ ਹੈ

  • @chattardeepsingh734
    @chattardeepsingh734 Před 5 lety +1

    ਬਹੁਤ ਵਧੀਆ ਗਾਣਾ ਰਵਿੰਦਰ ਗਰੇਵਾਲ ਬਾਈ

  • @sukhwindergill986
    @sukhwindergill986 Před 5 lety +9

    ਸਿਰਾ ਗੀਤ ਰਵਿੰਦਰ ਗਰੇਵਾਲ ਬਾਈ ਸਦਾ ਈ ਸਿਰਾ ਲਾਉਂਦਾ।

  • @parmindersidhu4070
    @parmindersidhu4070 Před 5 lety +27

    ਬਾ ਕਮਾਲ ਲਿਖਿਆ ਅਤੇ ਗਾਇਆ

  • @sukhjeetchahal9236
    @sukhjeetchahal9236 Před 5 lety +1

    ਬਹੁਤ ਵਧੀਅਾ ਗੀਤ ਗਰੇਵਾਲ ਬਾੲੀ

  • @daal_bhujia
    @daal_bhujia Před 5 lety +1

    ਬਾਈ ਹਰ ਬੋਲ ਗਾਣੇ ਦਾ ਦਿਲ ਨੂੰ ਲੱਗਦਾ👌👌👌👌👌👌👌👌👌

  • @gsgill131
    @gsgill131 Před 5 lety +20

    Grewal veer gana att 👳👳

  • @gurifarmar6050
    @gurifarmar6050 Před 5 lety +7

    ਬਹੁਤ ਵਧੀਅਾ ਬਾਈ ਜੀ
    Proud to be Agriculturist

  • @grewalchannel5356
    @grewalchannel5356 Před 5 lety +2

    Mere Ravinder Grewal veer ☺️ di awaz ta sab to ute a ji ana varge Gane koi ni Ga sakda

  • @ShivKumar-to5bp
    @ShivKumar-to5bp Před 4 lety +1

    ਬਹੁਤ ਵਧੀਆ ਲਿਖਣੀ ਤੇ ਗਾੲਿਕੀ ਹੈ ਦੋਹਾ ਨੂੰ ਮੇਰਾ ਸਲੂਟ

  • @insafteampunjabjagga5255
    @insafteampunjabjagga5255 Před 5 lety +20

    ਖਸ,khs,ਖੇਤੀ ਵਰਦਾਨ ਬਣ ਕੇ ਆਈ ਹੈ ਪੰਜਾਬ ਲਈ

    • @kulwinderjit3835
      @kulwinderjit3835 Před 5 lety +2

      ਪੰਜਾਬ ਦੀ ਜਵਾਨੀ ਕਿਸਾਨੀਂ ਬਚੋਣ ਲਈ ਖਸ਼ਖਸ ਦੀ ਖੇਤੀ ਹੀ ਹੱਲ ਹੈ ਵੀਰ ਜੀ

    • @gsgill1507
      @gsgill1507 Před 5 lety

      kdo hoyi veer pehlan kahi jndaaa

  • @shanigujjar550
    @shanigujjar550 Před 5 lety +44

    Bi di awaz and a lyric vi sirra. LOVE YOU A Singho from pakistan punjab 👌😍😍😍😍

  • @JASHANVEER55
    @JASHANVEER55 Před 5 lety

    ਸਹੀ ਗੱਲ ਐ ਬਾਈ ਜੀ,ਜੇ ਪਾਣੀ ਜਵਾਨੀ ਤੇ ਕਿਸਾਨੀ ਬਚਾਉਣੀ ਹੈ ਤਾਂ ਇੱਕਜੁੱਟ ਹੋ ਜਾਵੋ ਏਸ ਮੁੱਦੇ ਤੇ ਵੀਰੋ।

