Don't Give Up : Gill Raunta | New/Latest Punjabi Songs 2022 | Gill Raunta Productions

Sdílet
Vložit
  • čas přidán 8. 09. 2024
  • This is Official Channel Of Punjabi Writer Gill Raunta, This Channel Make For Live Videos And New Songs For You.
    Spotify :- spoti.fi/3y2IxO9
    Apple Music :- apple.co/3UMf1Gn
    Instagram Reel :- bit.ly/3y109Kg
    Song :- Don't Give Up
    Don’t Give Up
    Lyrics / composer / singer :- Gill Raunta
    Sheyar :- Amreek Khosa Kotla
    Music :- Gill Saab
    Visual :- Harpreet Harry
    Label :- Gill Raunta Productions
    Special Thanks :- Ratandeep Singh Dhaliwal , Sardar Ranjit Singh , Amreek Khosa Kotla
    #dontgiveup #gillraunta #latestpunjabisongs2022
    Enjoy And Stay Connected With :- Gill Raunta Productions
    / gillrauntaproductions
  • Hudba

Komentáře • 1,1K

  • @Usacali2593
    @Usacali2593 Před rokem +78

    Bai sidhu de song wali feeling ondi aw fr v tuc ohde bhra love you jatta LEGEND NEVER DIE 5911

  • @dildaryaar1990
    @dildaryaar1990 Před rokem +1

    ਬਾਈ ਕਮਾਲ ਕਰਤੀ ਸਲੋਟ ਤੇਰੀ ਕਲਮ ਨੂੰ ✍️✍️🎯🎯 ਰੌਂਤੇ ਪਿੰਡ ਦੀ ਸ਼ਾਨ ਗਿੱਲ ਰੌਂਤਾ

  • @arshsekhon_21
    @arshsekhon_21 Před rokem +69

    ਸੱਚ ਕੱਲੀ ਕੱਲੀ ਕਲਮ ਲਿਖੇਗੀ,
    ਕਿੰਨੀਆਂ ਕਲਮਾਂ ਤੋੜੋਂਗੇ,
    ਤੁਫ਼ਾਨ ਆ ਇਹ ਤਾਂ,
    ਰੁੱਖ ਕਿਵੇਂ ਇਹਦਾ ਮੋੜੋਂਗੇ।
    🔥🔥🔥❤❤

  • @gurjantsinght
    @gurjantsinght Před rokem +39

    ਸੱਚੀਆਂ ਗੱਲਾਂ ਸਾਡੇ ਵੱਲੋਂ ਗਿੱਲ ਰੋਂਤੇ ਵੀਰ ਨੂੰ ਪੂਰੀ ਹਮਾਇਤ ਆ , ਬਹੁਤ ਵਧੀਆ ਕੋਸ਼ਿਸ਼।
    ਜੋ ਸਾਡੀ ਕੋਮ ਦੀ ਗੱਲ ਕਰੇਗਾ ਤਾਂ ਅਵਾਜ਼ ਮਿਊਜ਼ਿਕ ਜਿਵੇ ਦਾ ਮਰਜੀ ਹੋਵੇ ਅਸੀ ਗੀਤ ਜ਼ਰੂਰ ਸੁਣਾਂਗੇ।
    ਰਾਜ ਕਾਕੜਾ ਵਾਂਗ ਲਿਖੇ ਹੋਏ ਸੱਚੇ ਗੀਤ ਤਾਂ ਆਪ ਹੀ ਗਾਉਂਣੇ ਪੈਣੇ ਨੇ।