  • @kaimjatt2962
    @kaimjatt2962 Před 5 lety +2

    Bhot vadiya song aa bro siraa

  • @RahulChaudhary-fm9cr
    @RahulChaudhary-fm9cr Před 5 lety +8

    Att 👌song
    Sade veer binder dhanaule di kalam 🔥cho👌👌👌👌

  • @navsidxu
    @navsidxu Před 3 lety +9

    No farmers
    No food
    No future
    So, Respect Farmers

  • @mander.vikramjeet
    @mander.vikramjeet Před 5 lety +2

    ਬਹੁਤ ਸੋਹਣਾ ਗਾਇਆ ਵੀਰ 👌👌

  • @sukhjinderhundal1394
    @sukhjinderhundal1394 Před 5 lety +1

    Vadia gall vr ਖੇਤੀ ਖਸਖ਼ਸ ਦੀ

  • @sukhwindersingh1227
    @sukhwindersingh1227 Před 5 lety +11

    ਇਸ ਨੂੰ ਕਿਹਦੇ ਸਿਰਾ ਬਾਈ ਖਸਖਸ ਵਾਲਾ

  • @deepbrar1210
    @deepbrar1210 Před 5 lety +15

    Jeonda rh bai
    Ravinder grewal ❤❤

  • @user-ir3me3lv2i
    @user-ir3me3lv2i Před 5 lety +2

    ਬਹੁਤ ਹੀ ਵਧੀਆ ਗੀਤ ਆ ਵੀਰ ਜੀ ਤੁਸੀ ਖਸਖਸ ਵਾਲੀ ਖੇਤੀ ਦੀ ਮੰਗ ਗੀਤ ਰਾਹੀ ਲੋਕਾਂ ਅਤੇ ਸਰਕਾਰ ਤੱਕ ਪਹੁੰਚਾਉਣ ਲਈ ਇਕ ਵਧੀਆ ਉਪਰਾਲਾ ਕੀਤਾ ਹੈ ਤੁਹਾਡੇ ਵਾਂਗ ਜੇ ਸਾਰੇ ਕਲਾਕਾਰ ਇਦਾ ਦੇ ਗੀਤ ਲੈ ਕੇ ਆਉਣ ਤਾਂਕਿ ਸਾਨੂੰ ਪੰਜਾਬ ਦੇ ਲੋਕਾ ਨੂੰ ਖਸਖਸ ਦੀ ਖੇਤੀ ਦੀ ਮਨਜੂਰੀ ਮਿਲ ਜਾਵੇ।ਧੰਨਵਾਦ ਸੰਧੂ ਹੁਸ਼ਿਆਰ ਨਗਰੀਆ

  • @jujharsingh8252
    @jujharsingh8252 Před 5 lety +1

    ਬਹੁਤ ਪਿਆਰਾ ਲਿਖਿਆ ਤੇ ਗਾਇਆ

  • @maninderkang6491
    @maninderkang6491 Před 4 lety +4

    2020 ch kon dkh da cmt kro

  • @IMTWALE
    @IMTWALE Před 5 lety +6

    Aam kissan da dard
    Nice song

  • @jassijassi8736
    @jassijassi8736 Před 5 lety +1

    ਗਰੇਵਾਲ ਬਾੲੀ ਬਹੁਤ ਵਧੀਅਾ ਗੀਤ

  • @bhupindersohi3646
    @bhupindersohi3646 Před 5 lety +1

    Parmatma tenu hor trakiya bakshe ve bht sohna geet aw te sb sch aw

  • @baljitsinghcheema7528
    @baljitsinghcheema7528 Před 5 lety +3

    ਖੇਤਾ ਦਾ ਰਾਜਾ ਸਵਰਾਜ

  • @karmjeetbrar1271
    @karmjeetbrar1271 Před 5 lety +16

    ਤੂੰ ਘੁਮਣ ਦੀ ਸ਼ੋਕੀਨ ਸ਼ੋਕੀ ਕਾਰਾ ਦੀ
    ਅਸੀ ਵਾਹੀ ਵਾਹਨ ਜੇ ਗੱਭਰੂ ਕੋਲੇ 5911 ਨੀ

  • @GurpreetSingh-qo6qb
    @GurpreetSingh-qo6qb Před 4 lety +2

    Very good song.

  • @bikramsingh6264
    @bikramsingh6264 Před 5 lety +1

    ਅਤ ਕਰਾਤੀ ਬਾੲੀ ਨੇ ਿਸਰਾ ਲਾਤਾ

  • @pratibhachaudhary2103
    @pratibhachaudhary2103 Před 5 lety +3

    Ishiiii😍😍😘😘

  • @dapindersingh5868
    @dapindersingh5868 Před 5 lety +10

    Sb kuj okk riha veer song ch👌🏻👌🏻👌🏻

  • @anujrathee8809
    @anujrathee8809 Před 4 lety +2

    LOVE FROM HARYANA

  • @kulwinderjit3835
    @kulwinderjit3835 Před 5 lety +1

    ਪੰਜਾਬ ਦੀ ਜਵਾਨੀ ਕਿਸਾਨੀਂ ਅਤੇ ਪੰਜਾਬ ਦਾ ਪਾਣੀ ਬਚਾਉਣ ਲਈ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਪੰਜਾਬ ਵਿਚ ਕਿਸਾਨਾਂ ਨੂੰ ਖਸ਼ਖਸ ਦੀ ਖੇਤੀ ਕਰਨ ਦੀ ਇਜਾਜ਼ਤ ਦੇਵੇ ਸਰਕਾਰ ਵੀਰੋ ਧੰਨਵਾਦ

  • @lovekahlon1061
    @lovekahlon1061 Před 5 lety +5

    Kaint song 👌👌

  • @rajindersinghraj9569
    @rajindersinghraj9569 Před 5 lety +4

    ਇੱਕ ਵਾਰ ਫਿਰ ਅੱਤ ਗਰੇਵਾਲ ਪਾਜੀ

  • @guriqbalsingh1669
    @guriqbalsingh1669 Před 5 lety +1

    ਬਹੁਤ ਵਧੀਆ ਗਰੇਵਾਲ ਸਾਹਬ

  • @sandepgujjarbhoorakairanag6747

    Very nice

  • @davinderbrar4113
    @davinderbrar4113 Před 5 lety +20

    Bai eho je gana karda reh good luck 👌👌

  • @mandeeppanchal9258
    @mandeeppanchal9258 Před 4 lety +3

    Very byutifull voice and song I love secondary farewell voive

  • @sahibsingh1313
    @sahibsingh1313 Před 5 lety +2

    Ah hunda punjabi ganna ... bhut bhut wadiya ganna .. sachai te sach ...