    • @user-ei2fx7uq2c
      @user-ei2fx7uq2c Před rokem +1

      ਰਪੀਟ ਤੇ ਵਜਾਮਾਗੇ
      ਬੋਲਾਂ ਵਿੱਚ ਦਮ ਹੋਣਾ ਚਾਹੀਦਾ

    • @harmanp549
      @harmanp549 Před rokem +1

      🔥

    • @wakeup_call1
      @wakeup_call1 Před rokem

      ਬਿਲਕੁੱਲ

  • @jaskaransinghdhaliwal8791
    @jaskaransinghdhaliwal8791 Před rokem +125

    ਵਾਹ ਜੀ ਵਾਹ ਗਿੱਲ ਬਾਈ ਕਮਾਲ ਹੀ ਕਰੀ ਪਈ ਆ ਵਾਹਿਗੁਰੂ ਜੀ ਸੱਚ ਲਿਖਣ ਤੇ ਗਾਉਣ ਦਾ ਬਲ ਬਖਸ਼ਣ

    • @Malwabelt01
      @Malwabelt01 Před rokem

      czcams.com/users/shorts6iRcVtRAx04?feature=share

  • @dildeeprai5792
    @dildeeprai5792 Před rokem +1

    ਬਾਈ ਜੀ ਤੁਸੀਂ ਤਾਂ aawda ਕੰਮ ਕਰ ਗਏ ਕਿਆ ਬਾਤ ਆ ਰਾਜ ਮਿਲਦਾ ਹੀ ਕਲਮ ਨਾਲ ਆ ਬਾਕੀ ਜੱਟਾ ਤੇਰੀ ਆਵਾਜ਼ ਵੀ ਕਿਆ ਬਾਤ ਆ ਜੇ ਕੋਈ ਹੋਰ singer ਗਾਉਂਦਾ ਆਹ ਗੱਲ ਨੀ ਬਣਨੀ ਸੀ Repeat ਤੇ ਚੱਲੀ ਜਾਂਦਾ ਬਾਈ

  • @Dhillon_pb88
    @Dhillon_pb88 Před rokem +18

    ਖਿੱਚ ਕੇ ਰੱਖ ਗਿੱਲ ਰੋਂਤੇ ਆਲੇਆਂ
    ਵਾਹਿਗੁਰੂ ਭਲੀ ਕਰੇ 🙏🏻

  • @princepabla9272
    @princepabla9272 Před rokem

    ਅਫਸੋਸ ਇਸ ਗੱਲ ਦਾ ਗਿੱਲ ਸਾਬ ਆਪਣਾ ਭਰਾ ਸਿੱਧੂ ਮੂਸੇ ਵਾਲਾ ਦੁਨੀਆ ਵਿਚ ਨਹੀਂ ਰਿਹਾ , ਖੁਸ਼ੀ ਇਸ ਗੱਲ ਦੀਆ ਕੇ ਸਿੱਧੂ ਅਜੇ ਵੀ ਲੋਕਾਂ ਦੇ ਦਿਲਾ ਵਿੱਚ ਵਾਸਦਾ ਹੈ,ਗਿੱਲ ਵੀਰ ਤੈਨੂੰ ful spot 👍

  • @Sukhvir_sandhu
    @Sukhvir_sandhu Před rokem +6

    ਇਹੋ ਉਮੀਦ ਸੀ ਵੀਰੇ ਤੁਹਾਡੇ ਤੋਂ,,ਰੱਬ ਮੇਹਰ ਕਰੇ ਸਦਾ ਸਿੱਖ ਕੌਮ ਦੀ ਗੱਲ ਉਪਰ ਤੱਕ ਲੈ ਕੇ ਜਾਓ,

  • @who_is_sharry
    @who_is_sharry Před rokem

    ਗਿੱਲ ਵੀਰੇ.... ਵਾਹਿਗੁਰੂ ਜੀ ਇਹਦਾ ਦੀ ਸੱਚਾਈ ਲਿਖਣ ਲਈ ਹੋਰ ਸੁਮੱਤ ਬਖਸ਼ਣ.... ਬਹੁਤ ਸੋਹਣੀ ਲਿਖ਼ਤ ਗਿੱਲ ਰੌਂਤੇ ਦੀ 👌👌👌👌🥰 ਇਹੀ ਖ਼ੂਬੀ ਬਾਈ ਸਿੱਧੂ ਮੂਸੇਵਾਲੇ ਦੀ ਲਿਖਤ ਵਿੱਚ ਸੀ... ਉਹਦੀ ਲਿਖਤ ਹਾਲੇ ਵੀ ਜ਼ਿੰਦਾ ਹੈ...ਕਲਮ ਲਿਖਤ ਓਹੀ ਬੱਸ ਲਿਖਣ ਵਾਲੇ ਹੱਥ ਹੀ ਬਦਲੇ ਨੇ... 👌👌👌👌 ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @Thealtafmalik_
    @Thealtafmalik_ Před rokem +38

    Justice for Sidhu moose wala 🙏🙏Miss you Sidhu moose wala 💔💔😭😭😭😭💔😭😭😭😭😭😭

  • @gurtejbrar9034
    @gurtejbrar9034 Před rokem

    ਮੈਂ ਸੁਣਿਆ ਬਹੁਤ ਕਲਾਕਾਰਾਂ ਨੂੰ ਕਿਹਾ ਸੀ ਗਿੱਲ ਵੀਰ ਨੇ ਗਾਉਣ ਲਈ ਪਰ ਹੱਥ ਖੜੇ ਕਰਗੇ ਸਾਰੇ ਕਹਿੰਦੇ ਇਹਨਾ ਸੱਚ ਨਹੀ ਬੋਲ ਹੋਣਾ ,ਫੇਰ ਵੀਰ ਨੇ ਹਾਰਕੇ ਆਪ ਗਾਇਆ ਲਵਯੂ ਭਰਾ ਮਰਦਾ ਦੇ ਹਿੱਸੇ ਆਉਦੇ ਇਤਹਾਸ ਲਿਖਣੇ ।

  • @47blog
    @47blog Před rokem +20

    ਵਾਹਿਗੁਰੂ ਗਿੱਲ ਬਾਈ ਨੂੰ ਲੰਮੀਆਂ ਉਮਰਾ ਬਕਸ਼ੇ ਬਾਕਮਾਲ ਗੀਤ ❤ ਕਾਸ਼ ਇਹ ਗੀਤ ਨੂੰ ਸਿੱਧੂ ਬਾਈ ਵੀ ਸੁਣਦਾ ਤੇ ਸ਼ੇਅਰ ਕਰਦਾ ਉਸ ਹੀਰੇ ਦੀ ਕਮੀ ਕਦੇ ਵੀ ਨਈ ਪੂਰੀ ਹੋਣੀ 💔 legend never die miss you sidhu bai 😭😭

  • @khushsaini7500
    @khushsaini7500 Před rokem +56

    ਡਟਿਆ ਰਹਿ ਜੱਟਾ❤

  • @anjukundu49
    @anjukundu49 Před rokem +16

    KEEP HIS PEN // LEGACY ALIVE !!!
    RESPECT !!

  • @kuldeepsinghdsg
    @kuldeepsinghdsg Před rokem

    ਵਾਹ ਓ ਵੀਰਿਆ ਜਿਉਂਦੇ ਵਸਦਾ ਰਹਿ ਪੰਜਾਬ ਦੀਏ ਅਵਾਜ਼ ਇਹੋ ਜਿਹੇ ਗੀਤ ਈ ਰੂਹ ਨੇ ਪੰਜਾਬ ਦੀ

  • @navjotsingh4958
    @navjotsingh4958 Před rokem +17

    ਸਿਰਾ ਕਰਾਤਾ ਦਿਲਾ ❤️ ਪੰਜਾਬ ਦਾ ਪੁੱਤ ਆ ਤੂੰ ਜੱਟਾ ਤੇਰੀ ਬੋਲੀ ,ਸੋਚ , ਰਹਿਣ ਸਹਿਣ ਦੱਸਦਾ , ਤੇਰੀ ਵੀ ਜੱਟਾ ਪੂਰੀ respect ਆ ਦਿਲ ਚ

  • @pannusugga7137
    @pannusugga7137 Před rokem +1

    ਸਿਰਾ ਕਰਾਤਾ ਗਿੱਲ ਬਾਈ ..... ਏਦਾ ਦੀ ਲਿਖਤ ਤੇ ਗਾਉਣ ਲਈ ਸੱਚੀ ਬਾਹਲਾ ਵੱਡਾ ਦਿੱਲ ਚਾਹਿਦਾ..❤️❤️