  • @jasbirvirk9769
    @jasbirvirk9769 Před rokem

    ਤੇਰੇ song ਵਿਚ every single word clear.always.

  • @bikramsidhu9393
    @bikramsidhu9393 Před 5 lety +3

    ਲਿਖਤ ਜੱਟਾ 🔥🔥🔥🔥

  • @educationforall6939
    @educationforall6939 Před 5 lety +5

    Uniqe..... different.....always ...........forever.....purely cultural.....nearst to Ground realty of Village life..(Ravel Azad Amritsar)

  • @tarsemsinghwaraich7642

    ਬਾਈ ਨੇ ਗੀਤ ਲਿਖਿਆਂ ਬਹੁਤ ਸੋਹਣਾ ਪਰ ਗੳਣ ਵਾਲੇ ਨੇਂ ਵੀ ਸਿਰਾ ਲਾ ਤਾ ਲਵ ਯੂ ਬਾਈ

  • @farminglover1656
    @farminglover1656 Před 5 lety

    ਗਾਣੇ ਦੀ ਫਿਲਮ ਦੇਖ ਕੇ ਬੱਬੂ ਮਾਨ ਦੀ ਏਕਮ ਫਿਲਮ ਯਾਦ ਆ ਗਈ ।

  • @gillkaran1869
    @gillkaran1869 Před 5 lety +5

    Siraaaaaaaaa song👌👌👌👌👌👌👌👌👌👌👌👌👌

  • @singhdeep6641
    @singhdeep6641 Před 5 lety +3

    Gadrr gadrr niri agg song ❤💖😘😍😘😘

  • @kuldeeps556
    @kuldeeps556 Před 4 lety +1

    ਬਹੁਤ ਵਧੀਆ ਬਾਈ

  • @jsswantsingh8105
    @jsswantsingh8105 Před 4 lety +1

    Grewal.sahib.gana.behut.hi.vedia.te.pura.life.da.sach.sei.

  • @jotvirk51
    @jotvirk51 Před 5 lety +3

    Bhut Vdea Song 😘😘😍👌👌

  • @mrsingh4186
    @mrsingh4186 Před 5 lety +90

    ਸਹੀ ਗੱਲ ੲੇ ਚਿੱਟੇ ਦੀ ਕਾਟ ਸਿਰਫ ਅਫੀਮ ਹੀ ਨਾਲੇ ਚੋਖਾ ਲਾਭ

  • @Karanchachoharia
    @Karanchachoharia Před 5 lety +1

    ਬਹੁਤ ਵਧੀਆ ਜੀ

  • @EDAMRZATeamDreamzFilm
    @EDAMRZATeamDreamzFilm Před 4 lety +2

    Thanks Sab Da ❤️🎬

  • @dalvirsingh9086
    @dalvirsingh9086 Před 5 lety +5

    Siraa y ji

  • @HSGill0001
    @HSGill0001 Před 5 lety +9

    Entertainment + truth+ massage in one song 👌👌👍

  • @dailypostpunjabi2327
    @dailypostpunjabi2327 Před 5 lety +1

    Ravindar grewal khaskhas thi kheti sira la ta brother, soge ta sare hi sirra huge a very good

  • @pargatsingh2487
    @pargatsingh2487 Před 4 lety +1

    Beautiful song.Shabaash.

  • @Gurinder1992
    @Gurinder1992 Před 5 lety +3

    ਵਾਹਿਗੁਰੂ ਮੇਹਰ ਕਰੇ ..

  • @jassgrewal6774
    @jassgrewal6774 Před 5 lety +7

    Sirra Veera

  • @videopb4725
    @videopb4725 Před 5 lety +2

    Siaaaa

  • @subashsalariasalaria100
    @subashsalariasalaria100 Před 4 lety +1

    Bhai wah superrrr song

  • @gursahibsingh3410
    @gursahibsingh3410 Před 5 lety +6

    Farmers. Song. 🚜👳‍♂️👌

  • @Gurjeetsing855
    @Gurjeetsing855 Před 5 lety +5

    dil wali gal ke diti👌👌👌👌👌👌👍

  • @ssekhon5131
    @ssekhon5131 Před 5 lety +1

    Dil khus ho gia ve sun ka

  • @lovelychahal1612
    @lovelychahal1612 Před 5 lety +2

    ਜਿਉਂਦਾ ਰਹਿ ਜੱਟਾ।

  • @bablusharma4740
    @bablusharma4740 Před 5 lety +7

    Swaraj ta fr swaraj e aa baki song is really good ND relates to today's reality