  • @jasschahal5578
    @jasschahal5578 Před rokem +12

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਹਮੇਸ਼ਾਂ ਵੀਰ ਨੂੰ

  • @official_gopiiNIJJAR1

    ਕੱਲੀ ਕੱਲੀ ਗੱਲ ਸੱਚ ਲਿਖੀ ਆ ਬਾਈ ਜੀ ਤੁਸੀਂ ਤੇ ਵਾਹਿਗੁਰੂ ਸੱਚ ਲਿਖਣ ਦਾ ਬਲ ਬਖਸ਼ਣ. ਵਾਹਿਗੁਰੂ ਮੇਹਰ ਕਰੇ 🙏🙏

  • @user-bv7wv5wl4y
    @user-bv7wv5wl4y Před rokem +6

    ਬਹੁਤ ਸੋਹਣਾ ਗਿੱਲ ਰੌਂਤੇ ਵੀਰ ਵਾਹਿਗੁਰੂ ਜੀ ਚੜਦੀ ਕਲਾ ਰੱਖਣ 🙏

  • @simmusidhu7675
    @simmusidhu7675 Před rokem

    ਵੀਰ ਗਿੱਲ ਰੌਂਤੇ ਤੇਰੇ ਨਾਲ ਹਾਂ ਬਹੁਤ ਸੋਹਣਾ ਲਿਖਿਆ ਤੇ ਗਾਇਆ ਦੱਬੀ ਰੱਖ ਕੰਮ ਸੱਚ ਤੂੰ ਹੀ ਲਿਖ ਤੇ ਗਾ ਸਕਦਾ ਵੱਡੇ ਵੀਰ

  • @Simrankaur20052
    @Simrankaur20052 Před rokem +32

    Legend never die 🙏🙏🥺

  • @bahiabelt3402
    @bahiabelt3402 Před rokem

    ਇਹ ਸੱਚਾਈ ਤਾਂ ਮੂਸੇਵਾਲਾ ਹੀ ਗਾ ਸਕਦਾ ਸੀ ਹੋਰ ਕਿਸੇ ਦੀ ਹਿਮਤ ਨੀ ਕਿਸੇ ਦੀ ਬੇਰ ਨੀ ਫੜ ਦੀ ਬਹੁਤ ਵਦੀਆ ਗਇਆ ਬਾਈ ਗਿੱਲ

  • @KulwinderKaur-yw5ly
    @KulwinderKaur-yw5ly Před rokem +11

    Waheguru mehar krn thode te
    Sidhu veer de bol bhut motivation dinde c mehnat krn ly

  • @Joshhd57
    @Joshhd57 Před rokem

    ਮੂਸੇਵਾਲੇ ਦੇ ਜਾਣ ਤੋਂ ਬਾਅਦ ਪਹਿਲਾ ਗੀਤ ਜੋ share ਕਰੇ ਬਿਨਾਂ ਨਹੀਂ ਰਿਹਾ ਗਿਆ ਖਿੱਚ ਰੱਖੀ ਕੰਮ ਜੱਟਾ ਆਵਾਜ਼ ਬਹੁਤ ਸਿਰਰਾ

  • @daljitsingh1100
    @daljitsingh1100 Před rokem +1

    ਹਜਾਰਾਂ ਗਾਉਣ ਵਾਲਿਆਂ ਨਾਲੋਂ ਚੰਗਾ ਜੱਟਾ.ਬਹੁਤ ਬਹੁਤ ਪਿਆਰ ਤੇ ਸਤਿਕਾਰ 💕💕

  • @prince5167
    @prince5167 Před rokem +4

    Sidhu Bai Vich hunde taa kinna wadia lagda Ohna Nu v Geet bahut Miss krde bai nu ❤️⛳

    • @RaviMehta100
      @RaviMehta100 Před rokem +2

      Bro J bhai Hunda tan Gill veere nu Gana gaaun di lodd ni peni c

    • @prince5167
      @prince5167 Před rokem

      Hanji Veer Sahi Gal Hai !

  • @harrygill7670
    @harrygill7670 Před rokem

    ਲਵ ਯੂ ਸਾਡੇ ਆਲੇਆ ਆਪ ਈ ਗਾਏਆ ਕਰ ਸੋਹਣਾ ਗਾਉਣਾ ਲਿਖਦਾ ਤੇ ਸਿਰੇ ਗੱਲ ਹੁੰਦੀ ਬਹੁਤ ਸੋਹਣਾ ਗਾਏਆ ਬਾਬਾ ਸਦਾ ਖੁਸ ਰੱਖੇ ਚੜਦੀ ਕਲਾਂ ਚ ਰੱਖੇ ਗੁੱਡ ਲੱਕ ਵੀਰ

  • @rg-uu5rk
    @rg-uu5rk Před rokem +54

    Tashan Punjabi Live Channel ਤੇ ਵੀਡਿਉ ਦੇਖ ਕਿ ਦੇਖਣ ਆਏ ਇਹ ਗੀਤ, ਨਹੀਂ ਤਾਂ ਪਤਾ ਨਹੀਂ ਸੀ ਲੱਗਣਾ

  • @jarmansandhu2969
    @jarmansandhu2969 Před rokem

    Gill Raunta di kalam v Sidhu Moose Wala legend wargi a 🔥🔥❤️

  • @Khansheraz635
    @Khansheraz635 Před rokem +10

    Lengend never die 💔

  • @HarpreetSingh-yb6ns
    @HarpreetSingh-yb6ns Před rokem

    ਸਲਾਮ ਏ ਕਲਮ#ਬਹੁਤ ਖੂਬ#ਚੜ੍ਹਦੀਕਲ੍ਹਾ#ਪੰਜਾਬ ਜ਼ਿੰਦਾਬਾਦ #ਪੁੱਤ ਪੰਜ ਦਰਿਆਵਾਂ, ਮੈਂ ਕਿੱਲ ਬੋਲਦਾਂ ਦਾ............@gill Raunta

  • @panjabmade4878
    @panjabmade4878 Před rokem

    ਗਲ ਪੱਲੇ ਬੰਨ੍ਹ ਲਾ,ਤੂੰ ਆਪ ਜਦੋ ਗਾਉਣਾ ਏਦਾਂ ਦੇ ਈ ਗਾਣੇ ਆ,ਲਿਖੀ ਜਿਹੜੇ ਮਰਜੀ ਗਾ,views ਦੇ ਚੱਕਰ ਚ ਨਾ ਪਈ,ਜਮੀਰਾਂ ਆਲੇ ਸਾਰੇ ਸੁਣਦੇ ਆ

  • @puneetap8
    @puneetap8 Před rokem +7

    eh ganeya di bahut lod aa bai g tuci bahut vadiya kita singing shuru kr nhi eh gaane kine gaane c always with u paji keep it up ⛳

  • @harmanp549
    @harmanp549 Před rokem

    Suna ge repeat gill raunta bolda🔥🔥❣️
    Punjab🔥

  • @RanvirSingh-zd3dr
    @RanvirSingh-zd3dr Před rokem +9

    End song waheguru ji tuhanu hamesha chardian kalan vich rakhe 🙏duja 🐃jyota

  • @AmandeepKaur-jg6ku
    @AmandeepKaur-jg6ku Před rokem +1

    Sidhu veere varga likhya jama....Veera vi sach gaunda c Eve. ....legend nevere die

  • @gagandeepsingh2145
    @gagandeepsingh2145 Před rokem +4

    Vah Bai g vah bhut Sona song a ji proud of you ❣️🚩🚩

  • @majorsingh8371
    @majorsingh8371 Před rokem

    Sidhu bai tuanu v daler bna geya ,sach likhn te gaaun layi,waheguru hor chardi klla bakshe tuanu

  • @riprecords1372
    @riprecords1372 Před rokem +6

    Wah Gill Bai craaa Voice aain praa craaa lyrics ♥️♥️♥️🙏

  • @avtarsingh9440
    @avtarsingh9440 Před rokem

    ਸੱਚ ਆ ਬਾਈ ਜੀ ਇਹ ਤੂੰ ਹੀ ਗਾ ਸਕਦਾ ਸੀ ਕੋਈ ਹੋਰ ਸਿੰਗਰ ਨਹੀਂ

  • @puttpunjabde1469
    @puttpunjabde1469 Před rokem +19

    ਖਿੱਚ ਕੇ ਰੱਖ ਗਿੱਲ ਬਾਈ ਵਾਹਿਗੁਰੂ ਜੀ ਆਵਾਜ਼ ਨੂੰ ਬੁਲੰਦ ਕਰਨ 👍👍💪✊✌️🙏

  • @Gagandeepsingh-yg5xs
    @Gagandeepsingh-yg5xs Před rokem

    ਮੂਸੇਵਾਲੇ ਬਾਈ ਦੀ ਯਾਦ ਤਾਜਾ ਕਰਤੀ ਅੱਜ ਬਾਈ✍🏻✍🏻🙏🏻🙏🏻🙏🏻

  • @Ssandhu-jo4fm
    @Ssandhu-jo4fm Před rokem +3

    Gill Saab's wording and music are very heart-touching.

  • @gurpreetrandhawa4442
    @gurpreetrandhawa4442 Před rokem

    ਖਿੱਚ ਕੇ ਰੱਖ ਆਈਂ 👌🏻👌🏻

  • @navjotnavi9595
    @navjotnavi9595 Před rokem +5

    god bless u chachu for this new begning 👍 ghaint song🔥🤙🏻

  • @amandhaliwaldhaliwal2349

    J ajj sidhu hunda ohne tera gana sun k bhut khus hona c bai hill 😢 ❤️‍🩹💔

  • @amritsahota9090
    @amritsahota9090 Před rokem +7

    Boht Sona geet gill veere 🎵💪🏻

  • @JaspreetSingh-sn3qb
    @JaspreetSingh-sn3qb Před rokem

    Sach app hi bolda bvn likhna gouna na hi aunda hove ...wah jatta sidhu bai di kalam di yaad aa gyi ...rabb tenu hor bal bakshe...

  • @amulyajain1992
    @amulyajain1992 Před rokem +4

    Respect everybody's creations. 👍

  • @lallimaan4327
    @lallimaan4327 Před rokem

    ਗਿਲ ਬਾਈ ਜੀ EMD ਕੀਤੀ ਪਈ ਆ ਤੁਹਾਡੀ ਕਲਮ ਨੂੰ ਦਿਲ ਤੋਂ ਸਲਾਮ

  • @sakshidevi900
    @sakshidevi900 Před rokem +3

    Its like a historical song with a strong message ...#justiceforsidhumoosewala
    #Gillraunta

  • @1993GURINDERSINGHSIDHU

    Koi hor nhi gaunda ta na gaun do bai tuc aap hi dabbi turri ayo 🔥🔥🖤🖤
    Sach gaun lye soora di ni koi lod....

  • @jabbargill8116
    @jabbargill8116 Před rokem +5

    LEGEND❤️

  • @turbanator_randhawa
    @turbanator_randhawa Před rokem +1

    Khich ke rakh baai ❣️❣️

  • @gurdhiansingh68
    @gurdhiansingh68 Před rokem +8

    Laajawab bai👌👌👌

  • @Gurlalkahlon2
    @Gurlalkahlon2 Před rokem

    Maan aa tere te 22 ❤️❤️👍🏻love you 22🎉🎉

  • @yaargermanyto
    @yaargermanyto Před rokem +4

    Waheguru hmesha chrdikla ch rakhn
    Eda hi sch bolde rho

  • @user-ei2fx7uq2c
    @user-ei2fx7uq2c Před rokem +1

    ਇਸ ਗਾਣੇ ਨੂੰ ਵੀ ਬੈਨ ਕਰ ਦੇਣਗੇ 😡😡😡🙏🙏🙏👌👌👌👌

  • @lovekeshsachdeva51
    @lovekeshsachdeva51 Před rokem +4

    Lyrics ×vocal 🔥🔥🔥🔥🔥

  • @pbx1paras771
    @pbx1paras771 Před rokem

    ਸੱਚ ਬੋਲੇਗਾ ਮਿਲੂ 295ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ 🥺🙏ਦਿਲ ਦਾ ਨੀ ਮਾੜਾ❣️ਮੇਰਾ ਸਿੱਧੂ ਮੂਸੇਵਾਲਾ❤#legendmoosewala #justiceforsidhumoosewala

  • @kawardhillon
    @kawardhillon Před rokem +4

    Bahout vadiya geet gill bai ❤️

  • @matwalsahota6582
    @matwalsahota6582 Před rokem +2

    ਟੋਪੀ ਤੋਂ ਨੀ ਦਬਦੇ , ਪੱਗਾਂ ਦੀ ਅੜੀ ਆ ❤️❤️❤️

  • @PitbullShokeen
    @PitbullShokeen Před rokem +4

    Always support you gill bai 💞

  • @souravsaini2906
    @souravsaini2906 Před rokem +1

    Moosa vibe🌪

  • @rajveerkaur9912
    @rajveerkaur9912 Před rokem +13

    Bahut shona likhye te gaaya veere Justice for Sidhu moosewala

  • @diamondpictures4939
    @diamondpictures4939 Před rokem

    ਬਹੁਤ ਖੂਬ ਗਿੱਲਾ🤟🏻👌🏻👌🏻👌🏻👌🏻

  • @sandman3073
    @sandman3073 Před rokem +4

    Much respect🙌🙌 this is real af

  • @pbx1paras771
    @pbx1paras771 Před rokem

    ਰਹਿੰਦੀ ਦੁਨੀਆਂ ਤੇ ਨਾਮ ਰਹੂੰਗਾ ਜੱਟ ਮੂਸੇਵਾਲਾ ਕਹਿੰਦਾ ਜੱਟੀਏ 💯#Legendmoosewala #justiceforsidhumoosewala #ustaadsidhumoosewala

  • @gindatiwana9236
    @gindatiwana9236 Před rokem

    Good gill veer sach bolan li wahegur mehar kre veer te

  • @Btrain-truckmehkma
    @Btrain-truckmehkma Před rokem

    ਹਜੇ ਮੁੱਕਿਆ ਨੀ ⛳️ ਆਹ ਸੁਣ sira bai 🤞

  • @Unstoppable.0001
    @Unstoppable.0001 Před rokem

    # gill rnauta on next level.. 😎🥰🔥🔥🔥voice.. Like sidhu.. 🥺

  • @bapumereking7319
    @bapumereking7319 Před rokem

    Mere purana Punjab meri shaan.bahut sohna gill raunta bhra

  • @khalsaji9454
    @khalsaji9454 Před rokem

    Wah vere bhut nice song waheguru mehar kran khoob trakiya kro veer ji

  • @jaspreet05135
    @jaspreet05135 Před rokem +1

    Gill saab 💯

  • @indubadhan6021
    @indubadhan6021 Před rokem

    Tc dill de sache insaan oh es krke thada jo v houga sade sir mathye aa bai ji love u alot and asi wait krde rahage tahde hr ik song di .......

  • @GUR115
    @GUR115 Před rokem +2

    ਬਾਈ ਗਿੱਲ ਤੇਰੇ ਤੋ ਇਹ ਹੀ ਉਮੀਦ ਕਰਦੇ ਹਾ ਕਿ ਤੂੰ ਅੱਗੇ ਵੀ ਇਵੇ ਦੇ ਹੀ ਗੀਤ ਗਾਏ ❤❤

  • @Bhagtabhaika
    @Bhagtabhaika Před rokem +1

    ਬਹੁਤ ਵਧੀਆ ਵੀਰ ਗਿੱਲ ਰੌਂਤਾ ਜੀ ਸਦਾਂ ਚੰਗੀ ਸੋਚ ਅਤੇ ਦਮਦਾਰ ਕਲਮ ਨਾਲ ਸੱਚ ਨੂੰ ਬਿਆਨ ਕੀਤਾ ।

  • @manwinferlsidhu9291
    @manwinferlsidhu9291 Před rokem

    ਗੁਰਵਿੰਦਰ ਬਾਈ ਦਿਲ ਲਿਆ ਪਤੰਦਰਾ ਵਿਨੀਪੈਗ ਮਿਲੇ ਸੀ ਤੇ ਹੁਣ ਹਮੇਸ਼ਾ ਨਾਲ ਰਹਾਂਗੇ

  • @sidhu548
    @sidhu548 Před rokem

    Veer dil to respect aa y sidhu sade dil vich aa y

  • @taranrai84
    @taranrai84 Před rokem +1

    🔥🔥🔥

  • @nagraamaejit8
    @nagraamaejit8 Před rokem

    ਬਹੁਤ ਵਧੀਆ ਅਵਾਜ਼ ਲਿਖਾਈ ਵੀ ਘੈਟ ਆ ❤

  • @gurbhej_Chattha.
    @gurbhej_Chattha. Před rokem

    Ghaint Gallbaat gill Bai ji ❣️❣️❣️🔥🔥🔥

  • @sidhuwoosewala7314
    @sidhuwoosewala7314 Před rokem

    Very good gill Saab g
    Sidhu Moose wala ❤️ waheguru Ji

  • @deepkang2145
    @deepkang2145 Před rokem +1

    ਗਿੱਲ ਭਰਾ ਚੜਦੀ ਕਲਾ ਏ ਪੂਰੀ , ਤਕੜਾ ਹੋਕੇ ਗਾ ਵੀਰ 💯✅🙏❤️

  • @user-vg1nw9nu5b
    @user-vg1nw9nu5b Před rokem

    ਸਾਡੇ ਆਲਾ ਗਿੱਲ ਤਾਂ ਸਿਰਰਾ ਹੀ ਕਰਦਾ ਜਦੋ ਵੀ ਕਰਦਾ

  • @arsh7474
    @arsh7474 Před rokem

    Veer badde chir dii wait si tere muh too gana sunan dii love you bai❤

  • @randheermaan9741
    @randheermaan9741 Před rokem

    Sirra krea pea 🔥eheje song ਸਮੇਂ ਦੀ ਲੋੜ ਆ

  • @jaggabrar6322
    @jaggabrar6322 Před rokem

    Wahh ohe raunte alia🖋💯🙌

  • @lovegill8612
    @lovegill8612 Před rokem +1

    Very sira

  • @daljitsingh-ww8kt
    @daljitsingh-ww8kt Před rokem

    ਵਾਹ ਬਾਈ ਵਾਹ ਸਿਰਾ ਕਰਤਾ❤

  • @Warringfarm
    @Warringfarm Před rokem +1

    Tnu keha bai v tnu goona ne aunda❤

  • @gursewaktoor540
    @gursewaktoor540 Před rokem

    sach gaun da jigra gill bai kol 🙏

  • @tigerpb10
    @tigerpb10 Před rokem

    ਗਾਉਣ ਦਾ ਵੱਲ ਤਾਂ ਓਹਨਾਂ ਨੂੰ ਨੀਂ y jede chakdu mardu krde aa, vailly bnde aa !
    ata sirraa layi pyi aa gll , love you u, dillo respect aa y. @gill raunta production ❤❤

  • @harmeetkaurharmeetkaur905

    Sira gill bro 👌👍miss you sidhu veera 😭💔😭

  • @riskyjattz6687
    @riskyjattz6687 Před rokem +1

    💯💯

  • @dharminderthabal6709
    @dharminderthabal6709 Před rokem

    ਬਹੁਤ ਸੋਹਣਾ ਗਿੱਲ Brother

  • @dilpreetchahal2688
    @dilpreetchahal2688 Před rokem

    Ghaint awaj ae..
    Carry on pagg wale jatta.

  • @rajbirsandhu6192
    @rajbirsandhu6192 Před rokem

    Hr koi n ehh gallan kr skda ❤️❤️❤️❤️❤️